Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Punjab State Farmers' & Farm Workers' Commission
@farmercomm
We work for Punjab's farming community - the torchbearer of India's food security, sustainable agriculture and pride.
Kalkat Bhawan, Aerocity Mohali
Joined December 2017
226
Following
551
Followers
3.8K
Posts
Punjab State Farmers' & Farm Workers' Commission
@farmercomm
about 17 hours ago
ਮਿਹਨਤ ਕਰਨ ਵਾਲੇ ਨੌਜਵਾਨਾਂ ਦੇ ਸੁਪਨੇ ਆਰਥਿਕ ਤੰਗੀ ਜਾਂ ਮਹਿੰਗੇ ਇਲਾਜ ਕਾਰਨ ਅਧੂਰੇ ਨਾ ਰਹਿਣ, ਇਸੇ ਸੋਚ ਨਾਲ ਮਾਨ ਸਰਕਾਰ ਲੋਕਾਂ ਦੇ ਨਾਲ ਖੜ੍ਹੀ ਹੈ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਿਲ ਰਹੀ 10 ਲੱਖ ਰੁਪਏ ਤੱਕ ਦੀ ਮੁਫ਼ਤ ਇਲਾਜ ਸਹੂਲਤ ਨੇ ਰਸ਼ਪਿੰਦਰ ਕੌਰ ਸਮੇਤ ਅਨੇਕਾਂ ਜ਼ਿੰਦਗੀਆਂ ਨੂੰ ਨਵਾਂ ਹੌਂਸਲਾ ਦਿੱਤਾ ਹੈ…
@BhagwantMann
See More
farmercomm's tweet video.
Punjab State Farmers' & Farm Workers' Commission
@farmercomm
about 23 hours ago
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ 'ਸੂਰਮਾ' ਮੁਹਿੰਮ ਦੀ CM ਭਗਵੰਤ ਮਾਨ ਨੇ ਕੀਤੀ ਸ਼ੁਰੂਆਤ! ਸਨਅਤੀ ਸ਼ਹਿਰ ਲੁਧਿਆਣਾ ਤੋਂ ਹੋਈ ਸੂਬਾ ਪੱਧਰੀ ਮੁਹਿੰਮ ਦੀ ਰਸਮੀ ਸ਼ੁਰੂਆਤ, ਨਸ਼ਾ ਮੁਕਤ, ਖ਼ੁਸ਼ਹਾਲ ਤੇ ਰੰਗਲੇ ਪੰਜਾਬ ਦੀ ਸਥਾਪਨਾ ਵਿੱਚ ਨਿਭਾਵੇਗੀ ਭੂਮਿਕਾ
@BhagwantMann
@ArvindKejriwal
@msisodia
farmercomm's tweet video.
Punjab State Farmers' & Farm Workers' Commission
@farmercomm
2 days ago
'ਮੁੱਖ ਮੰਤਰੀ ਸਿਹਤ ਯੋਜਨਾ' ਬਣ ਰਹੀ ਲੋਕਾਂ ਲਈ ਵਰਦਾਨ !! ਸੂਬੇ 'ਚ ਦੇ 4 ਲੱਖ 43 ਹਜ਼ਾਰ ਲੋਕ ਲੈ ਚੁੱਕੇ ਨੇ ਲਾਭ, ਹੁਣ ਤੱਕ ₹782 ਕਰੋੜ ਦਾ ਹੋ ਚੁੱਕਾ ਕੈਸ਼ਲੈੱਸ ਇਲਾਜ
@BhagwantMann
@ArvindKejriwal
@msisodia
#AAPKaSehatCard
farmercomm's tweet video.
Punjab State Farmers' & Farm Workers' Commission
@farmercomm
2 days ago
CM ਮਾਨ ਦੇ ਜਾਈਏ ਵਾਰੇ, ਦਿਨੇ ਬਿਜਲੀ ਦੇ ਕਿਸਾਨ ਲੁੱਟਦੇ ਨਜ਼ਾਰੇ! ਮਾਨ ਸਰਕਾਰ ਨੇ ਯਕੀਨੀ ਬਣਾਈ ਖੇਤਾਂ ਲਈ ਦਿਨੇ ਬਿਜਲੀ ਅਤੇ ਕਿਸਾਨਾਂ ਨੂੰ ਬਣਾਇਆ 'ਖੇਤਾਂ ਦੇ ਅਫ਼ਸਰ' ਜਿਹੜੇ ਸਵੇਰੇ ਜਾ ਕੇ, ਸਿੰਜਾਈ ਦਾ ਕੰਮ ਮੁਕਾ ਕੇ, ਸ਼ਾਮ ਨੂੰ ਆਪਣੇ ਘਰ 'ਚ ਪਰਿਵਾਰ ਨਾਲ਼ ਸਮਾਂ ਬਿਤਾਉਂਦੇ
@BhagwantMann
@ArvindKejriwal
@msisodia
See More
farmercomm's tweet video.
Who to follow
Punjab Agricultural University Ludhiana
@PAU_LDH
Official Account of Punjab Agricultural University Ludhiana (for daily updates about its Research, Teaching and Extension)
ICAR-ATARI, Ludhiana
@atari1icar
भाकृअनुप– कृषि प्रौद्योगिकी अनुप्रयोग अनुसंधान संस्थान क्षेत्र-1, लुधियाना - 141004, पंजाब, भारत
Ajay Vir Jakhar
@Ajayvirjakhar
#Farmer advocating for farmer livelihoods & regenerative #foodsystems. Chairman @Krishak_Samaj.❤️📖
Punjab State Farmers' & Farm Workers' Commission
@farmercomm
3 days ago
ਇਹ ਹੈ ਵਿਰੋਧੀਆਂ ਦੀ ਘਿਨਾਉਣੀ ਸਾਜ਼ਿਸ਼ ਦਾ ਸੱਚ !! ਵਿਰੋਧੀਆਂ ਨੇ CM ਮਾਨ ਨੂੰ ਬਦਨਾਮ ਕਰਨ ਲਈ ਕਿਸੇ ਬੰਦੇ ਦੇ ਮਾਸਕ ਪਵਾ ਕੇ ਰਚੀ ਸੀ ਫ਼ਰਜ਼ੀ ਵੀਡੀਓ ਬਣਾਉਣ ਦੀ ਸਾਜ਼ਿਸ਼। ਅਜਿਹੀ ਘਟੀਆ ਰਾਜਨੀਤੀ ਲਈ ਪੰਜਾਬੀ ਵਿਰੋਧੀਆਂ ਨੂੰ ਕਦੇ ਮੁਆਫ਼ ਨਹੀਂ ਕਰਨਗੇ।
@BhagwantMann
@ArvindKejriwal
@msisodia
#AkaliBJPCongressExposed
See More
farmercomm's tweet video.
Punjab State Farmers' & Farm Workers' Commission
@farmercomm
4 days ago
ਪੂਰੇ ਪੰਜਾਬ ਦੇ ਸਰਪੰਚਾਂ ਲਈ ਮਾਨ ਸਰਕਾਰ ਦੀ ਇਤਿਹਾਸਿਕ ਪਹਿਲ! ਇਸ 15 ਅਗਸਤ ਤੋਂ ਹਰ ਮਹੀਨੇ ਮਿਲੇਗਾ ₹10,000 ਮਾਣ ਭੱਤਾ, ਸਮੂਹ ਸਰਪੰਚਾਂ ਨੂੰ ਹਰ ਸਾਲ ਸਨਮਾਨ ਸਹਿਤ ਕੁੱਲ ਮਿਲਣਗੇ ਲਗਭਗ ₹150 ਕਰੋੜ
@BhagwantMann
@ArvindKejriwal
@msisodia
farmercomm's tweet video.
Punjab State Farmers' & Farm Workers' Commission
@farmercomm
4 days ago
ਬਿਨਾਂ ਕੋਈ ਪੈਸਾ ਦਿੱਤੇ ਨੌਜਵਾਨਾਂ ਨੂੰ ਸਿਰਫ਼ ਮੈਰਿਟ ਦੇ ਆਧਾਰ 'ਤੇ ਮਿਲ ਰਹੀਆਂ ਸਰਕਾਰੀ ਨੌਕਰੀਆਂ ਬਦਲਦੇ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਨਿਸ਼ਾਨੀ ਹੈ। ਇਸ ਨੌਜਵਾਨ ਦੇ ਮੂੰਹੋਂ ਸੁਣੋ ਸੁਪਨਾ ਪੂਰਾ ਹੋਣ ਦੀ ਅਸਲੀ ਖ਼ੁਸ਼ੀ।
@BhagwantMann
@ArvindKejriwal
@msisodia
farmercomm's tweet video.
Punjab State Farmers' & Farm Workers' Commission
@farmercomm
5 days ago
ਭਾਜਪਾ ਪ੍ਰਬੰਧਨ ਹੇਠ ਅਯੋਧਿਆ ਦੇ ਸ੍ਰੀ ਰਾਮ ਮੰਦਰ ਨਾਲ ਜੁੜੇ ਚੋਰੀ ਮਾਮਲੇ ਨੇ ਭਾਜਪਾ 'ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਸਬੰਧੀ ਜਾਂਚ ਕਰਕੇ ਸੱਚਾਈ ਦੇਸ਼ ਸਾਹਮਣੇ ਲਿਆਂਦੀ ਜਾਵੇ। ਪੰਜਾਬ 'ਚ ਜਿਵੇਂ ਅਕਾਲੀ ਦਲ ਸਿੱਖ ਕੌਮ ਨੂੰ ਨੁਕਸਾਨ ਪਹੁੰਚਾ ਰਹੀ ਹੈ, ਉਵੇਂ ਹੀ ਭਾਜਪਾ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ।
#RamMandirMeinChori
See More
farmercomm's tweet video.
Punjab State Farmers' & Farm Workers' Commission
@farmercomm
6 days ago
CM ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਿਨੇਟ ਦੀ ਬੈਠਕ ‘ਚ ਲਏ ਗਏ ਮਹੱਤਵਪੂਰਨ ਫ਼ੈਸਲੇ
@BhagwantMann
@ArvindKejriwal
@msisodia
Punjab State Farmers' & Farm Workers' Commission
@farmercomm
6 days ago
CM ਮਾਨ ਨੇ ਇਮਾਨਦਾਰੀ ਨਾਲ਼ ਲੋਕਾਂ ਲਈ ਕੀਤੇ ਕੰਮ ਤੇ ਲੋਕ ਵੀ ਮੋੜ ਰਹੇ ਦੁੱਗਣਾ ਕਰਕੇ ਪਿਆਰ। ਲੋਕਾਂ ਨੇ ਦੱਸਿਆ ਕਿ ਕਿਉਂ ਭਗਵੰਤ ਮਾਨ ਨੂੰ ਦੁਬਾਰਾ ਦੇਖਣਾ ਚਾਹੁੰਦੇ ਨੇ ਮੁੱਖ ਮੰਤਰੀ ਬਣਦਾ।
@BhagwantMann
@ArvindKejriwal
@msisodia
farmercomm's tweet video.
Punjab State Farmers' & Farm Workers' Commission
@farmercomm
6 days ago
ਮਾਨ ਸਰਕਾਰ ਵੱਲੋਂ ਬਜ਼ੁਰਗਾਂ ਦਾ ਸਤਿਕਾਰ, ਤੀਰਥ ਯਾਤਰਾ, ਪ੍ਰਬੰਧ ਸ਼ਾਨਦਾਰ! ਮੁੱਖ ਮੰਤਰੀ ਤੀਰਥ ਯਾਤਰਾ ਅਧੀਨ ਸਹੂਲਤਾਂ ਭਰੀ ਤੀਰਥ ਯਾਤਰਾ ਕਰ ਕੇ ਆ ਰਹੇ ਸਾਰੇ ਬਜ਼ੁਰਗ ਦਿੰਦੇ ਆਪਣੇ ਪੁੱਤ CM
@BhagwantMann
ਨੂੰ ਦੁਆਵਾਂ, ਪਰਮਾਤਮਾ ਸਾਰੇ ਬਜ਼ੁਰਗਾਂ ਨੂੰ ਲੰਮੀ ਉਮਰ ਅਤੇ ਤੰਦਰੁਸਤੀ ਦੀਆਂ ਦਾਤਾਂ ਬਖ਼ਸ਼ੇ
@ArvindKejriwal
@msisodia
See More
farmercomm's tweet video.
Punjab State Farmers' & Farm Workers' Commission
@farmercomm
6 days ago
ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ₹10 ਲੱਖ ਵਾਲ਼ਾ ਸਿਹਤ ਕਾਰਡ ਹਰ ਇੱਕ ਲਈ ਬਣ ਰਿਹਾ ਵਰਦਾਨ। ਹੁਣ ਪੰਜਾਬ 'ਚ ਪੈਸੇ ਦੀ ਕਮੀ ਕਾਰਨ ਕੋਈ ਇਲਾਜ ਕਰਵਾਉਣ ਤੋਂ ਵਾਂਝਾ ਨਹੀਂ ਰਹਿ ਸਕਦਾ। ਤੁਸੀਂ ਵੀ ਆਪਣਾ ਸਿਹਤ ਕਾਰਡ ਬਣਾਓ ਅਤੇ ਮਾਨ ਸਰਕਾਰ ਦੀ ਇਸ ਸਹੂਲਤ ਦਾ ਫ਼ਾਇਦਾ ਲਓ
@BhagwantMann
@ArvindKejriwal
@msisodia
#AAPKaSehatCard
See More
farmercomm's tweet video.
Punjab State Farmers' & Farm Workers' Commission
@farmercomm
7 days ago
ਸਿਆਸੀ ਹਿੱਤਾਂ ਲਈ ਧਰਮ ਦੀ ਦੁਰਵਰਤੋਂ ਕਰ ਰਹੇ ਅਕਾਲੀ ਦਲ ਬਾਦਲ ਅਤੇ ਭਾਜਪਾ 'ਆਪ' ਅਤੇ ਆਮ ਜਨਤਾ ਵੱਲੋਂ ਸੂਬੇ ਭਰ 'ਚ ਰੋਸ ਪ੍ਰਦਰਸ਼ਨ ਅਮਨ-ਸ਼ਾਂਤੀ ਨਾਲ ਖਿਲਵਾੜ ਕਰਨ ਵਾਲ਼ੀਆਂ ਦੋਵੇਂ ਪੰਜਾਬ ਵਿਰੋਧੀ ਪਾਰਟੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਨਫ਼ਰਤ ਦੀ ਸਿਆਸਤ ਪੰਜਾਬ ਕਬੂਲ ਨਹੀਂ ਕਰੇਗਾ
@BhagwantMann
@ArvindKejriwal
@msisodia
See More
farmercomm's tweet video.
Punjab State Farmers' & Farm Workers' Commission
@farmercomm
8 days ago
ਸਤਿਕਾਰਯੋਗ ਜਥੇਦਾਰ ਸਾਹਿਬ ਜੀ CM
@BhagwantMann
ਜੀ ਦਾ ਸ਼ੁਰੂ ਤੋਂ ਇੱਕੋ ਹੀ ਸਟੈਂਡ ਰਿਹਾ ਹੈ ਕਿ ਉਨ੍ਹਾਂ ਉੱਤੇ ਇਲਜ਼ਾਮ ਲਗਾਉਣ ਵਾਲੀ ਵੀਡੀਓ ਨਕਲੀ ਹੈ। ਹੁਣ ਤੁਹਾਡੀ ਆਪਣੀ ਰਿਕਾਰਡਿੰਗ ਨੇ ਵੀ ਇਹੀ ਗੱਲ ਸਾਬਿਤ ਕਰ ਦਿੱਤੀ ਹੈ। ਹੁਣ ਜਨਤਾ ਨੂੰ ਇਹ ਵੀ ਦੱਸਣ ਵਿੱਚ ਸਹਾਇਤਾ ਕਰੋ ਕਿ ਵੀਡੀਓ ਵਿੱਚ ਦਿਖਾਇਆ ਗਿਆ ਵਿਅਕਤੀ ਆਖ਼ਿਰ ਕੌਣ ਹੈ?
See More
farmercomm's tweet video.
Punjab State Farmers' & Farm Workers' Commission
@farmercomm
9 days ago
ਮਹਿਲਾ ਕਾਂਸਟੇਬਲ ਭੈਣਾਂ ਦਾ ਮਾਣ ਰੱਖ ਕੇ CM ਮਾਨ ਨੇ ਲਿਆ ਵੱਡਾ ਫ਼ੈਸਲਾ! ਹੁਣ ਪੰਜਾਬ ਦੀਆਂ C ਅਤੇ D ਸ਼੍ਰੇਣੀ ਦੀਆਂ ਸਾਰੀਆਂ ਮਹਿਲਾ ਮੁਲਾਜ਼ਮਾਂ ਦੀ ਤੈਨਾਤੀ ਹੋਵੇਗੀ ਸਿਰਫ਼ 40 km ਦੇ ਘੇਰੇ 'ਚ ਤੇ ਇਹ 40 km ਵੱਧ ਤੋਂ ਵੱਧ ਹੈ। ਇਹ ਹੈ ਪੰਜਾਬ ਦਾ ਪਹਿਲਾ, ਆਮ ਲੋਕਾਂ ਦਾ CM ਜਿਸ ਨੂੰ ਮੁਲਾਜ਼ਮ ਭੈਣਾਂ ਨੇ ਮੁਸ਼ਕਿਲ ਦੱਸੀ ਤੇ ਹੱਲ ਹੋ ਗਿਆ।
See More
farmercomm's tweet video.
Punjab State Farmers' & Farm Workers' Commission
@farmercomm
9 days ago
ਫ਼ਰਜ਼ੀ ਵੀਡੀਓ ਦੀ 1,191 ਪੱਖਾਂ ਤੋਂ ਹੋਈ ਜਾਂਚ, ਕੁਝ ਵੀ CM ਮਾਨ ਨਾਲ਼ ਮੇਲ ਨਹੀਂ ਖਾਂਦਾ! ਇਸ ਮਾਮਲੇ 'ਚ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ 2 ਵੱਖੋ-ਵੱਖ ਲੈਬਾਰਟਰੀਆਂ ਦੀਆਂ ਜਾਂਚ ਰਿਪੋਰਟਾਂ ਹਨ। ਇੱਕ ਅਣਪਛਾਤੇ ਵਿਅਕਤੀ ਦੀ ਸ਼ੂਟਿੰਗ ਕਰ ਕੇ ਉਸ ਨੂੰ CM
@BhagwantMann
ਦਰਸਾਉਣ ਦੀ ਸਾਜ਼ਿਸ਼ ਰਚੀ ਗਈ।
@ArvindKejriwal
@msisodia
See More
farmercomm's tweet video.
Punjab State Farmers' & Farm Workers' Commission
@farmercomm
9 days ago
NEET ਦੇ ਪੇਪਰ ਲੀਕ ਨੇ ਵਿਦਿਆਰਥੀਆਂ ਨੂੰ ਝਟਕਾ ਦਿੱਤਾ ਹੈ। ਸਵਾਲ ਇਹ ਨਹੀਂ ਕਿ ਟੈਲੀਗ੍ਰਾਮ ਬੰਦ ਹੋਵੇ ਜਾਂ ਨਾ ਹੋਵੇ, ਸਵਾਲ ਇਹ ਹੈ ਕਿ ਪੇਪਰ ਲੀਕ ਕਰਵਾਉਣ ਵਾਲੇ ਨੈੱਟਵਰਕ ਅਜੇ ਵੀ ਕਿਵੇਂ ਸਰਗਰਮ ਹਨ? ਕੀ ਭਾਜਪਾ ਸਰਕਾਰ ਦੇ ਲਈ ਦੇਸ਼ ਦੇ ਨੌਜਵਾਨਾਂ ਦੇ ਨਾਲੋਂ ਜ਼ਿਆਦਾ ਆਪਣੀ ਸਿਆਸਤ ਚਮਕਾਉਣਾ ਜ਼ਰੂਰੀ ਹੈ!
@ArvindKejriwal
See More
farmercomm's tweet video.
Punjab State Farmers' & Farm Workers' Commission
@farmercomm
10 days ago
Punjab State Farmers' & Farm Workers' Commission
@farmercomm
11 days ago
ਪ੍ਰਧਾਨ ਮੰਤਰੀ ਜੀ, ਭਾਰਤ ਇੱਕ ਮਹਾਨ ਅਤੇ ਸ਼ਕਤੀਸ਼ਾਲੀ ਦੇਸ਼ ਹੈ। ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਸਨਮਾਨ ਸਾਡੇ ਲਈ ਸਰਵਉੱਚ ਹੈ। ਅੱਜ ਦੁਨੀਆ ਨੂੰ ਇਹ ਸਪੱਸ਼ਟ ਸੰਦੇਸ਼ ਮਿਲਣਾ ਚਾਹੀਦਾ ਹੈ ਕਿ ਭਾਰਤ ਆਪਣੇ ਨਾਗਰਿਕਾਂ ਦੇ ਅਪਮਾਨ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।
@BhagwantMann
@ArvindKejriwal
@msisodia
See More
farmercomm's tweet video.
Punjab State Farmers' & Farm Workers' Commission
@farmercomm
11 days ago
ਦੇਖੋ ਬਜ਼ੁਰਗਾਂ ਦਾ ਜੋਸ਼ ਤੇ ਜਜ਼ਬਾ! ਖੇਤੀ ਲਈ ਵਾਧੂ ਤੇ ਦਿਨ ਵੇਲ਼ੇ ਬਿਜਲੀ, ਨਹਿਰੀ ਪਾਣੀ, ਘਰਾਂ ਦੀ ਮੁਫ਼ਤ ਬਿਜਲੀ ਵਰਗੇ ਕੰਮਾਂ ਨਾਲ਼ CM ਭਗਵੰਤ ਮਾਨ ਨੇ ਜਿੱਤਿਆ ਪੰਜਾਬ ਵਾਸੀਆਂ ਦਾ ਦਿਲ, ਲੋਕ ਖ਼ੁਦ ਕਹਿੰਦੇ ਕਿ 2027 'ਚ ਅਸੀਂ ਮਾਨ ਸਰਕਾਰ ਦੁਬਾਰਾ ਲਿਆਉਣੀ
@BhagwantMann
@ArvindKejriwal
@msisodia
farmercomm's tweet video.
Last Seen Users on Sotwe
Trina
Seen from
Brazil
halis muhlis Türk sıkıcı
Seen from
Turkey
cappakkopi
Seen from
United States
YERLI VIDEOLAR
Seen from
Switzerland
Samarpangurung_11
Nguyen Hai Nam
Seen from
Vietnam
ในนี้มืดจังฮะ
Seen from
Thailand
سكس عالمي مُترجم
Seen from
Germany
Salman
Seen from
Japan
Shemale Fan Mexico
Seen from
Turkey
Trends for you
1
jungkook
Under 10K tweets
2
Boots
Under 10K tweets
3
Austria
Under 10K tweets
4
#TAEHYUNGxCELINE
Under 10K tweets
5
Good Sunday
Under 10K tweets
6
Ansem
Under 10K tweets
7
Happy Birthday Elon
Under 10K tweets
8
#PPxSTAKE
Under 10K tweets
9
Oracle AI Trade
Under 10K tweets
10
Portugal
Under 10K tweets
Most Popular Users
1
Elon Musk
@elonmusk
240.6M followers
2
Barack Obama
@barackobama
119.2M followers
3
Donald J. Trump
@realdonaldtrump
111.7M followers
4
Cristiano Ronaldo
@cristiano
110.5M followers
5
Narendra Modi
@narendramodi
107M followers
6
Rihanna
@rihanna
97.6M followers
7
NASA
@nasa
92.2M followers
8
Justin Bieber
@justinbieber
90.9M followers
9
KATY PERRY
@katyperry
87.6M followers
10
Taylor Swift
@taylorswift13
81.4M followers
11
Lady Gaga
@ladygaga
73M followers
12
Virat Kohli
@imvkohli
69.8M followers
13
Kim Kardashian
@kimkardashian
69.8M followers
14
YouTube
@youtube
68.7M followers
15
Bill Gates
@billgates
63.8M followers
16
Neymar Jr
@neymarjr
62.5M followers
17
The Ellen Show
@theellenshow
62.4M followers
18
CNN
@cnn
61.9M followers
19
X
@x
60.8M followers
20
Selena Gomez
@selenagomez
60.7M followers
Olivia
Online
✨
⭐
💫