Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Gurwinder Brar
@gurwinder22brar
ਵਾਹਿਗੁਰੂ ਤੇਰਾ ਸ਼ੁਕਰ ਹੈ।
Joined September 2014
180
Following
244
Followers
1.5K
Posts
Gurwinder Brar
@gurwinder22brar
about 3 hours ago
ਬਾਪ ਦੀ ਮਿਹਨਤ ਤੇ ਧੀ ਦਾ ਸੰਘਰਸ਼! 💪 ਗੈਸ ਸਿਲੰਡਰ ਵੇਚਣ ਵਾਲੇ ਦੀ ਧੀ ਬਣੀ PCS ਜੱਜ। ਆਓ ਸਾਰੇ ਮਿਲ ਕੇ ਇਸ ਧੀ ਦੇ ਜਜ਼ਬੇ ਨੂੰ ਸਲਾਮ ਕਰੀਏ ਤੇ ਵਧਾਈ ਦਈਏ! ❤️🙏
Gurwinder Brar
@gurwinder22brar
about 6 hours ago
ਬਾਈ ਡੇਰੀ ਫਾਰਮ ਦਾ ਮਾਲਕ ਆ ਇਹ ਕਹਿੰਦਾ ਸਾਡੇ ਕੋਲ 150 ਮੱਝਾਂ ਰੱਖੀਆਂ ਹੋਈਆਂ ਨੇ ਅਸੀ ਆਪਣੀ ਕੰਪਨੀ ਨੂੰ ਦੁੱਧ ਦੇਣਾ ਬੰਦ ਕਰ ਦਿੱਤਾ ਹੈ ਅਤੇ ਹੁਣ ਸਾਡਾ ਸਾਰਾ ਦੁੱਧ ਪਰਵਿੰਦਰ ਝੋਟੇ ਦੇ ਇਨਸਾਫ਼ ਲਈ ਚੱਲ ਰਹੇ ਅੰਦੋਲਨ ਵਿੱਚ ਆਵੇਗਾ। ਜਿੰਨੇ ਦਿਨ ਵੀ ਇਹ ਅੰਦੋਲਨ ਚੱਲੇਗਾ, ਉਹ ਸਾਰਾ ਦੁੱਧ ਇੱਥੇ ਲੈ ਕੇ ਆਉਣਗੇ ਅਤੇ ਲੰਗਰ ਵਿੱਚ ਵਰਤਾਉਣਗੇ।
See More
Gurwinder Brar
@gurwinder22brar
about 12 hours ago
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🌺🌺
Gurwinder Brar
@gurwinder22brar
about 12 hours ago
ਜਿਹੜਾ ਕੰਮ ਸਾਡੇ ਵਿਧਾਇਕਾਂ ਸੰਸਦ ਮੈਂਬਰਾਂ ਨੇ ਕਰਨਾ ਸੀ ਉਹ ਕੰਮ ਅਮਰੀਕਾ ਦੇ ਸੰਸਦ ਮੈਂਬਰ ਥੋਮਸ ਨੇ ਕੀਤਾ, ਪਰਵਿੰਦਰ ਝੋਟੇ ਦੇ ਹੋਏ ਕਤਲ ਬਾਰੇ ਥੋਮਸ ਨੇ ਭਾਰਤ ਦੀ ਐਂਬੈਸੀ ਦੇ ਰਾਜਦੂਤ ਨੂੰ ਪੱਤਰ ਲਿਖਿਆ ਤੇ ਉਸ ਬਾਰੇ ਸਭ ਕੁਝ ਦੱਸ ਕੇ ਝੋਟੇ ਲਈ ਇਨਸਾਫ਼ ਮੰਗਿਆ ਹੈ, ਅਸੀਂ ਪੰਜਾਬੀ ਅਮਰੀਕਾ ਦੇ ਸੰਸਦ ਮੈਂਬਰ ਥੋਮਸ ਦਾ ਧੰਨਵਾਦ ਕਰਦੇ ਹਾਂ
See More
Gurwinder Brar
@gurwinder22brar
2 days ago
ਨਸ਼ਾ ਵੇਚਣ ਤੋਂ ਰੋਕਣ ਤੇ ਮੈਡੀਕਲ ਸਟੋਰ ਵਾਲਿਆਂ ਨੇ ਪਰਮਿੰਦਰ ਝੋਟੇ ਦੇ ਮਾਰੀਆਂ ਗੋਲੀਆਂ
gurwinder22brar's tweet video.
Gurwinder Brar
@gurwinder22brar
3 days ago
Gurwinder Brar
@gurwinder22brar
3 days ago
gurwinder22brar's tweet video.
Gurwinder Brar
@gurwinder22brar
3 days ago
ਬਾਬਾ ਮਾਲ ਤੇਜ ਆ
gurwinder22brar's tweet video.
Gurwinder Brar
@gurwinder22brar
3 days ago
ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ 1665 ਈ. ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਸੀ, ਜਿਸ ਨੂੰ ਚੱਕ ਨਾਨਕੀ ਵੀ ਕਿਹਾ ਜਾਂਦਾ ਸੀ। ਇਹ ਪਵਿੱਤਰ ਧਰਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਮਹਾਨ ਕੁਰਬਾਨੀਆਂ ਅਤੇ 1699 ਵਿੱਚ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦੀ ਹੈ।
Gurwinder Brar
@gurwinder22brar
3 days ago
ਇਕ ਓਂਕਾਰ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ 🙏🙏🌺🌺🌹
Gurwinder Brar
@gurwinder22brar
4 days ago
Gurwinder Brar
@gurwinder22brar
4 days ago
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🌺🌹
Gurwinder Brar
@gurwinder22brar
4 days ago
ਇਹ ਹੈ ਪੰਜਾਬ ਦਾ ਅਸਲੀ ਬਚਪਨ
gurwinder22brar's tweet video.
Gurwinder Brar
@gurwinder22brar
5 days ago
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
Gurwinder Brar
@gurwinder22brar
5 days ago
Gurwinder Brar
@gurwinder22brar
5 days ago
gurwinder22brar's tweet video.
Gurwinder Brar
@gurwinder22brar
5 days ago
Why did Atar Singh alone turn his back in Maharaja Ranjit Singh’s court?
gurwinder22brar's tweet video.
Gurwinder Brar
@gurwinder22brar
5 days ago
ਪੰਜਾਬ ਦੀ ਇੱਕ ਅਣਜਾਣ ਰਸਮ ਨੇ ਪਾਇਆਂ ਸੋਚਾਂ ’ਚ ਤੁਹਾਨੂੰ ਪਤਾ ਹੈ ਇਹ ਕਿਹੜੀ ਰਸਮ ਹੈ? ਪੰਜਾਬ ਦੇ ਪਿੰਡਾਂ ਵਿੱਚ ਨਿੱਤ ਨਵੀਆਂ ਤੇ ਵੱਖ-ਵੱਖ ਤਰ੍ਹਾਂ ਦੀਆਂ ਰਸਮਾਂ ਦੇਖਣ ਨੂੰ ਮਿਲਦੀਆਂ ਹਨ। ਹਰ ਰਸਮ ਪਿੱਛੇ ਕੋਈ ਨਾ ਕੋਈ ਰਵਾਇਤ, ਮਾਨਤਾ ਜਾਂ ਪੁਰਾਣੀ ਪਰੰਪਰਾ ਜੁੜੀ ਹੋ ਸਕਦੀ ਹੈ। ਪਰ ਇਸ ਰਸਮ ਬਾਰੇ ਹਾਲੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ।
See More
gurwinder22brar's tweet video.
Gurwinder Brar
@gurwinder22brar
5 days ago
Waheguru ji 🙏🌺🌹
Gurwinder Brar
@gurwinder22brar
5 days ago
ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ, ਬੁੱਧ ਸਿੰਘ ਬੜਾ ਸ਼ਕਤੀਸ਼ਾਲੀ ਵਿਅਕਤੀ ਸੀ ਜੋ ਸਾਰੀ ਉਮਰ ਯੁੱਧ ਲੜਦਾ ਰਿਹਾ। ਉਸ ਦੇ ਸਰੀਰ 'ਤੇ ਤਲਵਾਰ ਅਤੇ ਬੰਦੂਕ ਦੇ ਤੀਹ ਜ਼ਖ਼ਮ ਸਨ । ਉਸਨੇ ਆਪਣੀ ਡੱਬੀ ਘੋੜੀ ਦੇਸਾਂ ਉੱਤੇ ਹੜ੍ਹ ਵਿਚ ਆਏ ਪੰਜਾਬ ਦੇ ਪੰਜੇ ਦਰਿਆ ਤਰ ਕੇ ਪਾਰ ਕੀਤੇ ਸਨ । ਬੁੱਧ ਸਿੰਘ ਦੇ ਕਾਰਨਾਮੇ ਪੰਜਾਬ ਦੀ ਲੋਕ ਪਰੰਪਰਾ ਦਾ ਹਿੱਸਾ ਹਨ।
See More
Last Seen Users on Sotwe
Hope Persia
Seen from
Turkey
єℓιzαвєтн💜
Seen from
Turkey
PeanutButterfly 🥜❣️
Seen from
Malaysia
Fck
Seen from
Egypt
Amber 🏳️⚧️
Seen from
France
Vodanh@1234
Seen from
Indonesia
Patcharin Wonglakorn
Seen from
Thailand
Terr
Seen from
Thailand
GAY PORN | 18+
Seen from
Turkey
Zahra Zyz
Seen from
United States
Trends for you
1
#911onABC
Under 10K tweets
2
Broncos
Under 10K tweets
3
chappell
Under 10K tweets
4
Reeves
Under 10K tweets
5
JT Miller
Under 10K tweets
6
Carl Thomas
Under 10K tweets
7
Roadster
Under 10K tweets
8
Bend Oregon
Under 10K tweets
9
Abe Lucas
Under 10K tweets
10
Street Fighter
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
118.9M followers
3
Cristiano Ronaldo
@cristiano
114.6M followers
4
Donald J. Trump
@realdonaldtrump
111.8M followers
5
Narendra Modi
@narendramodi
107.1M followers
6
Rihanna
@rihanna
98.7M followers
7
NASA
@nasa
92.3M followers
8
Justin Bieber
@justinbieber
91.8M followers
9
KATY PERRY
@katyperry
90.1M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.5M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.6M followers
16
Bill Gates
@billgates
65.3M followers
17
Selena Gomez
@selenagomez
63.1M followers
18
The Ellen Show
@theellenshow
62.2M followers
19
CNN
@cnn
61.7M followers
20
X
@x
60.7M followers
Olivia
Online
✨
⭐
💫