Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
harjinder
@harjinder2030
ਕੁਦਰਤ ਜਿਹੀ 🦋🌻
Punjab, India
Joined May 2023
16
Following
57
Followers
53
Posts
Pinned Tweet
harjinder
@harjinder2030
over 3 years ago
ਦੱਬ ਲਈਆਂ ਕੁਝ ਗੱਲਾ ਤੇ ਕੁਝ ਗੱਲਾ ਨੇ ਮੈਨੂੰ ਈ ਦੱਬ ਲਿਆ ...!🌻🦋
harjinder
@harjinder2030
about 3 years ago
@muzairk90
🌸🥀
harjinder
@harjinder2030
about 3 years ago
ਨਹੀਂ ਕਰਦੀ ਪਰਵਾਹ ਅੱਜ ਕੱਲ ਤੇਰੀਆ ਖੁਸ਼ੀਆ ਦੀ ਮੈਨੂੰ ਪਤਾ ਸਵਾਰਥੀ ਐ ...!! ਪਹਿਲਾ ਆਪਣਾ ਈ ਸੋਚੇਗਾ ...!! 🌸🥲
harjinder
@harjinder2030
over 3 years ago
@harsh13brar
👀✨
Who to follow
Rxmnnx99
@Ramandeepk1999
ਰਮਨ ✨️
ਅਰਸ਼ਦੀਪ ਸਿੰਘ
@shaumunda235
(ੴ ਨਿਰਭਉ ਨਿਰਵੈਰ) 📍MAJHA x BRAMPTON🍁 ,ONTARIO khoo_ale ( PB06) ਸ਼ਹਿਰ ਬਟਾਲਾ
harjinder
@harjinder2030
over 3 years ago
@Chamkau24436961
🥀👀
harjinder
@harjinder2030
over 3 years ago
ਖ਼ੈਰ , ਓਹਦਾ ਸਰ ਗਿਆ ਹੋਣਾ ਜਾ ਫੇਰ ਮਨ ਭਰ ਗਿਆ ਹੋਣਾ ਲੇ ਡੁੱਬਾ ਇਸ਼ਕ ਮੈਨੂੰ ਅੱਧ ਵਿਚਾਲੇ ਖ਼ੌਰੇ ਓਹ ਤਾਂ ਤਰ ਗਿਆ ਹੋਣਾ ਮਹੁੱਬਤ ਮੇਰੀ ਜਿੰਦਾ ਅੱਜ ਵੀ ਹਾਂ ,ਦਿਲ ਓਹਦੇ ਚੋ ਮੋਹ ਮਰ ਗਿਆ ਹੋਣਾ ਸਾਥੋਂ ਤਾਂ ਟੁਕੜੇ ਸਾਂਭ ਨਾ ਹੋਏ ਓਹ ਤਾਂ ਹੱਸ ਕੇ ਜਰ ਗਿਆ ਹੋਣਾ ਸਾਇਦ ਢੰਗ ਨੀ ਆਉਂਦਾ ਇਸ਼ਕ਼ੇ ਦਾ ਤਾਹੀਂ ਕਿਨਾਰਾ ਕਰ ਗਿਆ ਹੋਣਾ
harjinder
@harjinder2030
over 3 years ago
ਜੇ ਤੂੰ ਸਾਡੇ ਵਿਹੜੇ ਆਵੇ , ਚਾਅ ਚੜ ਜੂ ਕੰਧਾਂ , ਪੰਛੀਆ ਤੇ ਰੁੱਖਾਂ ਨੂੰ ਜੋ ਮੰਗਤੀਆ ਹੋਈਆ ਤੇਰੀ ਦੀਦ ਲਈ ਫੇਰ ਰੱਜਾਵਾ , ਅੱਖਾ ਦੀਆਂ ਭੁੱਖਾ ਨੂੰ ਜੇਂ ਕਿੱਧਰੇ ਆਣ ਕੇ , ਹਾਕ ਤੂੰ ਮਾਰੇ ਮੈ ਭੁੱਲਜਾ , ਹੰਢਾਏ ਦੁੱਖਾਂ ਨੂੰ ਅਚਾਨਕ ਆ ਮੇਰਾ ਹੱਥ ਜੇਂ ਫੜ ਲੈ ਲਾਹਵਾਂ ਚਾਅ ਨਾ , ਸੁੱਖੀਆ ਸੁੱਖਾਂ ਨੂੰ ✨🌻
harjinder
@harjinder2030
over 3 years ago
@harsh13brar
Oye hoye 😝🌸
harjinder
@harjinder2030
over 3 years ago
ਮੁਹੱਬਤ ਓਹਦੀ ਸੱਚੀ ਸੁੱਚੀ ਮਨ ਜਿਵੇਂ ਨਵਜੰਮੇ ਬੱਚੇ ਦਾ ਝੂਠ , ਫਰੇਬ ਜਿਹਦੇ ਨੇੜੇ ਵੀ ਨੀ ਰੱਬ ਜਿੰਨਾ ਇਤਬਾਰ ਐ ਬੰਦੇ ਸੱਚੇ ਦਾ ਜੋਂ ਕੱਚ ਦੇ ਪਿੱਛੇ ਰੋਲੇ ਹੀਰਾ ਫਿੱਟੇ ਮੂੰਹ ਅਕਲ ਦੇ ਕੱਚੇ ਦਾ ਤੇਰੇ ਨਾਲ ਹੀ ਰੌਣਕ , ਹਾਸੇ ਤੇਰੇ ਬਿਨ ਇਹ ਜਿੰਦਗੀ ਜੱਚੇ ਨਾ ✨🌻
harjinder
@harjinder2030
over 3 years ago
@Bhupind83151585
Hnji 🙂
harjinder
@harjinder2030
over 3 years ago
ਮੇਰੀ ਮਹੁੱਬਤ ਮੇਰੇ ਤੇ ਹੱਸਦੀ ਪਈ ਐ ਵਾਰ ਵਾਰ ਨਾਂ ਤੇਰਾ ਲੈ ਕੇ ਤਾਹਨੇ ਕੱਸਦੀ ਪਈ ਐ ਜ��ਂ ਮੰਨਣ ਨੂੰ ਦਿਲ ਕਦੇ ਤਿਆਰ ਈ ਨੀ ਹੋਣਾ ਇਹ ਤੇਰੀ ਓਹੀਓ ਅਸਲੀਅਤ ਦੱਸਦੀ ਪਈ ਐ..!! ✨🥀
harjinder
@harjinder2030
over 3 years ago
@harsh13brar
😁✨
harjinder
@harjinder2030
over 3 years ago
ਪੁੱਛੀ ਵੇ ਕਦੇ ਦਿਲ ਮੇਰੇ ਤੋ ਹਾਂ ਪੁੱਛੀ ਤੇਰੇ ਬਾਰੇ ਵੇ ਚੁਣ ਚੁਣ ਬੰਨਦੇ ਰੰਗ ਤੂੰ ਪੱਗ ਦੇ ਤੈਨੂੰ ਤਾਂ ਜਚਦੇ ਸਾਰੇ ਵੇ ਜਾਣ ਕੇ ਰੱਖਦੀ ਜ਼ੁਲਫਾ ਖੁੱਲੀਆਂ ਕਿਧਰੇ ਆਣ ਤੂੰ ਇਹਨੂੰ ਸੰਬਾਰੇ ਵੇ ਦੇਦੇ ਇਜਾਜਤ ਕੋਲ ਰਹਿਣ ਦੀ ਜਿਵੇਂ ਚੰਨ ਕੋਲੇ ਤਾਰੇ ਵੇ ਮੈ ਵਾਰਦੂ ਜਿੰਦਗੀ ਤੇਰੇ ਤੋ ਵਾਰਦੁ ਇੱਕ ਇਸ਼ਾਰੇ ਤੇ .... . . . .🌻✨
harjinder
@harjinder2030
over 3 years ago
ਅੱਖਰ ਜੁੜਦੇ ਜੋੜ ਲੈਂਦੀ ਆ ਦਿਲ ਜੋੜਨ ਦਾ ਵੱਲ ਨੀ ਆਉਂਦਾ ਓਹ ਅਕਸਰ ਕਹਿੰਦਾ ਕੱਲ ਮਿਲਾਗੇ ਅਫਸੋਸ ਕਦੇ ਓਹਦਾ ਕੱਲ ਨੀ ਆਉਂਦਾ ਧਾਗੇ ਉਲਝੇ ਓਦਾ ਸੁਲਝਾ ਲੈਂਦੀ ਐ ਜਦ ਉਲਝੀ ਜਿੰਦਗੀ ਤਾਂ ਕੋਈ ਹੱਲ ਨੀ ਆਉਂਦਾ ...!! 👀✨
harjinder
@harjinder2030
over 3 years ago
@harsh13brar
✨👀
harjinder
@harjinder2030
over 3 years ago
ਜੋਂ ਤੇਰੀ ਪੱਗ ਨਾ ਮੈਚ ਨਾ ਹੋਏ ਕੀ ਫਾਇਦਾ ਸੂਟਾ ਦੇ ਰੰਗਾ ਦਾ ਤੇਰੀ ਛੂ ਤੇ ਜੋਂ ਦੂਣਾ ਹੋਇਆ ਤੱਕੀ ਮਾਣ ਤੂੰ ਮੇਰੀਆ ਵੰਗਾ ਦਾ ਤ���ੰ ਕੋਲ ਆਵੇ , ਝੁਕ ਜਾਵਣ ਪਲਕਾ ਕੀ ਕਰਾ ਮੈ ਮੇਰੀਆ ਸੰਗਾ ਦਾ ਜੋਂ ਤੇਰੀ ਖੰਘ ਚ ਖੰਘ ਨਾ ਪਾਵਣ ਕੀ ਅਚਾਰ ਪਾਉਣਾ ਝੂਠੀਆ ਖੰਘਾ ਦਾ
#ਸ਼ਾਇ
ਰੀ ✨❤️
harjinder
@harjinder2030
over 3 years ago
ਪਿਆਰ ਮੇਰਾ ਹੁਣ ਬੰਦ ਰਹਿ ਗਿਆ ਵਿਚ ਕਿਤਾਬਾਂ ਦੇ ਸੱਚੀ , ਮਾੜੇ ਹਾਲ ਹੋਏ ਮੇਰੇ ਦਿੱਤੇ ਗੁਲਾਬਾ ਦੇ ਰਹਿਲਾਗੇ ਤੇਰੇ ਬਿਨ ਜਦ ਮੂੰਹੋਂ ਕਹਿ ਰਹੇ ਆ ਕਿਉ ਵਾਰ ਵਾਰ ਫਿਰ ਆਉਣਾ ਵੈ ਤੂੰ ਵਿੱਚ ਖੁਆਬਾਂ ਦੇ ਕਦੇ ਦੇਖੀ ਆ ਕੇ , ਮਿਲਾਗੇ ਤੈਨੂੰ ਓਦਾ ਹੀ ਉਂਝ ਅੰਦਰੋ ਅੰਦਰੀ ਮਾਰਿਆ ਵੈ ਮੈਨੂੰ ਤੇਰੇ ਜਵਾਬਾਂ ਨੇ
#ਸ਼ਾਇਰ
✨
harjinder
@harjinder2030
over 3 years ago
ਨਾ ਨਾ ਪਿੱਛੇ ਤੇਰੇ ਹੁਣ ਹੋਰ ਨੀ ਰੋਣਾ ਦੂਰ ਈ ਰਹਿ , ਮੈ ਕੋਲ ਨੀ ਆਉਣਾ ਕੋਸਿਸ ਚ ਹਾਂ , ਸਭ ਹੱਲ ਕਰਨ ਦੀ ਤੇਰੇ ਪਿ��ਛੇ ਹੁਣ ਹੋਰ ਨੀ ਉਲਝੋਨਾ ਜੋਂ ਸਾਡੇ ਲਈ ਰੋਇਆ , ਹੁਣ ਹੋਵਾਗੇ ਓਹਦੇ ਹਾਂ , ਪਰ ਹੁਣ ਤੇਰੇ ਨੀ ਹੋਣਾ ਲਿਖਤਾਂ ਤਾਂ ਆਉਣਗੀਆ ਜਿੰਦਗੀ ਸਾਰੀ ਅਫਸੋਸ ਪਰ ਤੇਰਾ ਜ਼ਿਕਰ ਨੀ ਆਉਣਾ...!!
#ਸ਼ਾਇ
ਰ✨
harjinder
@harjinder2030
over 3 years ago
@harsh13brar
Shukria 🌸✨
harjinder
@harjinder2030
over 3 years ago
ਹਰ ਵਾਰ ਭੇਜੇ ਲਿਖ ਜਜ਼ਬਾਤ ਓਹਨੂੰ ਪਰ ਅੱਗੋ ਕੋਈ ਜਵਾਬ ਨੀ ਆਉਂਦਾ ਕਦੇ ਤਾਂ ਸਮਝੂ ਮੈਨੂੰ,ਮੈ ਰਾਤ ਰੋਕੇ ਬਿਤਾਈ ਤੇ ਓਹਨੂੰ ਹੰਝੂਆ ਦਾ ਕਰਨਾ ਹਿਸਾਬ ਨੀ ਆਉਂਦਾ ਇਕ ਮੈ ਆ ਜਿਹਨੂੰ ਓਹਦੇ ਖਿਆਲ ਨੀ ਮੁੱਕਦੇ ਤੇ ਓਹਨੂੰ ਕਦੇ ਮੇਰਾ ਕੋਈ ਖਿਆਲ ਨੀ ਆਉਂਦਾ ਉਂਝ ਉਹ ਸ਼ਾਇਰ ਐ, ਤੇ ਹੈ ਹਾਜਰ ਜਵਾਬੀ ਵੀ ਪਰ ਕਦੇ ਸ਼ਾਇਰੀ ਦਾ ਓਹਦੇ ਵਲੋ ਜਵਾਬ ਨੀ ਆਉਂਦਾ
harjinder
@harjinder2030
over 3 years ago
ਮੰਨਿਆ ਓਹ ਥੋੜੀ ਬੇਫਿਕਰੀ ਆ ਪਰ ਕੱਲ ਨੂੰ ਤੇਰੀ ਤੇ ਤੇਰੇ ਘਰਦਿਆਂ ਦੀ ਨਿੱਕੀ ਨਿੱਕੀ ਗੱਲ ਦੀ ਵੀ ਫ਼ਿਕਰ ਕਰਿਆ ਕਰੂਗੀ ਉਂਝ ਗੱਲ ਗੱਲ ਤੇ ਆ ਜਾਂਦੇ ਅੱਖਾ ਚ ਹੰਝੂ ਪਰ ਤੇਰੀ ਹਰ ਇਕ ਗੱਲ ਹੱਸ ਹੱਸ ਕੇ ਜਰਿਆ ਕਰੂਗੀ ਪਰ ਤੂੰ ਵੀ ਕਰ ਵਾਅਦਾ ਕੇ ਕਦੇ ਸਾਥ ਨੀ ਛੱਡੇਗਾ ਓਹ ਵੀ ਕਦੇ ਤੇਰੇ ਲਈ ਤੇ ਕਦੇ ਤੇਰੇ ਨਾਲ ਹੀ ਅੜਿਆ ਕਰੂਗੀ
Last Seen Users on Sotwe
Khan
Seen from
Netherlands
مدام عبير !💜
Seen from
Turkey
Han
Seen from
Turkey
عرب تانجو tango
Seen from
Germany
LSNV
Seen from
Panama
M 🔞🔥
Seen from
Bahrain
Mexican Uncut
Seen from
Argentina
Bộ đội 🔛
Seen from
Vietnam
𝕸𝖆𝖍𝖔𝖌𝖆𝖓𝖞𝕼𝖊𝖓 60% OFF NOW!
Seen from
Brazil
burak
Seen from
Turkey
Trends for you
1
Oregon
Under 10K tweets
2
Mateer
Under 10K tweets
3
Dante Moore
Under 10K tweets
4
Dan Lanning
Under 10K tweets
5
Kentucky
Under 10K tweets
6
#GoBlue
Under 10K tweets
7
Sunderland
Under 10K tweets
8
#NocheUFC
Under 10K tweets
9
Ryan Grubb
Under 10K tweets
10
Kamario Taylor
Under 10K tweets
Most Popular Users
1
Elon Musk
@elonmusk
241.7M followers
2
Barack Obama
@barackobama
119M followers
3
Cristiano Ronaldo
@cristiano
114.2M followers
4
Donald J. Trump
@realdonaldtrump
111.8M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
89.9M followers
10
Taylor Swift
@taylorswift13
83.8M followers
11
Lady Gaga
@ladygaga
75.3M followers
12
Virat Kohli
@imvkohli
73.2M followers
13
Kim Kardashian
@kimkardashian
70.8M followers
14
YouTube
@youtube
68.8M followers
15
Neymar Jr
@neymarjr
66.2M followers
16
Bill Gates
@billgates
65.1M followers
17
Selena Gomez
@selenagomez
63M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫