Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Baldev Singh Miadian AAP
@baldevsinghmai1
Chairman Pungrain Punjab. Incharge Aam Aadmi Party Constituency 012-Rajasansi
Joined June 2021
356
Following
398
Followers
1.5K
Posts
Baldev Singh Miadian AAP
@baldevsinghmai1
over 1 year ago
ਅੱਜ 11ਫਰਵਰੀ ਨੂੰ ਰਾਜਾਸਾਂਸੀ ਹਲਕੇ ਦੇ ਬਲਾਕ ਚੋਗਾਵਾਂ ਦੇ ਅਧੀਨ ਆਉਂਦੇ ਪਿੰਡਾਂ ਦੇ ਸਰਪੰਚ ਸਾਹਿਬਾਨਾਂ ਦੀ ਮੌਜੂਦਗੀ ਮੀਟਿੰਗ ਦੌਰਾਨ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਸੰਬੰਧੀ ਨਿਰਦੇਸ਼ ਦਿੱਤੇ ਗਏ l
Baldev Singh Miadian AAP
@baldevsinghmai1
over 1 year ago
ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਕੇ ਪਹਿਲ ਦੇ ਅਧਾਰ ਤੇ ਹੱਲ ਕਰਨ ਨੂੰ ਮੇਰੇ ਵੱਲੋਂ ਹਮੇਸ਼ਾ ਤਰਜ਼ੀਹ ਦਿੱਤੀ ਜਾਂਦੀ ਹੈ,ਇਸੇ ਨੂੰ ਮੁੱਖ ਰੱਖਦਿਆਂ ਅੱਜ ਆਪਣੇ ਜੱਦੀ ਪਿੰਡ ਮਿਆਦੀਆਂ ਕਲਾਂ ਅਤੇ ਪਾਰਟੀ ਮੁੱਖ ਦਫ਼ਤਰ ਰਾਜਾਸਾਂਸੀ ਵਿਖੇ ਲੋਕਾਂ ਦੀਆਂ ਮੁਸਕਿਲਾਂ ਸੁਣੀਆ
See More
Baldev Singh Miadian AAP
@baldevsinghmai1
over 1 year ago
ਮੇਰੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਆਉਂਦੇ ਪਿੰਡ ਕੋਟ ਸਿੱਧੂ ਅਤੇ ਪਿੰਡ ਰਾਣੇ ਵਾਲੀ ਵਿਖੇ ਪਰਿਵਾਰਾਂ ਵੱਲੋਂ ਖੁਸ਼ੀ ਦੇ ਕਰਵਾਏ ਸ੍ਰੀ ਆਖੰਡ ਪਾਠ ਸਾਹਿਬ ਸਮੇਂ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾਂ...
Baldev Singh Miadian AAP
@baldevsinghmai1
over 1 year ago
ਹਲਕੇ ਦਾ ਵਿਕਾਸ,ਮੇਰਾ ਮੁੱਢਲਾ ਫਰਜ਼,,,ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਅੱਜ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਲੋਪੋਕੇ ਅਤੇ ਪਿੰਡ ਬਹਿੜਵਾਲ ਵਿਖੇ 32 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆਂ l
Who to follow
PAWAN COMRADE
@PawanComrade
Amrik Singh Bungar
@amrik_bungar
State President Punjab (SC Wing) AAM AADMI PARTY
Baljit Singh Khaira
@BaljitkhehraAAP
Loksabha Halka Incharge khadursahib, National council member AAP, Joint sec. Punjab AAP,
Baldev Singh Miadian AAP
@baldevsinghmai1
over 1 year ago
ਲੋਕ ਮਿਲਣੀ,,, ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਕੇ ਪਹਿਲ ਦੇ ਅਧਾਰ ਤੇ ਹੱਲ ਕਰਨ ਨੂੰ ਮੇਰੇ ਵੱਲੋਂ ਹਮੇਸ਼ਾ ਤਰਜ਼ੀਹ ਦਿੱਤੀ ਜਾਂਦੀ ਹੈ,ਇਸੇ ਨੂੰ ਮੁੱਖ ਰੱਖਦਿਆਂ ਅੱਜ ਆਪਣੇ ਜੱਦੀ ਪਿੰਡ ਮਿਆਦੀਆਂ ਕਲਾਂ ਆਪਣੇ ਦਫ਼ਤਰ ਵਿਖੇ ਲੋਕ ਮਿਲਣੀ ਦੌਰਾਨ ਭੈਣਾਂ/ਭਰਾਵਾਂ ਦੀਆਂ ਮੁਸ਼ਕਿਲਾਂ ਸੁਣੀਆਂ l
See More
Baldev Singh Miadian AAP
@baldevsinghmai1
over 1 year ago
ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਕੋਟਲੀ ਦੁਸੰਧੀ,ਪਿੰਡ ਮਿਆਦੀਆਂ ਕਲਾਂ,ਪਿੰਡ ਢੰਡਾਲ ਅਤੇ ਰਾਜਾਸਾਂਸੀ ਸ਼ਹਿਰੀ ਵਾਰਡ ਨੰ:8 ਵਿਖੇ ਵਿਆਹ ਦੇ ਪ੍ਰੋਗਰਾਮ 'ਚ ਪਹੁੰਚ ਕੇ ਪਰਿਵਾਰਾਂ ਨਾਲ ਖੁਸ਼ੀ ਦੇ ਪਲ ਸਾਝੇ ਕੀਤੇ ਤੇ ਮੁਬਾਰਕਬਾਦ ਦਿੱਤੀ।
Baldev Singh Miadian AAP
@baldevsinghmai1
over 1 year ago
ਅੱਜ ਜਸਰਾਊਰ 66 ਕੇ ਵੀ ਗਰਿੱਡ ਤੋਂ ਆਪਣੇ ਜੱਦੀ ਪਿੰਡ ਮਿਆਦੀਆਂ ਕਲਾਂ ਤੱਕ 24 ਘੰਟੇ ਵਾਲੀ 11 ਕੇ ਵੀ ਲਾਈਨ ਦਾ ਉਦਘਾਟਨ ਕੀਤਾ ਗਿਆਂ,ਹੁਣ ਪਿੰਡ ਵਿੱਚ ਨਿਰੰਤਰ ਬਿਜਲੀ ਦੀ ਸਪਲਾਈ ਮਿਲੇਗੀ,ਮੇਰੇ ਸਤਿਕਾਰਯੋਗ ਪਿੰਡ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ...🙏🙏
Baldev Singh Miadian AAP
@baldevsinghmai1
over 1 year ago
ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਆਉਂਦੇ ਪਿੰਡ ਮੁਹਾਰ ਅਤੇ ਰਾਜਾਸਾਸੀ ਸ਼ਹਿਰੀ ਵਾਰਡ ਨੰ ਛੇ ਵਿਖੇ ਖੁਸ਼ੀ ਦੇ ਕਰਵਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਸਮੇਂ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ l
Baldev Singh Miadian AAP
@baldevsinghmai1
over 1 year ago
ਮੇਰੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਆਉਂਦੇ ਪਿੰਡ ਭਿੰਡੀ ਨੈਨ,ਪਿੰਡ ਕੱਚਾ ਭੀਲੋਵਾਲ ਅਤੇ ਪਿੰਡ ਟਪਿਆਲਾ ਵਿਖੇ ਬੇਵਕਤੀ ਹੋਈਆਂ ਮੌਤਾਂ ਦੇ ਸਬੰਧ 'ਚ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਾਟਾਵਾ ਕੀਤਾ,ਪ੍ਰਮਾਤਮਾ ਵਿੱਛੜੀਆਂ ਰੂਹਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ...🙏🙏
See More
Baldev Singh Miadian AAP
@baldevsinghmai1
over 1 year ago
ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਕੇ ਪਹਿਲ ਦੇ ਅਧਾਰ ਤੇ ਹੱਲ ਕਰਨ ਨੂੰ ਕਿਹਾ l
Baldev Singh Miadian AAP
@baldevsinghmai1
over 1 year ago
ਅੱਜ ਨਗਰ ਪੰਚਾਇਤ ਰਾਜਾਸਾਂਸੀ ਵਿਖੇ 76ਵੇਂ ਗਣਤੰਤਰ ਦਿਵਸ ਸਮਾਗਮ ਦੌਰਾਨ ਐਸ,ਡੀ,ਐਮ ਲੋਪੋਕੇ ਮੈਡਮ ਗੁਰਸਿਮਰਨਜੀਤ ਕੌਰ ਨਾਲ ਕੌਮੀ ਝੰਡਾ ਲਹਿਰਾਇਆਂ ਅਤੇ ਅਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨਾਂ ਮਹਾਨ ਰੂਹਾਂ ਨੂੰ ਸਲਾਮ ਕੀਤਾ,ਆਪ ਆਗੂ ਸਾਹਿਬਾਨ ਤੇ ਸਮੂਹ ਪ੍ਸ਼ਾਸਨ ਅਧਿਕਾਰੀ ਹਾਜ਼ਰ ਰਹੇ l
Baldev Singh Miadian AAP
@baldevsinghmai1
over 1 year ago
ਹਲਕੇ ਦਾ ਵਿਕਾਸ,ਮੇਰਾ ਮੁੱਢਲਾ ਫਰਜ਼,,,ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਅੱਜ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਚੱਕ ਮਿਸ਼ਰੀ ਖਾਂ ਵਿਖੇ 35 ਲੱਖ ਅਤੇ ਪਿੰਡ ਖਿਆਲਾ ਕਲਾਂ ਵਿਖੇ 70 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆਂ l
Baldev Singh Miadian AAP
@baldevsinghmai1
over 1 year ago
ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਕੇ ਪਹਿਲ ਦੇ ਅਧਾਰ ਤੇ ਹੱਲ ਕਰਨ ਨੂੰ ਮੇਰੇ ਵੱਲੋਂ ਹਮੇਸ਼ਾ ਤਰਜ਼ੀਹ ਦਿੱਤੀ ਜਾਂਦੀ ਹੈ,ਇਸੇ ਨੂੰ ਮੁੱਖ ਰੱਖਦਿਆਂ ਅੱਜ ਆਪਣੇ ਜੱਦੀ ਪਿੰਡ ਮਿਆਦੀਆਂ ਕਲਾਂ ਆਪਣੇ ਦਫ਼ਤਰ ਵਿਖੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ l
See More
Baldev Singh Miadian AAP
@baldevsinghmai1
over 1 year ago
ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਆਉਂਦੇ ਪਿੰਡ ਬੂਆ ਨੰਗਲੀ ਤੋਂ ਸਾਡੀ ਭੈਣ ਸਰਪੰਚ ਮਨਦੀਪ ਕੌਰ ਜੀ ਪੰਚਾਇਤ ਮੈਂਬਰਾਂ ਸਮੇਂ ਮਿਲਣ ਪਹੁੰਚੇ,ਇਸ ਮੌਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆਂ,ਤੇ ਪਿੰਡ 'ਚ ਹੋਣ ਵਾਲੇ ਵਿਕਾਸ ਦੇ ਕੰਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ...
Baldev Singh Miadian AAP
@baldevsinghmai1
over 1 year ago
ਡੋਰ ਟੂ ਡੋਰ ਚੋਣ ਪ੍ਰਚਾਰ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਦੇ ਹੋਏ ਅੱਜ ਵਿਧਾਨ ਸਭਾ ਹਲਕਾ ਛਤਰਪੁਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਬ੍ਰਹਮ ਸਿੰਘ ਤਵਰ ਜੀ ਦੇ ਹੱਕ 'ਚ ਮੇਨ ਬਜ਼ਾਰ ਦੀਆਂ ਦੁਕਾਨਾਂ ਤੇ ਘਰਾਂ 'ਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆਂ l
Baldev Singh Miadian AAP
@baldevsinghmai1
over 1 year ago
ਅੱਜ ਦਿੱਲੀ ਦੇ ਵਿਧਾਨ ਸਭਾ ਹਲਕਾ ਛਤਰਪੁਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਬ੍ਰਹਮ ਸਿੰਘ ਤਵਰ ਜੀ ਹੱਕ 'ਚ ਸਤਿਕਾਰਯੋਗ ਸੰਸਦ ਮੈਂਬਰ ਸੱਜੇ ਸਿੰਘ ਜੀ ਦੀ ਅਗਵਾਈ ਹੇਠ ਮੇਨ ਬਜ਼ਾਰ ਵਿੱਚ ਮੀਟਿੰਗ ਕੀਤੀ ਗਈ,ਇਸ ਮੌਕੇ ਮੇਰੇ ਨਾਲ ਹਲਕਾ ਅਟਾਰੀ ਐਮ,ਐਲ,ਏ ਜਸਵਿੰਦਰ ਸਿੰਘ ਜੀ ਤੇ ਮਹਿਲਾ ਵਿੰਗ ਪ੍ਰਧਾਨ ਮੈਡਮ ਸੀਮਾ ਸੋਢੀ ਜੀ ਹਾਜ਼ਰ ਰਹੇ l
See More
Baldev Singh Miadian AAP
@baldevsinghmai1
over 1 year ago
ਅੱਜ ਦਿੱਲੀ ਦੇ ਵਿਧਾਨ ਸਭਾ ਹਲਕਾ ਛਤਰਪੁਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਬ੍ਰਹਮ ਸਿੰਘ ਤਵਰ ਜੀ,ਹਲਕਾ ਅਟਾਰੀ ਐਮ ਐਲ ਏ ਜਸਵਿੰਦਰ ਸਿੰਘ ਜੀ ਤੇ ਮਹਿਲਾ ਵਿੰਗ ਪ੍ਰਧਾਨ ਮੈਡਮ ਸੀਮਾ ਸੋਢੀ ਜੀ ਦੀ ਅਗਵਾਈ ਹੇਠ ਛਤਰਪੁਰ ਦੇ ਮੇਨ ਬਜ਼ਾਰ 'ਚ ਮੀਟਿੰਗ ਕੀਤੀ ਗਈ,ਇਸ ਮੌਕੇ ਆਪ ਆਗੂ ਸਾਹਿਬਾਨ ਹਾਜ਼ਰ ਰਹੇ...
Baldev Singh Miadian AAP
@baldevsinghmai1
over 1 year ago
ਅੱਜ ਦਿੱਲੀ ਦੇ ਵਿਧਾਨ ਸਭਾ ਹਲਕਾ ਛਤਰਪੁਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਬ੍ਰਹਮ ਸਿੰਘ ਤਵਰ ਜੀ ਦੇ ਹੱਕ 'ਚ ਮੀਟਿੰਗ ਕੀਤੀ ਗਈ, ਕਿ ਲੋਕ ਦਿੱਲੀ ਵਿੱਚ ਆਪ ਦੀ ਸਰਕਾਰ ਬਣਾਉਣ ਜਾਂ ਰਹੇ ਹਨ,ਇਸ ਮੌਕੇ ਹਲਕਾ ਅਟਾਰੀ ਐਮ,ਐਲ,ਏ ਜਸਵਿੰਦਰ ਸਿੰਘ ਜੀ,ਮਹਿਲਾ ਵਿੰਗ ਪ੍ਰਧਾਨ ਮੈਡਮ ਸੀਮਾ ਸੋਢੀ ਜੀ ਤੇ ਆਪ ਆਗੂ ਸਾਹਿਬਾਨ ਹਾਜ਼ਰ ਰਹੇ...
See More
Baldev Singh Miadian AAP
@baldevsinghmai1
over 1 year ago
ਅੱਜ ਦਿੱਲੀ ਦੇ ਵਿਧਾਨ ਸਭਾ ਹਲਕਾ ਛਤਰਪੁਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਬ੍ਰਹਮ ਸਿੰਘ ਤਵਰ ਜੀ ਦੇ ਹੱਕ 'ਚ ਮੇਨ ਬਜਾਰ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆਂ,ਦਿੱਲੀ ਦੇ ਲੋਕਾਂ ਦੇ ਉਤਸ਼ਾਹ ਤੋਂ ਸਾਫ ਸਪੱਸ਼ਟ ਹੈ ਕਿ ਲੋਕ ਦਿੱਲੀ ਵਿੱਚ ਆਪ ਦੀ ਸਰਕਾਰ ਬਣਾਉਣ ਜਾਂ ਰਹੇ ਹਨ l
Baldev Singh Miadian AAP
@baldevsinghmai1
over 1 year ago
ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਆਉਂਦੇ ਪਿੰਡ ਤੂਰ ਵਿਖੇ ਪਹੁੰਚ ਕੇ ਪਰਿਵਾਰ ਨਾਲ ਖੁਸ਼ੀ ਦੇ ਪਲ ਸਾਝੇ ਕੀਤੇ ਤੇ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ...
Last Seen Users on Sotwe
Gutz
Seen from
United States
바쁘다바빠현대사회
Seen from
Korea
CAN
Seen from
Turkey
Vivian ivi
Seen from
Indonesia
รีโพสต์ คลิปเด็ด
Seen from
Thailand
indianwaifu
Seen from
Pakistan
SONSUZ HATUN
Seen from
Germany
ladyboy 🇫🇷
O
Seen from
Saudi Arabia
Azlan
Seen from
Pakistan
Trends for you
1
Mamdani
Under 10K tweets
2
Allegations
Under 10K tweets
3
Pentagon
Under 10K tweets
4
Rosh Hashanah
Under 10K tweets
5
NBC Boston
Under 10K tweets
6
#NeverForget
Under 10K tweets
7
Zverev
Under 10K tweets
8
Saudi Arabia
Under 10K tweets
9
Non-practicing
Under 10K tweets
10
Gayle King
Under 10K tweets
Most Popular Users
1
Elon Musk
@elonmusk
241.6M followers
2
Barack Obama
@barackobama
119M followers
3
Cristiano Ronaldo
@cristiano
114.2M followers
4
Donald J. Trump
@realdonaldtrump
111.8M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
89.9M followers
10
Taylor Swift
@taylorswift13
83.8M followers
11
Lady Gaga
@ladygaga
75.3M followers
12
Virat Kohli
@imvkohli
73.2M followers
13
Kim Kardashian
@kimkardashian
70.8M followers
14
YouTube
@youtube
68.8M followers
15
Neymar Jr
@neymarjr
66.2M followers
16
Bill Gates
@billgates
65M followers
17
Selena Gomez
@selenagomez
63M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫