ਸਾਡੀ ਅਪੀਲ ਪ੍ਰਵਾਨ ਕਰਕੇ ਕਨੇਡੀਅਨ ਲੋਕਾਂ ਦਾ ਭਾਰਤੀ ਵੀਜ਼ਾ ਮੁੜ ਸ਼ੁਰੂ ਕਰਨ ਤੇ ਪ੍ਰਧਾਨ ਮੰਤਰੀ,ਗ੍ਰਹਿ ਮੰਤਰੀ ਭਾਰਤ ਸਰਕਾਰ ਦਾ ਦਿਲੋਂ ਧੰਨਵਾਦ@Heartfelt thanks to the Prime Minister, Home Minister, Government of India for accepting the appeal and resuming Indian visas for Canadians.@Jathedar Daduwal
Salute To The Spirit of The Indian Soldiers Guarding The Border of The Country Regardless of the Floods.....ਹੜਾਂ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਦੀ ਸਰਹੱਦ ਤੇ ਰਾਖੀ ਕਰਦੇ ਭਾਰਤੀ ਫ਼ੌਜੀ ਜਵਾਨਾਂ ਦੇ ਜਜ਼ਬੇ ਨੂੰ ਸਲਾਮ
ਸੰਘਰਸ਼ ਦੇ ਰਾਹ ਪਈ ਕੌਮ ਨੂੰ ਅੱਜ ਦਿੱਲੀ ਵਲੋਂ ਆ ਸਕਦਾ ਕੋਈ ਠੰਡੀ ਹਵਾ ਦਾ ਬੁੱਲਾ, ਰੱਬ ਖੈਰ ਕਰੇ..A cold wind may come from Delhi today to the nation on the path of struggle, God bless@Daduwal