Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਧੀ ਪੰਜਾਬ ਦੀ
@charhdi_kla
ਸਰਬੱਤ ਦਾ ਭਲਾ 🙏🏽
Joined December 2020
547
Following
600
Followers
8.7K
Posts
charhdi_kla
retweeted
ਦੀਪ ਸੰਧੂ Deep K Sandhu
@Sandhu_Kdeep1
about 15 hours ago
ਇਹ ਕਿਸੇ ਇੱਕ ਪਿੰਡ ਦਾ ਹਾਲ ਨਹੀਂ, ਲਗਭਗ ਹਰ ਪਾਸੇ ਇਹੀ ਸਥਿਤੀ ਨਜ਼ਰ ਆ ਰਹੀ ਹੈ। ਹੇਠਾਂ ਵਾਲੀ ਵੀਡੀਓ ਵੀ ਕੱਲ੍ਹ ਦੀ ਹੀ ਹੈ। 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਕਿੰਨੀ ਸਾਰਥਕ ਹੈ, ਇਸ ਦਾ ਜਵਾਬ ਜ਼ਮੀਨੀ ਹਕੀਕਤ ਆਪ ਦੇ ਰਹੀ ਹੈ। ਜੇ ਨਸ਼ਾ ਅੱਜ ਵੀ ਪਹਿਲਾਂ ਵਾਂਗ ਆਸਾਨੀ ਨਾਲ ਮਿਲ ਰਿਹਾ ਹੈ, ਤਾਂ ਫਿਰ ਸਵਾਲ ਪੁੱਛਣਾ ਬਣਦਾ ਹੈ ਕਿ ਇਸ ਮੁਹਿੰਮ ਦਾ ਅਸਲ ਨਤੀਜਾ ਕੀ ਨਿਕਲਿਆ?
@BhagwantMann
@AAPPunjab
See More
Sandhu_Kdeep1's tweet video.
charhdi_kla
retweeted
ਦੀਪ ਸੰਧੂ Deep K Sandhu
@Sandhu_Kdeep1
7 days ago
ਕਿੰਨੀਆਂ ਕਹਾਣੀਆਂ ਕੰਢਿਆਂ ਤੱਕ ਨਹੀਂ ਪਹੁੰਚੀਆਂ, ਅਤੇ ਕਿੰਨੀਆਂ ਕਿਨਾਰੇ ਪਹੁੰਚਣ ਤੋਂ ਪਹਿਲਾਂ ਹੀ ਲਾਸ਼ ਹੋ ਗਈਆਂ।
charhdi_kla
retweeted
No Fear
@harrysimran00
2 months ago
ਤੁਹਾਡਾ ਕੀਤਾ ਹਰ ਇੱਕ ਸ਼ੇਅਰ ਇਸ ਬੱਚੀ ਨੂੰ ਆਪਣੇ ਮਾਂ ਪਿਓ ਨਾਲ ਮਿਲਾ ਸਕਦਾ ਹੈਗਾ ਵੀਰ ਬਣਿਆ ਵੱਧ ਤੋਂ ਵੱਧ ਸ਼ੇਅਰ ਕਰ ਦੋ ਗਰੁੱਪਾਂ ਦੇ ਵਿੱਚ ਤਾਂ ਜੋ ਬੱਚੀ ਜਲਦੀ ਤੋਂ ਜਲਦੀ ਮਿਲ ਸਕੇ 🙏
charhdi_kla
retweeted
ਮਨਦੀਪ ਬਰਾੜ
@brarrmandeep
5 months ago
ਚੁੱਪ ਵੀ ਕਦੇ ਵਾਪਿਸ ਨਹੀਂ ਆਉਂਦੀ
Who to follow
ਸਿਮਰਨ ਕੌਰ
@simran2613
ਪੰਜਾਬ ਮੇਰਾ ਰਹੇ ਵੱਸਦਾ ❤️❤️ save nature 🌴🌿🐬 ਹੱਕ ਸੱਚ ਦੀ ਲੜਾਈ, ਬੰਦੀ ਸਿੰਘਾ ਦੀ ਰਿਹਾਈ ਲਈ ਪੂਰਾ ਸਹਿਯੋਗ ਦੇਣ ਲਈ ਵਚਨਬੱਧ ਹਾਂ
Tumpa SSR Warrior🇮🇳💪💖
@TumpaMalakar3
I am here for----- Justice for Sushant Singh Rajput justice for Disha, jiah (Back up account @SushTum )
autumn. 🇮🇳🇨🇦🦚🍁🔱🏹⚔️🔥
@nank48547053
I follow my heart🦋🔥 ⚔️🔱🏹🔥 fan account 🔥back up account @_sai_k. 🎻🎸🥁🎷💫🔥
ਧੀ ਪੰਜਾਬ ਦੀ
@charhdi_kla
6 months ago
@Sandhu_Kdeep1
@jpdeol
He is Bhagat, not guru. We have only 10 guru’s
charhdi_kla
retweeted
ਪੰਜਾਬਣ
@turja_tu
8 months ago
Please share and support
#SavePUFromCentre
charhdi_kla
retweeted
ਪੰਜਾਬਣ
@turja_tu
11 months ago
ਸਰਕਾਰਾ ਨੇ ਹਰ ਕੋਸ਼ਿਸ਼ ਕੀਤੀ ਹੋਈ ਆ ਸਾਨੂੰ ਖਤਮ ਕਰਨ ਦੀ ਪਰ ਅਸੀ ਨਹੀਂ ਹੁੰਦੇ ਪੰਜਾਬ ਪੰਜਾਬੀਅਤ ਜਿੰਦਾਬਾਦ 🙏
#PunjabFloods
charhdi_kla
retweeted
ਸੰਦੀਪ ਕੌਰ ਫਤਿਹਗੜ ਸਾਹਿਬ
@sandeepvadhrao
11 months ago
ਸਵੇਰ ਦੇ 7:32 ਦੇ ਕਰੀਬ ਸਮਾਂ ਹੋ ਰਿਹਾ ਹੈ ਰਾਤ ਦਾ ਲਗਾਤਾਰ ਮੀਂਹ ਲੱਗਾ ਹੋਇਆ ਹੈ , ਸਰਬੱਤ ਦਾ ਭਲਾ ਕਰੀ ਮਾਲਕਾਂ। ਵਾਹਿਗੁਰੂ ਜੀ ਮਿਹਰ ਕਰੋ 🙏
#PunjabFloods
#punjabfloodupdate
charhdi_kla
retweeted
฿₳฿฿Ʉ ₴₳ł₦ł 🖤
@BabbuSaini01
11 months ago
ਭਗਵੰਤ ਸਿਹਾਂ ਲਾਹਣਤ ਆ ਤੇਰੇ ਪੰਜਾਬੀ ਹੋਣ ਤੇ ਹੀ। ਸ਼ਰਮ ਤਾਂਨੀ ਆਉਂਦੀ ਹੋਣੀ ਇਹ ਸਭ ਨਾਟਕ ਕਰਦਿਆਂ? ਪੂਰਾ ਪੰਜਾਬ ਹੜ੍ਹਾ ਚ ਡੁੱਬ ਗਿਆ ਤੇ ਤੂੰ ਲੱਗਾ ਹੋਇਆ ਸਕ੍ਰਿਪਟਡ ਹੰਝੂ ਵਹਾਉਣ, ਪੂੰਝੇ ਬਹਿਕੇ ਡਰਾਮੇ ਕਰਨ। ਜੱਥੇਦਾਰ ਗਿਆਨੀ ਰਘਬੀਰ ਸਿੰਘ ਜੀ ਦਾ ਬਿਆਨ ਤਾਂ ਸੁਣਿਆ ਈ ਹੋਣਾ? ਤੂੰ ਪੰਜਾਬੀ ਨੀ ਹੋ ਸਕਦਾ ਉਏ।
@BhagwantMann
#PunjabFloods
charhdi_kla
retweeted
Jassi
@JJassiOfficial
11 months ago
Fazilka +91 78767 11133 Tejinder Fazilka Rescue team 9876920114
JJassiOfficial's tweet video.
ਧੀ ਪੰਜਾਬ ਦੀ
@charhdi_kla
about 1 year ago
@harjind66859698
ਤੁਹਾਡੇ ਮੁਤਾਬਿਕ ਨਾਲ ਕੌਣ ਹੋਣਾ ਚਾਹੀਦਾ ?
charhdi_kla
retweeted
ਤੇਜੀ ਸਿੰਘ ਭਿੰਡਰ
@BhinderTeji
about 1 year ago
ਦਮ ਦੁਨੀਆਂ ਵੇਖ ਲਿਆ ਸਾਰਾ ਸੱਚੀਂ ਓਏ ਮਾਂ ਬੋਲੀ ਦਾ ਹਾਂ ਸਾਡੀ ਪਿੱਠ ਤੇ ਥਾਪੜਾ ਭਾਰਾ ਵੇ ਰੌਲਾ ਹੋਰ ਕੋਈ ਨਾ ਹੱਥ ਮੁੱਛ ਨੂੰ ਮਰੋੜੇ ਤਾਅ ਲਾਅ ਛਾਪ ਛੱਡਦਾ ਦੋਸਾਂਝਾਂ ਆਲਾ Meet gala ਚ ਕਰ ਗਓਂ ਕਾਰਾ ਵੇ ਰੌਲਾ ਹੋਰ ਕੋਈ ਨਾ ਤੇਰੀ ਚੁੱਭ਼ਦੀ ਐ 'ਪੱਗ਼' ਸਰਦਾਰਾ ਵੇ ਰੋਲਾ ਹੋਰ ਕੋਈ ਨਾ....'!!
#ਹਕੀਕਤ
💯
charhdi_kla
retweeted
Raman Sekhon
@RamanPsekhon
about 1 year ago
ਮਾਨ ਸਾਬ ਤੁਹਾਡੀ ਸਰਕਾਰ ਨੂੰ ਕਿਸੇ ਨੇ ਏਨਕਾਂਊਟਰ ਤੇ ਸਵਾਲ ਨਹੀਂ ਕੀਤੇ, ਗੈਰ ਕਾਨੂੰਨੀ ਤਰੀਕੇ ਨਾਲ ਘਰਾਂ ਨੂੰ ਢਾਓਣ ਤੇ ਕੋਈ ਨਹੀਂ ਬੋਲਿਆ, ਨੌਜ਼ਵਾਨ ਦੀ custodial death ਤੇ ਕੋਈ ਨਹੀਂ ਬੋਲਿਆ, ਤੇ ਜੇ ਗੂੰਗੇ ਬੋਲੇ ਪੰਜਾਬ ਵਿਚੋਂ ਕੋਈ ਬੋਲ ਰਿਹਾ ਹੈ ਤੇ ਤੁਸੀਂ ਓਹਨਾਂ ਨੂੰ ਘਰਾਂ ਵਿੱਚ ਹੀ ਡੀਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਓ, ਹੋਰ ਕਿੰਨਾ ਕੁ ਹੇਠਲੇ ਦਰਜੇ ਤੇ ਜਾਣਾ ਹੈ ਤੁਹਾਡੀ ਸਰਕਾਰ ਨੇ ?
See More
charhdi_kla
retweeted
Ranveer Singh💥Lucky🔥
@Mr_Lucky_Singh8
about 1 year ago
ਹੁਣ ਤੁਸੀ ਦੇਖ਼ ਲਿਓ
#ਭਾਈਆ_ਰਾਣੀ_ਕਮਲ
ਦੇ
#ਭੈਣ_ਭਰਾਵਾ
ਨੂੰ ਕੋਈ ਦੁੱਖ ਤਕਲੀਫ ਨਹੀਂ ਹੋਣੀ ਕਿਉਕਿ ਇਥੇ ਕਾਤਲ ਕੋਈ ਸਿੱਖ ਦਿੱਖ ਦਾ ਨਹੀਂ ਹੋਣਾ ਕਮਲ ਦੇ ਹੱਕ ਵਿਚ ਭੇਡ ਵਿਲਰਾਪ ਕਰਨ ਵਾਲੇਆ ਦੀਆ 🆔 ਦੇਖ ਲਿਓ ਇਸ ਕੁੜੀ ਦਾ ਕਿਸੇ ਨੂੰ ਦੁੱਖ ਨੀ ਹੋਣਾ ਦੁੱਖ ਇਨਾ ਨੂੰ ਬਸ ਸਿੱਖ ਚੇਹਰੇ ਦੇਖ ਹੁੰਦਾ ਕਿਉਕਿ ਇਹ ਅੰਦਰੋ ਸਿੱਖ ਨਫਰਤ ਨਾਲ ਭਰੇ ਪਏ ਏ
See More
charhdi_kla
retweeted
JasveerSingh Muktsar
@jasveermuktsar
about 1 year ago
ਪੁਲਸ ਵੱਲੋਂ ਹਨੇਰ ਗਰਦੀ ਜਸਵੀਰ ਸਿੰਘ ਪੱਤਰਕਾਰ ਨੂੰ ਘਰ 'ਚ ਡੀਟੈਂਨ ਕੀਤਾ ਗਿਆ ਹੈ ਸ਼ਿਵ ਸੈਨਾ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ ਖਿਲਾਫ਼ ਕਰਵਾਈ ਲਈ ਅੱਜ ਕਰਨੀ ਸੀ ਮੀਟਿੰਗ ਕਾਨੂੰਨੀ ਕਾਰਵਾਈ ਦੀ ਮੰਗ ਕਰਨਾ ਕੀ ਗੁਨਾਹ ਹੈ ? ਸਿੱਖ ਨੌਜਵਾਨ ਦੀ ਬੇ ਵਜ੍ਹਾ ਕੁੱਟਮਾਰ ਕਰਨ ਵਾਲਾ ਮੁੱਖ ਦੋਸ਼ੀ ਮੁਕਤਸਰ ਵਾਸੀ ਰਾਜੇਸ਼ ਗਰਗ ਤੇ ਓਸਦਾ ਪੁੱਤ, ਭਾਣਜਾ ਮੁੱਖ ਦੋਸ਼ੀ ਪੁਲਸ ਨੇ ਅਜੇ ਫੜ੍ਹੇ ਨਈ ਪਰ ਉਲਟਾ ਸਿੱਖਾਂ ਦੇ ਘਰ ਪੁਲਸ ਨੇ ਘੇਰ ਲਏ ਹਨ ਪੱਤਰਕਾਰ ਜਗਮੀਤ ਸਿੰਘ ਖੱਪਿਆਂਵਾਲੀ, ਮੈਨੇਜਰ ਬਲਦੇਵ ਸਿੰਘ, ਮਨਜਿੰਦਰ ਸਿੰਘ ਖਾਲਸਾ ਦੇ ਘਰ ਵੀ ਵੱਡੀ ਗਿਣਤੀ ਚ ਪੁਲਸ ਪੁੱਜੀ ਹੈ
@MuktsarPolice
@DGPPunjabPolice
@PunjabPoliceInd
See More
charhdi_kla
retweeted
dilpreet
@dilpreet_sing84
about 1 year ago
4🕓ਘੰਟਿਆਂ ਚ ਲੱਚਰਤਾ ਨੂੰ ਠੱਲ ਪਾ ਦਿੱਤੀ ਤਾਂ ਹਫ਼ਤੇ ਚ ਨਸ਼ੇ💊💉 ਨੂੰ ਵੀ ਪੈ ਸਕਦੀ ਆ ਇਸ ਲਈ ਖਾਲਸਾ ਰਾਜ ਜਰੂਰੀ ਹੈ 🙏🙏
ਧੀ ਪੰਜਾਬ ਦੀ
@charhdi_kla
about 1 year ago
ਕਹਿੰਦੇ ਹੋਰ ਲੱਚਰ ਰੀਲਾਂ ਬਣਾਉਣ ਵਾਲੀਆਂ ਨੂੰ ਸਰਕਾਰ ਨੇ ਸਿਕਉਰਟੀ ਦੇ ਦਿੱਤੀ । ਇਹ ਕੀ ਉਲਟੀ ਗੰਗਾ ਵਹਿ ਗਈ।
charhdi_kla
retweeted
dilpreet
@dilpreet_sing84
about 1 year ago
ਕੁੱਝ ਦਿਨ ਪਹਿਲਾਂ ਇੱਕ ਨਿਰਦੋਸ਼ ਸਿੱਖ ਗੱਭਰੂ ਦਾ ਪੁਲਿਸ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ । ਕਾਮਰੇਟ ਤੇ ਅਖੌਤੀ ਦਲਿਤ ਲੀਡਰਾਂ ਦੀਆਂ ਜੀਭਾਂ ਨੂੰ ਜਿੰਦੇ ਲੱਗ ਗਏ ਸਟੇਟ ਤੇ ਪੁਲਿਸ ਖਿਲਾਫ਼ ਬੋਲਣਾ ਕਿਤੇ ਸੌਖਾ । ਹੁਣ ਸ਼ੋਸ਼ਲ ਮੀਡੀਏ ਤੇ ਗੰਦ ਪਾਉਣ ਵਾਲੀ ਕਿ ਮਰੀ ਸਾਰੇ ਉਸ ਦੇ ਰੱਖੜੀ ਬੰਨ ਭਾਈ ਬਣ ਗਏ । ਇਨ੍ਹਾਂ ਬੇਗੈਰਤਾਂ ਨੂੰ ਸਿੱਖੀ 1/2
See More
ਧੀ ਪੰਜਾਬ ਦੀ
@charhdi_kla
about 1 year ago
@harjind66859698
ਅੱਜ ਕੱਲ ਤਾਂ ਲੱਚਰ ਪੁਣਾਂ ਹੀ ਖਿਲਰ ਰਿਹਾ
ਧੀ ਪੰਜਾਬ ਦੀ
@charhdi_kla
about 1 year ago
Last Seen Users on Sotwe
karım gul
Seen from
Germany
คู่แท้ สวิงเมีย
Seen from
Thailand
正台
Seen from
Algeria
튼실튼실
Seen from
Korea
최승호
Seen from
Vietnam
sidra Noor
Seen from
United States
Me Tro
dd4333
Seen from
United Kingdom
Đẹp trai
Seen from
Vietnam
Morgpie
Seen from
United States
Trends for you
1
#AEWDynamite
Under 10K tweets
2
Rivera
Under 10K tweets
3
Nola
Under 10K tweets
4
NDAA
Under 10K tweets
5
Pinky Herman
Under 10K tweets
6
Max Fried
Under 10K tweets
7
Bello
Under 10K tweets
8
Dalton Rushing
Under 10K tweets
9
198 Democrats
Under 10K tweets
10
Tisha B'Av
Under 10K tweets
Most Popular Users
1
Elon Musk
@elonmusk
241M followers
2
Barack Obama
@barackobama
119.2M followers
3
Cristiano Ronaldo
@cristiano
111.9M followers
4
Donald J. Trump
@realdonaldtrump
111.8M followers
5
Narendra Modi
@narendramodi
107M followers
6
Rihanna
@rihanna
98M followers
7
NASA
@nasa
92.2M followers
8
Justin Bieber
@justinbieber
91.2M followers
9
KATY PERRY
@katyperry
88.4M followers
10
Taylor Swift
@taylorswift13
82.3M followers
11
Lady Gaga
@ladygaga
73.8M followers
12
Virat Kohli
@imvkohli
71M followers
13
Kim Kardashian
@kimkardashian
70.1M followers
14
YouTube
@youtube
68.7M followers
15
Bill Gates
@billgates
64.3M followers
16
Neymar Jr
@neymarjr
63.9M followers
17
The Ellen Show
@theellenshow
62.4M followers
18
CNN
@cnn
61.8M followers
19
Selena Gomez
@selenagomez
61.5M followers
20
X
@x
60.8M followers
Olivia
Online
✨
⭐
💫