Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Barinder Kumar Goyal - Minister Punjab
@barinder_goyal
Official Twitter Account of Sh. Barinder Kumar Goyal - Cabinet Minister Of Punjab Govt.
LEHRAGAGA
Joined March 2022
40
Following
498
Followers
1.3K
Posts
Barinder Kumar Goyal - Minister Punjab
@barinder_goyal
about 3 hours ago
ਅਯੋਧਿਆ ਸ਼੍ਰੀ ਰਾਮ ਮੰਦਰ ਵਿਖੇ ਦੇਸ਼ ਦੀ ਤਰੱਕੀ ਅਤੇ ਲੋਕਾਂ ਦੀ ਭਲਾਈ ਲਈ ਪ੍ਰਾਰਥਨਾ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਚੰਦਾ ਘੋਟਾਲੇ ਦੇ ਮਾਮਲੇ ਵਿੱਚ ਦਰਜ ਕੀਤੀ ਗਈ FIR ਨਾਲ ਸੱਚ ਸਾਹਮਣੇ ਨਹੀਂ ਆ ਰਿਹਾ। ਜੇਕਰ ਅਸਲ ਦੋਸ਼ੀਆਂ ਨੂੰ ਬਚਾ ਕੇ ਸਿਰਫ਼ ਹੇਠਲੇ ਪੱਧਰ ਦੇ ਕਰਮਚਾਰੀਆਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਵੇ, ਤਾਂ ਇਨਸਾਫ਼ ਅਧੂਰਾ ਰਹਿ ਜਾਂਦਾ ਹੈ। ਅਜਿਹੇ ਮਾਮਲਿਆਂ ਵਿੱਚ ਪਾਰਦਰਸ਼ਿਤਾ ਅਤੇ ਨਿਰਪੱਖ ਜਾਂਚ ਲਾਜ਼ਮੀ ਹੈ। #AyodhyaMeinKejriwal
See More
barinder_goyal's tweet video.
Barinder Kumar Goyal - Minister Punjab
@barinder_goyal
about 3 hours ago
ਪਿੰਡਾਂ ਦੀ ਤਰੱਕੀ ਵਿੱਚ ਸਰਪੰਚਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੁੰਦੀ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਮਾਨ ਸਰਕਾਰ ਨੇ 15 ਅਗਸਤ ਤੋਂ ਹਰ ਮਹੀਨੇ ₹10 ਹਜ਼ਾਰ ਮਾਣਭੱਤਾ ਦੇਣ ਦਾ ਲੋਕ ਪੱਖੀ ਫ਼ੈਸਲਾ ਕੀਤਾ ਹੈ। ਇਹ ਪਹਿਲ ਸਰਪੰਚਾਂ ਦਾ ਮਨੋਬਲ ਵਧਾਉਣ ਦੇ ਨਾਲ ਪਿੰਡ ਵਿਕਾਸ ਦੇ ਕੰਮਾਂ ਨੂੰ ਹੋਰ ਮਜ਼ਬੂਤੀ ਦੇਵੇਗੀ।
See More
barinder_goyal's tweet video.
Barinder Kumar Goyal - Minister Punjab
@barinder_goyal
1 day ago
CM ਮਾਨ ਨੂੰ ਬਦਨਾਮ ਕਰਨ ਲਈ ਰਚੀ ਗਈ ਫ਼ਰਜ਼ੀ ਵੀਡੀਓ ਦੀ ਸਾਜ਼ਿਸ਼ ਨੇ ਵਿਰੋਧੀ ਪਾਰਟੀਆਂ ਦੀ ਅਸਲ ਸੋਚ ਨੂੰ ਬੇਨਕਾਬ ਕਰ ਦਿੱਤਾ ਹੈ। ਜਦੋਂ ਲੋਕਾਂ ਦੀ ਭਲਾਈ ਲਈ ਹੋ ਰਹੇ ਕੰਮਾਂ ਦਾ ਜਵਾਬ ਨਾ ਮਿਲੇ ਤਾਂ ਝੂਠ ਅਤੇ ਕੂੜ-ਪ੍ਰਚਾਰ ਦਾ ਸਹਾਰਾ ਲਿਆ ਜਾਂਦਾ ਹੈ। ਪੰਜਾਬ ਦੇ ਲੋਕ ਸੱਚ ਦੇ ਨਾਲ ਖੜ੍ਹੇ ਹਨ ਅਤੇ ਅਜਿਹੀਆਂ ਸਾਜ਼ਿਸ਼ਾਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ। #AkaliBJPCongressExposed
See More
barinder_goyal's tweet video.
Barinder Kumar Goyal - Minister Punjab
@barinder_goyal
1 day ago
CM ਭਗਵੰਤ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਵਿੱਚ ਨਹਿਰੀ ਪਾਣੀ ਦੇ ਵਿਸਥਾਰ ਨੇ ਨਵਾਂ ਇਤਿਹਾਸ ਰਚਿਆ ਹੈ। ਨਵੇਂ ਖਾਲ਼ਿਆਂ ਅਤੇ ਪਾਈਪਲਾਈਨਾਂ ਰਾਹੀਂ 50-50 ਸਾਲਾਂ ਤੋਂ ਵਾਂਝੇ ਇਲਾਕਿਆਂ ਤੱਕ ਵੀ ਪਾਣੀ ਪਹੁੰਚ ਰਿਹਾ ਹੈ। ਅੱਜ ਕਿਸਾਨ ਬਿਨਾਂ ਮੋਟਰਾਂ ਚਲਾਏ ਝੋਨਾ ਲਗਾ ਰਹੇ ਹਨ, ਜਿਸ ਨਾਲ ਖ਼ਰਚੇ ਘਟੇ ਹਨ ਅਤੇ ਭੂਮੀ ਹੇਠਲੇ ਪਾਣੀ ਦੀ ਵੀ ਬੱਚਤ ਹੋ ਰਹੀ ਹੈ।
See More
barinder_goyal's tweet video.
Who to follow
Devinderjeet Singh Laddi Dhos
@Devinderdhos
M.L.A Dharamkot , Punjab
Bram Shanker Sharma - Jimpa
@BJimpaAAP
Ex Cabinet Minister - Revenue, Rehabilitation and Disaster Management (Punjab Govt), MLA Hoshiarpur @AAPPunjab , Municipal Councilor 2003- 2022
Daljit Singh Grewal Bhola
@AAPDABHOLA
Official X profile of Daljit Singh Grewal (Bhola), Member of the 16th Punjab Legislative Assembly representing the Ludhiana East Assembly constituency.
Barinder Kumar Goyal - Minister Punjab
@barinder_goyal
2 days ago
ਜਦੋਂ ਲੋਕਾਂ ਦੇ ਮੁੱਦਿਆਂ 'ਤੇ ਬੋਲਣ ਲਈ ਕੁੱਝ ਨਾ ਬਚੇ ਤਾਂ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਧਰਮ ਦੇ ਨਾਂ 'ਤੇ ਸਿਆਸਤ ਕਰਨ ਲੱਗ ਪੈਂਦੀਆਂ ਹਨ। ਨਕਲੀ ਵੀਡੀਓ ਫ਼ੈਲਾ ਕੇ ਬਦਨਾਮੀ ਦੀ ਕੋਸ਼ਿਸ਼ ਅਤੇ ਜਾਂਚ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਹਰ ਚਾਲ ਪੰਜਾਬ ਦੇ ਲੋਕਾਂ ਅੱਗੇ ਬੇਨਕਾਬ ਹੋ ਚੁੱਕੀ ਹੈ। ਸੱਚ ਨੂੰ ਨਾ ਡਰਾਇਆ ਜਾ ਸਕਦਾ ਹੈ ਅਤੇ ਨਾ ਹੀ ਦਬਾਇਆ ਜਾ ਸਕਦਾ ਹੈ।
See More
barinder_goyal's tweet video.
Barinder Kumar Goyal - Minister Punjab
@barinder_goyal
2 days ago
ਲੋਕਾਂ ਨੇ ਮਾਨ ਸਰਕਾਰ 'ਤੇ ਭਰੋਸਾ ਕਰਕੇ ਸੇਵਾ ਦੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਅਸੀਂ ਇਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਾਂ। ਕਿਸਾਨਾਂ ਲਈ ਦਿਨ ਵੇਲੇ ਬਿਨਾਂ ਕੱਟ ਬਿਜਲੀ ਦੀ ਸਹੂਲਤ ਅਤੇ ਹਰ ਖ਼ੇਤ ਤੱਕ ਨਹਿਰੀ ਪਾਣੀ ਦੀ ਪਹੁੰਚ ਨੇ ਖ਼ੇਤੀ ਨੂੰ ਨਵੀਂ ਤਾਕਤ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਇਹ ਫ਼ੈਸਲੇ ਪੰਜਾਬ ਦੇ ਕਿਸਾਨਾਂ ਦੀ ਮਿਹਨਤ ਦਾ ਸਨਮਾਨ ਹਨ।
See More
barinder_goyal's tweet video.
Barinder Kumar Goyal - Minister Punjab
@barinder_goyal
3 days ago
ਲਾਪ੍ਰਵਾਹ ਭਾਜਪਾ ਸਰਕਾਰ ਤੋਂ ਸ਼੍ਰੀ ਰਾਮ ਜੀ ਦੇ ਭਗਤਾਂ ਦੀ ਆਸਥਾ ਨਾਲ ਜੁੜੇ ਮਾਮਲਿਆਂ 'ਤੇ ਹਰ ਸਵਾਲ ਦਾ ਜਵਾਬ ਮਿਲਣਾ ਚਾਹੀਦਾ ਹੈ। ਭਾਜਪਾ ਦੇ ਪ੍ਰਬੰਧਨ ਹੇਠ ਅਯੋਧਿਆ ਦੇ ਸ੍ਰੀ ਰਾਮ ਮੰਦਰ ਨਾਲ ਜੁੜੇ ਚੋਰੀ ਦੇ ਮਾਮਲੇ ਦੀ ਨਿਰਪੱਖ ਜਾਂਚ ਹੀ ਲੋਕਾਂ ਦਾ ਭਰੋਸਾ ਕਾਇਮ ਰੱਖ ਸਕਦੀ ਹੈ। ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਕੌਮ ਨੂੰ ਹਰ ਮੁੱਦੇ ਦੇ ਉੱਪਰ ਨਿਰਾਸ਼ ਕੀਤਾ, ਉਸੇ ਤਰ੍ਹਾਂ ਹਿੰਦੂ ਸਮਾਜ ਦੀਆਂ ਭਾਵਨਾਵਾਂ ਨਾਲ ਭਾਜਪਾ ਦੀ ਸਰਕਾਰ ਜਾਣ ਬੁਝ ਕੇ ਖਿਲਵਾੜ੍ਹ ਕਰ ਰਹੀ ਹੈ, ਜੋ ਕਿ ਸਹਿਣਯੋਗ ਨਹੀਂ ਹੈ। #RamMandirMeinChori
See More
barinder_goyal's tweet video.
Barinder Kumar Goyal - Minister Punjab
@barinder_goyal
3 days ago
ਪੰਜਾਬ ਦੀ ਮਾਨ ਸਰਕਾਰ ਵੱਲੋ ਮੈਰਿਟ ਦੇ ਆਧਾਰ ਤੇ ਬੱਚਿਆਂ ਨੂੰ ਮਿਲ ਰਹੀਆ ਨੇ ਨੋਕਰੀਆ |
barinder_goyal's tweet video.
Barinder Kumar Goyal - Minister Punjab
@barinder_goyal
3 days ago
CM ਭਗਵੰਤ ਮਾਨ ਜੀ ਨੇ ਦਿਖਾਇਆ ਕਿ ਗੁਰੂਆਂ ਦੀ ਬਾਣੀ ਅਤੇ ਵਿਰਾਸਤ ਦਾ ਸਤਿਕਾਰ ਸਿਰਫ਼ ਸ਼ਬਦਾਂ ਨਾਲ ਨਹੀਂ, ਸਗੋਂ ਕੰਮਾਂ ਨਾਲ ਹੁੰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਣ, ਛੋਟੇ ਸਾਹਿਬਜ਼ਾਦਿਆਂ ਨੂੰ ਸੰਸਦ ਵਿੱਚ ਸ਼ਰਧਾਂਜਲੀ, ਤਿੰਨ ਪਵਿੱਤਰ ਸ਼ਹਿਰਾਂ ਨੂੰ ਵਿਸ਼ੇਸ਼ ਮਾਨਤਾ ਅਤੇ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ, ਇਹ ਇਤਿਹਾਸਕ ਕਦਮ ਇਸ ਦੀ ਗਵਾਹੀ ਹਨ।
See More
barinder_goyal's tweet video.
Barinder Kumar Goyal - Minister Punjab
@barinder_goyal
4 days ago
ਪੰਜਾਬ ਕੈਬਿਨੇਟ ਦੀ ਬੈਠਕ ਵਿੱਚ ਲੋਕ-ਹਿੱਤ ਨੂੰ ਪਹਿਲ ਦਿੰਦਿਆਂ ਕਈ ਮਹੱਤਵਪੂਰਨ ਫ਼ੈਸਲਿਆਂ 'ਤੇ ਮੋਹਰ ਲੱਗੀ। ਸਭ ਤੋਂ ਅਹਿਮ ਫ਼ੈਸਲਿਆਂ ਵਿੱਚ ਗ਼ੈਰ-ਸਹਾਇਤਾ ਪ੍ਰਾਪਤ ਸੰਸਥਾਵਾਂ ਦੀ ਫ਼ੀਸ ਵਾਧੇ 'ਤੇ ਕੰਟਰੋਲ ਲਈ ਆਰਡੀਨੈਂਸ ਨੂੰ ਮਨਜ਼ੂਰੀ ਦਿੱਤੀ ਗਈ। ਹੁਣ ਹਰ ਸਾਲ 5% ਤੋਂ ਵੱਧ ਫ਼ੀਸ ਵਧਾਉਣ ਦੀ ਇਜਾਜ਼ਤ ਨਹੀਂ ਹੋਵੇਗੀ।
See More
barinder_goyal's tweet video.
Barinder Kumar Goyal - Minister Punjab
@barinder_goyal
4 days ago
ਜਦੋਂ ਸਰਕਾਰ ਦੀ ਨੀਅਤ ਕਿਸਾਨਾਂ ਦੀ ਭਲਾਈ ਹੋਵੇ, ਤਾਂ ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਵੀ ਹੱਲ ਹੋ ਜਾਂਦੀਆਂ ਹਨ। ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾ ਕੇ CM ਭਗਵੰਤ ਸਿੰਘ ਮਾਨ ਜੀ ਨੇ ਹਜ਼ਾਰਾਂ ਕਿਸਾਨਾਂ ਦਾ 70 ਸਾਲਾਂ ਦਾ ਸੋਕਾ ਖ਼ਤਮ ਕੀਤਾ ਹੈ। ਇਸ ਇਤਿਹਾਸਕ ਪਹਿਲਕਦਮੀ ਲਈ ਇੱਕ ਕਿਸਾਨ ਨੇ ਦਿਲੋਂ ਮੁੱਖ ਮੰਤਰੀ ਨੂੰ ਸਲੂਟ ਕੀਤਾ।
See More
barinder_goyal's tweet video.
Barinder Kumar Goyal - Minister Punjab
@barinder_goyal
5 days ago
CM ਭਗਵੰਤ ਮਾਨ ਜੀ ਦੀ ਇਮਾਨਦਾਰ ਨੀਅਤ ਅਤੇ ਲੋਕ-ਹਿੱਤ ਦੇ ਫ਼ੈਸਲਿਆਂ ਨੇ ਵਿਰੋਧੀਆਂ ਦੀ ਰਾਜਨੀਤੀ ਨੂੰ ਬੇਅਸਰ ਕਰ ਦਿੱਤਾ ਹੈ। ਇਸੇ ਕਰਕੇ ਉਹ ਲਗਾਤਾਰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਪੰਜਾਬ ਦੇ ਲੋਕ ਕਿਸੇ ਵੀ ਝੂਠੇ ਪ੍ਰਚਾਰ ਵਿੱਚ ਨਹੀਂ ਆਉਣਗੇ। ਉਹ ਵਿਕਾਸ ਦੇਖ ਕੇ ਫ਼ੈਸਲਾ ਕਰਦੇ ਹਨ ਅਤੇ ਅੱਜ ਹਰ ਮੰਚ 'ਤੇ CM ਮਾਨ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ।
See More
barinder_goyal's tweet video.
Barinder Kumar Goyal - Minister Punjab
@barinder_goyal
6 days ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਡੋਨਾਲਡ ਟਰੰਪ ਨਾਲ ਮੁਲਾਕਾਤ ਦੌਰਾਨ ਜੇ ਭਾਰਤੀਆਂ ਦੀ ਹੱਤਿਆ ਦੇ ਮਾਮਲੇ 'ਤੇ ਸਖ਼ਤ ਸ਼ਬਦਾਂ ਵਿੱਚ ਇਤਰਾਜ਼ ਦਰਜ ਕਰਵਾਇਆ ਜਾਂਦਾ, ਤਾਂ ਇਹ ਹਰ ਭਾਰਤੀ ਦੇ ਸਨਮਾਨ ਦੀ ਆਵਾਜ਼ ਹੁੰਦੀ। ਪ੍ਰਧਾਨ ਮੰਤਰੀ ਮੋਦੀ ਦਾ ਡਰ-ਖ਼ੌਫ਼, ਚੁੱਪੀ ਜਾਂ ਨਰਮ ਰਵੱਈਆ ਕੌਮਾਂਤਰੀ ਪੱਧਰ ਉੱਪਰ ਸਹੀ ਸੰਦੇਸ਼ ਨਹੀਂ ਦਿੰਦਾ। ਭਾਰਤ ਨੂੰ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ, ਨਾ ਕਿ ਪ੍ਰਧਾਨ ਮੰਤਰੀ ਮੋਦੀ ਵਰਗੇ ਕਮਜ਼ੋਰ ਵਿਅਕਤੀ ਦੀ, ਜੋ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਹਰ ਪੱਧਰ 'ਤੇ ਡਟ ਕੇ ਖੜ੍ਹੇ।
See More
barinder_goyal's tweet video.
Barinder Kumar Goyal - Minister Punjab
@barinder_goyal
6 days ago
ਸਤਿਕਾਰਯੋਗ ਜਥੇਦਾਰ ਸਾਹਿਬ ਜੀ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਦੇ ਨਹੀਂ ਕਿਹਾ ਕਿ ਉਹ ਵੀਡੀਓ AI ਨਾਲ ਬਣੀ ਹੋਈ ਹੈ। ਉਹ ਪਹਿਲੇ ਦਿਨ ਤੋਂ ਸਿਰਫ਼ ਇਹੀ ਕਹਿ ਰਹੇ ਹਨ ਕਿ ਵੀਡੀਓ ਨਕਲੀ ਹੈ। ਹੁਣ ਸਮਾਂ ਆ ਗਿਆ ਹੈ ਕਿ ਉਸ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਵੀ ਜਨਤਕ ਕੀਤੀ ਜਾਵੇ।
barinder_goyal's tweet video.
Barinder Kumar Goyal - Minister Punjab
@barinder_goyal
6 days ago
ਕੰਮ ਦੀ ਰਾਜਨੀਤੀ ਕਰਨ ਵਾਲੀ ਮਾਨ ਸਰਕਾਰ ਨੂੰ ਬਦਨਾਮ ਕਰਨ ਲਈ ਝੂਠ ਅਤੇ ਸਾਜ਼ਿਸ਼ਾਂ ਦਾ ਸਹਾਰਾ ਲੈਣ ਵਾਲਿਆਂ ਨੂੰ ਪੰਜਾਬ ਦੇ ਲੋਕ ਕਰਾਰਾ ਜਵਾਬ ਦੇਣਗੇ। ਆਮ ਆਦਮੀ ਪਾਰਟੀ ਨੇ ਪੰਜਾਬ ਭਰ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਸਪੱਸ਼ਟ ਕਰ ਦਿੱਤਾ ਕਿ ਪੰਜਾਬ ਦੀ ਧਰਤੀ 'ਤੇ ਨਫ਼ਰਤ ਨਹੀਂ, ਸਿਰਫ਼ ਪਿਆਰ, ਅਮਨ ਅਤੇ ਭਾਈਚਾਰਾ ਹੀ ਕਾਇਮ ਰਹੇਗਾ।
See More
barinder_goyal's tweet video.
Barinder Kumar Goyal - Minister Punjab
@barinder_goyal
7 days ago
ਸ਼ਾਹਕੋਟ ਅਤੇ ਲੋਹੀਆਂ ਇਲਾਕੇ ਦੇ ਵਿਕਾਸ ਨੂੰ ਮਿਲੀ ਨਵੀਂ ਰਫ਼ਤਾਰ। ਮੁੱਖ ਮੰਤਰੀ ਭਗਵੰਤ ਮਾਨ ਜੀ ਨੇ 61.82 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ 37.93 ਕਿਲੋਮੀਟਰ ਲੰਮੀ ਧੁੱਸੀ ਬੰਨ੍ਹ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰਾਜੈਕਟ ਨਾਲ 15 ਤੋਂ ਵੱਧ ਪਿੰਡਾਂ ਦੇ ਹਜ਼ਾਰਾਂ ਲੋਕਾਂ ਨੂੰ ਸੁਖਾਲ਼ੀ, ਤੇਜ਼ ਅਤੇ ਸੁਰੱਖਿਅਤ ਆਵਾਜਾਈ ਦੀ ਸਹੂਲਤ ਮਿਲੇਗੀ।
See More
barinder_goyal's tweet video.
Barinder Kumar Goyal - Minister Punjab
@barinder_goyal
7 days ago
ਸਾਲਾਂ ਦੀ ਮਿਹਨਤ ਨੂੰ ਅੱਜ ਆਪਣੇ ਹੌਂਸਲੇ ਨਾਲ ਨਵੀਂ ਉਡਾਣ ਦਿਓ। NEET ਪ੍ਰੀਖਿਆ ਲਈ ਸਾਰੇ ਉਮੀਦਵਾਰਾਂ ਨੂੰ ਦਿਲੋਂ ਸ਼ੁਭਕਾਮਨਾਵਾਂ। ਸ਼ਾਂਤ ਮਨ ਨਾਲ ਹਰ ਸਵਾਲ ਦਾ ਸਾਹਮਣਾ ਕਰੋ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਪੂਰੇ ਵਿਸ਼ਵਾਸ ਨਾਲ ਕਦਮ ਵਧਾਓ। ਸਫ਼ਲਤਾ ਤੁਹਾਡਾ ਇੰਤਜ਼ਾਰ ਕਰ ਰਹੀ ਹੈ।
barinder_goyal's tweet video.
Barinder Kumar Goyal - Minister Punjab
@barinder_goyal
8 days ago
ਇੱਕ ਫ਼ਰਜ਼ੀ ਵੀਡੀਓ ਦੇ ਆਧਾਰ 'ਤੇ ਸਿਆਸੀ ਪ੍ਰਾਪੇਗੰਡਾ ਕਰਕੇ ਮੇਰੀ ਛਵੀ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੀਡੀਓ ਦੀਆਂ 1,191 ਫ਼ਰੇਮਾਂ ਦੀ ਜਾਂਚ ਵਿੱਚ ਸਪੱਸ਼ਟ ਹੋ ਚੁੱਕਾ ਹੈ ਕਿ ਉਸ ਵਿੱਚ ਦਿਖਾਈ ਦੇਣ ਵਾਲੇ ਵਿਅਕਤੀ ਦਾ ਚਿਹਰਾ, ਕੱਦ ਅਤੇ ਸ਼ਰੀਰਕ ਬਣਤਰ CM ਭਗਵੰਤ ਮਾਨ ਜੀ ਨਾਲ ਕਿਤੇ ਵੀ ਮੇਲ ਨਹੀਂ ਖਾਂਦੀ। ਸੱਚ ਸਾਹਮਣੇ ਆ ਚੁੱਕਾ ਹੈ, ਪਰ ਝੂਠ ਫ਼ੈਲਾਉਣ ਵਾਲਿਆਂ ਦੇ ਮਨਸੂਬੇ ਵੀ ਪੰਜਾਬ ਦੇ ਲੋਕ ਸਮਝ ਚੁੱਕੇ ਹਨ।
See More
barinder_goyal's tweet video.
Barinder Kumar Goyal - Minister Punjab
@barinder_goyal
8 days ago
1,191 ਪੱਖਾਂ ਤੋਂ ਹੋਈ ਵਿਗਿਆਨਕ ਜਾਂਚ ਅਤੇ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਪੰਜਾਬ ਤੋਂ ਬਾਹਰ ਦੀਆਂ ਦੋ ਸੁਤੰਤਰ ਲੈਬਾਰਟਰੀਆਂ ਦੀਆਂ ਰਿਪੋਰਟਾਂ ਨੇ ਸਾਬਿਤ ਕਰ ਦਿੱਤਾ ਕਿ ਫ਼ੈਲਾਈ ਗਈ ਵੀਡੀਓ ਦਾ CM ਭਗਵੰਤ ਮਾਨ ਜੀ ਨਾਲ ਕੋਈ ਸੰਬੰਧ ਨਹੀਂ! ਝੂਠ ਦੀ ਬੁਨਿਆਦ 'ਤੇ ਸਿਆਸਤ ਕਰਨ ਵਾਲਿਆਂ ਨੂੰ ਅੱਜ ਦੇਸ਼ ਸਾਹਮਣੇ ਕਰਾਰਾ ਜਵਾਬ ਮਿਲ ਗਿਆ।
See More
barinder_goyal's tweet video.
Barinder Kumar Goyal - Minister Punjab
@barinder_goyal
9 days ago
ਡੋਨਾਲਡ ਟਰੰਪ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਭਾਰਤ ਕੋਈ ਕਮਜ਼ੋਰ ਦੇਸ਼ ਨਹੀਂ, ਸਗੋਂ ਦੁਨੀਆ ਦੀ ਇੱਕ ਮਜ਼ਬੂਤ ਤਾਕਤ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਅੱਜ ਸਪੱਸ਼ਟ ਸ਼ਬਦਾਂ ਵਿੱਚ ਕਹਿਣਾ ਚਾਹੀਦਾ ਹੈ ਕਿ ਭਾਰਤੀ ਨਾਗਰਿਕਾਂ ਦੇ ਸਨਮਾਨ ਅਤੇ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਜਾਂ ਦੋਹਰੇ ਮਾਪਦੰਡ ਬਰਦਾਸ਼ਤ ਨਹੀਂ ਕੀਤੇ ਜਾਣਗੇ।
See More
barinder_goyal's tweet video.
Last Seen Users on Sotwe
Villain
稀缺资源
Seen from
Singapore
Pathan xxx
Seen from
Pakistan
轻浮
Seen from
United States
@goddesjoannalrg
Seen from
United Kingdom
Rianti XXX
Seen from
Indonesia
budakjohore1145
Seen from
Netherlands
b🍑
Seen from
Singapore
Afiq_6790
Seen from
Malaysia
Aurelien
Seen from
France
Trends for you
1
Scott
Under 10K tweets
2
John Bolton
Under 10K tweets
3
Duren
Under 10K tweets
4
#DoorDashFairy
Under 10K tweets
5
Mendoza
Under 10K tweets
6
#วาดฝันวันวิวาห์EP2
Under 10K tweets
7
Haiti
Under 10K tweets
8
No. Keep
Under 10K tweets
9
Joe Doering
Under 10K tweets
10
Digital Services Tax
Under 10K tweets
Most Popular Users
1
Elon Musk
@elonmusk
240.5M followers
2
Barack Obama
@barackobama
119.3M followers
3
Donald J. Trump
@realdonaldtrump
111.7M followers
4
Cristiano Ronaldo
@cristiano
110.4M followers
5
Narendra Modi
@narendramodi
107M followers
6
Rihanna
@rihanna
97.6M followers
7
NASA
@nasa
92.1M followers
8
Justin Bieber
@justinbieber
90.9M followers
9
KATY PERRY
@katyperry
87.5M followers
10
Taylor Swift
@taylorswift13
81.4M followers
11
Lady Gaga
@ladygaga
72.9M followers
12
Kim Kardashian
@kimkardashian
69.7M followers
13
Virat Kohli
@imvkohli
69.7M followers
14
YouTube
@youtube
68.7M followers
15
Bill Gates
@billgates
63.8M followers
16
The Ellen Show
@theellenshow
62.5M followers
17
Neymar Jr
@neymarjr
62.4M followers
18
CNN
@cnn
61.9M followers
19
X
@x
60.8M followers
20
Selena Gomez
@selenagomez
60.6M followers
Olivia
Online
✨
⭐
💫