Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
harry mander
@harrymander_
Canada
Joined May 2010
6
Following
397
Followers
289
Posts
harry mander
@harrymander_
over 2 years ago
ਗੁਰੂ ਬਿਨ ਜੀਣਾ ਭਰਮ ਭੁਲੇਖੇ ਵਿੱਚ ਜੀਣਾ ਹੈ
harry mander
@harrymander_
over 2 years ago
ਮੈਂ-ਮੈਂ ਦਾ ਤਮਾਸ਼ਾ ਸਾਰਾ ਮਾੜੇ ਤਾਂ ਕਰਾਉਣੇ ਹੀ ਨੇ ਚੰਗੇ ਕੰਮ ਵੀ , ਮੈਂ ਹੀ ਕਰਾਉਂਦੀ ਆ ਜਿੰਨੀ ਕੁ ਸਮਝ ਲਿਖ ਰਹੇ ਹਾਂ ਪਰ ੴ ਤੈਨੂੰ ਭਾ ਜਾਈਏ ਇਹ ਹੀ ਬੇਨਤੀ ਹੈ ,ਅਰਦਾਸ ਹੈ
harry mander
@harrymander_
over 2 years ago
ਮੈਂ ਮੈਂ ਦਾ ਤਮਾਸ਼ਾ ਸਾਰਾ ਮਾੜੇ ਤਾਂ ਕਰਾਉਣੇ ਹੀ ਨੇ ਚੰਗੇ ਕੰਮ ਵੀ ਮੈਂ ਹੀ ਕਰਾਉਂਦੀ ਆ ਜਿੰਨੀ ਕੁ ਸਮਝ ਲਿਖ ਰਹੇ ਹਾਂ ਪਰ ੴ ਤੈਨੂੰ ਭਾ ਜਾਈਏ ਹੀ ਬੇਨਤੀ ਹੈ ਅਰਦਾਸ ਹੈ
harry mander
@harrymander_
over 2 years ago
ਜਰੂਰੀ ਨਹੀਂ ਕਿ ਜੋ ਤੈਨੂੰ ਵਧੀਆ ਲੱਗਦਾ ਤੇਰੀ ਜ਼ਿੰਦਗੀ ਵਿੱਚ ਉਹੀ ਹੋਵੇ, ਪਰ ਕੀ ਪਤਾ ਪਹਿਲਾਂ ਹੀ ਵਧੀਆ ਹੋ ਰਿਹਾ ਹੋਵੇ ਪਰ ਤੈਨੂੰ ਹੀ ਸਮਝ ਨਾ ਹੋਵੇ।
Who to follow
ideasarelikeflames
@ideaslikeflames
emit the lightning ⚡⚡⚡ awareness shaolin from the 21st #bitcoin chamber
stells
@reeneestella
Thick thighs and pretty eyes. Commentary.
kɑѵíղɑ
@kavina21
Salmaniac
harry mander
@harrymander_
over 2 years ago
ਪਹਿਲਾਂ ਸੀ ਕੀ ਦੁਨੀਆਂ ਤੇ ਛਾ ਜਾਵਾਂ ਹੁਣ ਆ ਬਸ ਤੈਨੂੰ ਭਾ ਜਾਵਾਂ ੴ SATNAM.
harry mander
@harrymander_
over 2 years ago
ਪਿਆਸ ਤਾਂ ਉਸ ਨੇ ਬਾਅਦ ਵਿੱਚ ਬਣਾਈ ਉਸ ਤੋਂ ਪਹਿਲਾਂ ਤਾਂ ਉਸ ਨੂੰ ਬੁਝਾਉਣ ਲਈ ਉਸਨੇ ਭਰਪੂਰ ਮਾਤਰਾ ਵਿੱਚ ਨਾ ਮੁੱਕਣ ਯੋਗ ਜਲ ਬਣਾ ਦਿੱਤਾ.
harry mander
@harrymander_
over 2 years ago
ਮੇਰੀ ਮੈਂ ਝੂਠੀ, ਤੂੰ ਸਤ ਸਤਿਨਾਮ
harry mander
@harrymander_
over 2 years ago
ਇਤਿਹਾਸ ਗਵਾਹ ਹੈ। ਜਦੋਂ ਹੰਕਾਰ ਵੱਡਾ ਹੋ ਜਾਂਦਾ ਨਾਲ ਹੀ ਕੋਈ ਤੋੜਨੇ ਵਾਲਾ ਜੰਮ ਪੈਦਾਂ.
harry mander
@harrymander_
about 3 years ago
ਪੁਰਾਣਾ ਬੰਦਾ ਮਾਰਨਾ ਪੈਂਦਾ , ਫੇਰ ਇੱਕ ਅੰਦਰੋਂ ਨਵਾਂ ਹੀ ਬੰਦਾ ਪੈਦਾ ਹੁੰਦਾ
harry mander
@harrymander_
over 3 years ago
ਚੰਗੀ ਜਾਣਕਾਰੀ ਸਿਰਫ਼ ਚੰਗੇ ਲੋਕਾਂ ਲਈ ਹੈ ਤੇ ਮਾੜੀ ਜਾਣਕਾਰੀ ਸਿਰਫ਼ ਮਾੜੇ ਲੋਕਾਂ ਲਈ ਹੈ ਕੋਈ ਕਿਸੇ ਨੂੰ ਸੁਧਾਰ ਤੇ ਵਿਗਾੜ ਨਹੀਂ ਸਕਦਾ ਕੰਮ ਸਾਰਾ ਖਿੱਚ ਦਾ ਹੈ ।
harry mander
@harrymander_
over 3 years ago
ਫਲ ਖਾ ਕੇ ਤਾਂ ਸਵਾਦ ਆਉਣਾ ਹੀ ਹੈ ਅੱਜ ਤਾ ਦਰਖਤ ਦੇਖੇ ਤੇ ਹੀ ਆਈ ਜਾ ਰਿਹਾ ।
harry mander
@harrymander_
over 3 years ago
ਜਿਹੜਾ ਜਾਂਦੇ ਗੰਗਾਧਰ ਬਣ ਕੇ ਰਹਿੰਦਾ ਉਹੀ ਸ਼ਕਤੀਮਾਨ ਹੁੰਦਾ
harry mander
@harrymander_
over 3 years ago
ਜਦੋਂ ਤੁਹਾਨੂੰ ਅਹਿਸਾਸ ਹੋ ਜਾਵੇ ਕੀ ਅੱਜ ਤੋਂ ਬਾਅਦ ਤੁਸੀਂ ਆਪਣੇ ਆਪ ਤੋਂ ਹੀ ਬਹੁਤ ਤੇ ਸਭ ਕੁਝ ਸਿੱਖ ਸਕਦੇ ਹੋ ਤਾਂ ਜਰੂਰ ਆਪਣੇ ਆਪ ਨੂੰ ਸਭ ਤੋਂ ਵੱਧ FOLLOW ਕਰੋ
harry mander
@harrymander_
over 3 years ago
ਸੁਣਿਐ ਜੋਗ ਜੁਗਤਿ ਤਨਿ ਭੇਦ ॥ (ਗੁਰੂ ਨਾਨਕ ਜੀ ) ਜਪੁਜੀ ਸਾਹਿਬ (ਸਾਧਾਰਨ ਬੁੱਧ ਵਾਲੇ ਨੂੰ ਭੀ) ਸਰੀਰ ਵਿਚ ਦੀਆਂ ਗੁੱਝੀਆਂ ਗੱਲਾਂ, (ਭਾਵ, ਅੱਖਾਂ, ਕੰਨ, ਜੀਭ ਆਦਿਕ ਇੰਦਰੀਆਂ ਦੇ ਚਾਲਿਆਂ ਤੇ ਵਿਕਾਰ ਆਦਿਕਾਂ ਵੱਲ ਦੌੜ-ਭੱਜ) ਦੇ ਭੇਦ ਦਾ ਪਤਾ ਲੱਗ ਜਾਂਦਾ ਹੈ,
harry mander
@harrymander_
over 3 years ago
ਏਥੇ ਹਰ ਕੋਈ ਇੱਕ-ਦੂਜੇ ਦਾ ਧਿਆਨ ਖਿੱਚਣ ਲੱਗਾ ਹੋਇਆ ਜਾਂ ਕਹਿ ਲਉ ਧਿਆਨ ਭੰਗ ਕਰਨ ਲੱਗਿਆਂ ਹੋਇਆ ਏਥੇ ਬਚਣਾ ਬਹੁਤ ਔਖਾ। ਪਰ ਜੇ ਵਧੀਆ ਬਣਨਾ ਤਾਂ ਵਧੀਆ ਚੀਜ਼ਾਂ ਹੀ ਦੇਖਣੀਆਂ - ਸਿੱਖਣੀਆਂ ਪੈਣੀਆਂ ਨੇ ਫਿਰ ਬਚਣਾ ਸੌਖਾ ..
harry mander
@harrymander_
over 3 years ago
ਮੈਨੂੰ ਖੁਦ ਨਹੀਂ ਪਤਾ ਮੈਂ ਕਿਉਂ ਆਇਆ ਮੈਨੂੰ ਖੁਦ ਨਹੀਂ ਪਤਾ ਪਹਿਲਾਂ ਕਿੱਥੇ ਸੀ ਮੈਨੂੰ ਖੁਦ ਨੀ ਪਤਾ ਕਿਥੇ ਤੱਕ ਜਾਣਾ ਬਸ ਏਨਾ ਪਤਾ ਪੰਜਾਬੀਆ ਦੀ Fitness ਨੂੰ Top ਤੇ ਲੈਕੇ ਜਾਣਾ Natural🟢
harry mander
@harrymander_
over 3 years ago
ਬਾਹਰੋਂ ਸੱਜਣ ਤੇ ਜੋਰ ਲੱਗ ਜਾਂਦਾ ਅੰਦਰੋਂ ਕਦੋਂ ਸਜਾਂਗੇ …
harry mander
@harrymander_
over 3 years ago
ਜਦੋਂ ਮੇਰਾ ਨਿੱਕਲ ਜਾਂਦਾ ਸਭ ਤੇਰਾ ਹੋ ਜਾਂਦਾ
harry mander
@harrymander_
over 3 years ago
ਸ਼ਕਤੀ ਤਾਂ ਤੈਨੂੰ ਵੀ ਬਹੁਤ ਦਿੱਤੀ ਸੀ ਪਰ ਕੀ ਕਰੀਏ , ਤੋਂ ਹੀ ਆਪਣੇ ਆਪ ਨੂੰ ਕਮਜ਼ੋਰ ਮੰਨ ਲਿਆ .. ਉਪਰ ਦੀ ਦੋਸ਼ ਵੀ ਮੈਨੂੰ ਹੀ ਦੇ ਰਿਹਾ ॥
harry mander
@harrymander_
over 3 years ago
ਜੇ ਤੁਹਾਨੂੰ ਲੱਗਦਾ ਤੁਹਾਡੀ ਕਿਸਮਤ ਖਰਾਬ ਆ ਵਾਹਿਗੁਰੂ ਤੋਂ ਧੀ ਦੀ ਦਾਤ ਮੰਗ ਲੋ .. ਤੇ ਸਭ ਤੋਂ ਜ਼ਰੂਰੀ ਗੱਲ ,ਧੀ ਦੇ ਜੰਮੇ ਤੇ ਦਿਲੋਂ ਖੁਸ਼ੀ ਮਨਾਉਂਦੇ ਰੱਬ ਪ੍ਰਤੀ ਭਾਵ ਪ੍ਰਗਟ ਕਰੋ ਉਸੇ ਦਿਨ ਤੋਂ ਤੁਹਾਡੀ ਜ਼ਿੰਦਗੀ ਦੇ ਹਨੇਰੇ ਦੂਰ ਹੋ ਕੇ ਅਨਮੋਲ ਚਾਨਣ ਹੋ ਜਾਵੇਗਾ ॥
Last Seen Users on Sotwe
Machai Naveen
Seen from
Malaysia
WedgieWire: Girls Rule
Seen from
Mexico
رقيه الشيعيه
Seen from
Egypt
Manhwas ⁶⁹ 🔞
Seen from
United States
عاشق المتعه
Seen from
Saudi Arabia
شع ن
Seen from
Germany
ชอบดูสาวบ้านๆ
Seen from
Thailand
Memory Kotor
Seen from
Malaysia
SaulMassage
Seen from
Spain
SỤC CẶC -CUMSHOT 🔞
Seen from
Vietnam
Trends for you
1
Hull City
Under 10K tweets
2
Carrick
Under 10K tweets
3
Dorgu
Under 10K tweets
4
Good Saturday
Under 10K tweets
5
Rashford
Under 10K tweets
6
Maguire
Under 10K tweets
7
Tielemans
Under 10K tweets
8
#Caturday
Under 10K tweets
9
Carney
Under 10K tweets
10
#SaturdayVibes
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
119.1M followers
3
Cristiano Ronaldo
@cristiano
113.5M followers
4
Donald J. Trump
@realdonaldtrump
111.8M followers
5
Narendra Modi
@narendramodi
107.2M followers
6
Rihanna
@rihanna
98.5M followers
7
NASA
@nasa
92.3M followers
8
Justin Bieber
@justinbieber
91.7M followers
9
KATY PERRY
@katyperry
89.5M followers
10
Taylor Swift
@taylorswift13
83.4M followers
11
Lady Gaga
@ladygaga
74.9M followers
12
Virat Kohli
@imvkohli
72.5M followers
13
Kim Kardashian
@kimkardashian
70.7M followers
14
YouTube
@youtube
68.8M followers
15
Neymar Jr
@neymarjr
65.5M followers
16
Bill Gates
@billgates
64.8M followers
17
Selena Gomez
@selenagomez
62.5M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.8M followers
Olivia
Online
✨
⭐
💫