Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਡੋਲੂ ਜੀ 😌
@Doluji96
07
Jalandhar, India
Joined June 2022
48
Following
117
Followers
613
Posts
ਡੋਲੂ ਜੀ 😌
@Doluji96
7 days ago
@harshdeepk14
ਅਮਰਿੰਦਰ ਗਿੱਲ ਐਲਬਮ ਦੂਰੀਆ ਫਰਸਟ ਸੋਂਗ ਇਹ ਪਹਿਲੀ ਐਲਬਮ ਮੈਂ ਸੁਣੀ ਸੀ ਅਮਰਿੰਦਰ sir ਦੀ ਫੇਰ ਉਸ ਤੋਂ ਬਾਅਦ ਹੋਰ ਕਿਸੇ ਨੂੰ ਸੁਣਨ ਦਾ ਮੰਨ ਚਾਹੀਆ ਹੀ ਨਹੀਂ my ਫੇਵਰਟ ਅਮਰਿੰਦਰ ਗਿੱਲ ❤
ਡੋਲੂ ਜੀ 😌
@Doluji96
9 days ago
@jatti__AK47
@gL0cK__45
ਜਨਮ ਦਿਨ ਮੁਬਾਰਕ didu ਮੇਰੇ ਫੇਵਰਟ ਪਰਸਨ ਟਵੀਟਰ ਦੇ
@gL0cK__45
😌
ਡੋਲੂ ਜੀ 😌
@Doluji96
12 days ago
@harjind66859698
Hmm ਲਗੇ ਆ ਚੁੱਕਣ ਆਵਾਜ਼ ਸੋਸਲ ਮੀਡੀਆ ਰਾਹੀਂ ਬਾਕੀ ਮੈਂ ਦਸਦਾ ਮੈਂ ਛੜਾ ਤੇ ਅਨਾਥ ਹਾਂ ਮੇਰੇ ਅੱਗੇ ਪਿੱਛੇ ਕੋਈ ਨਹੀਂ ਤੇ ਸਬ ਤੋਂ ਵੱਡੀ ਗੱਲ ਮੈਂ ਚਾਅ ਕੋਫੀ ਕੁੱਜ ਨਹੀਂ ਪੀਂਦਾ ਸਿਰਫ ਐਤਵਾਰ ਪੈਗ ਲਗਾਉਂਦਾ ਤੇ ਮੇਰਾ ਮਹੀਨਾ ਇੱਕ ਬੋਤਲ ਨਾਲ ਨਿਕਲ ਜਾਂਦਾ ਬਾਕੀ ਮੇਰੇ ਵਲੋਂ ਦੁਨੀਆ ਕਲ੍ਹ ਮਰਦੀ ਅੱਜ ਮਰੇ ਮੈਨੂੰ ਕੀ
ਡੋਲੂ ਜੀ 😌
@Doluji96
about 2 months ago
@turja_tu
ਹਾਂਜੀ ਸਾਡੇ ਜਿੰਨੇ ਵੀ ਮੁਹੱਲੇ ਵਾਲੀਆਂ ਨੇ ਫਾਰਮ ਭਰੇ ਈਵਨ ਮੇਰੇ ਦੋਸਤਾਂ ਦੀਆ ਮੰਮੀਆ ਭੈਣਾਂ ਨੇ ਸਬ ਦੇ ਆਏ ਆ ਪੈਸੇ
Who to follow
Paramvir Singh Riar
@Paramvir009
Punjab University 🎓My Profession Horse riding🐎kabbadimerijind jaan💪Farming...🌾🌾
Mahii ❤️
@komalka55329307
Doluji96
retweeted
⚔️•ਸ਼ਮਸ਼ੀਰ ਕੌਰ •⚔️☀️
@jatti__AK47
12 months ago
ਜੇ ਇਸ਼ਕ ਹੋਵੇ ਤਾਂ ਰੂਹ ਨਾਲ ਹੋਵੇ ਜਿਸਮਾਂ ਨੇ ਤਾਂ ਰਾਖ ਹੋ ਜਾਣਾ ਜਾਵਾਂ ਦਰਗਾਹ ਵਿੱਚ ਤੂੰ ਨਾਲ ਹੋਵੇ
#ਇਸ਼ਕ
🌺
ਡੋਲੂ ਜੀ 😌
@Doluji96
3 months ago
@harjind66859698
ਅੱਛਾ 😅
ਡੋਲੂ ਜੀ 😌
@Doluji96
3 months ago
@savidhaliwall
ਸਬ ਸ਼ਾਇਰਾਂ ਜੀ ❤
Doluji96
retweeted
⚔️•ਸ਼ਮਸ਼ੀਰ ਕੌਰ •⚔️☀️
@jatti__AK47
3 months ago
ਸਾਈਂ ਜੀ ਮੋਹ ਤੇ ਪਿਆਰ ਚ ਭਲਾਂ ਕੀ ਫਰਕ ਏ? ਕੇਸਰ ਨੇ ਸਾਈਂ ਨੂੰ ਪੁੱਛਿਆ ਸਾਈਂ ਨੇ ਅਸਮਾਨ ਵੱਲ੍ਹ ਮੂੰਹ ਕਰਕੇ ਕਿਹਾ ਮੋਹ ਬੰਧਨ ਏ ਪਿਆਰ ਅਜਾਦੀ ਮੋਹ ਪੱਥਰ ਏ ਪਿਆਰ ਪਾਣੀ ਮੋਹ ਕਬਜਾ ਏ ਤੇ ਪਿਆਰ ਪਹਿਚਾਣ ਏ….
Doluji96
retweeted
Sandeep gill
@Sandeep33416597
4 months ago
ਮੈਂ ਤੇਰੇ ਪੈਰਾਂ 'ਚ ਸਿਰ ਰੱਖਕੇ ਵੀ ਮਨਾ ਲਊਗੀ ਪਰ ਸ਼ਰਤ ਇਹ ਆ ਕਿ, ਤੈਨੂੰ ਮੇਰੇ ਝੁਕਣ ਤੇ ਪਿਆਰ ਮਹਿਸੂਸ ਹੋਵੇ ਨਾ ਕਿ ਗਰੂਰ ਜਨਾਬ..
Doluji96
retweeted
amitoj
@amitoj7777
11 months ago
ਨਾ ਖੁਸ਼ ਆ ਨਾ ਉਦਾਸ ਆ ਮੈਂ ਨਾ ਦੂਰ ਨਾ ਪਾਸ ਆ ਮੈਂ, ਐਸਾ ਤੇਰੇ ਇਸ਼ਕ ਨੇ ਹਾਲ ਏ ਕੀਤਾ ਨਾ ਜਿੰਦਾ ਆ ਨਾ ਲਾਸ਼ ਆ ਮੈਂ, ਸਾਹ ਵੀ ਆਉਂਦਾ ਏ ਅਧੂਰਾ ਜਿਹਾ ਨਾ ਹੀ ਰੌਲਾ ਰੱਪਾ ਨਾ ਬੇਅਵਾਜ਼ ਆ ਮੈਂ, ਉਮੀਦਾਂ ਦੇ ਦੀਵੇ ਬੁਝ ਗਏ ਨੇ ਹੁਣ ਸਿਰਫ਼ ਯਾਦਾਂ ਦਾ ਵਾਸ ਆ ਮੈਂ, ਰੂਹ ਵੀ ਚੁੱਪ ਤੇ ਦਿਲ ਵੀ ਖਾਮੋਸ਼ ਪਿਆਰ ਦੇ ਰਾਹਾਂ ਚ ਰੁਕਿਆ ਅਹਿਸਾਸ ਆ ਮੈਂ..
See More
Doluji96
retweeted
Sandeep gill
@Sandeep33416597
11 months ago
ਤੂੰ ਜਿੱਦਾਂ ਹੋਇਆਂ ਹੋਰ ਕਿਸੇ ਦਾ, ਦੱਸ ਅਸੀ ਕਿਸੇ ਤੇ ਡੁੱਲੀਏ ਕਿਵੇਂ? ਤੂੰ ਹੱਸ ਹੱਸ ਗੱਲਾਂ ਕਰੇ ਗੈਰਾਂ ਨਾਲ , ਅਸੀਂ ਕਿਸੇ ਨਾਲ ਖੁਲੀਏ ਕਿਵੇਂ? ਤੂੰ ਤਾਂ ਸਾਨੂੰ ਭੁੱਲ ਗਿਆ ਯਾਰਾ, ਦੱਸ ਅਸੀ ਤੈਨੂੰ ਭੁੱਲੀਏ ਕਿਵੇਂ ?
ਡੋਲੂ ਜੀ 😌
@Doluji96
about 1 year ago
@gL0cK__45
Ohoooo ਆ ਹੀ ਗਏ ਤੁਸੀਂ ਅੱਜ online
ਡੋਲੂ ਜੀ 😌
@Doluji96
about 1 year ago
@jatti__AK47
ਵਾਹ
ਡੋਲੂ ਜੀ 😌
@Doluji96
about 1 year ago
@Akaur_12
ਸੀ ਮਤਲੱਬ ਹੁਣ ਨਹੀਂ ਏ
ਡੋਲੂ ਜੀ 😌
@Doluji96
over 1 year ago
@jatti__AK47
@gL0cK__45
ਮੇਰੇ ਭਾਣੇ ਤੂੰ ਉਹਨੂੰ ਲਾਹਨਤਾਂ ਪਾ ਉਹ ਤਹਾਨੂੰ ਮੈਂਨੂੰ ਕੀ ਮੈਂ ਭੈਣ ਕਿਹਾ ਤੈਨੂੰ ਤਾ ਕਿਹਾ ਸੀ ਕੇ ਤੇਰੇ ਟਵੀਟ ਅਣਖੀ ਹੁੰਦੇ ਆ ਕੰਮ ਦੀ ਗੱਲ ਹੁੰਦੀ ਬਾਕੀ ਜੋ ਮਰਜੀ ਕਰ ਭਾਈ ਤੂੰ
ਡੋਲੂ ਜੀ 😌
@Doluji96
over 1 year ago
@jatti__AK47
@gL0cK__45
ਮੈਨੂੰ ਟਵੀਟਰ ਪਸੰਦ ਹੀ ਨਹੀਂ ਮੈਂ ਤੇ ਕੈਪਸ਼ਨ ਕਾਪੀ ਕਰਣ ਲਈ ਬਣਾਇਆ ਮੈਂ ਸਿੰਮੀ ਲਈ ਇੰਸਟਾ ਪੋਸਟ ਕਰਣੀ ਹੁੰਦੀ ਵੈਸੇ ਵੀ ਮੈਨੂੰ ਬਰਫੀ ਪਸੰਦ ਏ ਵੇਸਨ ਨਹੀਂ ਤੇ ਨਾ ਮੈਂ ਮਿੱਠਾ ਮੇਰਾ ਇੰਸਟਾ ਟਵੀਟਰ sharechat sneep chat ਸਬ ਸਿੰਮੀ ਦੇ ਨਾਮ ਤੇ ਹੈ
ਡੋਲੂ ਜੀ 😌
@Doluji96
over 1 year ago
@gL0cK__45
@jatti__AK47
Yo yo ਪਾਜੀ ਪਾਜੀ ਪੈਰੀ ਪੈਣੇ ਆ ਅਸ਼ੀਰਵਾਦ ਦਵੋ ਰੱਬ ਮੈਨੂੰ ਸਿੰਮੀ ਨਾਲ ਜਲਦੀ ਮਿਲਾਵੇ ��
ਡੋਲੂ ਜੀ 😌
@Doluji96
over 1 year ago
@jatti__AK47
@gL0cK__45
ਨਾ ਭੈਣੇ ਤੇਰੇ ਤੋਂ ਡਰ ਲੱਗਦਾ ਮੈਨੂੰ ਮੈਂ ਤੁਹਾਡੇ ਪੰਗੇਆ ਵਿੱਚ ਨਹੀਂ ਪੈਣਾ 😂ਤੁਸੀਂ ਮੇਰੇ fvrt ਹੋ ਕੁੱਜ ਦਿਨ ਤੋਂ ਤੁਹਾਡੇ ਟਵੀਟ ਚੰਗੇ ਨਹੀਂ ਲੱਗੇ ਤਾ ਕਿਹਾ ਬੇ ਤੁਕੀਆ ਗੱਲਾਂ ਸੀ ਕੇ ਕੋਈ food pic ਪੋਸਟ ਕਰਦੇ ਤਾ ਨਾਮ ਲਿਖੋ ਤਾ ਕਿਹਾ ਸੀ ਕੇ ਕੋਈ ਜੋ ਮਰਜੀ ਕਰੇ ਤੁਸੀਂ ਕਿਊ ਰਾਹ ਜਾਂਦੀ ਲੜਾਈ ਲੈਂਦੇ ਹੋ 😒
Last Seen Users on Sotwe
ankara sex
Seen from
Turkey
Reid Stodghill
Seen from
Canada
MertKay21846027
Seen from
Turkey
Naz | Türk Porno
Seen from
Turkey
YEN 🦊
Seen from
Thailand
Cheese sedap
Seen from
Indonesia
𝕯𝖊𝖓𝖓𝖎𝖘_𝖌𝖔𝖔𝖓𝖊𝖗
Seen from
Denmark
اللي انيك فقط 🔥🔥
Seen from
Egypt
karısını izlerken 31 çeken kocalar
Bunda Rahma
Seen from
Indonesia
Trends for you
1
Zelda
Under 10K tweets
2
Shelton
Under 10K tweets
3
Ocarina of Time
Under 10K tweets
4
Good Wednesday
Under 10K tweets
5
Nintendo
Under 10K tweets
6
Ground Zero
Under 10K tweets
7
Tiafoe
Under 10K tweets
8
Mamdani
Under 10K tweets
9
Michigan
Under 10K tweets
10
Giuliani
Under 10K tweets
Most Popular Users
1
Elon Musk
@elonmusk
241.6M followers
2
Barack Obama
@barackobama
119M followers
3
Cristiano Ronaldo
@cristiano
114.2M followers
4
Donald J. Trump
@realdonaldtrump
111.8M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
89.9M followers
10
Taylor Swift
@taylorswift13
83.8M followers
11
Lady Gaga
@ladygaga
75.3M followers
12
Virat Kohli
@imvkohli
73.1M followers
13
Kim Kardashian
@kimkardashian
70.8M followers
14
YouTube
@youtube
68.8M followers
15
Neymar Jr
@neymarjr
66.1M followers
16
Bill Gates
@billgates
65M followers
17
Selena Gomez
@selenagomez
62.9M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫