Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਸਾਵੀ ਧਾਲੀਵਾਲ 👒🦋🍀🌼
@savidhaliwall
ਨਿਰਭਉ ਨਿਰਵੈਰ ੴ ~~ਕਵਿਤਾਵਾਂ ~~ ~~ਗਜ਼ਲਾਂ ~~ ~ਸੁਹਾਵਣੇ ਖਿਆਲ ਤੇ ਵਿਚਾਰ ~
Alberta, Canada
Joined May 2026
114
Following
140
Followers
514
Posts
Pinned Tweet
ਸਾਵੀ ਧਾਲੀਵਾਲ 👒🦋🍀🌼
@savidhaliwall
15 days ago
ਅੰਮ੍ਰਿਤ ਵੇਲੇ ਜਦੋਂ ਇਬਾਦਤ ਹੁੰਦੀ ਏ, ਅੱਲ੍ਹਾ ਵੱਲੋਂ ਆਪ ਹਿਫਾਜ਼ਤ ਹੁੰਦੀ ਏ। ਉਸ ਵੇਲੇ ਜੋ ਮੰਗੋ, ਝੋਲੀ ਪੈ ਜਾਂਦਾ, ਲੁੱਟ ਲਓ ਭਾਵੇਂ ਰੱਬ, ਇਜਾਜ਼ਤ ਹੁੰਦੀ ਏ। ਗੁਰੂ ਮੰਤਰ ਦਾ ਉਸ ਵੇਲੇ ਜੋ ਧਿਆਨ ਕਰੇ, ਬਿਆਨ ਨਾ ਹੋਵੇ ਜੋ ਕਰਾਮਤ ਹੁੰਦੀ ਏ। ਥੋੜੀ ਜਿਨ੍ਹੀ ਮਿਹਨਤ ਬਹੁਤਾ ਫਲਦੀ ਏ, ਅੰਮ੍ਰਿਤ ਵੇਲੇ ਐਨੀ ਰਹਿਮਤ ਹੁੰਦੀ ਏ।
See More
ਸਾਵੀ ਧਾਲੀਵਾਲ 👒🦋🍀🌼
@savidhaliwall
about 7 hours ago
ਵੇਖ ਕੇ ਦਿਲ ਮੇਰਾ ਰੋ ਪਿਆ ਪੱਥਰ ਜਿਹਾ ਹੋ ਗਿਆ ਕਿਹਾ ਰੱਬਾ! ਇਹ ਕੀ ਕਹਿਰ ਕਮਾਈ ਜਾਦਾਂ ਏ ਕਈ ਅੰਨ ਸੁੱਟੀ ਜਾਂਦੇ ਕੂੜੇ ਵਿੱਚ ਕਈਆਂ ਨੂੰ ਦੋ ਵਕਤ ਦੀ ਰੋਟੀ ਲਈ ਤਰਸਾਈ ਜਾਂਦਾ ਏ ।
ਸਾਵੀ ਧਾਲੀਵਾਲ 👒🦋🍀🌼
@savidhaliwall
about 7 hours ago
ਸੜਕ ਕਿਨਾਰੇ ਮੈਂ ਇੱਕ ਬੱਚਾ ਵੇਖਿਆ ਜੋ ਮਾਂ ਦੀ ਗ��ਦ ਵਿੱਚ ਸੋ ਰਿਹਾ ਸ਼ਾਇਦ ਭੁੱਖਾ ਰੋਹ ਰਿਹਾ ਸੀ ਥੋੜ੍ਹਾ ਥੋੜ੍ਹਾ ਖੰਘਦਾ ਸੀ….. ਮਾਂ ਕੋਲੋਂ ਰੋਟੀ ਮੰਗਦਾ ਸੀ ਮਾਂ ਹੋਰ ਹੀ ਹੋਰ ਬਾਤਾਂ ਪਾਈ ਜਾਵੇ ਰੋਟੀ ਦੇ ਲਾਰੇ ਲਾਈ ਜਾਵੇ । ਰੋਦਾ ਰੋਦਾ ਪਤਾ ਨਹੀਂ ਕਿਹੜੀ ਦੁਨੀਆਂ ਵਿੱਚ ਖੋ ਗਿਆ ਰੋਟੀ ਰੋਟੀ ਕਰਦਾ ਸੋ ਗਿਆ ।
ਸਾਵੀ ਧਾਲੀਵਾਲ 👒🦋🍀🌼
@savidhaliwall
about 11 hours ago
ਫੁੱਲਾਂ ਵਾਂਗ ਜਿੰਦਗੀ💐 ਮੇਰਾ ਵੀ ਦਿਲ ਕਰਦਾ, ਜਿੰਦਗੀ ਫੁੱਲਾਂ ਵਾਂਗੂੰ ਜੀਵਾਂ। ਫੁੱਲ ਖਿੜਦਾ ਦਿਨ ਚਾਰ ਮਹਿਕਾਂ ਵੰਡੇ ਬੇਸ਼ੁਮਾਰ ਕੰਡਾ ਰਹਿੰਦਾ ਸਦਾ ਬਹਾਰ। ਪਰ ਪੀੜਾ ਦੇਵੇ ਹਜ਼ਾਰ। ਮਨੁੱਖ ਆਪਣੇ ਆਪ ਨੂੰ ਉੱਚਾ ਸਮਝੇ, ਕਰੇ ਬਹੁਤ ਹੰਕਾਰ। ਫੁੱਲ ਭਰਿਆ ਨਾਲ ਪਿਆਰ। ਭਾਵੇਂ ਉੱਗੇ ਵਿੱਚ ���ਜਾੜ। ਹੁੰਦਾ ਸਭ ਤੋਂ ਨੀਵਾਂ।
See More
ਸਾਵੀ ਧਾਲੀਵਾਲ 👒🦋🍀🌼
@savidhaliwall
about 11 hours ago
ਜੋ ਜੇਲਾਂ 'ਚ ਨੇ ਬੰਦ ਮੈਥੋਂ ਲੱਖ ਗੁਣਾਂ ਚੰਗੇ ਮੈਂ ਵੇਚਤਾ ਜ਼ਮੀਰ ਨਾਲੇ ਵੇਚਿਆ ਇਮਾਨ ਨੂੰ ਮੈਂ ਪਾਪ ਕਰਨ ਚ ਪਿੱਛੇ ਛੱਡਤਾ ਸ਼ੈਤਾਨ ਨੂੰ ਤੈਨੂੰ ਆਖ��ਾ ਪਹਿਲਾਂ ਹੀ ਦਿਲ ਮੇਰੇ ਨਾਂ ਨਾ ਲਾਵੀਂ ਮੇਰੀ ਲਿਖਤਾਂ ਨੂੰ ਪੜ੍ਹ ਐਵੇਂ ਧੋਖੇ 'ਚ ਨਾ ਆਵੀਂ ਬਸ ਪਿਆਰ ਮੈਂ ਜਤਾਵਾਂ ਬਿੱਲੋ ਸ਼ਾਇਰੀ ਦੇ ਵਿੱਚ ਪ੍ਰੀਤ ਜ਼ਿੰਦਗੀ 'ਚ ਬੁਰਾ, ਚੰਗਾ ਡਾਇਰੀ ਦੇ ਵਿੱਚ
ਸਾਵੀ ਧਾਲੀਵਾਲ 👒🦋🍀🌼
@savidhaliwall
about 11 hours ago
ਝੂਠੀਆਂ ਉਮੀਦਾਂ… ਬਿੱਲੋ ਝੂਠੀਆਂ ਉਮੀਦਾਂ ਦਾ ਤੂੰ ਛੱਡ ਦੇ ਸਹਾਰਾ ਮੈਂ ਆਪਣੀ ਹੀ ਧੁਨ ਵਿੱਚ ਘੁੰਮਦਾ ਆਵਾਰਾ ਥੋੜਾ ਵਰਤ ਦਿਮਾਗ, ਪਿਆਰ ਇੱਕ ਪਾਸੇ ਰੱਖ ਦੇਖ ਸੋਹਣੀਏ ਗੁਨਾਹ ਨੇ ਮੇਰੇ ਸਿਰ ਉੱਤੇ ਲੱਖ ਮੈਂ ਕਾਬਿਲ ਨਹੀਂ ਤੇਰੇ, ਮੇਰਾ ਸਾਥ ਕਿਉਂ ਤੂੰ ਮੰਗੇ ਮੈਂ ਪਾਪੀ ਮੇਰੇ ਹੱਥ ਦੇਖ ਖ਼ੂਨ ਨਾਲ ਰੰਗੇ ਮੇਰੇ ਦਿਲ 'ਚ ਮੱਕਾਰੀ ਧੋਖਾ ਅਤੇ ਬੇਈਮਾਨੀ
ਸਾਵੀ ਧਾਲੀਵਾਲ 👒🦋🍀🌼
@savidhaliwall
1 day ago
ਕਦੇ ਖ਼ੁਾਬਾਂ 'ਚ ਕਦੇ ਖਿਆਲਾਂ 'ਚ ਕਦੇ ਹਾੜ੍ਹ 'ਚ ਕਦੇ ਸਿਆਲਾਂ 'ਚ ਕਦੇ ਹਾਲਾਂ 'ਚ ਕਦੇ ਬੇਹਾਲਾਂ 'ਚ ਕਦੇ ਜਵਾਬਾਂ 'ਚ ਕਦੇ ਸਵਾਲਾਂ 'ਚ ਕਦੇ ਪਾਣੀਆਂ 'ਚ ਕਦੇ ਤੂਫਾਨਾਂ 'ਚ ਕਦੇ ਰਾਹਵਾਂ 'ਚ ਜਾਂ ਸ਼ਮਸ਼ਾਨਾਂ 'ਚ ਇੱਕ ਨਾ ਇੱਕ ਦਿਨ ���ਿਸੇ ਆਨੇ ਬਹਾਨੇ ਮਿਲਾਂਗੇ ਜ਼ਰੂਰ.....🍁
ਸਾਵੀ ਧਾਲੀਵਾਲ 👒🦋🍀🌼
@savidhaliwall
1 day ago
ਫੀਤਾ ਮੇਰੇ ਆਪਣੇ ਵੀਰਾਂ ਨੇ ਡੋਲਾ ਤੋਰ ਕੇ ਅਗਾਂਹ ਨੂੰ ਕੀਤਾ ਕਲੀਆਂ ਮਾਵਾਂ ਧੀਆਂ ਮਿਲਣ ਲਗੀਆਂ ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹੱਲੀਆਂ
ਸਾਵੀ ਧਾਲੀਵਾਲ 👒🦋🍀🌼
@savidhaliwall
1 day ago
ਮਧਾਣੀਆਂ ਹਾਏ ਉਹ ਮੇਰੇ ਡਾਢਿਆ ਰੱਬਾ ਕਿਹਨਾ ਜੰਮੀਆਂ ਕਿਹਨਾਂ ਨੇ ਲੈ ਜਾਣੀਆਂ ਛੋਲੇ ਬਾਬੁਲ ਤੇਰੇ ਮਹਿਲਾਂਵਿਚੋਂ ਸੱਤਰੰਗੀਆ ਕਬੂਤਰ ਬੋਲੇ ਛੋਈ ਬਾਬੁਲ ਤੇਰੇ ਮਹਿਲਾਂ ਵਿਚੋਂ ਤੇਰੀ ਲਾਡੋ ਪਰਦੇਸਣ ਹੋਈ ਫੀਤਾ ਇਹਨਾਂ ਸਕੀਆਂ ਭਾਬੀਆਂ ਨੇ ਡੋਲਾ ਤੋਰ ਕੇ ਕੱਚਾ ਦੁੱਧ ਪੀਤਾ
ਸਾਵੀ ਧਾਲੀਵਾਲ 👒🦋🍀🌼
@savidhaliwall
3 days ago
ਗੁੱਸੇ ਹੋ ਹੋ ਝੱਟ ਮਨ ਜਾਣਾ , ਸਾਡੇ ਹਿੱਸੇ ਆਇਆ ਹੈ, ਡਾਢਿਆਂ ਨਾਲ ਜੇ ਮੱਥਾ ਲੱਗ ਜਾਏ, ਜ਼ੋਰ ਵੀ ਕਰਕੇ ਦੇਖੀਦਾ। ਬਣ ਪਹਾੜ ਖੜ੍ਹ ਜਾਨੇ ਹਾਂ,ਹਰ ਮੁਸ਼ਕਲ ਦੇ ਅੱਗੇ ਪਰ, ਯਾਦ ਤੇਰੀ ਵਿੱਚ ਪੱਥਰ ਦਿਲ, ਕਮਜ਼ੋਰ ਵੀ ਕਰਕੇ ਦੇਖੀਦਾ। 🌼🤍
ਸਾਵੀ ਧਾਲੀਵਾਲ 👒🦋🍀🌼
@savidhaliwall
3 days ago
ਕਦੇ ਕਦੇ ਜਜ਼ਬਾਤੀ ਹੋਕੇ, ਸ਼ੋਰ ਵੀ ਕਰਕੇ ਦੇਖੀਦਾ, ਰੋਜ਼-ਮਰਾ ਦੀ ਜ਼ਿੰਦਗੀ ਤੋਂ ਹਟ,ਹੋਰ ਵੀ ਕਰਕੇ ਦੇਖੀਦਾ। ਬਹੁਤੇ ਰੌਲ਼ੇ ਗੌਲੇ ਵਿੱਚ ਵੀ,ਸਬਰਾਂ ਦੇ ਘੁੱਟ ਭਰ ਲਈਦੇ, ਕਦੇ ਕਦਾਈਂ ਹਰ ਆਮ ਲਈ , ਗੌਰ ਵੀ ਕਰਕੇ ਦੇਖੀਦਾ। ਜਦੋਂ ਕਦੇ ਚੁੱਪ ਕੋਲੋਂ ਲੰਘ ਜਾਏ, ਹਾਕਾਂ ਮਾਰ ਬੁਲਾ ਲੈਂਦੇ ਹਾਂ, ਮੱਥੇ ਵੱਜਦੇ ਕੲੀਆਂ ਨੂੰ ,ਇਗਨੋਅਰ ਵੀ ਕਰਕੇ ਦੇਖੀਦਾ
ਸਾਵੀ ਧਾਲੀਵਾਲ 👒🦋🍀🌼
@savidhaliwall
3 days ago
ਸੋਕਿਆਂ ਦਾ ਜਦ ਮੌਸਮ ਚਲਦਾ, ਅੰਦਰ ਬਾਹਰ ਉਦਾਸੀ ਹੀ, ਮਾ��ਨ ਲੱਗਿਆਂ ਹਰ ਲਮਹਾ ਫਿਰ,ਲੋਰ ਵੀ ਕਰਕੇ ਦੇਖੀਦਾ। ਸੋਚਾਂ ਦੀ ਹਰ ਚਹਿਲ ਪਹਿਲ ਵਿੱਚ,ਹਰ ਬੰਜਰ ਵੀ ਹਰਾ ਭਰਾ, ਤੰਗਦਿਲੀ ਵਿੱਚ ਹਰ ਪਿੱਪਲ ਫਿਰ, ਥ੍ਹੋਰ ਵੀ ਕਰਕੇ ਦੇਖੀਦਾ। ਵੈਸੇ ਤਾਂ ਹਰ ਇੱਕ ਲਈ ਆਪਾਂ,ਸਾਫ ਦ੍ਰਿਸ਼ਟੀ ਰੱਖਦੇ ਹਾਂ, ਮਨ ਆਈ ਤੋਂ ਚਿੱਤ ਮਰਜਾਣੇ ਨੂੰ ,ਚੋਰ ਵੀ ਕਰਕੇ ਦੇਖੀਦਾ
ਸਾਵੀ ਧਾਲੀਵਾਲ 👒🦋🍀🌼
@savidhaliwall
5 days ago
ਪੰਛੀ ਵਿਚਾਰਾ ਕੀ ਜਾਣੇ ਕਿ ਇਹ ਮੇਖਾਂ ਆਲ੍ਹਣਾ ਬਣਾਉਣੋ ਰੋਕਣ ਤੇ ਮਾਰਨ ਲਈ ਜ਼��ਲਮਾਂ ਨੇ ਲਾਈਆਂ, ਤੂੰ 4 ਡੱਕੇ ਵੱਧ ਰੱਖ ਕੇ ਉੱਚਾ ਹੋ ਕੇ ਬਹਿ ਗਿਓਂ... ਅਗਲੀ ਵਾਰ ਜ਼ਾਲਮ ਨੇ ਕਿੱਲਾਂ ਹੋਰ ਉੱਚੀਆਂ ਚੱਕ ਦੇਣੀਆਂ…..
ਸਾਵੀ ਧਾਲੀਵਾਲ 👒🦋🍀🌼
@savidhaliwall
5 days ago
ਆਪਣੇ ਮਹਿਬੂਬ ਦੇ ਪੈਰਾਂ ਨੂੰ ! ਆਸ਼ਿਕੀ,ਸ਼ਾਇਰੀ ਦਾਤ ਹੁੰਦੀ ਐ_ ਬਾਬਾ ਸੱਚੇ ਕਾਦਿਰ ਦੀ _ ਭ���ੱਲ ਕੇ ਕਦੇ ਮਜ਼ਾਕ ਨਾ ਕਰੀਏ ਆਸ਼ਿਕਾਂ ,ਸਾਧਾਂ ,ਸ਼ਾਇਰਾਂ ਨੂੰ
ਸਾਵੀ ਧਾਲੀਵਾਲ 👒🦋🍀🌼
@savidhaliwall
5 days ago
ਮੁਹੱਬਤ ਰਾਸ ਨਹੀਂ ਆਉਂਦੀ ਕਮ-ਦਿਲਿਆਂ ਤੇ ਕਾਇਰਾ ਨੂੰ ! ਪਾਕ ਮੁਹੱਬਤ ਕੀਤੀ ਜਿਨ੍ਹਾਂ ਹੱਸ ਹੱਸ ਪੀ ਗਏ ਜ਼ਹਿਰਾਂ ਨੂੰ ! ਮੋਡੇ ਪਾ ਕੇ ਇਸ਼ਕ ਦੇ ਬਸਤੇ , ਫੜ ਲਏ ਜਿਨ੍ਹਾਂ ਮੁਹੱਬਤੀ ਰਸਤੇ ਚੁੰਮਣਗੇ ਉਹ ਆਖ਼ਿਰ ਜਾ -
ਸਾਵੀ ਧਾਲੀਵਾਲ 👒🦋🍀🌼
@savidhaliwall
5 days ago
ਤੇਰੀ ਅੱਖ ਨਈਂ ਚੁਟਿਆ ਮੈਨੂੰ ਮੇਰਾ ਹੱਥ ਸੀ ਚੋਟ ਦੇ ਪਿੱਛੇ ਵੱਡਾ ਇੱਕ ਦਿਮਾਗ਼ ਏ ਕੋਈ ਨਿੱਕੇ ਜਹੇ ਅਖਰੋਟ ਦੇ ਪਿੱਛੇ ਤੱਜਮੁਲ ਕਲੀਮ 🖋️
ਸਾਵੀ ਧਾਲੀਵਾਲ 👒🦋🍀🌼
@savidhaliwall
5 days ago
ਜੀਵਨ ਦੀ ਇਕ ਗੋਟ ਦੇ ਪਿੱਛੇ ਸੌ ਚੀਲ੍ਹਾਂ ਨੇ ਬੋਟ ਦੇ ਪਿੱਛੇ ਐਬਾਂ ਵਾਂਗ ਲੁਕਾਈ ਫਿਰਨਾਂ ਭੁੱਖੇ ਢਿੱਡ ਨੂੰ ਕੋਟ ਦੇ ਪਿੱਛੇ ਤੱਕ ਲੈ ਦੋਜ਼ਖ਼ ਭੋਗ ਰਹਾ ਏ ਸੋਨਾ ਰੱਤੀ ਖੋਟ ਦੇ ਪਿੱਛੇ ਖੁਸ਼ੀਆਂ ਮੈਥੋਂ ਆਸੇ ਪਾਸੇ ਨੋਟ ਦੇ ਅੱਗੇ ਨੋਟ ਦੇ ਪਿੱਛੇ
ਸਾਵੀ ਧਾਲੀਵਾਲ 👒🦋🍀🌼
@savidhaliwall
6 days ago
@kulwant_Pawar03
Hnji 😊
ਸਾਵੀ ਧਾਲੀਵਾਲ 👒🦋🍀🌼
@savidhaliwall
6 days ago
ਮੈਨੂੰ ਤੇਰਾ ਸ਼ਬਾਬ ਲੈ ਬੈਠਾ ਰੰਗ ਗੋਰ ਗੁਲਾਬ ਲੈ ਬੈਠਾ ਦਿਲ ਦਾ ਡਰ ਸੀ ਕਿਤੇ ਨਾ ਲੈ ਬੈਠੇ ਲੈ ਹੀ ਬੈਠਾ ਜਨਾਬ ਲੈ ਬੈਠਾ ਵਿਹਲ ਜਦ ਵੀ ਮਿਲੀ ਹੈ ਫ਼ਰਜ਼ਾਂ ਤੋਂ ਤੇਰੇ ਮੁੱਖ ਦੀ ਕਿਤਾ�� ਲੈ ਬੈਠਾ ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ ਮੈਨੁੰ ਇਹੋ ਹਿਸਾਬ ਲੈ ਬੈਠਾ ਸ਼ਿਵ ਨੂੰ ਇਕ ਗਮ ਤੇ ਹੀ ਭਰੋਸਾ ਸੀ ਗਮ ਤੋਂ ਕੋਰਾ ਜਵਾਬ ਲੈ ਬੈਠਾ….skb
ਸਾਵੀ ਧਾਲੀਵਾਲ 👒🦋🍀🌼
@savidhaliwall
6 days ago
@laddi__11
🍀
ਸਾਵੀ ਧਾਲੀਵਾਲ 👒🦋🍀🌼
@savidhaliwall
6 days ago
ਡੁਬਦਾ ਨਾ ਨੀਲੀ ਝੀਲ ਵਿਚ ਸੂਰਜ ਜੇ ਸੰਦਲੀ.. ਤਾਂ ਸ਼ਹਿਰ ਮੇਰੇ ਸ਼ਰਬਤੀ ਸ਼ਾਮਾਂ ਨਾ ਆਉਂਦੀਆਂ.. !!
ਸਾਵੀ ਧਾਲੀਵਾਲ 👒🦋🍀🌼
@savidhaliwall
6 days ago
@gpsinghwalia
🙏🏻
ਸਾਵੀ ਧਾਲੀਵਾਲ 👒🦋🍀🌼
@savidhaliwall
6 days ago
@gpsinghwalia
Hnji
ਸਾਵੀ ਧਾਲੀਵਾਲ 👒🦋🍀🌼
@savidhaliwall
9 days ago
ਜੇ ਆਪਾਂ ਈ ਦੁੱਖ-ਸੁੱਖ ਵੰਡਾਉਣਾ ਫਿਰ ਰੱਬ ਤੋ��� ਦੱਸ ਕੀ ਕਰਵਾਉਣਾ ? ਇਸ਼ਕ ਤੋਂ ਲੁਕ ਕੇ ਰਹਿਣਾ ਇਉਂ ਹੈ, ਜਿਉਂ ਹਵਾ ਵੱਲੀਂ ਪਿੱਠ ਭੰਵਾਉਣਾ । ਸਗਲ ਧਰਤ ਨੂੰ ਘਰ ਮੰਨਦਾ ਹੈ, ਫ਼ਕੀਰ ਦਾ ਔਖਾ ਘਰ ਵਸਾਉਣਾ । ਤੂੰ ਇਸ਼ਕ ਮੇਰੇ ਨੂੰ ਸਾਂਭ ਕੇ ਰੱਖੀਂ, ਮੇਰਾ ਪਿੰਜਰ ਤੇਰੇ ਕੰਮ ਨੀ' ਆਉਣਾ ।
Last Seen Users on Sotwe
Tra3pass
Seen from
Indonesia
ساسو💋🥵
Seen from
Egypt
Serap
Seen from
Turkey
Vvip_jagoaneon
Seen from
Singapore
sofiea adam
Seen from
Malaysia
trung-123
Seen from
Vietnam
yungrosa
Seen from
Malaysia
Pencari nafsu ibu ibu
Seen from
Indonesia
putri
Seen from
Indonesia
Alias Mustafa
Seen from
Mexico
Trends for you
1
Melanie
Under 10K tweets
2
#RaisingKanan
Under 10K tweets
3
#ValkoWasFramed
Under 10K tweets
4
#bb28
Under 10K tweets
5
yeonjun
Under 10K tweets
6
#TheRealMe
Under 10K tweets
7
Shakur
Under 10K tweets
8
Wagler
Under 10K tweets
9
Tank Top Pluto
Under 10K tweets
10
Ty Harris
Under 10K tweets
Most Popular Users
1
Elon Musk
@elonmusk
240.8M followers
2
Barack Obama
@barackobama
119.2M followers
3
Donald J. Trump
@realdonaldtrump
111.7M followers
4
Cristiano Ronaldo
@cristiano
111.1M followers
5
Narendra Modi
@narendramodi
107M followers
6
Rihanna
@rihanna
97.8M followers
7
NASA
@nasa
92.2M followers
8
Justin Bieber
@justinbieber
91M followers
9
KATY PERRY
@katyperry
87.9M followers
10
Taylor Swift
@taylorswift13
81.8M followers
11
Lady Gaga
@ladygaga
73.3M followers
12
Virat Kohli
@imvkohli
70.3M followers
13
Kim Kardashian
@kimkardashian
69.9M followers
14
YouTube
@youtube
68.7M followers
15
Bill Gates
@billgates
64M followers
16
Neymar Jr
@neymarjr
63.1M followers
17
The Ellen Show
@theellenshow
62.4M followers
18
CNN
@cnn
61.9M followers
19
Selena Gomez
@selenagomez
61M followers
20
X
@x
60.8M followers
Olivia
Online
✨
⭐
💫