Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Dr. Vijay Singla
@dr_vijay_singla
Member of Legislative Assembly, Mansa Aam Aadmi Party | Punjab
Joined April 2026
3
Following
3
Followers
376
Posts
Dr. Vijay Singla
@dr_vijay_singla
about 2 hours ago
ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਵਚਨਬੱਧਤਾ ਤਹਿਤ ਮਾਨ ਸਰਕਾਰ ਵੱਲੋਂ ਪਿੰਡ-ਪਿੰਡ ਬਣਾਏ ਸ਼ਾਨਦਾਰ ਜਿੰਮ ਅਤੇ ਖੇਡ ਮੈਦਾਨ ਨੌਜਵਾਨ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਲਾਉਣ ਅਤੇ ਤੰਦਰੁਸਤ ਰੱਖਣ 'ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਪਹਿਲੀ ਵਾਰ ਕਿਸੇ ਸਰਕਾਰ ਵੱਲੋਂ ਨੌਜਵਾਨਾਂ ਲਈ ਕੀਤੇ ਗਏ ਇੰਨੇ ਉਪਰਾਲਿਆਂ ਲਈ ਲੋਕ ਕਰ ਰਹੇ CM ਮਾਨ ਦਾ ਧੰਨਵਾਦ
See More
dr_vijay_singla's tweet video.
Dr. Vijay Singla
@dr_vijay_singla
about 21 hours ago
ਫ਼ਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੀ ਕਨਵੋਕੇਸ਼ਨ 'ਚ ਪਹੁੰਚੇ CM
@BhagwantMann
ਸਰਹੱਦੀ ਖੇਤਰ ਦੇ ਨੌਜਵਾਨਾਂ ਲਈ ਇਸ ਯੂਨੀਵਰਸਿਟੀ ਵੱਲੋਂ ਪਾਏ ਯੋਗਦਾਨ 'ਤੇ ਪਾਇਆ ਚਾਨਣ ਸੰਬੋਧਨ ਕਰਦੇ ਹੋਏ ਡਿਗਰੀਆਂ ਹਾਸਲ ਕਰਨ ਵਾਲ਼ੇ ਨੌਜਵਾਨਾਂ ਨੂੰ ਦਿੱਤੀਆਂ ਮੁਬਾਰਕਾਂ ਤੇ ਸ਼ੁਭਕਾਮਨਾਵਾਂ
@ArvindKejriwal
@msisodia
See More
dr_vijay_singla's tweet video.
Dr. Vijay Singla
@dr_vijay_singla
1 day ago
ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਮਾਨ ਸਰਕਾਰ ਦਾ ‘ਪੰਜਾਬ ਦਾ ਕਰੋੜਪਤੀ’ ਪ੍ਰੋਗਰਾਮ ਨੌਜਵਾਨਾਂ ਲਈ ਸ਼ਾਨਦਾਰ ਮੌਕਾ ਹੈ। 15 ਤੋਂ 30 ਸਾਲ ਦੇ ਨੌਜਵਾਨ 11 ਰਾਊਂਡਾਂ ਦੇ ਇਸ ਮੁਕਾਬਲੇ ਰਾਹੀਂ 1 ਕਰੋੜ ਰੁਪਏ ਜਿੱਤਣ ਦੇ ਨਾਲ ਸਰਕਾਰੀ ਨੌਕਰੀਆਂ ਦੀ ਤਿਆਰੀ ਵੀ ਕਰ ਸਕਣਗੇ। ਰਜਿਸਟ੍ਰੇਸ਼ਨ ਕਰੋ:👇 https://t.co/VFLUPmcHKa
See More
dr_vijay_singla's tweet video.
Dr. Vijay Singla
@dr_vijay_singla
2 days ago
ਸਾਡੇ ਬੱਚਿਆਂ ਨੂੰ ਵਿਸ਼ਵ-ਪੱਧਰੀ ਸਿੱਖਿਆ ਨਾਲ ਜੋੜਨਾ ਅਤੇ ਸਮੇਂ ਦੇ ਹਾਣੀ ਬਣਾਉਣਾ ਸਾਡੀ ਮੁੱਖ ਤਰਜੀਹ ਰਹੀ ਹੈ। ਸਕੂਲ ਆਫ਼ ਐਮੀਨੈਂਸ ਵਿੱਚ ਬਣ ਰਹੀਆਂ ਇਹ ਆਧੁਨਿਕ AI ਅਤੇ ਰੋਬੋਟਿਕਸ ਲੈਬਾਂ ਬੱਚਿਆਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਦੇਣਗੀਆਂ। ਸੂਬੇ ਦਾ ਬਦਲਿਆ ਹੋਇਆ ਸਿੱਖਿਆ ਪ੍ਰਬੰਧ ਅੱਜ ਪੰਜਾਬ ਨੂੰ ਹੋਰ ਬੁਲੰਦੀਆਂ ਵੱਲ ਵਧਾ ਰਿਹਾ ਹੈ।
See More
dr_vijay_singla's tweet video.
Dr. Vijay Singla
@dr_vijay_singla
2 days ago
ਮਾਨ ਸਰਕਾਰ ਵੱਲੋਂ OTS ਸਕੀਮ ਰਾਹੀਂ ਘਰੇਲੂ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਪੁਰਾਣੇ ਬਕਾਇਆ ਬਿੱਲਾਂ ’ਤੇ ਸਾਰਾ ਵਿਆਜ ਅਤੇ ਜੁਰਮਾਨਾ ਮੁਆਫ਼, ਸਿਰਫ਼ ਮੂਲ ਰਕਮ ਭਰਨੀ ਪਵੇਗੀ। 25 ਫ਼ੀਸਦੀ ਰਕਮ ਹੁਣ ਅਤੇ ਬਾਕੀ ਦੋ ਆਸਾਨ ਕਿਸ਼ਤਾਂ ਵਿੱਚ ਭਰਨ ਦੀ ਸਹੂਲਤ ਮਿਲੇਗੀ। ਇਸ ਫੈਸਲੇ ਨਾਲ 24 ਲੱਖ ਤੋਂ ਵੱਧ ਪਰਿਵਾਰਾਂ ਨੂੰ ਫਾਇਦਾ ਹੋਵੇਗਾ।
See More
dr_vijay_singla's tweet video.
Dr. Vijay Singla
@dr_vijay_singla
3 days ago
ਕਾਮਯਾਬੀ ਦੀਆਂ ਪੁਲਾਂਘਾਂ ਪੁੱਟ ਰਹੀ ਮਾਨ ਸਰਕਾਰ ਦੀ ਉਦਯੋਗਿਕ ਤੇ ਨਿਵੇਸ਼ ਕ੍ਰਾਂਤੀ! ਜਾਪਾਨੀ ਕੰਪਨੀ ਵੱਲੋਂ ₹244 ਕਰੋੜ ਦੇ ਨਵੇਂ ਨਿਵੇਸ਼ ਦਾ ਐਲਾਨ ਪਹਿਲਾਂ ਤੋਂ ₹1,500 ਕਰੋੜ ਕੀਤਾ ਗਿਆ ਹੈ Toppan Speciality Films Pvt. Ltd. ਵੱਲੋਂ ਪੰਜਾਬ ਨਿਵੇਸ਼ ਕ੍ਰਾਂਤੀ ਤਹਿਤ ਆਏ ਕੁੱਲ ਨਿਵੇਸ਼ ਦਾ ਅੰਕੜਾ ਹੋਇਆ ਲਗਭਗ 2 ਲੱਖ ਕਰੋੜ ਰੁਪਏ
See More
dr_vijay_singla's tweet video.
Dr. Vijay Singla
@dr_vijay_singla
3 days ago
ਨੌਜਵਾਨਾਂ ਨੂੰ ਚੜ੍ਹਦੀਕਲਾ ਦੀ ਰਾਹ ਦਿਖਾਉਣਗੇ 1,000 ਆਧੁਨਿਕ ਖੇਡ ਮੈਦਾਨ! CM
@BhagwantMann
ਨੇ ਅਮਲੋਹ ਨੇੜਲੇ ਪਿੰਡ ਸ਼ਾਹਪੁਰ ਤੋਂ ਅੱਜ ਕੀਤਾ ਇਹਨਾਂ ਖੇਡ ਮੈਦਾਨਾਂ ਦਾ ਉਦਘਾਟਨ, ਇਲਾਕੇ ਦੇ ਨੌਜਵਾਨਾਂ ਨੂੰ ਚੜ੍ਹਿਆ ਦੀਵਾਲੀ ਜਿੰਨਾ ਚਾਅ
@ArvindKejriwal
@msisodia
dr_vijay_singla's tweet video.
Dr. Vijay Singla
@dr_vijay_singla
4 days ago
CM ਮਾਨ ਨੇ ਆਪਣੇ ਵਾਅਦਿਆਂ ‘ਤੇ ਖਰਾ ਉੱਤਰ ਕੇ ਲੋਕਾਂ ਨੂੰ ਬਿਨਾਂ ਮੰਗੇ ਸਹੂਲਤਾਂ ਦਿੱਤੀਆਂ ਹਨ। ਇਸੇ ਕਰਕੇ ਹਰੇਕ ਵਰਗ ਦਾ ਧਿਆਨ ਰੱਖਣ ਲਈ ਧੰਨਵਾਦ ਕਰਦੇ ਲੋਕ, 2027 ‘ਚ ਦੁਬਾਰਾ ਮਾਨ ਸਰਕਾਰ ਲਿਆਉਣ ਦਾ ਦੇ ਰਹੇ ਸੱਦਾ।
@BhagwantMann
@ArvindKejriwal
@msisodia
dr_vijay_singla's tweet video.
Dr. Vijay Singla
@dr_vijay_singla
4 days ago
ਸੂਬੇ ਭਰ 'ਚ ਬਣਾਏ ਜਾ ਰਹੇ 3,100 ਖੇਡ ਮੈਦਾਨਾਂ ਦੀ ਲੜੀ ਵਿੱਚ 1,000 ਮੁੱਖ ਮੰਤਰੀ ਖੇਡ ਮੈਦਾਨਾਂ ਦਾ CM ਭਗਵੰਤ ਮਾਨ ਨੇ ਪਿੰਡ ਸ਼ਾਹਪੁਰ (ਜ਼ਿਲ੍ਹਾ ਸ੍ਰੀ ਫ਼ਤਿਹਗੜ੍ਹ ਸਾਹਿਬ) ਵਿਖੇ ਕੀਤਾ ਉਦਘਾਟਨ, ਪੰਜਾਬ ਖੇਡ ਕ੍ਰਾਂਤੀ ਵਿੱਚ ਨਿਭਾਉਣਗੇ ਮਹੱਤਵਪੂਰਨ ਭੂਮਿਕਾ
@BhagwantMann
@ArvindKejriwal
@msisodia
dr_vijay_singla's tweet video.
Dr. Vijay Singla
@dr_vijay_singla
5 days ago
ਪਰਾਲ਼ੀ ਪ੍ਰਬੰਧਨ 'ਚ ਪੂਰਨ ਪ੍ਰਭਾਵਸ਼ਾਲੀ, ਮਾਨ ਸਰਕਾਰ ਦੇ ਇਨਕਲਾਬੀ ਕਦਮ
@BhagwantMann
@ArvindKejriwal
@msisodia
Dr. Vijay Singla
@dr_vijay_singla
5 days ago
CM ਮਾਨ ਵੱਲੋਂ ਮਾਵਾਂ-ਭੈਣਾਂ ਨੂੰ ਦਿੱਤੇ ਸਤਿਕਾਰ ਬਦਲੇ, ਮਹਿਲਾਵਾਂ ਵੀ ਭੈਣਾਂ ਦਾ ਫ਼ਰਜ਼ ਨਿਭਾਉਣ ਲਈ ਤਿਆਰ। ਕਹਿੰਦੀਆਂ, 2027 ‘ਚ ਮਾਨ ਸਰਕਾਰ ਹੀ ਦੁਬਾਰਾ ਲਿਆਉਣੀ।
@BhagwantMann
@ArvindKejriwal
@msisodia
dr_vijay_singla's tweet video.
Dr. Vijay Singla
@dr_vijay_singla
6 days ago
ਗੈਂਗਸਟਰਾਂ 'ਤੇ ਵਾਰ‼️ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰਾਂ ਦੇ ਪੈਦਾ ਕੀਤੇ ਗੈਂਗਸਟਰਾਂ ਖ਼ਿਲਾਫ਼ ਮਾਨ ਸਰਕਾਰ ਨੇ ਵਿੱਢੀ ਮੁਹਿੰਮ, ਸਾਲ 2026 'ਚ ਹੁਣ ਤੱਕ 2,162 ਭਗੌੜੇ ਅਪਰਾਧੀ ਦਬੋਚੇ ਅਤੇ ਕਾਬੂ ਕੀਤੇ ਹਾਂਗ-ਕਾਂਗ, ਮਾਲਦੀਵ, ਜਰਮਨੀ, ਇੰਡੋਨੇਸ਼ੀਆ ਤੇ ਕੈਨੇਡਾ ਸਮੇਤ ਵੱਖ-ਵੱਖ ਮੁਲਕਾਂ 'ਚ ਲੁਕੇ ਕਈ ਗੈਂਗਸਟਰ
@BhagwantMann
@msisodia
See More
Dr. Vijay Singla
@dr_vijay_singla
6 days ago
ਤੁਹਾਡੀ ਸਿਹਤ ਅਤੇ ਸੁਰੱਖਿਆ ਸਾਡੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੈ। ਪਿੰਡ-ਪਿੰਡ ਖੁੱਲ੍ਹੇ ਆਮ ਆਦਮੀ ਕਲੀਨਿਕਾਂ ਦੇ ਨਾਲ-ਨਾਲ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਨੇ ਲੋਕਾਂ ਦਾ ਜੀਵਨ ਸੁਖਾਲਾ ਬਣਾ ਦਿੱਤਾ ਹੈ। ਆਰਥਿਕ ਤੰਗੀ ਕਾਰਨ ਹੁਣ ਸੂਬੇ ਦਾ ਕੋਈ ਵੀ ਨਾਗਰਿਕ ਇਲਾਜ ਪੱਖੋਂ ਅਤੇ ਤੰਦਰੁਸਤ ਜੀਵਨ ਤੋਂ ਵਾਂਝਾ ਨਹੀਂ ਰਹੇਗਾ।
See More
dr_vijay_singla's tweet video.
Dr. Vijay Singla
@dr_vijay_singla
8 days ago
ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਸ਼ਾਨਦਾਰ ਸਫ਼ਲਤਾ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਅੱਜ ਵੀ ਹਾਕੀ ਨੂੰ ਦਿਲੋਂ ਪਿਆਰ ਕਰਦੇ ਹਨ। ਜੋ ਇਕੱਠ ਕੱਲ੍ਹ ਤੱਕ ਸਿਰਫ਼ ਕ੍ਰਿਕਟ ਦੇ ਮੈਚਾਂ ਵਿੱਚ ਦੇਖਣ ਨੂੰ ਮਿਲਦਾ ਸੀ, ਅੱਜ ਉਹੀ ਜੋਸ਼ ਤੇ ਸੈਲਾਬ ਹਾਕੀ ਦੇ ਮੈਦਾਨਾਂ ਵਿੱਚ ਨਜ਼ਰ ਆ ਰਿਹਾ ਹੈ।
@BhagwantMann
@ArvindKejriwal
@msisodia
See More
dr_vijay_singla's tweet video.
Dr. Vijay Singla
@dr_vijay_singla
9 days ago
ਮਹਿਲਾਵਾਂ ਵੱਲੋਂ CM ਮਾਨ ਦੇ ਕੰਮਾਂ 'ਤੇ ਸੰਤੁਸ਼ਟੀ ਪ੍ਰਗਟਾਉਂਦਿਆਂ 2027 'ਚ ਦੁਬਾਰਾ ਮਾਨ ਸਰਕਾਰ ਲਿਆਉਣ ਲਈ ਭਰਿਆ ਜਾ ਰਿਹਾ ਹੁੰਗਾਰਾ।
@BhagwantMann
@ArvindKejriwal
@msisodia
dr_vijay_singla's tweet video.
Dr. Vijay Singla
@dr_vijay_singla
10 days ago
ਲੋਕਾਂ ਦੇ ਟੈਕਸ ਦਾ ਇੱਕ-ਇੱਕ ਰੁਪਿਆ ਆਧੁਨਿਕ ਸਕੂਲਾਂ, ਸ਼ਾਨਦਾਰ ਸੜਕਾਂ, ਆਮ ਆਦਮੀ ਕਲੀਨਿਕਾਂ ਅਤੇ ਵਿਸ਼ਵ-ਪੱਧਰੀ ਸਿਹਤ ਸਹੂਲਤਾਂ ਰਾਹੀਂ ਵਾਪਸ ਜਨਤਾ ਦੀ ਝੋਲੀ ਪਾਇਆ ਜਾ ਰਿਹਾ ਹੈ। ‘ਸਤਿਕਾਰ ਯੋਜਨਾ’ ਮਹਿਜ਼ ਵਿੱਤੀ ਮਦਦ ਨਹੀਂ, ਸਗੋਂ ਸੂਬੇ ਦੀ ਹਰ ਧੀ ਅਤੇ ਮਾਂ ਨੂੰ ਸਿਰ ਉੱਚਾ ਕਰਕੇ ਸਤਿਕਾਰ ਅਤੇ ਸਵੈ-ਮਾਣ ਨਾਲ ਜਿਊਣ ਦਾ ਵੱਡਾ ਆਸਰਾ ਹੈ।
See More
dr_vijay_singla's tweet video.
Dr. Vijay Singla
@dr_vijay_singla
10 days ago
ਮਾਨ ਸਰਕਾਰ ਮੰਡੀਆਂ 'ਚ ਫ਼ਸਲ ਖ਼ਰੀਦ ਦੇ ਸ਼ਾਨਦਾਰ ਪ੍ਰਬੰਧ ਕਰਕੇ ਕਿਸਾਨਾਂ ਨਾਲ਼ ਕੀਤੇ ਆਪਣੇ ਵਾਅਦੇ 'ਤੇ ਖਰੀ ਉੱਤਰੀ ਹੈ। ਮੰਡੀਆਂ ਵਿੱਚ ਜਿੱਥੇ ਫ਼ਸਲ ਦੀ ਖ਼ਰੀਦ ਨਾਲ਼ੋ-ਨਾਲ਼ ਹੋ ਰਹੀ ਹੈ, ਉੱਥੇ ਹੀ 24 ਘੰਟੇ ਦੇ ਅੰਦਰ ਹੋ ਰਹੀ ਅਦਾਇਗੀ ਨੇ ਕਿਸਾਨਾਂ ਦੀ ਚਿੰਤਾ ਮੁਕਾ ਕੇ ਉਨ੍ਹਾਂ ਨੂੰ ਸੁਖਾਲ਼ੇ ਕਰ ਦਿੱਤਾ ਹੈ।
@BhagwantMann
@msisodia
See More
dr_vijay_singla's tweet video.
Dr. Vijay Singla
@dr_vijay_singla
11 days ago
ਦਲਿਤਾਂ 'ਤੇ ਜ਼ੁਲਮ ਕਰਨ ਵਾਲ਼ੀ ਕਾਂਗਰਸ ਦੇ ਖ਼ਿਲਾਫ਼ 'ਆਪ' ਦਾ ਹੱਲਾ ਬੋਲ! ਸਾਬਕਾ CM ਚਰਨਜੀਤ ਸਿੰਘ ਚੰਨੀ ਦੀ ਸ਼ਹਿ 'ਤੇ ਬਰਿੰਦਰ ਸਿੰਘ ਢਿੱਲੋਂ ਨੇ ਕੀਤੀ ਦਲਿਤ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਦੀ ਕੁੱਟ-ਮਾਰ, 'ਆਪ' ਆਗੂਆਂ ਤੇ ਵਲੰਟੀਅਰਾਂ ਵੱਲੋਂ ਪੰਜਾਬ ਕਾਂਗਰਸ ਦੇ ਦਫ਼ਤਰ ਦਾ ਘਿਰਾਓ
@BhagwantMann
@ArvindKejriwal
@msisodia
See More
dr_vijay_singla's tweet video.
Dr. Vijay Singla
@dr_vijay_singla
11 days ago
ਮਾਨ ਸਰਕਾਰ ਵੱਲੋਂ 8 ਲੱਖ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ!! ਜਾਰੀ ਹੋਣ ਜਾ ਰਹੀ ਹੈ 3% DA ਦੀ ਕਿਸ਼ਤ, CM ਭਗਵੰਤ ਮਾਨ ਨੇ ਕੀਤਾ ਐਲਾਨ
@BhagwantMann
@ArvindKejriwal
@msisodia
Dr. Vijay Singla
@dr_vijay_singla
12 days ago
ਹਜ਼ਾਰਾਂ ਪਰਿਵਾਰਾਂ ਲਈ ਖ਼ੁਸ਼ੀਆਂ ਦਾ ਕਾਰਨ ਬਣ ਰਹੀ 'ਮੇਰਾ ਘਰ ਮੇਰੇ ਨਾਮ ਯੋਜਨਾ!' ਲਾਲ ਲਕੀਰ ਅੰਦਰ ਆਉਂਦੇ ਮਕਾਨਾਂ 'ਚ ਰਹਿੰਦੇ 10,689 ਪਿੰਡਾਂ ਦੇ ਵਸਨੀਕਾਂ ਨੂੰ ਮਾਨ ਸਰਕਾਰ ਦੇ ਰਹੀ ਮਾਲਕੀ ਦਾ ਹੱਕ ਬੀਤੇ ਲੰਮੇ ਸਮੇਂ ਤੋਂ ਜਾਰੀ ਸੀ ਪ੍ਰਕਿਰਿਆ, ਜਨਵਰੀ 2027 ਤੱਕ 4 ਪੜਾਵਾਂ 'ਚ ਮੁਕੰਮਲ ਹੋਵੇਗੀ ਯੋਜਨਾ
@BhagwantMann
@msisodia
See More
dr_vijay_singla's tweet video.
Last Seen Users on Sotwe
Bangbros HD
Seen from
Pakistan
季星
Straight of hunter
surahman
Seen from
Indonesia
Cummy
Seen from
United Kingdom
LoLPRNO
Seen from
Turkey
ผ้าถุงzzzz
Seen from
Thailand
gokhantest
Seen from
India
Nath
Seen from
Austria
Ramkumar
Seen from
India
Trends for you
1
AO3 IS BACK
Under 10K tweets
2
Gane
Under 10K tweets
3
Utah
Under 10K tweets
4
#AEWFullGear
Under 10K tweets
5
Arch
Under 10K tweets
6
Kayla Harrison
Under 10K tweets
7
ITS BACK
Under 10K tweets
8
#JAMESRegalEminence
Under 10K tweets
9
Fifita
Under 10K tweets
10
Good Sunday
Under 10K tweets
Most Popular Users
1
Elon Musk
@elonmusk
240.8M followers
2
Barack Obama
@barackobama
118.7M followers
3
Cristiano Ronaldo
@cristiano
114.5M followers
4
Donald J. Trump
@realdonaldtrump
111.9M followers
5
Narendra Modi
@narendramodi
107M followers
6
Rihanna
@rihanna
98.7M followers
7
NASA
@nasa
92.2M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.4M followers
13
Kim Kardashian
@kimkardashian
70.8M followers
14
YouTube
@youtube
68.7M followers
15
Neymar Jr
@neymarjr
66.4M followers
16
Bill Gates
@billgates
65.2M followers
17
Selena Gomez
@selenagomez
63.1M followers
18
The Ellen Show
@theellenshow
62.2M followers
19
CNN
@cnn
61.7M followers
20
X
@x
60.6M followers
Olivia
Online
✨
⭐
💫