ਸਾਡੀ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ, ਤਹਿਸੀਲਾਂ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਅਤੇ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਉਣ ਵਾਲੇ ਲੋਕਪੱਖੀ ਕੰਮ ਕੀਤੇ। ਇਨ੍ਹਾਂ ਕੰਮਾਂ ਨੂੰ ਦੇਖਦੇ ਹੋਏ ਹਰ ਇੱਕ ਪੰਜਾਬੀ ਆਮ ਆਦਮੀ ਪਾਰਟੀ ਵਿੱਚ ਪਰਿਵਾਰਿਕ ਮੈਂਬਰ ਵਜੋਂ ਹਿੱਸਾ ਪਾ ਰਿਹਾ ਹੈ।
----
हमारी सरकार ने नौजवानों को रोज़गार, तहसीलों में भ्रष्टाचार पर लगाम और नहरों का पानी किसानों के खेतों तक पहुँचाने जैसे जनहित के कार्य किए हैं। इन कार्यों को देखते हुए हर एक पंजाबी आम आदमी पार्टी का एक पारिवारिक सदस्य बनकर इससे जुड़ रहा है।