Top Tweets for #ARDAAS
ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੈਤੋ ਬੰਦੀ ਸਿੰਘਾ ਦੀ ਅਰਦਾਸ ਸਮਾਗਮ ਵਿੱਚ ਜਥੇਦਾਰ ਸ਼ੇਰ ਸਿੰਘ ਜੀ ਮੰਡ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਸੂਬਾ ਸਿੰਘ ਬਾਦਲ ਹਲਕਾ ਇੰਚਾਰਜ ਜੈਤੋ
ਮਲਕੀਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਗੰਗਸਰ ਸਹਿਬ ਜੀ ਜੈਤੋ ਸਰਜੀਤ ਸਿੰਘ ਗੁਰਦੁਆਰਾ ਇੰਸਪੈਕਟਰ
#SGPC #BandiSingh #Gangsar #Amritsar #Ardaas

The deadline given by Sri Akal Takhat Sahib expired yesterday, yet the @AamAadmiParty govt has failed to make the necessary amendments to the #BEADBI law despite the assurances it gave before our highest temporal seat after #ARDAAS.
This is a clear breach of faith and commitment by @BhagwantMann who is constantly challenging the authority of Akal Takhat Sahib for reasons best known to him-Khaira
@INCIndia @IYC @INCPunjab
ਬਾਣੀ ਕੰਠ ਕਰਿਆ ਕਰੋ
ਪਤਾ ਨਹੀਂ ਆਖਰੀ ਵੇਲੇ
ਕਿਸ ਤੁਕ ਨੇ ਮੁਕਤ ਕਰ ਦੇਣਾ ਹੈ
#Motivational #Inspirational #Lifequotes #Sikhism #Ardaas

ਕਿਸੇ ਦਾ ਬੁਰਾ ਲੋਚਣ ਵਾਲਾ ਬੰਦਾ
ਦਿਨ ਦੇ ਭਾਵੇਂ 10 ਸੁਖਮਨੀ ਸਾਹਿਬ ਦੇ ਪਾਠ ਕਰ ਲਵੇ
ਕੋਈ ਪੁੰਨ ਨਹੀਂ ਮਿਲਣਾ
#Motivational #Inspirational #Lifequotes #Sikhism #Ardaas

ਹੇ ਵਾਹਿਗੁਰੂ!
ਮੈਂ ਤੇਰੇ ਦਰ ਦਾ ਮੰਗਤਾਂ ਹਾਂ
ਤੇਰੇ ਦਿੱਤਿਆਂ ਹੀ ਮੈਨੂੰ ਰੱਜ ਆਉਣਾ ਹੈ
ਬੰਦੇ ਦੀਆਂ ਦਿੱਤੀਆਂ ਦਾਤਾਂ ਨਾਲ ਪੂਰੀ ਨਹੀਂ ਪੈਂਦੀ
#Motivational #Inspirational #Lifequotes #Sikhism #Ardaas

ਬਿਨ ਤੇਰੇ ਮੈਂ ਕੁਝ ਨਾ ਮਾਲਕਾ!
ਤੂੰ ਹੀ ਸਾਰ ਮੇਰੀ ਕਹਾਣੀ ਦਾ
ਤੂੰ ਆਦਿ ਅਨੰਤ ਸਮੁੰਦਰਾਂ ਤੋਂ ਵਧ ਕੇ
ਇਕ ਤੁਪਕਾ ਨਹੀਂ ਮੈਂ ਪਾਣੀ ਦਾ
#Motivational #Inspirational #Lifequotes #Sikhism #Ardaas

‘ਸਕੂਨ’ ਅਣਮੋਲ ਹੈ
ਜੋ ਗੁਰੂ ਰਾਮਦਾਸ ਜੀ ਦੀ ਗੋਦ ’ਚ ਬੈਠ ਕੇ ਮਿਲਦੈ
#Motivational #Inspirational #Lifequotes #Sikhism #Ardaas

ਧੱਕੇ ਨਾਲ ਮੰਗਿਆ ਹੋਇਆ
ਸੁੱਖ ਵੀ ਦੁੱਖ ਬਣ ਜਾਂਦਾ ਹੈ
#Motivational #Inspirational #Lifequotes #Sikhism #Ardaas

ਸਤਿਗੁਰ ਦੀ ਸ਼ਰਨ ’ਚ ਆਉਣ ਵਾਲਿਆਂ ਨੂੰ
ਤੱਤੀ ਹਵਾ ਨਹੀਂ ਲੱਗਦੀ
#Motivational #Inspirational #Lifequotes #Sikhism #Ardaas

ਬਾਣੀ ਕੰਠ ਕਰਿਆ ਕਰੋ
ਪਤਾ ਨਹੀਂ ਆਖਰੀ ਵੇਲੇ
ਕਿਸ ਤੁਕ ਨੇ ਮੁਕਤ ਕਰ ਦੇਣਾ ਹੈ
#Motivational #Inspirational #Lifequotes #Sikhism #Ardaas

Bjp ਆਗੂ ਦਾ ਵੱਡਾ ਦਾਅਵਾ
ਕਿਸਦੇ ਕਹਿਣ ‘ਤੇ ਹਟਾਈ ਗਈ ਫ਼ਿਲਮ
#VicharTaqrar #harikepattan #Ardaas #JaswantSinghKhalra #PTCNews #PunjabNews #SriAkalTakhtSahib #SGPC #harjindersinghdhami
ਆਮ ਲੋਕਾਂ ਨਾਲੋਂ ਭਗਤਾਂ 'ਤੇ ਦੁੱਖ ਜ਼ਿਆਦਾ ਆਉਂਦੇ ਹਨ
ਪਰ ਭਗਤ ਆਪਣੀ ਸੁਰਤ ਏਨੀ ਉੱਚੀ ਕਰ ਲੈਂਦੇ ਹਨ
ਕਿ ਉਨ੍ਹਾਂ ਨੂੰ ਦੁੱਖ ਪੋਂਹਦਾ ਹੀ ਨਹੀਂ
-ਗਿ. ਸੰਤ ਸਿੰਘ ਜੀ ਮਸਕੀਨ
#Motivational #Inspirational #Lifequotes #Sikhism #Ardaas

ਵਕਤ ਨੇ ਸਭ ਦੀ ਅਸਲੀਅਤ ਵਿਖਾ ਦਿੱਤੀ ਮੈਨੂੰ
ਹੁਣ ਸਿਰਫ਼ ਤੇਰਾ ਹੀ ਸਹਾਰਾ ਹੈ
ਮੇਰੇ ਵਾਹਿਗੁਰੂ ਜੀ!
#Motivational #Inspirational #Lifequotes #Sikhism #Ardaas

ਜੋ ਦਿੱਤਾ ਉਸਦਾ ਸ਼ੁਕਰਾਨਾ
ਜੋ ਨਹੀਂ ਦਿੱਤਾ ਉਹ ਵੀ ਤੇਰੀ ਹੀ ਮਿਹਰ
ਵਾਹਿਗੁਰੂ ਜੀ!
#Motivational #Inspirational #Lifequotes #Sikhism #Ardaas

ਛੱਡ ਦਿੱਤੇ ਨੇ ਫ਼ੈਸਲੇ ਮੈਂ ਰੱਬ ਉੱਤੇ
ਹੁਣ ਗੁਰੂ ਘਰ ਹੀ ਮੇਰੀ ਕਚਹਿਰੀ ਹੈ ਤੇ ਵਾਹਿਗੁਰੂ ਮੇਰਾ ਜੱਜ
#Motivational #Inspirational #Lifequotes #Sikhism #Ardaas

ਜਦੋਂ ਡੋਰਾਂ ਵਾਹਿਗੁਰੂ ’ਤੇ ਸੁੱਟੀਆਂ ਹੋਣ
ਫਿਰ ਨਾ ਕੋਈ ਡਰ ਰਹਿੰਦਾ ਹੈ ਨਾ ਚਿੰਤਾ
#Motivational #Inspirational #Lifequotes #Sikhism #Ardaas

ਜਿਸ ਨੇ ਪਲ ਵੀ ਪਰਮਾਤਮਾ ਦੀ ਭਜਨ ਬੰਦਗੀ ਨਹੀਂ ਕੀਤੀ
ਉਸਨੇ ਜੀਵਨ ਵਿਅਰਥ ਗੁਆ ਲਿਆ
#Motivational #Inspirational #Lifequotes #Sikhism #Ardaas

Last Seen Hashtags on Sotwe
Trends for you
Most Popular Users

Elon Musk 
@elonmusk
241.7M followers

Barack Obama 
@barackobama
119M followers

Cristiano Ronaldo 
@cristiano
114.3M followers

Donald J. Trump 
@realdonaldtrump
111.8M followers

Narendra Modi 
@narendramodi
107.2M followers

Rihanna 
@rihanna
98.7M followers

NASA 
@nasa
92.4M followers

Justin Bieber 
@justinbieber
91.8M followers

KATY PERRY 
@katyperry
89.9M followers

Taylor Swift 
@taylorswift13
83.9M followers

Lady Gaga 
@ladygaga
75.4M followers

Virat Kohli 
@imvkohli
73.3M followers

Kim Kardashian 
@kimkardashian
70.9M followers

YouTube 
@youtube
68.8M followers

Neymar Jr 
@neymarjr
66.3M followers

Bill Gates 
@billgates
65.1M followers

Selena Gomez 
@selenagomez
63M followers

The Ellen Show
@theellenshow
62.3M followers

CNN 
@cnn
61.8M followers

X 
@x
60.7M followers