Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Tara Singh
@aslitarasingh
ਮੈਂ ਸ਼ੇਅਰ ਮਾਰਕਿਟ ਵਿੱਚ Option Trading ਕਰਦਾ ਹਾਂ, ਜੇ ਤੁਸੀ ਸਿੱਖਣਾ ਚੋਹਦੇ ਹੋ ਤਾਂ ਤੁਸੀਂ ਮੇਰੇ ਯੂਟਿਊਬ ਉੱਤੇ ਵੀਡਿਓ ਵੇਖ ਸਕਦੇ ਹੋ ਅਤੇ ਟਵਿਟਰ ਉੱਤੇ ਵੀ ਬਹੁਤ ਕੁਝ ਸਿੱਖ ਸਕਦੇ ਹੋ
ਤਰਨ ਤਾਰਨ ਸਾਹਿਬ, ਪੰਜਾਬ
Joined November 2023
3
Following
2.2K
Followers
797
Posts
Tara Singh
@aslitarasingh
11 months ago
@CricCrazyJohns
Next Level Mindset
Tara Singh
@aslitarasingh
11 months ago
4. ਜੇ ਪੇਪਰ ਟ੍ਰੇਡ ਵਿਚ 60 ਤੋਂ 70% Accuracy ਮਿਲਦੀ ਆ ਤਾ 10 ਤੋਂ 20,000 ਨਾਲ Option Trading ਸ਼ੁਰੂ ਕਰਲੋ 5. ਜੇ 1 ਮਹੀਨੇ ਬਾਅਦ ਤੁਸੀਂ Profit ਵਿਚ ਹੋ ਤਾ ਹੋਲੀ ਹੋਲੀ ਹਰ ਮਹੀਨੇ ਇੱਕ ਦੋ Lot ਵਧਾਈ ਜਾਓ
Tara Singh
@aslitarasingh
11 months ago
Option Trading ਸ਼ੁਰੂ ਕਰਨ ਜਰੂਰੀ Steps... 1. ਸਿੱਖੋ ਸਾਰਾ ਕੁਝ Option Trading ਬਾਰੇ 2. Backtest ਕਰੋ Chart Pattren ਤੇ Candlestick Pattern ਨੂੰ 3. ਕੋਈ 2 ਤੋਂ 4 Chart Pattren ਜਾ Candlestick Pattren ਚੁਣ ਕੇ ਪੇਪਰ ਟ੍ਰੇਡ ਕਰੋ 2 ਮਹੀਨੇ ਅੱਗੇ...
Tara Singh
@aslitarasingh
over 1 year ago
ਵਾਹਿਗੁਰੂ ਸਿਮਰਨ ਕਰਨ ਨਾਲ ਇਸ ਹਿੰਦੂ ਵੀਰ ਦੀ ਜ਼ਿੰਦਗੀ ਬਦਲ ਗਈ ਗਰੀਬੀ, ਬਿਮਾਰੀਆਂ ਅਤੇ ਘਰ ਦੇ ਕਲੇਸ਼ ਸਭ ਠੀਕ ਹੋ ਗਏ
aslitarasingh's tweet video.
Tara Singh
@aslitarasingh
over 1 year ago
ਇਸ ਬੀਬੀ ਨੂੰ ਕੈਂਸਰ ਹੋ ਗਈ ਵੱਡੇ ਤੋ ਵੱਡੇ ਹਸਪਤਾਲਾ ਵਿੱਚੋ ਇਹਨਾ ਨੂੰ ਜਵਾਬ ਮਿਲ ਗਿਆ ਸੀ ਸਾਰਿਆ ਨੇ ਕਿਹਾ ਕੇਵਲ ਡੇਢ ਮਹੀਨੇ ਵਿੱਚ ਮਰ ਜਾਣਗੇ ਪਰ ਉਸ ਤੋ ਬਾਅਦ ਇਹਨਾਂ ਨੇ ਵਾਹਿਗੁਰੂ ਸਿਮਰਨ ਕਰਨਾ ਸ਼ੁਰੂ ਕੀਤਾ ਤੇ ਹੌਲੀ ਹੌਲੀ ਹੁਣ ਪਰ ਤਰ੍ਹਾ ਠੀਕ ਹੋ ਗਏ ਨੇ
aslitarasingh's tweet video.
Tara Singh
@aslitarasingh
over 1 year ago
ਮਾਈਗ੍ਰੇਨ, ਡਿਪ੍ਰੈਸ਼ਨ, ਗਠੀਆ ਪਤੀ ਦੀ ਸ਼ਰਾਬ ਅਤੇ ਮੀਟ ਖਾਣ ਦੀ ਆਦਤ ਸਾਰਿਆ ਚੀਜਾ ਦਾ ਇਲਾਜ਼ ਹੋ ਗਿਆ ਵਾਹਿਗੁਰੂ ਸਿਮਰਨ ਕਰਨ ਨਾਲ
aslitarasingh's tweet video.
Tara Singh
@aslitarasingh
over 1 year ago
ਕੈਂਸਰ ਤੋ ਵੀ ਖ਼ਤਰਨਾਕ ਬਿਮਾਰੀ ਦਾ ਬਿਨਾ ਕਿਸੇ ਦਵਾਈ ਤੋ ਕੇਵਲ ਵਾਹਿਗੁਰੂ ਸਿਮਰਨ ਨਾਲ ਇਲਾਜ਼ ਵੱਡੇ ਵੱਡੇ ਡਾਕਟਰ ਵੀ ਜਵਾਬ ਦੇ ਗਏ ਸੀ ਪਰ ਵਾਹਿਗੁਰੂ ਸਿਮਰਨ ਨਾਲ ਠੀਕ ਹੋ ਗਏ
aslitarasingh's tweet video.
Tara Singh
@aslitarasingh
over 1 year ago
ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਅਕਾਲ ਪੁਰਖ ਪ੍ਰਮਾਤਮਾ ਨੇ ਕਈ ਪ੍ਰਕਾਰ ਦੀ ਹਵਾ, ਪਾਣੀ, ਅੱਗ ਬਣਾਈ ਹੈ ਅਤੇ ਬਹੁਤ ਸ਼੍ਰੀ ਕ੍ਰਿਸ਼ਨ ਜੀ, ਸ਼ਿਵ ਜੀ ਅਤੇ ਬ੍ਰਹਮਾ ਜੀ ਅਕਾਲ ਪੁਰਖ ਪ੍ਰਮਾਤਮਾ ਨੇ ਬਣਾਏ ਨੇ ਜਿੰਨਾ ਦੇ ਬਹੁਤ ਰੂਪ ਅਤੇ ਬਹੁਤ ਰੰਗ ਨੇ
Tara Singh
@aslitarasingh
over 1 year ago
ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਅਕਾਲ ਪੁਰਖ ਪ੍ਰਮਾਤਮਾ ਦਾ ਵਾਹਿਗੁਰੂ ਨਾਮ ਸਿਮਰਨ ਕਰਨ ਵਾਲਾ ਇੰਨਸਾਨ ਸ਼ਿਵ ਜੀ, ਬ੍ਰਹਮਾ ਜੀ ਅਤੇ ਇੰਦਰ ਜੀ ਦੇ ਬਰਾਬਰ ਹੋ ਜਾਂਦਾ ਹੈ
Tara Singh
@aslitarasingh
over 1 year ago
ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਪਰਮਾਤਮਾ ਦਾ ਵਾਹਿਗੁਰੂ ਨਾਮ ਸਾਰੇ ਸੁਖਾਂ ਦਾ ਖਜਾਨਾ ਹੈ ਜੇ ਵਾਹਿਗੁਰੂ ਨਾਮ ਸਿਮਰਨ ਕਰੀਏ ਤਾਂ ਸੁਖ ਮਿਲਦਾ ਹੈ
Tara Singh
@aslitarasingh
over 1 year ago
ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਸ ਇੰਨਸਾਨ ਨੇ ਆਪਣੇ ਜੀਵਨ ਵਿੱਚ ਪਰਮਾਤਮਾ ਦਾ ਵਾਹਿਗੁਰੂ ਨਾਮ ਨਹੀਂ ਸਿਮਰਨ ਕੀਤਾ ਉਸ ਇੰਨਸਾਨ ਨੂੰ ਮੌਤ ਵੇਲੇ ਬਹੁਤ ਪਛਤਾਵਾ ਹੁੰਦਾ ਹੈ
Tara Singh
@aslitarasingh
over 1 year ago
ਗੁਰੂ ਰਾਮਦਾਸ ਜੀ ਕਹਿੰਦੇ ਨੇ ਹਰ ਸਾਹ ਦੇ ਨਾਲ ਪਰਮਾਤਮਾ ਦਾ ਵਾਹਿਗੁਰੂ ਨਾਮ ਸਿਮਰਨ ਕਰੋ, ਆਲਸ ਨਾ ਕਰੋ ਇਸ ਸਿਮਰਨ ਨਾਲ ਤਹਾਨੂੰ ਪਰਮਾਤਮਾ ਮਿਲੂਗਾ ਅਤੇ ਤੁਹਾਡਾ 84 ਲੱਖ ਜੂਨਾਂ ਵਿੱਚੋ ਜਨਮ ਮਰਨ ਹੋਣਾ ਮੁਕ ਜਾਵੇਗਾ ਤੇ ਸਦਾ ਲਈ ਤਹਾਨੂੰ ਮੁਕਤੀ ਮਿਲ ਜਾਵੇਗੀ
Tara Singh
@aslitarasingh
over 1 year ago
ਬਾਬਾ ਫ਼ਰੀਦ ਜੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੇਹੜੇ ਇੰਨਸਾਨ ਅਕਾਲ ਪੁਰਖ ਪ੍ਰਮਾਤਮਾ ਨਾਲ ਪਿਆਰ ਕਰਦੇ ਅਤੇ ਪਰਮਾਤਮਾ ਦੇ ਦਰਸ਼ਨ ਤਾਂਘ ਰੱਖਦੇ ਓਹ ਸੱਚੇ ਇੰਨਸਾਨ ਨੇ ਪਰ ਜੇਹੜੇ ਇਨਸਾਨ ਅਕਾਲ ਪੁਰਖ ਪ੍ਰਮਾਤਮਾ ਦਾ ਵਾਹਿਗੁਰੂ ਨਾਮ ਸਿਮਰਨ ਨਹੀਂ ਕਰਦੇ ਉਹ ਇਨਸਾਨ ਇਸ ਧਰਤੀ ਉੱਤੇ ਭਾਰ ਨੇ
Tara Singh
@aslitarasingh
over 1 year ago
ਗੁਰੂ ਤੇਗ਼ ਬਹਾਦੁਰ ਜੀ ਕਹਿੰਦੇ ਨੇ ਓਸ ਅਕਾਲ ਪੁਰਖ ਪ੍ਰਮਾਤਮਾ ਦੇ ਵਾਹਿਗੁਰੂ ਨਾਮ ਦਾ ਸਿਮਰਨ ਕਰਦੇ ਰਹੋ ਤੁਹਾਡੇ ਸਾਰੇ ਕੰਮ ਸਫਲ ਹੁੰਦੇ ਰਹਿਣਗੇ
Tara Singh
@aslitarasingh
over 1 year ago
ਗੁਰੂ ਤੇਗ਼ ਬਹਾਦਰ ਜੀ ਕਹਿੰਦੇ ਨੇ ਕਈ ਜੁਗਾ ਅਤੇ ਕਈ ਜੂਨਾਂ ਵਿੱਚੋ ਜਨਮ ਮਰਨ ਤੋ ਬਾਅਦ ਇਹ ਮਨੁੱਖਾ ਸਰੀਰ ਮਿਲਦਾ ਹੈ ਅਤੇ ਇਹ ਮਨੁੱਖਾ ਸਰੀਰ ਇਕ ਮੌਕਾ ਹੈ ਵਾਹਿਗੁਰੂ ਸਿਮਰਨ ਕਰਕੇ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦਾ ਪਰ ਇਨਸਾਨ ਫੇਰ ਵੀ ਸਿਮਰਨ ਕਰਦਾ ਨਹੀਂ
Tara Singh
@aslitarasingh
over 1 year ago
ਗੁਰੂ ਤੇਗ਼ ਬਹਾਦਰ ਜੀ ਕਹਿੰਦੇ ਨੇ ਇੰਨਸਾਨ ਅਕਾਲ ਪੁਰਖ ਪ੍ਰਮਾਤਮਾ ਦਾ ਵਾਹਿਗੁਰੂ ਨਾਮ ਸਿਮਰਨ ਨਹੀਂ ਕਰਦਾ ਜਦੋ ਮੌਤ ਹੋ ਜਾਂਦੀ ਹੈ ਉਸ ਸਮੇਂ ਕੇਵਲ ਜਿਉਂਦੇ ਜੀ ਜਿੰਨਾ ਸਿਮਰਨ ਕੀਤਾ ਹੁੰਦਾ ਹੈ ਓਹੀ ਕੰਮ ਆਉਂਦਾ ਹੈ ਅਤੇ ਜੇਹੜੇ ਇਨਸਾਨ ਨੇ ਸਿਮਰਨ ਨਹੀਂ ਕੀਤਾ ਹੁੰਦਾ ਓਹ ਨੂੰ ਦੋ ਜਮਰਾਜ ਡਾਂਗ ਸੋਟਾ ਫੇਰਦੇ ਨੇ
Tara Singh
@aslitarasingh
over 1 year ago
ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਅਕਾਲ ਪੁਰਖ ਪ੍ਰਮਾਤਮਾ ਬੇਅੰਤ ਹੈ ਉਸਦਾ ਕੋਈ ਅੰਤ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੋਕ ਬੈਠ ਕੇ ਵਾਹਿਗੁਰੂ ਸਿਮਰਨ ਕਰੋ ਜਿਹੜਾ ਇਨਸਾਨ ਵਾਹਿਗੁਰੂ ਸਿਮਰਨ ਕਰਦਾ ਉਸ ਦੀਆ ਸਾਰੀਆ ਲੋੜਾਂ ਪੂਰੀਆਂ ਹੋ ਜਾਂਦੀਆਂ ਨੇ ਜੋ ਉਸ ਇਨਸਾਨ ਨੂੰ ਚਾਹੀਦਾ ਓਹ ਮਿਲ ਜਾਂਦਾ ਹੈ
Tara Singh
@aslitarasingh
over 1 year ago
ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਧਰਮਰਾਜ ਦੀ ਕਚਹਿਰੀ ਵਿੱਚ ਮੌਤ ਤੋ ਬਾਅਦ ਇੰਨਸਾਨ ਨੇ ਜੋ ਆਪਣੇ ਜੀਵਨ ਵਿੱਚ ਕਰਮ ਕੀਤੇ ਓਹਨਾ ਦਾ ਲੇਖਾ ਜੋਖਾ ਹੁੰਦਾ ਹੈ ਬੁਰੇ ਕੰਮ ਕਰਨ ਵਾਲਿਆਂ ਦੇ ਮੂੰਹ ਕਾਲੇ ਕੀਤੇ ਜਾਂਦੇ ਨੇ ਅਤੇ ਜਿੰਨਾ ਨੇ ਆਪਣੇ ਜੀਵਨ ਵਿੱਚ ਚੰਗੇ ਕੰਮ ਅਤੇ ਵਾਹਿਗੁਰੂ ਸਿਮਰਨ ਕੀਤਾ ਹੁੰਦਾ ਓਹਨੂੰ ਆਦਰ ਸਤਿਕਾਰ ਮਿਲਦਾ ਹੈ
See More
Tara Singh
@aslitarasingh
over 1 year ago
ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇੰਨਸਾਨ ਜਨਮ ਤੋ ਮਰਨ ਤੱਕ ਪਦਾਰਥ (ਚੀਜਾ) ਇਕੱਠੇ ਕਰਨ ਲਈ ਭੱਜ ਦੌੜ ਕਰਦਾ ਰਹਿੰਦਾ ਪਰ ਮਰਨ ਤੋ ਬਾਅਦ ਜਿੱਥੇ ਧਰਮਰਾਜ ਨੇ ਇਨਸਾਨ ਦੇ ਕੀਤੇ ਕਰਮਾਂ ਦਾ ਲੇਖਾ ਲੈਣਾ ਹੁੰਦਾ ਉੱਥੇ ਕੁਝ ਵੀ ਨਾਲ ਨਹੀਂ ਜਾਂਦਾ
Tara Singh
@aslitarasingh
over 1 year ago
ਗੁਰੂ ਤੇਗ ਬਹਾਦੁਰ ਜੀ ਕਹਿੰਦੇ ਨੇ ਜਿਹੜਾ ਇਨਸਾਨ ਅਕਾਲ ਪੁਰਖ ਪ੍ਰਮਾਤਮਾ ਦਾ ਵਾਹਿਗੁਰੂ ਨਾਮ ਦਿਨ ਰਾਤ ਜੱਪਦਾ ਰਹਿੰਦਾ ਹੈ ਉਸ ਇਨਸਾਨ ਨੂੰ ਹਰ ਕੰਮ ਵਿੱਚ ਸਫਲਤਾ ਮਿਲਦੀ ਹੈ
Last Seen Users on Sotwe
Fahad Bin Al-Anzii
Seen from
Pakistan
Nachosw
Seen from
Bahrain
ຊາຍແທ້
Derya Nur
Seen from
Turkey
Brody Meyer ✨25% OFF
Seen from
Turkey
Fiza usman
Seen from
Pakistan
小猎犬
Seen from
United States
pengagum stw
Seen from
Indonesia
beautiful.s.e.x
Seen from
Pakistan
حواي سلاوي,,🇲🇦🇲🇦
Seen from
Austria
Trends for you
1
#WWERaw
Under 10K tweets
2
#HRDerby
Under 10K tweets
3
Ben Rice
Under 10K tweets
4
Will Ferrell
Under 10K tweets
5
Otis
Under 10K tweets
6
Chris Berman
Under 10K tweets
7
Angel Reese
Under 10K tweets
8
Bron Breakker
Under 10K tweets
9
Jac Caglianone
Under 10K tweets
10
Barry Bonds
Under 10K tweets
Most Popular Users
1
Elon Musk
@elonmusk
240.8M followers
2
Barack Obama
@barackobama
119.2M followers
3
Donald J. Trump
@realdonaldtrump
111.7M followers
4
Cristiano Ronaldo
@cristiano
111.4M followers
5
Narendra Modi
@narendramodi
107M followers
6
Rihanna
@rihanna
97.8M followers
7
NASA
@nasa
92.2M followers
8
Justin Bieber
@justinbieber
91.1M followers
9
KATY PERRY
@katyperry
88.1M followers
10
Taylor Swift
@taylorswift13
81.9M followers
11
Lady Gaga
@ladygaga
73.5M followers
12
Virat Kohli
@imvkohli
70.5M followers
13
Kim Kardashian
@kimkardashian
70M followers
14
YouTube
@youtube
68.7M followers
15
Bill Gates
@billgates
64.1M followers
16
Neymar Jr
@neymarjr
63.4M followers
17
The Ellen Show
@theellenshow
62.4M followers
18
CNN
@cnn
61.9M followers
19
Selena Gomez
@selenagomez
61.2M followers
20
X
@x
60.8M followers
Olivia
Online
✨
⭐
💫