Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Arvind Khanna
@arvindkhannaoff
Shiromani Akali Dal | Former MLA Sangrur (2002-2007) & MLA Dhuri (2012-2015) | Founder, Umeed Foundation
india
Joined April 2019
427
Following
2.6K
Followers
8.9K
Posts
Arvind Khanna
@arvindkhannaoff
about 2 hours ago
ਮੇਰੇ ਨਜ਼ਦੀਕੀ ਸਾਥੀ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਟਹਿਲ ਸਿੰਘ ਜੀ ਦੇ ਭਾਬੀ ਅਮਰਜੀਤ ਕੌਰ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣਕੇ ਮਨ ਬੇਹੱਦ ਦੁਖੀ ਹੋਇਆ। ਅੱਜ ਓਹਨਾ ਦੇ ਗ੍ਰਹਿ (ਪਿੰਡ ਫੱਗੂਵਾਲਾ, ਭਵਾਨੀਗੜ੍ਹ) ਵਿਖੇ ਪਹੁੰਚ ਕੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਰੱਬ ਅੱਗੇ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
See More
Arvind Khanna
@arvindkhannaoff
about 6 hours ago
"ਡੇਰਾ ਬਾਬਾ ਪੀਰ ਸੰਗਲਾ ਜੀ ਵਿਖੇ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਲਿਆ ਆਸ਼ੀਰਵਾਦ" ਡੇਰਾ ਮੁਖੀ ਸਵ. ਗੁਰਮੇਲ ਦਾਸ ਜੀ ਦੀ ਪਾਵਨ ਬਰਸੀ ਨੂੰ ਸਮਰਪਿਤ ਡੇਰਾ ਬਾਬਾ ਪੀਰ ਸੰਗਲਾ ਜੀ, ਪਿੰਡ ਬੱਟੜਿਆਣਾ (ਭਵਾਨੀਗੜ੍ਹ) ਵਿਖੇ ਬਾਬਾ ਘੁੱਕਰ ਸਿੰਘ ਜੀ ਵੱਲੋਂ ਕਰਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਮੌਕੇ ਗੁਰੂ ਚਰਨਾਂ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਧਾਰਮਿਕ ਮਾਹੌਲ ਅਤੇ ਸੰਗਤਾਂ ਦੇ ਪਿਆਰ ਨੇ ਮਨ ਨੂੰ ਆਤਮਿਕ ਸ਼ਾਂਤੀ ਨਾਲ ਭਰ ਦਿੱਤਾ। ਬਾਬਾ ਘੁੱਕਰ ਸਿੰਘ ਜੀ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਦਿੱਤੇ ਗਏ ਮਾਣ-ਸਤਿਕਾਰ ਲਈ ਦਿਲੋਂ ਧੰਨਵਾਦ।
See More
Arvind Khanna
@arvindkhannaoff
about 7 hours ago
Glimpses of a public meeting at Sekhupura Colony, Sangrur ਸੇਖੂਪੁਰਾ ਕਲੋਨੀ, ਸੰਗਰੂਰ ਵਿਖੇ ਸਾਥੀ ਜਰਨੈਲ ਕੌਰ ਸੁਖੀ ਜੀ ਨਾਲ ਮੁਲਾਕਾਤ ਦੌਰਾਨ ਕਲੋਨੀ ਵਾਸੀਆਂ ਨਾਲ ਚਾਹ ਦੇ ਕੱਪ 'ਤੇ ਨਿੱਘੀਆਂ ਗੱਲਾਂ ਅਤੇ ਸੋਹਣੇ ਪਲ ਸਾਂਝੇ ਕਰਨ ਦਾ ਮੌਕਾ ਮਿਲਿਆ। ਇਲਾਕਾ ਵਾਸੀਆਂ ਵੱਲੋਂ ਮਿਲੇ ਪਿਆਰ, ਸਤਿਕਾਰ ਅਤੇ ਆਪਣੇਪਨ ਨੇ ਇਸ ਮਿਲਣੀ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਸਾਥੀਆਂ ਦੇ ਵਿਚ ਬੈਠ ਕੇ ਉਨ੍ਹਾਂ ਦੇ ਵਿਚਾਰ ਸੁਣਨਾ ਅਤੇ ਉਨ੍ਹਾਂ ਨਾਲ ਸਮਾਂ ਬਿਤਾਉਣਾ ਹਮੇਸ਼ਾ ਖੁਸ਼ੀ ਅਤੇ ਨਵੀਂ ਪ੍ਰੇਰਣਾ ਦਿੰਦਾ ਹੈ। ਇਹ ਅਪਣੱਤ ਅਤੇ ਭਰੋਸਾ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ।
See More
Arvind Khanna
@arvindkhannaoff
about 10 hours ago
हर हर महादेव 🙏🏻 ਸ਼੍ਰੀ ਅਮਰਨਾਥ ਸਵਾਮੀ ਲੰਗਰ ਸੇਵਾ ਸਮਿਤੀ ਸੰਗਰੂਰ ਵੱਲੋਂ ਸੁਨਾਮੀ ਗੇਟ, ਸੰਗਰੂਰ ਵਿਖੇ ਕਰਵਾਈ ਗਈ ਸ਼੍ਰੀ ਪ੍ਰਭੂ ਸ਼ਿਵ ਜੀ ਦੀ ਪਾਵਨ ਆਰਤੀ ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਦੌਰਾਨ ਭੋਲੇਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦਿਆਂ ਸਰਬੱਤ ਦੇ ਭਲੇ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਸ਼ਰਧਾਲੂਆਂ ਦੀ ਅਟੁੱਟ ਸ਼ਰਧਾ ਅਤੇ ਭਗਤੀਮਈ ਮਾਹੌਲ ਨੇ ਮਨ ਨੂੰ ਅਦਭੁੱਤ ਸ਼ਾਂਤੀ ਅਤੇ ਆਨੰਦ ਨਾਲ ਭਰ ਦਿੱਤਾ।
See More
Who to follow
Kolawole Favour
@KolawoleFavou10
Cool
Deepti Parv Sumit🇮🇳(मोदी का परिवार)
@ParvSumitDeepti
HEAD-IT Cell, BJP Gurugram हरियाणा वासी, सबका प्यारा, सबका न्यारा, हरियाणा हमारा 🙏🙏
Maick21
@Maick218
I am Degital Maraketing Export
Arvind Khanna
@arvindkhannaoff
1 day ago
ਉਮੀਦ ਦਫ਼ਤਰ, ਸੰਗਰੂਰ ਵਿਖੇ ‘ਭੈਣਾਂ ਦੀ ਉਮੀਦ’ ਪ੍ਰੋਜੈਕਟ ਤਹਿਤ 8 ਹੋਰ ਫੂਡ ਕਾਰਟ ਸੌਂਪ ਕੇ ਮਹਿਲਾ ਸਸ਼ਕਤੀਕਰਨ ਵੱਲ ਇੱਕ ਹੋਰ ਮਜ਼ਬੂਤ ਕਦਮ ਚੁੱਕਿਆ ਗਿਆ। ਇਸ ਤੋਂ ਪਹਿਲਾਂ ਉਮੀਦ ਸੰਸਥਾ ਵੱਲੋਂ ਦਿੱਤੀਆਂ ਗਈਆਂ ਫੂਡ ਕਾਰਟਾਂ ਰਾਹੀਂ ਕਈ ਭੈਣਾਂ ਆਤਮਨਿਰਭਰ ਬਣ ਕੇ ਆਪਣੇ ਪਰਿਵਾਰਾਂ ਦਾ ਸਹਾਰਾ ਬਣੀਆਂ ਹਨ ਅਤੇ ਆਪਣੀ ਮਿਹਨਤ ਨਾਲ ਕਾਮਯਾਬੀ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਦੀ ਇਸ ਸਫਲਤਾ ਤੋਂ ਪ੍ਰੇਰਿਤ ਹੋ ਕੇ ਅੱਜ 8 ਹੋਰ ਭੈਣਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕੀਤੇ ਗਏ ਹਨ। ਜਦੋਂ ਭੈਣਾਂ ਦੇ ਸੁਪਨੇ ਹਕੀਕਤ ਦਾ ਰੂਪ ਧਾਰਦੇ ਹਨ, ਤਾਂ ਸਿਰਫ਼ ਇੱਕ ਪਰਿਵਾਰ ਨਹੀਂ, ਸਗੋਂ ਪੂਰਾ ਸਮਾਜ ਤਰੱਕੀ ਅਤੇ ਖੁਸ਼ਹਾਲੀ ਵੱਲ ਵਧਦਾ ਹੈ।
@umeedonline
See More
Arvind Khanna
@arvindkhannaoff
1 day ago
ਮੰਦਿਰ ਸ਼੍ਰੀ ਮਹਾਂਕਾਲੀ ਦੇਵੀ ਜੀ, ਸੰਗਰੂਰ ਵਿਖੇ ਆਪਣੇ ਕਰੀਬੀ ਸਾਥੀ ਰਾਜੀਵ ਸ਼ਰਮਾ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਇਆ ਅਤੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ। ਪਰਮਾਤਮਾ ਅੱਗੇ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ।
Arvind Khanna
@arvindkhannaoff
1 day ago
ਮਿਲ ਕੇ ਪੰਜਾਬ ਲਈ ਕੰਮ ਕਰਨਾ ਸਾਡਾ ਇੱਕੋ ਇੱਕ ਟੀਚਾ ਹੈ। ਜਿਸ ‘ਤੇ ਅਸੀਂ ਤਨਦੇਹੀ ਨਾਲ ਕੰਮ ਕਰ ਰਹੇ ਹਾਂ
@Akali_Dal_
arvindkhannaoff's tweet video.
Arvind Khanna
@arvindkhannaoff
2 days ago
ਨੌਜਵਾਨਾਂ ਵਿੱਚ ਜਦੋਂ ਪੰਜਾਬ ਪ੍ਰਤੀ ਪਿਆਰ ਤੇ ਫ਼ਿਕਰ ਦੇਖਦਾ ਹਾਂ, ਤਾਂ ਮਨ ਨੂੰ ਸੰਤੁਸ਼ਟੀ ਹੈ ਕਿ ਸਾਡੇ ਨੌਜਵਾਨਾਂ ਦੇ ਮਨਾਂ ਵਿੱਚ ਪੰਜਾਬ ਪ੍ਰਤੀ ਪਿਆਰ ਹੈ।।
arvindkhannaoff's tweet video.
Arvind Khanna
@arvindkhannaoff
2 days ago
ਮੰਦਿਰ ਸ਼੍ਰੀ ਮਨਸਾ ਦੇਵੀ ਜੀ, ਸੰਗਰੂਰ ਵਿਖੇ ਮੇਰੇ ਨਜ਼ਦੀਕੀ ਸਾਥੀ ਵੰਦੇਸ਼ ਸ਼ਰਮਾ ਰਾਜੂ ਜੀ ਅਤੇ ਸੰਜੇ ਸ਼ਰਮਾ ਜੀ ਦੇ ਮਾਤਾ ਗੀਤਾ ਰਾਣੀ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਇਆ ਅਤੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ। ਪਰਮਾਤਮਾ ਅੱਗੇ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ।
See More
Arvind Khanna
@arvindkhannaoff
2 days ago
Public meeting at Sekhupura Colony Sangrur ਸੇਖੂਪੁਰਾ ਕਲੋਨੀ, ਸੰਗਰੂਰ ਵਿਖੇ ਮੇਰੇ ਨਜ਼ਦੀਕੀ ਸਾਥੀ ਜਗਸੀਰ ਸਿੰਘ ਜੱਗੀ ਸੇਖੋਂ ਜੀ ਨਾਲ ਖਾਸ ਮੁਲਾਕਾਤ ਦੌਰਾਨ ਕਲੋਨੀ ਵਾਸੀਆਂ ਨਾਲ ਚਾਹ ਦਾ ਕੱਪ ਸਾਂਝਾ ਕੀਤਾ। ਇਸ ਮੌਕੇ ਇਲਾਕੇ ਦੇ ਵਸਨੀਕਾਂ ਨਾਲ ਨਿੱਘੇ ਅੰਦਾਜ਼ ਵਿੱਚ ਗੱਲਬਾਤ ਕਰਦਿਆਂ ਉਹਨਾਂ ਦੇ ਵਿਚਾਰ, ਸੁਝਾਅ ਅਤੇ ਸਥਾਨਕ ਮੁੱਦਿਆਂ ਬਾਰੇ ਚਰਚਾ ਕੀਤੀ। ਸਾਥੀਆਂ ਦਾ ਪਿਆਰ, ਵਿਸ਼ਵਾਸ ਅਤੇ ਆਪਣਾਪਣ ਹਮੇਸ਼ਾ ਨਵੀਂ ਊਰਜਾ ਪ੍ਰਦਾਨ ਕਰਦਾ ਹੈ। ਅਜਿਹੀਆਂ ਮਿਲਣੀਆਂ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਮਾਜ ਦੀ ਬਿਹਤਰੀ ਲਈ ਨਵੇਂ ਰਾਹ ਵੀ ਖੋਲ੍ਹਦੀਆਂ ਹਨ।
See More
Arvind Khanna
@arvindkhannaoff
3 days ago
Chak De India moment for our Women's Hockey Team 🇮🇳 🏑 Heartiest congratulations to them on winning the FIH Hockey Women's Nations Cup. Kudos to their teamwork and determination… yet another proud moment for every Indian!
arvindkhannaoff's tweet video.
Arvind Khanna
@arvindkhannaoff
3 days ago
ਇਸ ਵਾਰ ਸਾਲ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮੌਕਾ ਦਿਓ ਤਾਂ ਜੋ ਪੰਜਾਬ ਨੇ ਜੋ ਇਹਨਾਂ ਪੰਜਾਂ ਸਾਲਾਂ ਵਿੱਚ ਗਵਾਇਆ ਉਸ ਉੱਤੇ ਕੰਮ ਕੀਤਾ ਜਾ ਸਕੇ ਤੇ ਪੰਜਾਬ ਦੀ ਤਰੱਕੀ ਨੂੰ ਯਕੀਨੀ ਬਣਾਇਆ ਜਾ ਸਕੇ।
@Akali_Dal_
arvindkhannaoff's tweet video.
Arvind Khanna
@arvindkhannaoff
3 days ago
"ਖੂਨਦਾਨ: ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ" ਮੰਦਿਰ ਸ਼੍ਰੀ ਮਹਾਂਕਾਲੀ ਦੇਵੀ ਜੀ, ਸੰਗਰੂਰ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਕੇ ਬੇਹੱਦ ਖੁਸ਼ੀ ਮਹਿਸੂਸ ਹੋਈ। ਖੂਨਦਾਨ ਕਰਨ ਵਾਲੇ ਜਜ਼ਬੇ ਨਾਲ ਭਰੇ ਨੌਜਵਾਨਾਂ ਨੂੰ ਮਿਲ ਕੇ ਮਨ ਗੌਰਵ ਨਾਲ ਭਰ ਗਿਆ, ਜੋ ਮਨੁੱਖਤਾ ਦੀ ਸੇਵਾ ਲਈ ਅੱਗੇ ਆਏ। ਖੂਨਦਾਨ ਸਿਰਫ਼ ਦਾਨ ਨਹੀਂ, ਸਗੋਂ ਕਿਸੇ ਦੀ ਜ਼ਿੰਦਗੀ ਬਚਾਉਣ ਦਾ ਪਵਿੱਤਰ ਯਤਨ ਹੈ। ਇਸ ਨੇਕ ਉਪਰਾਲੇ ਲਈ ਪ੍ਰਬੰਧਕ ਕਮੇਟੀ ਦੀ ਪੂਰੀ ਟੀਮ ਵਧਾਈ ਦੀ ਹੱਕਦਾਰ ਹੈ ਅਤੇ ਸਾਰੇ ਮੈਂਬਰਾਂ ਵੱਲੋਂ ਮਿਲੇ ਮਾਣ-ਸਤਿਕਾਰ ਲਈ ਦਿਲੋਂ ਧੰਨਵਾਦ।
See More
Arvind Khanna
@arvindkhannaoff
3 days ago
ਮੇਰੇ ਨਜ਼ਦੀਕੀ ਦੋਸਤ ਜੋਗਿੰਦਰਪਾਲ ਗੋਇਲ (ਜੇ.ਪੀ. ਗੋਇਲ) ਜੀ, ਜੋ ਬੀਤੇ ਦਿਨੀਂ ਇੱਕ ਸੜਕ ਹਾਦਸੇ ਵਿੱਚ ਜ਼ਖਮੀ ਹੋ ਗਏ ਸਨ, ਅੱਜ ਦਸ਼ਮੇਸ਼ ਨਗਰ, ਸੰਗਰੂਰ ਵਿਖੇ ਉਹਨਾਂ ਦੇ ਗ੍ਰਹਿ ਪਹੁੰਚ ਕੇ ਸਿਹਤ ਦਾ ਹਾਲ-ਚਾਲ ਜਾਣਿਆ। ਇਸ ਮੌਕੇ ਉਹਨਾਂ ਨਾਲ ਕੁਝ ਸਮਾਂ ਬਿਤਾਇਆ ਅਤੇ ਪਰਮਾਤਮਾ ਅੱਗੇ ਉਹਨਾਂ ਦੀ ਜਲਦ ਤੋਂ ਜਲਦ ਪੂਰਨ ਤੰਦਰੁਸਤੀ ਅਤੇ ਚੰਗੀ ਸਿਹਤ ਲਈ ਅਰਦਾਸ ਕੀਤੀ। ਆਸ ਕਰਦੇ ਹਾਂ ਕਿ ਉਹ ਜਲਦੀ ਹੀ ਤੰਦਰੁਸਤ ਹੋ ਕੇ ਆਪਣੇ ਫਰਜ਼ਾਂ ਦੀ ਸੇਵਾ ਵਿੱਚ ਮੁੜ ਸਰਗਰਮ ਹੋਣਗੇ।
See More
Arvind Khanna
@arvindkhannaoff
3 days ago
"ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਵਨ ਪਾਠ ਵਿੱਚ ਸ਼ਿਰਕਤ ਕਰਨ ਦਾ ਸੁਭਾਗ" ਦਸ਼ਮੇਸ਼ ਅਵੈਨਿਊ ਕਲੋਨੀ, ਸੰਗਰੂਰ ਵਿਖੇ ਮੇਰੇ ਅਜ਼ੀਜ਼ ਸਾਥੀ ਰਾਜਿੰਦਰ ਸਿੰਘ (ਰਿਟਾਇਰਡ ਟੀਚਰ) ਜੀ ਦੇ ਗ੍ਰਹਿ ਸਰਬੱਤ ਦੇ ਭਲੇ ਲਈ ਕਰਵਾਏ ਗਏ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਵਨ ਪਾਠ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਦੌਰਾਨ ਪਰਿਵਾਰਿਕ ਮੈਂਬਰਾਂ ਅਤੇ ਸਨੇਹੀ ਸਾਥੀਆਂ ਨਾਲ ਬੈਠ ਕੇ ਪਿਆਰ, ਸਾਂਝ ਅਤੇ ਭਾਈਚਾਰੇ ਨਾਲ ਭਰੇ ਯਾਦਗਾਰ ਪਲ ਬਤੀਤ ਕੀਤੇ। ਵਾਹਿਗੁਰੂ ਜੀ ਸਭ ਉੱਤੇ ਆਪਣੀ ਮਿਹਰ ਭਰੀ ਨਜ਼ਰ ਬਣਾਈ ਰੱਖਣ।
See More
Arvind Khanna
@arvindkhannaoff
3 days ago
ਸੰਗਰੂਰ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਹਲਕਾ ਮਾਲੇਰਕੋਟਲਾ ਦੇ ਇੰਚਾਰਜ ਬੀਬਾ ਜ਼ਾਹੀਦਾ ਸੁਲੇਮਾਨ ਜੀ ਅਤੇ ਹਲਕਾ ਅਮਰਗੜ੍ਹ ਦੇ ਇੰਚਾਰਜ ਸ. ਜਸਬੀਰ ਸਿੰਘ ਜੱਸੀ ਮੰਨਵੀ ਜੀ ਨਾਲ ਨਿੱਘੀ ਮੁਲਾਕਾਤ ਹੋਈ। ਇਸ ਦੌਰਾਨ ਸਾਥੀਆਂ ਨਾਲ ਚਾਹ ਦਾ ਕੱਪ ਸਾਂਝਾ ਕਰਦਿਆਂ ਵੱਖ-ਵੱਖ ਸਮਾਜਿਕ, ਰਾਜਨੀਤਿਕ ਅਤੇ ਲੋਕ ਹਿੱਤਾਂ ਨਾਲ ਜੁੜੇ ਮੁੱਦਿਆਂ ਉੱਤੇ ਸਾਰਥਕ ਵਿਚਾਰ-ਚਰਚਾ ਕੀਤੀ। ਸੱਜਣ ਮਿੱਤਰਾਂ ਨਾਲ ਬਿਤਾਏ ਇਹ ਖੂਬਸੂਰਤ ਪਲ ਆਪਸੀ ਸਾਂਝ, ਵਿਸ਼ਵਾਸ ਅਤੇ ਭਾਈਚਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਵਾਲੇ ਰਹੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਸ. ਤੇਜਿੰਦਰ ਸਿੰਘ ਸੰਘਰੇੜੀ ਜੀ ਤੋਂ ਇਲਾਵਾ ਸੀਨੀਅਰ ਆਗੂ ਸਹਿਬਾਨ ਮੌਜੂਦ ਰਹੇ।
@Akali_Dal_
See More
Arvind Khanna
@arvindkhannaoff
4 days ago
"ਸੰਗਰੂਰ ਦਾ ਮਾਣ, ਪੰਜਾਬ ਦੀ ਸ਼ਾਨ!" ਜਿਲ੍ਹਾ ਸੰਗਰੂਰ ਦੇ ਪਿੰਡ ਬੀਂਬੜ ਦੇ ਹੋਣਹਾਰ ਨੌਜਵਾਨ ਯੁੱਧਵੀਰ ਸਿੰਘ ਜੀ ਵੱਲੋਂ ਚਾਰਟਰਡ ਅਕਾਊਟੈਂਟ (CA) ਫਾਈਨਲ ਪ੍ਰੀਖਿਆ 2026 ਵਿੱਚ ਆਲ ਇੰਡੀਆ 10ਵਾਂ ਰੈਂਕ (AIR-10) ਪ੍ਰਾਪਤ ਕਰਕੇ ਆਪਣੇ ਸੰਗਰੂਰ ਇਲਾਕੇ ਅਤੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਗਿਆ ਹੈ। ਇਸ ਸ਼ਾਨਦਾਰ ਉਪਲਬਧੀ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਅਤੇ ਯੁੱਧਵੀਰ ਸਿੰਘ ਜੀ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਅਜਿਹੇ ਹੋਣਹਾਰ ਨੌਜਵਾਨ ਸਾਡੇ ਸਮਾਜ ਅਤੇ ਦੇਸ਼ ਦਾ ਅਨਮੋਲ ਮਾਣ ਹਨ।
See More
Arvind Khanna
@arvindkhannaoff
4 days ago
ਭੱਟੀਵਾਲ ਖੁਰਦ, ਭਵਾਨੀਗੜ੍ਹ ਵਿਖੇ ਸੁਖਮਨੀ ਭੈਣਾਂ ਦੀ ਉਮੀਦ ਗਰੁੱਪ ਦੀ ਮੇਰੀ ਸਾਥੀ ਹਰਵਿੰਦਰ ਕੌਰ ਜੀ ਦੀ ਬੇਟੀ ਕਿਰਨਦੀਪ ਕੌਰ ਜੀ ਦੇ ਸ਼ੁਭ-ਵਿਆਹ ਸਮਾਰੋਹ ਵਿੱਚ ਸ਼ਿਰਕਤ ਕਰਕੇ ਖੁਸ਼ੀਆਂ ਭਰੇ ਯਾਦਗਾਰ ਪਲ ਸਾਂਝੇ ਕਰਨ ਦਾ ਮੌਕਾ ਮਿਲਿਆ। ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਨਾਲ ਮਿਲ ਬੈਠ ਕੇ ਹਾਸਿਆਂ, ਪਿਆਰ ਅਤੇ ਭਾਈਚਾਰੇ ਨਾਲ ਭਰਪੂਰ ਸੁਹਾਵਣਾ ਮਾਹੌਲ ਬਣਿਆ ਰਿਹਾ। ਨਵ-ਵਿਆਹੇ ਜੋੜੇ ਨੂੰ ਦਿਲੋਂ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੀ ਨਵੀਂ ਜੀਵਨ-ਯਾਤਰਾ ਲਈ ਚੜ੍ਹਦੀ ਕਲਾ ਦੀਆਂ ਦਿਲੀ ਸ਼ੁਭਕਾਮਨਾਵਾਂ ਦਿੱਤੀਆਂ!
See More
Arvind Khanna
@arvindkhannaoff
4 days ago
ਜਦੋਂ ਲੋਕ ਖੁੱਲ੍ਹ ਕੇ ਆਪਣੀ ਗੱਲ ਕਰਦੇ ਹਨ, ਉਦੋਂ ਹੀ ਅਸਲ ਮੁੱਦੇ ਸਾਹਮਣੇ ਆਉਂਦੇ ਹਨ ਅਤੇ ਹੱਲ ਦਾ ਰਾਹ ਵੀ ਨਿਕਲਦਾ ਹੈ। ਇਹ ਸੰਵਾਦ ਹੀ ਪੰਜਾਬ ਦੇ ਮਜ਼ਬੂਤ ਭਵਿੱਖ ਦੀ ਨੀਂਹ ਹੈ।
@Akali_Dal_
arvindkhannaoff's tweet video.
Arvind Khanna
@arvindkhannaoff
5 days ago
ਹਰ ਮੁਲਾਕਾਤ ਇੱਕ ਨਵਾਂ ਸਬਕ ਦਿੰਦੀ ਹੈ ਅਤੇ ਹਰ ਸੁਝਾਅ ਪੰਜਾਬ ਦੇ ਬਿਹਤਰ ਭਵਿੱਖ ਵੱਲ ਇੱਕ ਨਵਾਂ ਕਦਮ ਬਣਦਾ ਹੈ।
@Akali_Dal_
arvindkhannaoff's tweet video.
Last Seen Users on Sotwe
หนุ่มชาวนา
Seen from
Thailand
Bi Boss Cuto Dâm Cặc Cong
Seen from
Vietnam
Mert Can
Seen from
Turkey
Dehradun Doon Funbois
Seen from
Singapore
甜系少女酱
Seen from
Turkey
TÜRK PAYLAŞIM MERKEZİ +18
Seen from
United Kingdom
!ŋƈɛʂɬ ɱɛɱɛʂ
Seen from
Italy
MOVIE X SCENE
منـى الكلبـه
Seen from
Algeria
دوله 56
Seen from
United Kingdom
Trends for you
1
GTA 6
Under 10K tweets
2
Rockstar
Under 10K tweets
3
Good Wednesday
Under 10K tweets
4
Hump Day
Under 10K tweets
5
JP Morgan
Under 10K tweets
6
PHOEBE BRIDGERS
Under 10K tweets
7
Democratic Party
Under 10K tweets
8
$WEN
Under 10K tweets
9
Larry David
Under 10K tweets
10
DELTARUNE TODAY
Under 10K tweets
Most Popular Users
1
Elon Musk
@elonmusk
240.4M followers
2
Barack Obama
@barackobama
119.3M followers
3
Donald J. Trump
@realdonaldtrump
111.7M followers
4
Cristiano Ronaldo
@cristiano
110.2M followers
5
Narendra Modi
@narendramodi
107M followers
6
Rihanna
@rihanna
97.6M followers
7
NASA
@nasa
92.1M followers
8
Justin Bieber
@justinbieber
90.8M followers
9
KATY PERRY
@katyperry
87.4M followers
10
Taylor Swift
@taylorswift13
81.3M followers
11
Lady Gaga
@ladygaga
72.8M followers
12
Kim Kardashian
@kimkardashian
69.7M followers
13
Virat Kohli
@imvkohli
69.6M followers
14
YouTube
@youtube
68.7M followers
15
Bill Gates
@billgates
63.8M followers
16
The Ellen Show
@theellenshow
62.5M followers
17
Neymar Jr
@neymarjr
62.3M followers
18
CNN
@cnn
61.9M followers
19
X
@x
60.8M followers
20
Selena Gomez
@selenagomez
60.5M followers
Olivia
Online
✨
⭐
💫