Top Tweets for #899ENGLISH
@BhagwantMann ਵਾਹਿਗੁਰੂ ਜੀ ਮਿਹਰ ਕਰਨ। ਮੁਬਾਰਕਬਾਦ ਸਤਿਕਾਰਯੋਗ ਮੁੱਖ ਮੰਤਰੀ ਜੀ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਕਿ ਤੁਸੀਂ ਪੰਜਾਬ ਦੀ ਵਾਗਡੋਰ ਆਪਣੇ ਹੱਥ ਲਈ ਹੈ। ਸਾਨੂੰ ਆਸ ਹੈ ਕਿ ਤੁਸੀਂ ਖੁਸ਼ੀਆਂ ਮਾਣੋਗੇ ਵੀ ਤੇ ਵੰਡੋਗੇ ਵੀ। ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਫ਼ਤਿਹ। #1493MASTERCADRE #899ENGLISH
@harjotbains @ArvindKejriwal @msisodia @BhagwantMann Do justice for #1493mastercadre
#899english posts candidates .we are waiting from last one year. We want justice.
@harjotbains @ArvindKejriwal @msisodia @SatyendarJain #1493mastercadre and #899english posts ਦੀ ਕਾਰਵਾਈ ਕੀਤੀ ਜਾਵੇ।
@BhagwantMann #1493MASTERCADRE #899ENGLISH ਇੰਨੀ ਵਿੱਦਿਆ ਪ੍ਰਾਪਤ ਕਰਕੇ ਵੀ ਇੰਨੇ ਇਮਤਿਹਾਨ ਪਾਸ ਕਰਕੇ ਵੀ ਜੇਕਰ ਉਸਦੇ ਹੱਥ ਬੇਰੋਜ਼ਗਾਰੀ ਹੀ ਲੱਗਣੀ ਹੈ ਤਾਂ ਇੰਨੇ ਉੱਚੇ ਮਾਪਦੰਡ ਰੱਖਣ ਦਾ ਕੀ ਅਰਥ ਹੈ? ਸਾਡੀ STUDY ਦਾ ਮੁੱਲ ਸਾਡੇ ਮਾਪਿਆਂ ਨੂੰ ਪਤਾ ਹੈ ਜਿਹਨਾਂ ਨੇ ਇੱਥੇ ਤੱਕ ਪਹੁੰਚਾਇਆ, ਅਸੀਂ ਓਹਨਾਂ ਦੇ ਕੀਤੇ ਦਾ ਮੁੱਲ ਮੋੜਨ ਯੋਗ ਕਦੋਂ ਹੋਵਾਂਗੇ?

ਆਪ ਜੀ ਦੇਖ ਸਕਦੇ ਹੋ ਕਿ 4 ਜਨਵਰੀ, 2022 ਤੋਂ ਬਾਅਦ ਕੋਈ V NOTICE ਨਹੀਂ ਆਇਆ। ਸਰਕਾਰ ਲਈ ਤਾਂ ਇਹ ਬਾਕੀ ਮਸਲਿਆਂ ਵਰਗਾ ਇੱਕ ਮਸਲਾ ਹੈ ਜੋ ਕਿ ਅਣਗੌਲਿਆਂ ਰਹਿ ਗਿਆ ਪਰ ਸਾਡੇ ਵਰਗੇ ਕਿੰਨੇ ਹੀ ਅਧਿਆਪਕ ਜੋ ਆਪਣੀ ਵਾਰੀ ਦੇ ਇੰਤਜ਼ਾਰ ਚ ਬੈਠੇ ਸਨ, ਓਹਨਾਂ ਦਾ ਇਨਸਾਫ਼ ਕਿਵੇਂ ਹੋਊਗਾ? CM SIR PLEASE HELP #1493MASTERCADRE #899ENGLISH 🙏🏻🙏🏻

@BhagwantMann ਆਪ ਜੀ ਦੇਖ ਸਕਦੇ ਹੋ ਕਿ 4 ਜਨਵਰੀ, 2022 ਤੋਂ ਬਾਅਦ ਕੋਈ V NOTICE ਨਹੀਂ ਆਇਆ। ਸਰਕਾਰ ਲਈ ਤਾਂ ਇਹ ਬਾਕੀ ਮਸਲਿਆਂ ਵਰਗਾ ਇੱਕ ਮਸਲਾ ਹੈ ਜੋ ਕਿ ਅਣਗੌਲਿਆਂ ਰਹਿ ਗਿਆ ਪਰ ਸਾਡੇ ਵਰਗੇ ਕਿੰਨੇ ਹੀ ਅਧਿਆਪਕ ਜੋ ਆਪਣੀ ਵਾਰੀ ਦੇ ਇੰਤਜ਼ਾਰ ਚ ਬੈਠੇ ਸਨ, ਓਹਨਾਂ ਦਾ ਇਨਸਾਫ਼ ਕਿਵੇਂ ਹੋਊਗਾ? CM SIR PLEASE HELP #1493MASTERCADRE #899ENGLISH 🙏🏻🙏🏻

@BhagwantMann ਆਪ ਜੀ ਦੇਖ ਸਕਦੇ ਹੋ ਕਿ 4 ਜਨਵਰੀ, 2022 ਤੋਂ ਬਾਅਦ ਕੋਈ V NOTICE ਨਹੀਂ ਆਇਆ। ਸਰਕਾਰ ਲਈ ਤਾਂ ਇਹ ਬਾਕੀ ਮਸਲਿਆਂ ਵਰਗਾ ਇੱਕ ਮਸਲਾ ਹੈ ਜੋ ਕਿ ਅਣਗੌਲਿਆਂ ਰਹਿ ਗਿਆ ਪਰ ਸਾਡੇ ਵਰਗੇ ਕਿੰਨੇ ਹੀ ਅਧਿਆਪਕ ਜੋ ਆਪਣੀ ਵਾਰੀ ਦੇ ਇੰਤਜ਼ਾਰ ਚ ਬੈਠੇ ਸਨ, ਓਹਨਾਂ ਦਾ ਇਨਸਾਫ਼ ਕਿਵੇਂ ਹੋਊਗਾ? CM SIR PLEASE HELP #1493MASTERCADRE #899ENGLISH 🙏🏻🙏🏻

@BhagwantMann ਆਪ ਜੀ ਦੇਖ ਸਕਦੇ ਹੋ ਕਿ 4 ਜਨਵਰੀ, 2022 ਤੋਂ ਬਾਅਦ ਕੋਈ V NOTICE ਨਹੀਂ ਆਇਆ। ਸਰਕਾਰ ਲਈ ਤਾਂ ਇਹ ਬਾਕੀ ਮਸਲਿਆਂ ਵਰਗਾ ਇੱਕ ਮਸਲਾ ਹੈ ਜੋ ਕਿ ਅਣਗੌਲਿਆਂ ਰਹਿ ਗਿਆ ਪਰ ਸਾਡੇ ਵਰਗੇ ਕਿੰਨੇ ਹੀ ਅਧਿਆਪਕ ਜੋ ਆਪਣੀ ਵਾਰੀ ਦੇ ਇੰਤਜ਼ਾਰ ਚ ਬੈਠੇ ਸਨ, ਓਹਨਾਂ ਦਾ ਇਨਸਾਫ਼ ਕਿਵੇਂ ਹੋਊਗਾ? CM SIR PLEASE HELP #1493MASTERCADRE #899ENGLISH 🙏🏻🙏🏻

@BhagwantMann ਆਪ ਜੀ ਦੇਖ ਸਕਦੇ ਹੋ ਕਿ 4 ਜਨਵਰੀ, 2022 ਤੋਂ ਬਾਅਦ ਕੋਈ V NOTICE ਨਹੀਂ ਆਇਆ। ਸਰਕਾਰ ਲਈ ਤਾਂ ਇਹ ਬਾਕੀ ਮਸਲਿਆਂ ਵਰਗਾ ਇੱਕ ਮਸਲਾ ਹੈ ਜੋ ਕਿ ਅਣਗੌਲਿਆਂ ਰਹਿ ਗਿਆ ਪਰ ਸਾਡੇ ਵਰਗੇ ਕਿੰਨੇ ਹੀ ਅਧਿਆਪਕ ਜੋ ਆਪਣੀ ਵਾਰੀ ਦੇ ਇੰਤਜ਼ਾਰ ਚ ਬੈਠੇ ਸਨ, ਓਹਨਾਂ ਦਾ ਇਨਸਾਫ਼ ਕਿਵੇਂ ਹੋਊਗਾ? CM SIR PLEASE HELP #1493MASTERCADRE #899ENGLISH 🙏🏻🙏🏻
@BhagwantMann ਸਤਿਕਾਰਯੋਗ ਸਿੱਖਿਆ ਮੰਤਰੀ ਜੀ, #1493MASTERCADRE #899ENGLISH ਦੀਆਂ ਅਧੂਰੀਆਂ ਭਰਤੀਆਂ ਕਦੋਂ ਪੂਰੀਆਂ ਹੋ ਸਕਦੀਆਂ ਹਨ? ਸਾਡਾ ਕੀ ਕਸੂਰ ਹੈ? ਅਸੀਂ PSTET ਪਾਸ ਕੀਤਾ ਹੈ, ਮਾਸਟਰ ਕੇਡਰ ਦੀ ਤਿਆਰੀ ਕੀਤੀ ਹੈ ਆਪਣਾ ਦੀਨ ਰਾਤ ਇੱਕ ਕੀਤਾ ਹੈ ਤੇ ਮੈਰਿਟ ਤੱਕ ਵੀ ਪਹੁੰਚ ਹਾਂ। ਸਾਡੀਆਂ ਭਰਤੀਆਂ ਨੂੰ ਕਿਉਂ IGNORE ਕੀਤਾ ਜਾ ਰਿਹਾ ਹੈ? ਇਨਸਾਫ਼ ਕਰੋ
@meet_hayerਸਿੱਖਿਆ ਮੰਤਰੀ ਜੀ #1493MASTERCADRE #899ENGLISH ਦੀਆਂ ਅਧੂਰੀਆਂ ਭਰਤੀਆਂ ਕਦੋਂ ਪੂਰੀਆਂ ਹੋ ਸਕਦੀਆਂ ਹਨ? ਸਾਡਾ ਕੀ ਕਸੂਰ ਹੈ? ਅਸੀਂ PSTET ਪਾਸ ਕੀਤਾ ਹੈ, ਮਾਸਟਰ ਕੇਡਰ ਦੀ ਤਿਆਰੀ ਕੀਤੀ ਹੈ ਆਪਣਾ ਦੀਨ ਰਾਤ ਇੱਕ ਕੀਤਾ ਹੈ ਤੇ ਮੈਰਿਟ ਤੱਕ ਵੀ ਪਹੁੰਚ ਹਾਂ। ਸਾਡੀਆਂ ਭਰਤੀਆਂ ਨੂੰ ਕਿਉਂ IGNORE ਕੀਤਾ ਜਾ ਰਿਹਾ ਹੈ? ਇਨਸਾਫ਼ ਕਰੋ
@meet_hayer ਸਤਿਕਾਰਯੋਗ ਸਿੱਖਿਆ ਮੰਤਰੀ ਜੀ, #1493MASTERCADRE #899ENGLISH ਦੀਆਂ ਅਧੂਰੀਆਂ ਭਰਤੀਆਂ ਕਦੋਂ ਪੂਰੀਆਂ ਹੋ ਸਕਦੀਆਂ ਹਨ? ਸਾਡਾ ਕੀ ਕਸੂਰ ਹੈ? ਅਸੀਂ PSTET ਪਾਸ ਕੀਤਾ ਹੈ, ਮਾਸਟਰ ਕੇਡਰ ਦੀ ਤਿਆਰੀ ਕੀਤੀ ਹੈ ਆਪਣਾ ਦੀਨ ਰਾਤ ਇੱਕ ਕੀਤਾ ਹੈ ਤੇ ਮੈਰਿਟ ਤੱਕ ਵੀ ਪਹੁੰਚ ਹਾਂ। ਸਾਡੀਆਂ ਭਰਤੀਆਂ ਨੂੰ ਕਿਉਂ IGNORE ਕੀਤਾ ਜਾ ਰਿਹਾ ਹੈ? ਇਨਸਾਫ਼ ਕਰੋ
@AAPPunjab @BhagwantMann #1493MASTERCADRE #899ENGLISH ਭਰਤੀਆਂ ਅਧੂਰੀਆਂ ਹਨ ਜੀ। ਇਕ ਸਾਲ ਤੋਂ ਕੋਈ ਹਲਚਲ ਨਹੀਂ ਹੋਈ ਹੈ। ਭਰਤੀਆਂ ਪੂਰੀਆਂ ਹੋਏ ਬਿਨਾਂ ਹੀ ਅਗਲਾ ਪੇਪਰ ਕੱਢ ਦਿੱਤਾ ਜਾਂਦਾ ਹੈ ਤੇ ਜਿਹਨਾਂ ਦਾ ਪਿਛਲੇ ਸਾਲ ਆਖ਼ਿਰੀ ਮੌਕਾ ਸੀ ਓਹਨਾਂ ਨਾਲ਼ ਇਨਸਾਫ਼ ਨਹੀਂ ਹੁੰਦਾ। ਮਸਲਾ ਗੰਭੀਰ ਹੈ ਤੇ ਵਾਰ-ਵਾਰ ਅਣਗੌਲਿਆ ਜਾ ਰਿਹਾ ਹੈ। @BhagwantMann @RouriJai
ਸਾਡੇ ਮਸਲੇ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ। ਜਿਹਨਾਂ ਦਾ ਆਖ਼ਿਰੀ ਮੌਕਾ #1493MASTERCADRE #899ENGLISH ਸੀ, ਸਾਰੇ ਯੋਗਤਾ ਟੈਸਟ ਪਾਸ ਕਰਕੇ ਬੈਠੇ ਹਨ ਤੇ ਮੁੜ ਓਹਨਾਂ ਦਾ ਇਸਤੇਮਾਲ ਕਦੇ ਵੀ ਨਹੀਂ ਕਰ ਸਕਣਗੇ ਕਿਉਂਕਿ ਉਮਰ ਹੱਦ ਪੂਰੀ ਹੋ ਗਈ ਹੈ, ਓਹਨਾਂ ਦੀ ਬੇਰੁਜ਼ਗਾਰੀ ਦਾ ਜ਼ਿੰਮੇਵਾਰ ਕੌਣ ਹੋਵੇਗਾ? @BhagwantMann ਜੀ ਇਨਸਾਫ਼ ਕਰੋ।
ਸਾਡੇ ਮਸਲੇ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ। ਜਿਹਨਾਂ ਦਾ ਆਖ਼ਿਰੀ ਮੌਕਾ #1493MASTERCADRE #899ENGLISH ਸੀ, ਹੋ ਸਾਰੇ ਯੋਗਤਾ ਟੈਸਟ ਪਾਸ ਕਰਕੇ ਬੈਠੇ ਹਨ ਤੇ ਮੁੜ ਓਹਨਾਂ ਦਾ ਇਸਤੇਮਾਲ ਕਦੇ ਵੀ ਨਹੀਂ ਕਰ ਸਕਣਗੇ ਕਿਉਂਕਿ ਉਮਰ ਹੱਦ ਪੂਰੀ ਹੋਗਈ ਹੈ, ਓਹਨਾਂ ਦੀ ਬੇਰੁਜ਼ਗਾਰੀ ਦਾ ਜ਼ਿੰਮੇਵਾਰ ਕੌਣ ਹੋਵੇਗਾ? @BhagwantMann ਜੀ ਇਨਸਾਫ਼ ਕਰੋ
@BhagwantMann ਸਾਡੇ ਮਸਲੇ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ। ਜਿਹਨਾਂ ਦਾ ਆਖ਼ਿਰੀ ਮੌਕਾ #1493MASTERCADRE #899ENGLISH ਸੀ, ਸਾਰੇ ਯੋਗਤਾ ਟੈਸਟ ਪਾਸ ਕਰਕੇ ਬੈਠੇ ਹਨ ਤੇ ਮੁੜ ਓਹਨਾਂ ਦਾ ਇਸਤੇਮਾਲ ਕਦੇ ਵੀ ਨਹੀਂ ਕਰ ਸਕਣਗੇ ਕਿਉਂਕਿ ਉਮਰ ਹੱਦ ਪੂਰੀ ਹੋ ਗਈ ਹੈ, ਓਹਨਾਂ ਦੀ ਬੇਰੁਜ਼ਗਾਰੀ ਦਾ ਜ਼ਿੰਮੇਵਾਰ ਕੌਣ ਹੋਵੇਗਾ? @BhagwantMann ਜੀ ਇਨਸਾਫ਼ ਕਰੋ।
@BhagwantMann ਸਾਡੇ ਮਸਲੇ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ। ਜਿਹਨਾਂ ਦਾ ਆਖ਼ਿਰੀ ਮੌਕਾ #1493MASTERCADRE #899ENGLISH ਸੀ, ਹੋ ਸਾਰੇ ਯੋਗਤਾ ਟੈਸਟ ਪਾਸ ਕਰਕੇ ਬੈਠੇ ਹਨ ਤੇ ਮੁੜ ਓਹਨਾਂ ਦਾ ਇਸਤੇਮਾਲ ਕਦੇ ਵੀ ਨਹੀਂ ਕਰ ਸਕਣਗੇ ਕਿਉਂਕਿ ਉਮਰ ਹੱਦ ਪੂਰੀ ਹੋਗਈ ਹੈ, ਓਹਨਾਂ ਦੀ ਬੇਰੁਜ਼ਗਾਰੀ ਦਾ ਜ਼ਿੰਮੇਵਾਰ ਕੌਣ ਹੋਵੇਗਾ? @BhagwantMann ਜੀ ਇਨਸਾਫ਼ ਕਰੋ
#1493MASTERCADRE #899ENGLISH ਭਰਤੀਆਂ ਅਧੂਰੀਆਂ ਹਨ ਜੀ। ਇਕ ਸਾਲ ਤੋਂ ਕੋਈ ਹਲਚਲ ਨਹੀਂ ਹੋਈ ਹੈ। ਭਰਤੀਆਂ ਪੂਰੀਆਂ ਹੋਏ ਬਿਨਾਂ ਹੀ ਅਗਲਾ ਪੇਪਰ ਕੱਢ ਦਿੱਤਾ ਜਾਂਦਾ ਹੈ ਤੇ ਜਿਹਨਾਂ ਦਾ ਪਿਛਲੇ ਸਾਲ ਆਖ਼ਿਰੀ ਮੌਕਾ ਸੀ ਓਹਨਾਂ ਨਾਲ਼ ਇਨਸਾਫ਼ ਨਹੀਂ ਹੁੰਦਾ। ਮਸਲਾ ਗੰਭੀਰ ਹੈ ਤੇ ਵਾਰ-ਵਾਰ ਅਣਗੌਲਿਆ ਜਾ ਰਿਹਾ ਹੈ। @BhagwantMann @RouriJai
Last Seen Hashtags on Sotwe
buyflat
Seen from United States
snapchat
Seen from United Kingdom
publictoilet
Seen from Spain
minichatt since:2026-10-13
Seen from United Kingdom
minichatt()**********+filter:native_video
Seen from Brazil
spa
urfatravesti
Seen from Turkey
omegle
Seen from Spain
鍋の日応援隊
Seen from Japan
เย็ดแม่ยาย
Seen from Thailand
Most Popular Users

Elon Musk 
@elonmusk
240.8M followers

Barack Obama 
@barackobama
118.7M followers

Cristiano Ronaldo 
@cristiano
114.5M followers

Donald J. Trump 
@realdonaldtrump
111.9M followers

Narendra Modi 
@narendramodi
107M followers

Rihanna 
@rihanna
98.7M followers

NASA 
@nasa
92.2M followers

Justin Bieber 
@justinbieber
91.8M followers

KATY PERRY 
@katyperry
90M followers

Taylor Swift 
@taylorswift13
84M followers

Lady Gaga 
@ladygaga
75.5M followers

Virat Kohli 
@imvkohli
73.4M followers

Kim Kardashian 
@kimkardashian
70.8M followers

YouTube 
@youtube
68.7M followers

Neymar Jr 
@neymarjr
66.4M followers

Bill Gates 
@billgates
65.2M followers

Selena Gomez 
@selenagomez
63.1M followers

The Ellen Show
@theellenshow
62.2M followers

CNN 
@cnn
61.7M followers

X 
@x
60.6M followers


