Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Dev Mann AAP
@devmann999
Aam Aadmi Party Punjab .
Patiala, India
Joined May 2016
6
Following
3.1K
Followers
1.2K
Posts
Dev Mann AAP
@devmann999
about 15 hours ago
devmann999's tweet video.
Dev Mann AAP
@devmann999
about 22 hours ago
ਸਤਿਕਾਰਯੋਗ ਜਥੇਦਾਰ ਸਾਹਿਬ ਜੀ CM
@BhagwantMann
ਜੀ ਦਾ ਸ਼ੁਰੂ ਤੋਂ ਇੱਕੋ ਹੀ ਸਟੈਂਡ ਰਿਹਾ ਹੈ ਕਿ ਉਨ੍ਹਾਂ ਉੱਤੇ ਇਲਜ਼ਾਮ ਲਗਾਉਣ ਵਾਲੀ ਵੀਡੀਓ ਨਕਲੀ ਹੈ। ਹੁਣ ਤੁਹਾਡੀ ਆਪਣੀ ਰਿਕਾਰਡਿੰਗ ਨੇ ਵੀ ਇਹੀ ਗੱਲ ਸਾਬਿਤ ਕਰ ਦਿੱਤੀ ਹੈ। ਹੁਣ ਜਨਤਾ ਨੂੰ ਇਹ ਵੀ ਦੱਸਣ ਵਿੱਚ ਸਹਾਇਤਾ ਕਰੋ ਕਿ ਵੀਡੀਓ ਵਿੱਚ ਦਿਖਾਇਆ ਗਿਆ ਵਿਅਕਤੀ ਆਖ਼ਿਰ ਕੌਣ ਹੈ?
See More
devmann999's tweet video.
Dev Mann AAP
@devmann999
2 days ago
ਮਹਿਲਾ ਕਾਂਸਟੇਬਲ ਭੈਣਾਂ ਦਾ ਮਾਣ ਰੱਖ ਕੇ CM ਮਾਨ ਨੇ ਲਿਆ ਵੱਡਾ ਫ਼ੈਸਲਾ! ਹੁਣ ਪੰਜਾਬ ਦੀਆਂ C ਅਤੇ D ਸ਼੍ਰੇਣੀ ਦੀਆਂ ਸਾਰੀਆਂ ਮਹਿਲਾ ਮੁਲਾਜ਼ਮਾਂ ਦੀ ਤੈਨਾਤੀ ਹੋਵੇਗੀ ਸਿਰਫ਼ 40 km ਦੇ ਘੇਰੇ 'ਚ ਤੇ ਇਹ 40 km ਵੱਧ ਤੋਂ ਵੱਧ ਹੈ। ਇਹ ਹੈ ਪੰਜਾਬ ਦਾ ਪਹਿਲਾ, ਆਮ ਲੋਕਾਂ ਦਾ CM ਜਿਸ ਨੂੰ ਮੁਲਾਜ਼ਮ ਭੈਣਾਂ ਨੇ ਮੁਸ਼ਕਿਲ ਦੱਸੀ ਤੇ ਹੱਲ ਹੋ ਗਿਆ।
See More
devmann999's tweet video.
Dev Mann AAP
@devmann999
2 days ago
ਗੁਰੂ ਪਾਤਸ਼ਾਹ ਜੀ ਦੀ ਮਿਹਰ ਸਦਕਾ CM ਮਾਨ ਨੂੰ ਸੰਗਤ ਦੀਆਂ ਚਿਰੋਕਣੀਆਂ ਮੰਗਾਂ ਪੂਰੀਆਂ ਕਰਨ ਦੀ ਸੇਵਾ ਦਾ ਸੁਭਾਗ ਮਿਲਿਆ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੰਸਦ ‘ਚ ਸਨਮਾਨ, ਪਾਲਕੀ ਸਾਹਿਬ ਗੱਡੀਆਂ 'ਤੇ ਟੈਕਸ ਮੁਆਫ਼ੀ, 3 ਪਵਿੱਤਰ ਸ਼ਹਿਰਾਂ ਦਾ ਦਰਜਾ ਅਤੇ ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਵਰਗੇ ਇਤਿਹਾਸਕ ਫ਼ੈਸਲੇ ਇਸ ਦੇ ਪ੍ਰਮਾਣ ਹਨ।
See More
devmann999's tweet video.
Who to follow
Kulwant Singh Pandori
@AAPMLAPandori
AAP MLA Mehal Kalan (Barnala ) Punjab (Official account)
Kultar Singh Sandhwan
@SpeakerSandhwan
Speaker, Punjab Legislative Assembly
Dr Balbir Singh
@AAPbalbir
Farmer's son, eye surgeon, Health minister, Punjab.
Dev Mann AAP
@devmann999
4 days ago
CM
@BhagwantMann
ਨੇ ਬੜੀ ਦੇਰ ਪਹਿਲਾਂ ਹੀ ਕਹਿ ਦਿੱਤਾ ਸੀ ਜੋ ਅੱਜ ਹੋ ਰਿਹਾ ਹੈ! ਆਪਣੀਆਂ ਨਿੱਜੀ ਜਾਇਦਾਦ ਬਣਾਈਆਂ ਕੁਰਸੀਆਂ 'ਤੇ ਆਮ ਘਰਾਂ ਦੇ ਧੀਆਂ-ਪੁੱਤਾਂ ਨੂੰ ਬੈਠਿਆਂ ਦੇਖ ਬੌਖਲਾਹਟ 'ਚ 'ਖ਼ਾਨਦਾਨੀ ਰਜਵਾੜੇ' ਰਚਣ ਲੱਗੇ ਸਾਜ਼ਿਸ਼ਾਂ, ਸਾਡਾ ਫ਼ਰਜ਼ ਹੈ ਕਿ ਅਸੀਂ ਝੂਠ ਦੇ ਪੁਲੰਦਿਆਂ ਨੂੰ ਸਿਰਿਓਂ ਨਕਾਰ ਕੇ ਸੱਚ ਦਾ ਸਾਥ ਦੇਈਏ
@msisodia
See More
devmann999's tweet video.
Dev Mann AAP
@devmann999
4 days ago
ਮਹਿਲਾ ਮੁਲਾਜ਼ਮਾਂ ਲਈ ਮਾਨ ਸਰਕਾਰ ਵੱਲੋਂ ਸ਼ਲਾਘਾਯੋਗ ਕਦਮ! ਮਾਨ ਸਰਕਾਰ ਖ਼ਤਮ ਕਰਨ ਜਾ ਰਹੀ ਹੈ ਪੰਜਾਬ ਦੀਆਂ ਮਹਿਲਾ ਮੁਲਾਜ਼ਮਾਂ ਦੀ ਪਰਿਵਾਰਾਂ ਤੋਂ ਦੂਰ ਰਹਿਣ ਦੀ ਮਜਬੂਰੀ, C ਅਤੇ D ਸ਼੍ਰੇਣੀ ਦੀਆਂ ਮੁਲਾਜ਼ਮਾਂ ਨੂੰ ਮਿਲੇਗੀ 40 ਕਿਲੋਮੀਟਰ ਦੇ ਦਾਇਰੇ ਵਿੱਚ ਡਿਊਟੀ
@BhagwantMann
@ArvindKejriwal
@msisodia
devmann999's tweet video.
Dev Mann AAP
@devmann999
5 days ago
ਮੁੱਖ ਮੰਤਰੀ
@BhagwantMann
ਜੀ ਖ਼ਿਲਾਫ਼ ਵੀਡੀਓ ਨੂੰ ਆਧਾਰ ਬਣਾ ਕੇ ਭੰਡੀ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਮੁੱਖ ਮੰਤਰੀ ਜੀ ਸਪੱਸ਼ਟ ਕਰ ਚੁੱਕੇ ਹਨ ਕਿ ਵੀਡੀਓ 'ਚ ਮੌਜੂਦ ਸ਼ਖ਼ਸ ਉਹ ਨਹੀਂ ਹਨ। ਪੰਜਾਬ ਦੇ ਹਿੱਤਾਂ ਦੇ ਫ਼ੈਸਲਿਆਂ ਤੋਂ ਬੌਖ਼ਲਾਏ ਲੋਕ ਸਿਆਸੀ ਹੱਥਕੰਡੇ ਵਰਤ ਰਹੇ ਹਨ, ਪਰ ਪੰਜਾਬ ਦੇ ਲੋਕ ਸੱਚ ਅਤੇ ਝੂਠ ਦਾ ਫ਼ਰਕ ਜਾਣਦੇ ਹਨ ।
See More
devmann999's tweet video.
Dev Mann AAP
@devmann999
5 days ago
devmann999's tweet video.
Dev Mann AAP
@devmann999
6 days ago
ਚੰਡੀਗੜ੍ਹ ਵਿਖੇ ਇੱਕ ਖ਼ਾਸ ਸਮਾਗਮ ਦੌਰਾਨ, UPSC 2025 ਵਿੱਚ ਸਫ਼ਲ ਹੋਏ ਪੰਜਾਬ ਦੇ ਉਮੀਦਵਾਰਾਂ ਦਾ CM ਭਗਵੰਤ ਮਾਨ ਨੇ ਕੀਤਾ ਸਨਮਾਨ, ਭਵਿੱਖ 'ਚ ਹੋਰ ਕਾਮਯਾਬੀਆਂ ਲਈ ਭੇਟ ਕੀਤੀਆਂ ਸ਼ੁਭਕਾਮਨਾਵਾਂ
devmann999's tweet video.
Dev Mann AAP
@devmann999
7 days ago
ਵਿਰੋਧੀ ਹੁਣ ਤੱਕ ਵਾਰੀਆਂ ਬੰਨ੍ਹ-ਬੰਨ੍ਹ ਕੇ ਪੰਜਾਬ ਨੂੰ ਲੁੱਟ ਰਹੇ ਸਨ ਤੇ ਅਸੀਂ ਇਨ੍ਹਾਂ ਦੀਆਂ ਵਾਰੀਆਂ ਤੋੜ ਦਿੱਤੀਆਂ ਹਨ। ਪਹਿਲਾਂ ਝਾੜੂ ਸਿਰਫ਼ ਮਕਾਨ ਅਤੇ ਦੁਕਾਨ ਸਾਫ਼ ਕਰਨ ਦੇ ਕੰਮ ਆਉਂਦਾ ਸੀ, ਪਰ ਹੁਣ ਇਸ ਝਾੜੂ ਨਾਲ਼ ਪੂਰਾ ਹਿੰਦੁਸਤਾਨ ਸਾਫ਼ ਕਰਾਂਗੇ। -CM
@BhagwantMann
@ArvindKejriwal
@msisodia
devmann999's tweet video.
Dev Mann AAP
@devmann999
7 days ago
CM ਮਾਨ ਪੂਰੀ ਕਰ ਰਹੇ ਬਜ਼ੁਰਗਾਂ ਦੇ ਦਿਲ ਦੀ ਰੀਝ! ਪੂਰੇ ਪੰਜਾਬ 'ਚੋਂ ਸੰਗਤ ਨੂੰ ਕਰਵਾਈ ਜਾ ਰਹੀ AC ਗੱਡੀਆਂ 'ਚ ਮੁਫ਼ਤ ਤੀਰਥ ਅਸਥਾਨਾਂ ਦੀ ਯਾਤਰਾ, ਰਹਿਣ-ਸਹਿਣ, ਖਾਣ-ਪੀਣ ਹਰ ਕਿਸਮ ਦਾ ਬਿਹਤਰੀਨ ਪ੍ਰਬੰਧ, ਬਜ਼ੁਰਗ ਤੇ ਮਾਵਾਂ ਅਸੀਸਾਂ ਨਾਲ਼ ਭਰ ਰਹੇ CM ਭਗਵੰਤ ਮਾਨ ਦੀ ਝੋਲ਼ੀ
@BhagwantMann
@ArvindKejriwal
@msisodia
See More
devmann999's tweet video.
Dev Mann AAP
@devmann999
8 days ago
🔹ਯਾਦ ਰੱਖਿਓ ਬਿਕਰਮ ਦੇ ਗੁੰਡਿਆਂ ਵੱਲੋਂ ਕੀਤਾ ਧੀ ਦੀ ਇੱਜ਼ਤ ਬਚਾਉਂਦੇ ASI ਪਿਤਾ ਦਾ ਕਤਲ 🔹ਮਜੀਠੀਆ ਜੋਬਨ ਨੂੰ ਲੱਭਣ ਲੱਗੇ ਗੁੰਡਾਗਰਦੀ ਕਰ ਆਇਆ, ਹੁਣ ਜੋਬਨ ਮਜੀਠੀਆ ਨੂੰ ਲੱਭਦਾ ਫਿਰਦਾ 🔹ਝਗੜਾ ਪਾਰਟੀ ਕੋਲ਼ ਸਿਵਾਏ ਬਦਲਾਖੋਰੀ ਕੋਈ ਏਜੰਡਾ ਨਹੀਂ, ਨਾ ਪੰਜਾਬ ਲਈ ਯੋਜਨਾ ਨਾ ਲੋਕਾਂ ਲਈ -
@BhagwantMann
ਮੁੱਖ ਮੰਤਰੀ, ਪੰਜਾਬ
See More
devmann999's tweet video.
Dev Mann AAP
@devmann999
8 days ago
ਮਾਨ ਸਰਕਾਰ ਵੱਲੋਂ ਬਣਾਏ ਜਾ ਰਹੇ ਨਵੇਂ ਖੇਡ ਮੈਦਾਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਲਾਉਣ ਦਾ ਉਪਰਾਲਾ ਹਨ। ਇਹ ਖੇਡ ਮੈਦਾਨ ਪੰਜਾਬ ਨੂੰ ਖੇਡਾਂ ਵਿੱਚ ਫਿਰ ਤੋਂ ਨੰ: 1 ਬਣਾਉਣ ਅਤੇ ਪੰਜਾਬ ਨੂੰ 'ਰੰਗਲਾ ਪੰਜਾਬ' ਬਣਾਉਣ ਦਾ ਆਧਾਰ ਹਨ।
@BhagwantMann
@ArvindKejriwal
@msisodia
devmann999's tweet video.
Dev Mann AAP
@devmann999
8 days ago
devmann999's tweet video.
Dev Mann AAP
@devmann999
9 days ago
'ਆਪ' ਸਰਕਾਰ ਦੇ 4 ਸਾਲਾਂ ਬਾਅਦ ਪੰਜਾਬ ਦੀ ਜਨਤਾ ਦੇ ਚਿਹਰੇ 'ਤੇ ਝਲਕਦੀ ਖ਼ੁਸ਼ੀ! ਬਠਿੰਡਾ ਰੋਡ ਸ਼ੋਅ 'ਚ ਕੌਮੀ ਕਨਵੀਨਰ
@ArvindKejriwal
ਦਾ ਸੰਬੋਧਨ: 👉🏻ਪੰਜਾਬ ਦੀ ਜਨਤਾ ਨੂੰ ਬਹੁਤ ਪਸੰਦ ਆ ਰਹੀ ਹੈ 'ਆਪ' ਦੀ 'ਕੰਮ ਦੀ ਰਾਜਨੀਤੀ' 👉🏻ਬਠਿੰਡਾ ਤੇ ਇਲਾਕਾ ਵਾਸੀਆਂ ਨੂੰ ਮਾਨ ਸਰਕਾਰ ਨੇ ਦਿੱਤੀ 'ਜੋਜੋ' ਟੈਕਸ ਤੋਂ ਮੁਕਤੀ
@BhagwantMann
See More
devmann999's tweet video.
Dev Mann AAP
@devmann999
9 days ago
devmann999's tweet video.
Dev Mann AAP
@devmann999
9 days ago
ਪਾਣੀਆਂ ਲਈ ਜਾਣੇ ਜਾਂਦੇ ਪੰਜਾਬ ਦਾ ਕੋਈ ਖੇਤ ਟੇਲ 'ਤੇ ਨਹੀਂ ਰਹੇਗਾ - CM
@BhagwantMann
ਪੂਰੇ ਪੰਜਾਬ ਦੇ ਹਰ ਕਿਸਾਨ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਤਨਦੇਹੀ ਨਾਲ਼ ਕਾਰਜਸ਼ੀਲ ਮਾਨ ਸਰਕਾਰ, ਕੱਸੀਆਂ, ਨਹਿਰਾਂ, ਸੂਏ, ਪਾਈਪਲਾਈਨਾਂ ਰਾਹੀਂ ਹਰ ਕਿਸਾਨ ਨੂੰ ਦਿੱਤਾ ਉਪਜਾਊ ਤੱਤਾਂ ਨਾਲ਼ ਭਰਪੂਰ ਨਹਿਰੀ ਪਾਣੀ
@msisodia
See More
devmann999's tweet video.
Dev Mann AAP
@devmann999
10 days ago
ਕੇਰਲਾ ਨੂੰ ਪਿੱਛੇ ਛੱਡ ਕੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦਾ ਪਹਿਲੇ ਨੰਬਰ ‘ਤੇ ਆਉਣਾ ਸਿੱਖਿਆ ਕ੍ਰਾਂਤੀ ਦੀ ਇਤਿਹਾਸਿਕ ਪ੍ਰਾਪਤੀ ਤੇ ਪੰਜਾਬ ਵਿੱਚ ਸਿੱਖਿਆ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ।
@BhagwantMann
@ArvindKejriwal
@msisodia
devmann999's tweet video.
Dev Mann AAP
@devmann999
10 days ago
ਨਸ਼ਾ ਤਸਕਰਾਂ ਖ਼ਿਲਾਫ਼ ਮਾਨ ਸਰਕਾਰ ਦੀ ਜ਼ੀਰੋ ਟਾਲਰੈਂਸ !! ਅੰਮ੍ਰਿਤਸਰ 'ਚ ₹210 ਕਰੋੜ ਦੀ ਹੈਰੋਇਨ ਬਰਾਮਦ, ਦੁਬਈ ਬੈਠੇ ਸਰਗਨਾ ਦੇ ਇਸ਼ਾਰੇ 'ਤੇ ਕੰਮ ਕਰਦੇ 6 ਮੁਲਜ਼ਮ ਕਾਬੂ
@BhagwantMann
@ArvindKejriwal
@msisodia
#YudhNasheVirudh
#NashaMuktPunjab
devmann999's tweet video.
Dev Mann AAP
@devmann999
11 days ago
CM ਮਾਨ ਦੀ ਪ੍ਰਧਾਨਗੀ 'ਚ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ! ਕੈਬਨਿਟ ਮੰਤਰੀ ਹਰਪਾਲ ਚੀਮਾ ਵੱਲੋਂ ਫ਼ੈਸਲਿਆਂ ਬਾਰੇ ਜਾਣਕਾਰੀ: 👉 ਸੜਕ ਨਿਰਮਾਣ ਵਿਭਾਗ 'ਚ ਸਿਵਲ/ਇਲੈਕਟ੍ਰੀਕਲ JE ਦੀਆਂ 156 ਅਸਾਮੀਆਂ ਨੂੰ ਮਨਜ਼ੂਰੀ 👉 ਪੰਜਾਬ ਲੈਕਚਰਰ ਕੇਡਰ ਦੀਆਂ 1013 ਅਸਾਮੀਆਂ ਲਈ ਉਮਰ ਸੀਮਾ 'ਚ 5 ਸਾਲ ਦੀ ਛੋਟ
@BhagwantMann
@msisodia
See More
devmann999's tweet video.
Last Seen Users on Sotwe
18LiveFun®💥 || Live Stream💦
Seen from
Germany
Iloilo Poppers 💥 (Mr. P O P)
Seen from
Philippines
محبوب المهاجر
YEHH SEKUPANG
Seen from
Malaysia
İrem
Seen from
France
barbicana
Seen from
France
Ünlü Cemiyeti 🇹🇷
Seen from
Turkey
Kuro_339
Seen from
Algeria
Novinhos (+18)
Seen from
Brazil
moms and milfs
Seen from
Canada
Trends for you
1
Fauci
Under 10K tweets
2
Juneteenth
Under 10K tweets
3
Father's Day
Under 10K tweets
4
Lebanon
Under 10K tweets
5
Israel
Under 10K tweets
6
Ivory Coast
Under 10K tweets
7
#UFCVegas119
Under 10K tweets
8
Ecuador
Under 10K tweets
9
Oracle AI Trade
Under 10K tweets
10
Hezbollah
Under 10K tweets
Most Popular Users
1
Elon Musk
@elonmusk
240.4M followers
2
Barack Obama
@barackobama
119.3M followers
3
Donald J. Trump
@realdonaldtrump
111.7M followers
4
Cristiano Ronaldo
@cristiano
110M followers
5
Narendra Modi
@narendramodi
107M followers
6
Rihanna
@rihanna
97.5M followers
7
NASA
@nasa
92.1M followers
8
Justin Bieber
@justinbieber
90.8M followers
9
KATY PERRY
@katyperry
87.3M followers
10
Taylor Swift
@taylorswift13
81.2M followers
11
Lady Gaga
@ladygaga
72.7M followers
12
Kim Kardashian
@kimkardashian
69.6M followers
13
Virat Kohli
@imvkohli
69.4M followers
14
YouTube
@youtube
68.6M followers
15
Bill Gates
@billgates
63.7M followers
16
The Ellen Show
@theellenshow
62.5M followers
17
Neymar Jr
@neymarjr
62.1M followers
18
CNN
@cnn
61.9M followers
19
X
@x
60.9M followers
20
Selena Gomez
@selenagomez
60.4M followers
Olivia
Online
✨
⭐
💫