Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Ꮆ卂乃乃卂尺
@gabbar48906183
ꜱᴛʀᴏɴɢ ᴍᴇɴ ᴅᴏɴ'ᴛ ʜᴀᴠᴇ ᴀɴʏ ᴀᴛᴛɪᴛᴜᴅᴇ, ᴛʜᴇʏ ʜᴀᴠᴇ ᴀ ꜱᴛᴀɴᴅᴀʀᴅꜱ 😎😎 @ParDeeP0665
😘ᴋɪɴɢ ᴏғ ᴛʜᴇ ʜᴇᴀᴠᴇɴs🤗
Joined August 2020
0
Following
40
Followers
1.5K
Posts
Pinned Tweet
Ꮆ卂乃乃卂尺
@gabbar48906183
about 6 years ago
ਪੜ੍ਹਾਈ ਦਾ ਸਿਆਣਪ ਨਾਲ ਕੋਈ ਮੇਲ ਨਹੀਂ ਹੁੰਦਾ ਕਿਉਂਕਿ ! ਮੈਂ ਅਨਪੜ੍ਹ ਸਿਆਣਿਆਂ ਗੱਲਾਂ ਕਰਦੇ ਦੇਖੇ ਨੇ ਤੇ ਪੜ੍ਹੇ ਲਿਖੇ ਬੇਤੁਕੀਆਂ ॥
Ꮆ卂乃乃卂尺
@gabbar48906183
about 6 years ago
ਖ਼ੁਦ ਹੀ ਬਣ ਰਹਿਨੁਮਾ ਖ਼ੁਦ ਨੂੰ ਰਾਹ ਦਿਖਾਵਾ ਮੈਂ ॥ ਬੇ-ਕਰਾਰ ਦਿਲ ਨੂੰ ਨਾ ਧੋਖੇਆਂ ਨਾਲ ਰਿਝਾਵਾਂ ਮੈਂ ॥ ਇਹ ਛਲਾਵਾ ਏ ਜਹਾਨ ਇਕ ਸਭ ਨਕਲੀ ਜੇਹਾ ਲੱਗਦਾ ਏ ॥ ਪੲੀ ਜੋ ਖ਼ੂ ਏਸ ਦੀ ਇਸ ਤੋਂ ਖਹਿੜਾ ਛੁਡਾਵਾਂ ਮੈਂ ॥
Ꮆ卂乃乃卂尺
@gabbar48906183
about 6 years ago
ਕੁਦਰਤ ਦੀ ਛਾਂ ਹੇਠਾਂ ਰਹੀ ਦਾ ਨਿਮਾਣੇ ਬਣ ਸੱਜਣਾਂ.. ਕਿਸੇ ਦੀ ਗ਼ੁਲਾਮੀ ਦੀਆਂ ਬੇੜੀਆਂ ਨਹੀਂਓ ਪਾਈ ਦੀਆਂ.. ਲੱਖ ਦੇਵੇ ਕੋਈ ਲਾਲਚ ਮੋਹ ਮਾਇਆ ਦੇ ਸੱਜਣਾਂ.. ਆਪਣੇ ਅਸੂਲਾਂ 'ਤੇ ਅਣਖ ਨਾਲ ਜ਼ਿੰਦਗੀਆਂ ਹੱਢਾਈ ਦੀਆਂ..।।
Ꮆ卂乃乃卂尺
@gabbar48906183
about 6 years ago
ਕਿਧਰ ਨੂੰ ਚਲਿਆ ਜਾਵੇ, ਨਹੀਂ ਪਤਾ ਲੱਗਦਾ ਸਮੁੰਦਰ ਦੇ ਨੀਰ ਦਾ, ਕਿਹੜੇ ਮੋੜ 'ਤੇ ਆ ਕੇ ਬਦਲ ਜਾਵੇ, ਨਹੀਓ ਪਤਾ ਲੱਗਦਾ ਤਕਦੀਰ ਦਾ.।
Who to follow
Vikramjit Singh Gill
@Roohdaar_0
Ꮆ卂乃乃卂尺
@gabbar48906183
about 6 years ago
ਸਖਤ ਜੁਬਾਨਾਂ ਰੱਖਣ ਵਾਲੇ, ਦਿੰਦੇ ਨਾ ਨੁਕਸਾਨ,, ਬੁੱਲਿਆ ਡਰ ਉਹਨਾਂ ਦੇ ਕੋਲੋਂ, ਜਿਹੜੇ ਝੁਕ ਝੁਕ ਕਰਨ ਸਲਾਮ॥
Ꮆ卂乃乃卂尺
@gabbar48906183
about 6 years ago
ਖੁਦ ਤੋਂ ਵੀ ਅਣਜਾਣ ਹਾਂ ਅਸੀਂ, ਹਾਲੇ ਬਸ ਬੇ-ਨਾਮ ਹਾਂ ਅਸੀਂ,, ਬੀਤੇ ਦੇ ਕਰਨੇ ਸ਼ਿਕਵੇ ਛੱਡ ਤੇ, ਹੁਣ ਕਰਦੇ ਖੁਦ ਤੇ ਧਿਆਨ ਹਾਂ ਅਸੀਂ।
Ꮆ卂乃乃卂尺
@gabbar48906183
about 6 years ago
ਤਨ ਸਾਰੇ ਚਾਹੁੰਦੇ ਮੰਨ ਲਾਉਣਾ ਕੋਈ ਨਹੀਂ ॥
Ꮆ卂乃乃卂尺
@gabbar48906183
about 6 years ago
ਤੇਰੀਆਂ ਤੂੰ ਹੀ ਜਾਣੇ ਮਾਲਕਾ 🙇🏻♂ ਮੈਨੂੰ ਭੇਤ ਨਾ ਕੋਈ 😇 ਸੱਭ ਕੁੱਝ ਛੱਡਿਆ ਤੇਰੀ ਆਸ ਤੇ 🤲🏼 ਹੁਣ ਰਹੀ ਫ਼ਿਕਰ ਨਾ ਕੋਈ ❤
Ꮆ卂乃乃卂尺
@gabbar48906183
about 6 years ago
ਗੁੱਸਾ ਹਮੇਸ਼ਾ ਸੱਚੇ ਤੇ ਸਾਫ਼ ਦਿਲ ਵਾਲਿਆਂ ਨੂੰ ਹੀ ਆਉਂਦਾ ਹੈ ॥ ਚੁੱਪ ਰਹਿਣ ਵਾਲੇ ਤਾਂ ਅੰਦਰੋਂ ਤਲਵਾਰ ਵਾਂਗ ਤੇਜ਼ ਤੇ ਮੂੰਹ ਦੇ ਮਿੱਠੇ ਹੁੰਦੇ ਹਨ ॥
Ꮆ卂乃乃卂尺
@gabbar48906183
about 6 years ago
ਕਾਮ ਵਾਸ਼ਨਾ 'ਚ ਦੁਨੀਆਂ ਗਰਕ ਹੋਈ ਪਈ... ਇਸ ਦੇਸ਼ 'ਚ ਜ਼ਿਆਦਾ ਹੀ ਹੈ ਉਹ ਤਾਂ ਭੈੜੇ ਹਨ ਹੀ ਜੋ ਕੁਕਰਮ ਕਰਦੇ ਨੇ... ਪਰ ਜ਼ਿਆਦਾ ਭੈੜੀਆਂ ਤੇ ਸਰਕਾਰਾਂ ਨੇ ਜੋ ਕਾਨੂੰਨ ਨਹੀਂ ਲਾਗੂ ਕਰਦੇ ਇਸ ਤੇ ਮੰਦਭਾਗੀ ਘਟਨਾਂ ਹੈ ਟਾਂਡੇ ਵਾਲੀ ਜਿੱਥੇ ਛੇ ਸਾਲ ਦੀ ਬੱਚੀ ਨਾਲ ਕੁਕਰਮ ਕਰਕੇ ਜਿਉਦਾਂ ਸਾੜ ਦਿੱਤਾ
Ꮆ卂乃乃卂尺
@gabbar48906183
about 6 years ago
ਜ਼ਮਾਨਾ ਉਹ ਚੱਲ ਰਿਹਾ ਹੈ... ਲੋੜ ਪੈਣ 'ਤੇ ਆਪਣਿਆ ਤੋਂ ਵੀ ਮਦਦ ਮੰਗਣ ਤੋਂ ਗੁਰੇਜ਼ ਕਰਦਾ ਹੈ ਮਨੁੱਖ... ਸਮਾਂ ਪੈਣ ਤੇ ਅਹਿਸਾਨ ਜਤਾ ਕੇ ਸ਼ਰਮਿੰਦਾ ਕਰਦੇ ਨੇ ਆਪਣੇ ਹੀ...
Ꮆ卂乃乃卂尺
@gabbar48906183
about 6 years ago
ਇੱਕ ਸਾਂਝ ਅਤੀਤ ਮੇਰਾ,, ਮੈਨੂੰ ਕਰਦਾ ਏ ਰੁਸ਼ਵਾਈਆਂ,, ਜਿਸ ਦਿਨ ਦਾ ਸਿਫਤ ਬਣਿਆ,, ਸਾਡੀਆਂ ਨਾ ਯਾਦਾ ਆਈਆ,, ਖੌਰੇ ਕਿਹੜੇ ਲਫਜ਼ ਨੇ ਜੱਚ ਗਏ,, ਜੋ ਕਦੇ ਖਿਆਲ ਨਾ ਮਿਲਾਵੇ,, ਅਫਸੋਸ ਜ਼ਿੰਦਗੀ ਤੋਂ,, ਤਾਂਹੀ ਦੂਰੀਆਂ ਵਧਾਈਆਂ,, ਇੱਕ ਸਾਂਝ ਅਤੀਤ ਮੇਰਾ,, ਮੈਨੂੰ ਕਰਦਾ ਏ ਰੁਸ਼ਵਾਈਆਂ,,
Ꮆ卂乃乃卂尺
@gabbar48906183
about 6 years ago
" ਕੋਠੀਆਂ ਤੀਕਰ ਸੋਚ ਨੀ ਜਾਂਦੀ " " ਬਸ ਰੋਟੀਆਂ ਤਾਈ ਮਸਲੇ ਨੇ " " ਸਿਰ ਸੱਗੀ ਵਾਂਗੂੰ ਬੈਠੇ ਰਹਿੰਦੇ " " ਗੋਹੇ ਵਾਲੇ ਤਸਲੇ ਨੇ "
Ꮆ卂乃乃卂尺
@gabbar48906183
about 6 years ago
" ਚਾਰ ਦਿਨਾਂ ਵਿੱਚ ਜ਼ਿੰਦਗੀ ਬਦਲੀ " " ਬਦਲਿਆ ਜਿਵੇਂ ਕੁਝ ਸਦੀਆਂ ਵਾਂਗ " " ਐਥੇ ਅਜਨਬੀ ਮਿਲਦੇ ਆਪਣਿਆਂ ਵਾਂਗੂ " " ਤੇ ਆਪਣੇ ਮਿਲਦੇ ਅਜਨਬੀਆਂ ਵਾਂਗੂ "
Ꮆ卂乃乃卂尺
@gabbar48906183
about 6 years ago
ਜੇ ਮੈਂ ਲੰਗਰ ਲਾ ਦੇਵਾਂ ਤਾਂ ਮੈਨੂੰ ਸਿੱਖ ਕਿਹਾ ਜਾਵੇਗਾ । ਪਰ ਜੇ ਮੈਂ ਇਨਸਾਫ਼ ਮੰਗ ਲਵਾਂ ਫੇਰ ਅੱਤਵਾਦੀ ॥
Ꮆ卂乃乃卂尺
@gabbar48906183
about 6 years ago
" ਅੰਮ੍ਰਿਤਾ ਜਦੋਂ ਵੀ ਖੁਸ਼ ਹੁੰਦੀ ਹੈ " " ਮੇਰੀਆਂ ਛੋਟੀਆਂ ਛੋਟੀਆਂ ਗੱਲਾਂ ਤੇ " " ਤਾਂ ਉਹ ਆਖਦੀ ਹੈ ਵੇ ਰੱਬ ਤੇਰਾ ਭਲਾ ਕਰੇ... ਤੇ " ਮੈਂ ਜਵਾਬ ਵਿਚ ਆਖਦਾ ਹਾਂ " " ਮੇਰਾ ਭਲਾ ਤਾਂ ਕਰ ਦਿੱਤਾ ਰੱਬ ਨੇ " " ਤੇਰੀ ਰੂਹ ਵਿਚ ਆ ਕੇ "
Ꮆ卂乃乃卂尺
@gabbar48906183
about 6 years ago
" ਸ਼ਾਮ ਹੁੰਦੇ ਹੀ ਮਨ ਵਿੱਚ ਇੱਕ " " ਸਵਾਲ ਆੳੁਂਦਾ ਹੈ " " ਅੱਜ ਦਿਨ ਢਲਿਆ ਹੈ ਜਾਂ ਉਮਰ "
Ꮆ卂乃乃卂尺
@gabbar48906183
about 6 years ago
@ParDeeP0665
ਵਾਹ ਜੀ ਵਾਹ 👌🏼👌🏼🙄🙄
Ꮆ卂乃乃卂尺
@gabbar48906183
about 6 years ago
" ਜਿੰਨਾਂ ਪਰਿਵਾਰਾਂ 'ਚ ਮਿਲਕੇ ਫੈਸਲੇ ਲਏ ਜਾਂਦੇ ਨੇ " " ਉਹਨਾਂ 'ਚ ਕਦੇ ਫਾਸਲੇ ਨਹੀਂ ਪੈਂਦੇ!!
Ꮆ卂乃乃卂尺
@gabbar48906183
about 6 years ago
" ਕਦੇ ਕਦੇ ਕਿਸੇ ਦੇ ਬਦਲ ਜਾਣ ਤੇ ਐਨਾ " " ਦੁੱਖ ਨਹੀਂ ਹੁੰਦਾ ਜਿੰਨਾ ਇਹ ਸੋਚ ਕੇ ਹੁੰਦਾ " " ਕੇ ਮੈਨੂੰ ਉਹਦੇ ਤੋਂ ਇਹ ਉਮੀਦ ਨਹੀਂ ਸੀ "
Ꮆ卂乃乃卂尺
@gabbar48906183
about 6 years ago
ਜੋ ਟੁੱਟ ਕਰ ਭੀ ਮੁਸਕੁਰਾ ਦੇ ਐਸ਼ਾ ਬੇਸ਼ਰਮ ਹੂੰ ਮੈਂ !!
Last Seen Users on Sotwe
بغدادي
Seen from
Saudi Arabia
Lucie ConDick🇬🇧
Seen from
India
Brat addict🩷💙
Seen from
United Kingdom
Black cuckold♠️♠️
Seen from
Turkey
fffggg
Seen from
Egypt
Y A Sohag
Seen from
Germany
Ellery 🫶🏼
Seen from
United States
c0c0 :3
winda
Seen from
Netherlands
Titlover
Trends for you
1
Merino
Under 10K tweets
2
Enzo
Under 10K tweets
3
USAID
Under 10K tweets
4
Timber
Under 10K tweets
5
Arsenal
Under 10K tweets
6
Good Sunday
Under 10K tweets
7
Kimi
Under 10K tweets
8
Mike Love
Under 10K tweets
9
#AskFFT
Under 10K tweets
10
Lamine
Under 10K tweets
Most Popular Users
1
Elon Musk
@elonmusk
239.6M followers
2
Barack Obama
@barackobama
118.6M followers
3
Cristiano Ronaldo
@cristiano
114.3M followers
4
Donald J. Trump
@realdonaldtrump
111.7M followers
5
Narendra Modi
@narendramodi
106.9M followers
6
Rihanna
@rihanna
98.6M followers
7
NASA
@nasa
92.1M followers
8
Justin Bieber
@justinbieber
91.7M followers
9
KATY PERRY
@katyperry
89.9M followers
10
Taylor Swift
@taylorswift13
83.9M followers
11
Lady Gaga
@ladygaga
75.4M followers
12
Virat Kohli
@imvkohli
73.3M followers
13
Kim Kardashian
@kimkardashian
70.8M followers
14
YouTube
@youtube
68.6M followers
15
Neymar Jr
@neymarjr
66.3M followers
16
Bill Gates
@billgates
65.1M followers
17
Selena Gomez
@selenagomez
63M followers
18
The Ellen Show
@theellenshow
62.1M followers
19
CNN
@cnn
61.7M followers
20
X
@x
60.6M followers
Olivia
Online
✨
⭐
💫