ਪੰਜਾਬ ਅਤੇ ਸਿੱਖ ਸੰਗਤ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ 'ਹਿੰਦ ਦੀ ਚਾਦਰ' ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਝਾਕੀ ਗਣਤੰਤਰ ਦਿਵਸ ਦੀ ਪਰੇਡ ਵਿੱਚ ਦਿਖਾਈ ਗਈ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਮਨੁੱਖੀ ਅਧਿਕਾਰਾਂ, ਧਰਮ ਦੀ ਆਜ਼ਾਦੀ ਅਤੇ ਇਨਸਾਫ਼ ਦੀ ਅਮਰ ਮਿਸਾਲ ਹੈ। ਇਹ ਸਾਨੂੰ ਸੱਚ ਅਤੇ ਜ਼ੁਲਮ ਦੇ ਖ਼ਿਲਾਫ਼ ਡਟ ਕੇ ਖੜ੍ਹੇ ਰਹਿਣ ਦੀ ਪ੍ਰੇਰਣਾ ਦਿੰਦੀ ਹੈ। ਗੁਰੂ ਸਾਹਿਬ ਜੀ ਦੇ ਇਤਿਹਾਸ ਤੋਂ ਹਰ ਵਰਗ ਨੂੰ ਜਾਣੂੰ ਕਰਵਾਉਣ ਲਈ ਸਾਡੀ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ।
----
पंजाब और सिख संगत के लिए यह अत्यंत गर्व की बात है कि आज 'हिंद दी चादर' साहिब श्री गुरु तेग बहादुर जी की 350वीं शहीदी शताब्दी को समर्पित झांकी गणतंत्र दिवस की परेड में प्रदर्शित की गई। गुरु तेग बहादुर जी की शहादत मानव अधिकारों, धर्म की स्वतंत्रता और न्याय की एक अमर मिसाल है। यह हमें सत्य के लिए और अत्याचार के विरुद्ध डटकर खड़े रहने की प्रेरणा देती है। गुरु साहिब जी के इतिहास से समाज के हर वर्ग को अवगत करवाने के लिए हमारी सरकार के निरंतर प्रयास जारी हैं।
It is a matter of immense pride for Punjab and the Sikh community that today, the tableau dedicated to the 350th martyrdom anniversary of ‘Hind Di Chadar’ Sahib Sri Guru Tegh Bahadur Ji, was featured in the Republic Day parade. The martyrdom of Guru Tegh Bahadur Sahib Ji stands as an enduring testament to human rights, religious freedom, and justice. It continues to inspire us to stand resolutely against injustice and oppression. Our government remains committed to ensuring that every section of society is familiarized with the history and legacy of Guru Sahib Ji.
ਚੰਡੀਗੜ੍ਹ ਵਿਖੇ ਬ੍ਰਿਟਿਸ਼ ਕੋਲੰਬੀਆ ਦੇ ਮਾਨਯੋਗ ਪ੍ਰੀਮੀਅਰ Mr. David Eby ਸਮੇਤ ਉੱਚ ਪੱਧਰੀ ਵਫ਼ਦ ਨਾਲ ਮੁਲਾਕਾਤ ਕੀਤੀ। ਖੇਤੀਬਾੜੀ, ਸਿੱਖਿਆ, ਤਕਨੀਕ ਅਤੇ ਹੋਰ ਖੇਤਰਾਂ 'ਚ ਮਿਲ ਕੇ ਕੰਮ ਕਰਨ ਨੂੰ ਲੈ ਕੇ ਵਿਚਾਰ ਚਰਚਾ ਹੋਈ।
ਪੰਜਾਬ ਅਤੇ ਕੈਨੇਡਾ ਦਰਮਿਆਨ ਨਿਵੇਸ਼ ਤੇ ਵਪਾਰ ਨੂੰ ਵਧਾਉਣ ਅਤੇ ਆਪਸੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਕੈਨੇਡਾ ਹਮੇਸ਼ਾ ਹੀ ਭਾਰਤ ਤੇ ਪੰਜਾਬ ਲਈ ਇੱਕ ਮਜ਼ਬੂਤ ਭਾਈਵਾਲ ਰਿਹਾ ਹੈ ਅਤੇ ਅਸੀਂ ਇਸ ਰਿਸ਼ਤੇ ਦੀ ਦਿਲੋਂ ਕਦਰ ਕਰਦੇ ਹਾਂ। ਨਾਲ ਹੀ ਕੈਨੇਡੀਅਨ ਵਫ਼ਦ ਨੂੰ 13 ਤੋਂ 15 ਮਾਰਚ 2026 ਤੱਕ ਮੋਹਾਲੀ ਵਿਖੇ ਕਰਵਾਏ ਜਾ ਰਹੇ Progressive Punjab Investors' Summit 2026 'ਚ ਸ਼ਿਰਕਤ ਕਰਨ ਲਈ ਵੀ ਨਿੱਘਾ ਸੱਦਾ ਦਿੱਤਾ।
---—-
चंडीगढ़ में ब्रिटिश कोलंबिया के माननीय प्रीमियर Mr. David Eby के नेतृत्व में आए उच्चस्तरीय प्रतिनिधिमंडल से मुलाकात की। कृषि, शिक्षा, तकनीक और अन्य क्षेत्रों में मिलकर कार्य करने को लेकर विस्तृत चर्चा हुई।
पंजाब और कनाडा के बीच निवेश और व्यापार को बढ़ावा देने तथा आपसी संबंधों को और अधिक मजबूत करने पर विशेष जोर दिया। कनाडा हमेशा से भारत और पंजाब के लिए एक सशक्त साझेदार रहा है और हम इस रिश्ते की दिल से सराहना करते हैं। साथ ही, कनाडाई प्रतिनिधिमंडल को 13 से 15 मार्च 2026 तक मोहाली में आयोजित किए जा रहे Progressive Punjab Investors' Summit 2026 में शामिल होने के लिए भी हार्दिक आमंत्रण दिया।
पंचायत समिति और ज़िला परिषद चुनावों के दौरान दर्ज मामलों में ऐतिहासिक गिरावट पंजाब पुलिस की कुशल रणनीति, सख़्त निगरानी और निष्पक्ष कार्रवाई का परिणाम है। शांतिपूर्ण, पारदर्शी और लोकतांत्रिक चुनाव सुनिश्चित करने में पंजाब पुलिस की पेशेवर कार्यशैली सराहनीय है।
Not sure whose agenda you are running. These are the official CPCB monitored AQI readings. None of our cities are in “Severe” category & Punjab is not sprinkling water on its monitors.