Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Gulzar Bobby Member Punjab State SC Comision
@gulzar_bobby
Joined June 2021
600
Following
383
Followers
1.9K
Posts
Gulzar Bobby Member Punjab State SC Comision
@gulzar_bobby
15 days ago
Sent frSentom WhatsApp https://t.co/UF0Da2kW54
gulzar_bobby's tweet video.
Gulzar Bobby Member Punjab State SC Comision
@gulzar_bobby
15 days ago
Sent from WhatsApp https://t.co/UF0Da2kW54
gulzar_bobby's tweet video.
Gulzar Bobby Member Punjab State SC Comision
@gulzar_bobby
18 days ago
Sent from WhatsApp https://t.co/UF0Da2ltUC
gulzar_bobby's tweet video.
Gulzar Bobby Member Punjab State SC Comision
@gulzar_bobby
30 days ago
ਹੁਣ, ਪੰਜਾਬ ‘ਚ ਪਾਣੀ ਦੀ ਨਹੀਂ ਕੋਈ ਕਮੀ !! ਮਾਨ ਸਰਕਾਰ ਦੇ ਯਤਨਾਂ ਨੇ ਇਤਿਹਾਸ ‘ਚ ਪਹਿਲੀ ਵਾਰ ਨਹਿਰੀ ਪਾਣੀ ਨਾਲ਼ ਲੱਗਣ ਲਾ ਦਿੱਤਾ ਝੋਨਾ। ਇਹ ਕਾਰਜ ਪੰਜਾਬ ਦੀ ਕਿਸਾਨੀ ਪ੍ਰਤੀ CM ਮਾਨ ਦੀ ਇਮਾਨਦਾਰ ਅਤੇ ਅਗਾਂਵਧੂ ਸੋਚ ਕਰਕੇ ਹੀ ਸੰਭਵ ਹੋ ਸਕਿਆ ਹੈ। from WhatsApp https://t.co/UF0Da2ltUC
gulzar_bobby's tweet video.
Who to follow
PAWAN COMRADE
@PawanComrade
Amrik Singh Bungar
@amrik_bungar
State President Punjab (SC Wing) AAM AADMI PARTY
Harwinder Singh Feroke
@FerokeHarwinder
Work_Aam Aadmi Party, Social Media Incharge Malwa West Zone. (Punjab )
Gulzar Bobby Member Punjab State SC Comision
@gulzar_bobby
about 1 month ago
Sent from WhatsApp https://t.co/UF0Da2ltUC
gulzar_bobby's tweet video.
Gulzar Bobby Member Punjab State SC Comision
@gulzar_bobby
about 1 month ago
ਮਾਨ ਸਰਕਾਰ ਦੀ ਰੁਜ਼ਗਾਰ ਕ੍ਰਾਂਤੀ ਨੇ ਰੁਸ਼ਨਾਇਆ 355 ਨੌਜਵਾਨਾਂ ਦਾ ਭਵਿੱਖ! CM ਭਗਵੰਤ ਮਾਨ ਵੱਲੋਂ ਅੱਜ ਦਿੱਤੇ 355 ਨਿਯੁਕਤੀ ਪੱਤਰ ਨਾਲ਼ ਦਿੱਤੀਆਂ ਕੁੱਲ ਨੌਕਰੀਆਂ ਦੀ ਗਿਣਤੀ ਹੋਈ 65,000 ਤੋਂ ਪਾਰ, ਸਾਲਾਂ ਤੋਂ ਸਖ਼ਤ ਮਿਹਨਤ ਕਰ ਰਹੇ ਨੌਜਵਾਨਾਂ ਨੇ ਮਾਨ ਸਰਕਾਰ ਵੱਲੋਂ ਪਾਰਦਰਸ਼ਤਾ ਨਾਲ਼ ਦਿੱਤੀਆਂ ਨੌਕਰੀਆਂ ਲਈ ਕੀਤਾ ਦਿਲੋਂ ਧੰਨਵਾਦ
See More
gulzar_bobby's tweet video.
Gulzar Bobby Member Punjab State SC Comision
@gulzar_bobby
about 1 month ago
ਪਿੰਡ-ਪਿੰਡ ਬਣ ਰਹੇ ਖੇਡ ਮੈਦਾਨ, ਚੰਗੇ ਪਾਸੇ ਵੱਲ ਤੁਰਨਗੇ ਪੰਜਾਬ ਦੇ ਨੌਜਵਾਨ! ਖੇਡ ਖੇਤਰ ਦਾ ਪੰਜਾਬ ਦਾ ਸ਼ਾਨਾਂਮੱਤਾ ਇਤਿਹਾਸ ਮੋੜ ਲਿਆਵੇਗੀ ਮਾਨ ਸਰਕਾਰ ਦੀ ਖੇਡ ਕ੍ਰਾਂਤੀ, ਪੂਰੇ ਪੰਜਾਬ 'ਚ ਬਣ ਰਹੇ 3,000 ਤੋਂ ਵੱਧ ਖੇਡ ਮੈਦਾਨ ਨੌਜਵਾਨਾਂ ਲਈ ਸਾਬਤ ਹੋਣਗੇ ਬੁਰੀਆਂ ਅਲਾਮਤਾਂ ਤੋਂ ਬਚਾਉਣ ਵਾਲ਼ੀ ਢਾਲ
gulzar_bobby's tweet video.
Gulzar Bobby Member Punjab State SC Comision
@gulzar_bobby
about 1 month ago
ਪੰਜਾਬ ਸਿੱਖਿਆ ਕ੍ਰਾਂਤੀ ਧੀਆਂ ਨੂੰ ਦੇ ਰਹੀ ਉੱਚੀਆਂ ਉਡਾਰੀਆਂ ਲਈ ਖੰਭ! ਸਰਕਾਰੀ ਸਕੂਲ ਦੀ ਇਸ ਹੋਣਹਾਰ ਬੱਚੀ ਦੇ ਸਵੈ-ਵਿਸ਼ਵਾਸ ਅਤੇ ਹੌਸਲੇ ਨਾਲ਼ ਭਰੇ ਬੋਲ ਸੁਣੋ ਇਸ ਬੱਚੀ ਦੀਆਂ ਗੱਲਾਂ CM ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੀ ਹੋਈ ਕਾਇਆ-ਕਲਪ ਦੀ ਜਿਉਂਦੀ-ਜਾਗਦੀ ਤਸਵੀਰ ਹਨ
gulzar_bobby's tweet video.
Gulzar Bobby Member Punjab State SC Comision
@gulzar_bobby
about 1 month ago
ਧੂਰੀ ਦੇ ਲੋਕਾਂ ਨੇ CM
@BhagwantMann
ਦੇ ਕੰਮਾਂ 'ਤੇ ਲਾਈ ਮੋਹਰ।
Gulzar Bobby Member Punjab State SC Comision
@gulzar_bobby
about 2 months ago
ਭਾਰਤ ਵੱਲੋਂ ਰਸ਼ੀਆ ਤੋਂ ਤੇਲ ਨਾ ਖ਼ਰੀਦਣ ਦੇ ਮੁੱਦੇ ‘ਤੇ ਜਦੋਂ CM
@BhagwantMann
ਨੇ ਪੱਤਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ, ਅੱਗੋਂ ਪੱਤਰਕਾਰ ਨੂੰ ਨਹੀਂ ਸੁੱਝਿਆ ਕੋਈ ਜਵਾਬ…
@msisodia
gulzar_bobby's tweet video.
Gulzar Bobby Member Punjab State SC Comision
@gulzar_bobby
about 2 months ago
CM ਮਾਨ ਨੇ ਕੀਤਾ ਖੇਡ ਜਗਤ ਦੇ ਹੀਰਿਆਂ ਦਾ ਸਨਮਾਨ !! ਖਿਡਾਰੀਆਂ ਦੇ ਸਨਮਾਨ ਸਮਾਰੋਹ ਦੌਰਾਨ CM ਮਾਨ ਨੇ ਖਿਡਾਰੀਆਂ ਨੂੰ ਦਿੱਤੀ ਮਿਹਨਤ ਕਰਕੇ ਪੰਜਾਬ ਦਾ ਨਾਮ ਚਮਕਾਉਣ ਦੀ ਹੱਲਾਸ਼ੇਰੀ ਅਤੇ ਖਿਡਾਰੀਆਂ ਨੇ ਵੀ CM ਮਾਨ ਨੂੰ ਲੱਕੀ ਚਾਰਮ ਦੱਸਦਿਆਂ ਕੀਤੀਆਂ ਦਿਲ ਦੀਆਂ ਗੱਲਾਂ ਸਾਂਝੀਆਂ।
gulzar_bobby's tweet video.
Gulzar Bobby Member Punjab State SC Comision
@gulzar_bobby
about 2 months ago
ਦਿਨ ਵੇਲ਼ੇ ਅਤੇ ਵਾਧੂ ਬਿਜਲੀ, ਕਿਸਾਨਾਂ ਦੀ ਜਿਵੇਂ ਲਾਟਰੀ ਨਿੱਕਲੀ! ਨਾ ਬੇਵਕਤੇ ਜਾਗਣ ਦੀ ਬੇਅਰਾਮੀ ਅਤੇ ਨਾ ਰਾਤਾਂ ਨੂੰ ਹਨੇਰੇ 'ਚ ਜਾਨ ਦਾ ਜੋਖਮ, CM ਭਗਵੰਤ ਮਾਨ ਨੇ ਖੇਤਾਂ ਲਈ ਦਿਨ 'ਚ ਬਿਜਲੀ ਯਕੀਨੀ ਬਣਾ ਕੇ ਖੇਤੀ ਅਤੇ ਕਿਸਾਨਾਂ ਦੇ ਰੋਜ਼ਾਨਾ ਜੀਵਨ ਦੀ ਦਸ਼ਾ ਹੀ ਬਦਲ ਦਿੱਤੀ
gulzar_bobby's tweet video.
Gulzar Bobby Member Punjab State SC Comision
@gulzar_bobby
about 2 months ago
ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਈਜ਼ੀ ਰਜਿਸਟਰੀ ਸੇਵਾ ਨੇ ਸਰਕਾਰੀ ਕੰਮਾਂ ਵਿੱਚ ਰਿਸ਼ਵਤ ਦੇ ਸੱਭਿਆਚਾਰ ਨੂੰ ਤਾਂ ਠੱਲ੍ਹ ਪਾਈ ਹੀ ਹੈ, ਇਸ ਨਾਲ਼ ਲੋਕਾਂ ਦੀ ਲਾਈਨਾਂ 'ਚ ਲੱਗਣ ਵਾਲ਼ੀ ਖੱਜਲ-ਖੁਆਰੀ ਵੀ ਖ਼ਤਮ ਹੋਈ ਹੈ। ਦੇਖੋ, ਕਿੰਝ ਵਿਰੋਧੀ ਪਾਰਟੀਆਂ ਵਾਲ਼ੇ ਵੀ ਹੋਏ ਮੁਰੀਦ ਤੇ ਤਰੀਫ਼ ਕਰਕੇ ਪ੍ਰਗਟਾਈ ਸੰਤੁਸ਼ਟੀ।
gulzar_bobby's tweet video.
Gulzar Bobby Member Punjab State SC Comision
@gulzar_bobby
about 2 months ago
ਮਾਨ ਸਰਕਾਰ ਦੀ ਯੋਗ ਅਗਵਾਈ ਹੇਠ ਪੁਲਿਸ ਨੇ 6 ਘੰਟੇ 'ਚ ਹੱਲ ਕੀਤਾ 4 ਸਾਲਾ ਬੱਚੀ ਦੇ ਅਗਵਾ ਹੋਣ ਦਾ ਮਾਮਲਾ! ਅਗਵਾ ਹੋਈ 4 ਸਾਲਾ ਬੱਚੀ ਨੂੰ ਮੋਹਾਲੀ ਪੁਲਿਸ ਨੇ 6 ਘੰਟੇ 'ਚ ਸੁਰੱਖਿਅਤ ਪਹੁੰਚਾਇਆ ਪਰਿਵਾਰ ਕੋਲ਼, ਅਗਵਾਕਾਰਾਂ ਵਿਰੁੱਧ ਮਾਮਲਾ ਦਰਜ ਕਰ ਕੇ ਕਨੂੰਨੀ ਕਾਰਵਾਈ ਜਾਰੀ
@BhagwantMann
@msisodia
gulzar_bobby's tweet video.
Gulzar Bobby Member Punjab State SC Comision
@gulzar_bobby
about 2 months ago
CM
@BhagwantMann
ਨੇ ਖੇਡ ਮੈਦਾਨ ਤੇ ਸਟੇਡੀਅਮਾਂ ਦੇ ਰੂਪ 'ਚ ਦਿੱਤੀ ਪੰਜਾਬ ਨੂੰ ਨਵੀਂ ਪਛਾਣ! ਪਿੰਡ-ਪਿੰਡ ਬਣ ਰਹੇ ਆਧੁਨਿਕ ਸਹੂਲਤਾਂ ਵਾਲ਼ੇ ਖੇਡ ਮੈਦਾਨ, ਭਵਿੱਖ ਦੇ ਚੈਂਪੀਅਨ ਬਣਨ ਵੱਲ ਕਦਮ ਵਧਾ ਰਹੇ ਪੰਜਾਬ ਦੇ ਨੌਜਵਾਨ
@msisodia
gulzar_bobby's tweet video.
Gulzar Bobby Member Punjab State SC Comision
@gulzar_bobby
about 2 months ago
ਮਾਨ ਸਰਕਾਰ ਦੀ ਅਗਵਾਈ ਹੇਠ ਪੰਜਾਬ ਨੇ ਦੇਸ਼ ਲਈ ਕਾਇਮ ਕੀਤੀ ਇੱਕ ਹੋਰ ਪ੍ਰੇਰਨਾ
@BhagwantMann
@msisodia
Gulzar Bobby Member Punjab State SC Comision
@gulzar_bobby
about 2 months ago
ਮਾਨ ਸਰਕਾਰ ਦੀ ਕ੍ਰਾਂਤੀਕਾਰੀ ਪਹਿਲਕਦਮੀ — ‘ਈਜ਼ੀ ਰਜਿਸਟਰੀ’! ਨਾ ਦੇਰੀ, ਨਾ ਰਿਸ਼ਵਤਖੋਰੀ — ਹੁਣ ਕੁਝ ਹੀ ਮਿੰਟਾਂ ’ਚ ਪਾਰਦਰਸ਼ੀ ਤਰੀਕੇ ਨਾਲ ਰਜਿਸਟਰੀ ਮੁਕੰਮਲ। ਲੋਕ ਖੁੱਲ੍ਹ ਕੇ ਕਰ ਰਹੇ ਨੇ ਮਾਨ ਸਰਕਾਰ ਦੀ ਸ਼ਲਾਘਾ।
@BhagwantMann
@msisodia
gulzar_bobby's tweet video.
Gulzar Bobby Member Punjab State SC Comision
@gulzar_bobby
about 2 months ago
ਖੇਤਾਂ ਤੱਕ ਨਹਿਰੀ ਪਾਣੀ ਪਹੁੰਚਣਾ ਕਿਸਾਨਾਂ ਲਈ ਕਿਸੇ ਸੁਪਨੇ ਦੇ ਸੱਚ ਹੋਣ ਦੇ ਬਰਾਬਰ ਹੈ। ਜੋ ਕੰਮ ਪਿਛਲੀਆਂ ਸਰਕਾਰਾਂ 70 ਸਾਲਾਂ ਵਿੱਚ ਨਹੀਂ ਕਰ ਸਕੀਆਂ, ਉਹ ਮਾਨ ਸਰਕਾਰ ਨੇ 4 ਸਾਲਾਂ ਵਿੱਚ ਕਰਕੇ ਮਿਸਾਲ ਕਾਇਮ ਕੀਤੀ ਹੈ। ਸੁਪਨੇ ਨੂੰ ਸੱਚ ਕਰਨ ਲਈ ਕਿਸਾਨਾਂ ਨੇ ਕੀਤਾ ਮਾਨ ਸਰਕਾਰ ਦਾ ਧੰਨਵਾਦ।
@BhagwantMann
@msisodia
See More
gulzar_bobby's tweet video.
Gulzar Bobby Member Punjab State SC Comision
@gulzar_bobby
about 2 months ago
ਮਾਨ ਸਰਕਾਰ ਨੇ ਕਿਸਾਨਾਂ ਨੂੰ ਖੇਤਾਂ ਲਈ ਮੁਫ਼ਤ ਅਤੇ ਦਿਨ 'ਚ ਬਿਜਲੀ ਦੇ ਕੇ ਉਨ੍ਹਾਂ ਦੀ ਰਾਤਾਂ ਨੂੰ ਫ਼ਸਲ ਨੂੰ ਪਾਣੀ ਲਾਉਣ ਦੀਆਂ ਮੁਸ਼ਕਿਲਾਂ ਦਾ ਜੜ੍ਹੋਂ ਖ਼ਾਤਮਾ ਕਰ ਦਿੱਤਾ ਹੈ। ਲੋਕਾਂ ਦੀ ਸਰਕਾਰ ਦੇ ਲੋਕਾਂ ਦੇ ਹੱਕ ਵਿੱਚ ਕੀਤੇ ਕੰਮਾਂ ਲਈ ਲੋਕ ਦਿਲੋਂ ਸ਼ਲਾਘਾ ਕਰਦੇ ਨਹੀਂ ਥੱਕਦੇ।
@BhagwantMann
@msisodia
gulzar_bobby's tweet video.
Gulzar Bobby Member Punjab State SC Comision
@gulzar_bobby
about 2 months ago
ਪੰਜਾਬ ਦੇ ਭਵਿੱਖ ਦੀ CM
@BhagwantMann
ਨੇ ਕੀਤੀ ਹੌਸਲਾ ਅਫ਼ਜ਼ਾਈ! PSEB ਵੱਲੋਂ ਲਈ 10ਵੀਂ ਦੀ ਪ੍ਰੀਖਿਆ 'ਚ ਸੂਬੇ ਭਰ 'ਚੋਂ ਮੋਹਰੀ ਰਹੇ ਬੱਚਿਆਂ ਦਾ CM ਰਿਹਾਇਸ਼ ਚੰਡੀਗੜ੍ਹ ਵਿਖੇ ਕੀਤਾ ਸਨਮਾਨ, CM ਪੰਜਾਬ ਵੱਲੋਂ ਦਿੱਤੇ ਮਾਣ-ਸਨਮਾਨ ਤੋਂ ਬਾਅਦ ਹੋਰ ਮਜ਼ਬੂਤ ਹੋਇਆ ਬੱਚਿਆਂ ਦਾ ਹੌਸਲਾ
gulzar_bobby's tweet video.
Last Seen Users on Sotwe
Kimberley Jx
sadi
Seen from
Germany
arman shaikh
Seen from
India
Mutlu 🙃
Seen from
United States
😊MNMN
Seen from
Singapore
Daddy’s Boys
Seen from
Peru
LAUREKO XORO CHAURE
Seen from
India
貔貅。
Summer Reed
Seen from
Turkey
The Slopfather
Seen from
United States
Trends for you
1
#HOTD
Under 10K tweets
2
#RHOA
Under 10K tweets
3
#BaddiesUSA
Under 10K tweets
4
#90DayFiance
Under 10K tweets
5
CNBC
Under 10K tweets
6
Kelsey Mitchell
Under 10K tweets
7
Aniya and Carl
Under 10K tweets
8
Will Riley
Under 10K tweets
9
Trinity and Bryce
Under 10K tweets
10
Ormund
Under 10K tweets
Most Popular Users
1
Elon Musk
@elonmusk
240.8M followers
2
Barack Obama
@barackobama
119.2M followers
3
Donald J. Trump
@realdonaldtrump
111.7M followers
4
Cristiano Ronaldo
@cristiano
111.3M followers
5
Narendra Modi
@narendramodi
107M followers
6
Rihanna
@rihanna
97.8M followers
7
NASA
@nasa
92.2M followers
8
Justin Bieber
@justinbieber
91.1M followers
9
KATY PERRY
@katyperry
88M followers
10
Taylor Swift
@taylorswift13
81.9M followers
11
Lady Gaga
@ladygaga
73.4M followers
12
Virat Kohli
@imvkohli
70.5M followers
13
Kim Kardashian
@kimkardashian
70M followers
14
YouTube
@youtube
68.7M followers
15
Bill Gates
@billgates
64.1M followers
16
Neymar Jr
@neymarjr
63.3M followers
17
The Ellen Show
@theellenshow
62.4M followers
18
CNN
@cnn
61.9M followers
19
Selena Gomez
@selenagomez
61.1M followers
20
X
@x
60.8M followers
Olivia
Online
✨
⭐
💫