Top Tweets for #Begowal
ਹ���ਕਾ ਭੁਲੱਥ ਵਾਸੀਆਂ, ਮੇਰੇ ਜੀਆਂ ਦਾ ਪਿਆਰ।
@ArvindKejriwal @BhagwantMann @msisodia
#bholath #bhagwantmann #advharsimranghuman #begowal #nadala #dhilwan #aap #halkainchargebholath #candidateaapbholath

ਬੀਬੀ ਜਗੀਰ ਕੌਰ ਦਾ ਗਿਆਨੀ ਹਰਪ੍ਰੀਤ ਸਿੰਘ 'ਤੇ ਵੱਡਾ ਬਿਆਨ
\#BibiJagirKaur #GianiHarpreetSingh #Begowal #Kapurthala #ShiromaniAkaliDal #SADBadal #PunjabPolitics #PoliticalStatement #SikhPolitics #PoliticalNews #PunjabNews #PunjabiNews #BreakingNews #AjitWebTV
Bibi Jagir Kaur | ਅੱਜ ਮੁੜ ਅਕਾਲੀ ਦਲ 'ਚ ਹੋਵੇਗੀ ਬੀਬੀ ਜਗੀਰ ਕੌਰ ਦੀ ਵਾਪਸੀ ,ਬੇਗ��ਵਾਲ ਪਹੁੰਚਣਗੇ ਸੁਖਬੀਰ ਬਾਦਲ | News18
#bibijagirkaur #sukhbirbadal #akalidal #punjabpolitics #news18punjab #sadnews #begowal
'15 ਨਵੰਬਰ ਨੂੰ ਬੇਗੋਵਾਲ 'ਚ ਪਹੁੰਚਣਗੇ ਸੁਖਬੀਰ ਸਿੰਘ ਬਾਦਲ' - ਬੀਬੀ ਜਗੀਰ ਕੌਰ
#SukhbirSinghBadal #BibiJagirKaur #Begowal #ShiromaniAkaliDal #PunjabPolitics #SAD #PunjabNews #BreakingNews #LiveUpdates #AjitWebTv #Ajit #AjitWebTv #DailyAjit #Punjab #PunjabiNews #PunjabNews
ਅਕਾਲੀ ਦਲ 'ਚ ਬੀਬੀ ਜਗੀਰ ਕੌਰ ਦੀ ਵਾਪਸੀ!
#BibiJagirKaur #SukhbirBadal #ShiromaniAkaliDal #AkaliDal #Begowal #PunjabPolitics #PoliticalConference #LivingIndiaNews

Bibi Jagir Kaur's Homecoming to SAD Rescheduled for Sunday; Sukhbir Badal to Re-Induct Former SGPC Chief
https://t.co/2nPh3yyEsE
@Akali_Dal_ @officeofssbadal
#BibiJagirKaur #SukhbirSinghBadal #ShiromaniAkaliDal #SAD #Begowal #PunjabPolitics #PunjabElections2027 #YesPunjab
ਮੁੱਖ ਮੰਤਰ��� ਸਹਿਤ ਯੋਜਨਾ ਤਹਿਤ ਪਿੰਡ ਵਾਸੀਆਂ ਨੂੰ ਕਾਰਡ ਵੰਡੇ।
@ArvindKejriwal @BhagwantMann @msisodia
#bholath #bhagwantmann #cm #punjab #advharsimranghuman #begowal #nadala #dhilwan #aap
ਢਿੱਲਵਾਂ ਵਿਖੇ ਹਾਈਵੇ ਨਾਲ ਲੱਗਦੇ ਰੋਡ ਦੇ ਉੱਤੋਂ ਕੂੜੇ ਦੇ ਢੇਰ ਨੂੰ ਚੁਕਵਾਇਆ ਅਤੇ ਸਾਰਿਆਂ ਜੀਆਂ ਦੇ ਸਨਮੁੱਖ ਹਲਕੇ ਨੂੰ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਵਿੱਚ ਹਿੱਸੇਦਾਰ ਬਣਨ ਦੀ ਅਪੀਲ ਕੀਤੀ।
@ArvindKejriwal @BhagwantMann @msisodia
#bholath #bhagwantmann #cm #punjab #advharsimranghuman #begowal #nadala #dhilwan #aap
ਸੀ ਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਜਿਨ੍ਹਾਂ ਸਦਕਾ ਭੁਲੱਥ ਦੇ ਪਿੰਡ ਵਿੱਚ ਜਿਮ ਸਥਾਪਤ ਕਰਨ ਦਾ ਸਮਾਨ ਧੜਾਧੜ ਆ ਰਿਹਾ ਹੈ ਅਤੇ ਨੋਜਵਾਨ ਇਸ ਕੰਮ ਨੂੰ ਸਲਾਹੁਦੇਂ ਨਹੀਂ ਥੱਕ ਰਹੇ।
#bholath #cm #bhagwantmann #punjab #begowal #nadala #dhilwan #aap
@ArvindKejriwal @BhagwantMann @msisodia @AroraAmanSunam

Attended the annual congregation in memory of Peer Baba Nobat Shah Wali Ji at the DSP office in Bholath to seek blessings and interacted with the Sangat.
@ArvindKejriwal @BhagwantMann @msisodia @AroraAmanSunam @HarpalCheemaMLA
#bholath #punjab #cm #bhagwantmann #nadala #begowal #dhilwan #halkainchargebholath #advharsimranghuman
ਢਿੱਲਵਾਂ ਵਿਖੇ ਆਪਣੇ ਜੀਆਂ ਨਾਲ ਆਉਣ ਵਾਲੀਆਂ ਚੋਣਾਂ ਸਬੰਧੀ ਮੀਟਿੰਗ ਕੀਤੀ ਗਈ।
#bholath #begowal #nadala #dhilwan #aap #cm #bhagwantmann #punjab #halkainchargebholath #aap #advharsimranghuman

ਬੇਗੋਵਾਲ ਬਾਜ਼ਾਰ ’ਚ ਮੀਖੋਵਾਲ ਪਾਰਕ ਦੇ ਬਾਹਰ ਦੋ ਨੌਜਵਾਨਾਂ ’ਚ ਆਪਸੀ ਤਕਰਾਰ ਖੂਨੀ ਰੂਪ ਧਾਰਨ ਕਰ ਗਈ। ਇਸ ਦੌਰਾਨ ਇਕ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਦੂਸਰੇ ਨੌਜਵਾਨ ’ਤੇ ਵਾਰ ਕਰ ਦਿੱਤਾ, ਜੋ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ।
#Punjab #Begowal #Kapurthala #CCTVVideo

ਪਿੰਡ ਬੁਤਾਲਾ ਵਿਖੇ ਫਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ ਦੇ ਲੈਟਰ ਵੰਡੇ। ਹੜ੍ਹਾਂ ਦੌਰਾਨ ਹੋਏ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਆਪ ਪਹੁੰਚ ਕਰਕੇ ਕਿਸਾਨਾਂ ਵੀਰਾਂ ਨੂੰ ਦਿੱਤਾ ਜਾ ਰਿਹਾ ਹੈ ਅਤੇ ਨਾਲ ਦੀ ਨਾਲ ਜਿੰਨਾਂ ਕਿਸਾਨਾਂ ਦੇ ਖਾਤਿਆਂ ਵਿੱਚ ਮੁਆਵਜ਼ਾ ਨਹੀਂ ਪਹੁੰਚਿਆ ਉਨ੍ਹਾਂ ਦੀ ਤਸਦੀਕ ਕਰਕੇ ਸੁਧਾਰ ਕੀਤਾ ਜਾ ਰਿਹਾ ਹੈ।
#bholath #begowal #nadala #dhilwan
@ArvindKejriwal @BhagwantMann @msisodia @AroraAmanSunam

ਬੰਦੀ ਛੋੜ ਦਿਵਸ ਅਤੇ ਦਿਵਾਲੀ ਮੌਕੇ ���ੁਰੂ ਸਾਹਿਬ ਦੇ ਦਰ ਤੇ ਨਤਮਸਤਕ ਹੋਕੇ ਆਪਣੇ ਹਲਕੇ ਦੇ ਪਰਿਵਾਰਾਂ ਅਤੇ ਕੁੱਲ ਇਨਸਾਨੀਅਤ ਦੇ ਸੁੱਖ,ਸਮ੍ਰਿਤੀ, ਪਿਆਰ ਅਤੇ ਭਾਈਚਾਰਕ ਸਾਂਝ ਲਈ ਅਰਦਾਸ ਕੀਤੀ। ਮੈਂ ਆਸ ਕਰਦਾ ਹਾਂ ਕਿ ਆਉਣ ਵਾਲਾ ਸਮਾਂ ਸਾਡੇ ਪਰਿਵਾਰਾਂ ਅਤੇ ਹਲਕੇ ਲਈ ਵਿਕਾਸਸ਼ੀਲ ਅਤੇ ਖੁਸ਼ਹਾਲੀ ਭਰਿਆ ਹੋਵੇਗਾ।
#bholath #begowal #nadala #dhilwan #aap #advharsimranghuman #diwali #bandichhordivas #waheguruji🙏 #bless

Sanction letters for compensation of flood-hit farmers' lands were handed over to the farmers before Diwali as promised by CM Sardar @BhagwantMann .
@ArvindKejriwal @msisodia @AroraAmanSunam
#bholath #begowal #dhilwan #nadala #aap #farmers #compensation #floods

ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਰੱਖ-ਰੱਖਾ ਲਈ ਢਿੱਲਵਾਂ ਬੰਨ੍ਹ ਉਤੇ ��ੀਤਾ ਗਿਆ ਇੰਤਜ਼ਾਮ। ਹੜ੍ਹਾਂ ਕਾਰਨ ਆ ਰਹੀਆਂ ਰੋਜਮਰ੍ਹਾ ਦੀਆਂ ਮੁਸ਼ਕਿਲਾਂ ਲਈ ਅਸੀਂ ਤਤਪਰ ਹਾਂ।
#bholath #begowal #nadala #dhilwan #floods
@ArvindKejriwal @BhagwantMann @msisodia @AroraAmanSunam
ਭੁਲੱਥ ���ਪ ਦਫ਼ਤਰ ਵਿਖੇ ਹਲਕੇ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਪਿੰਡਾਂ ਦੇ ਮੋਹਤਬਾਰਾਂ ਨਾਲ ਮੁਲਾਕਾਤ ਕਰ ਸਰਕਾਰ ਦੀਆਂ ਨੀਤੀਆਂ ਅਤੇ ਲੋਕਾਂ ਭਲਾਈ ਦੀਆਂ ਸਕੀਮਾਂ ਹਰ ਘਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ।
#bholath #begowal #nadala #dhilwan #aap
@ArvindKejriwal @BhagwantMann @msisodia @AroraAmanSunam @AAPPunjab

Last Seen Hashtags on Sotwe
Most Popular Users

Elon Musk 
@elonmusk
240.4M followers

Barack Obama 
@barackobama
118.7M followers

Cristiano Ronaldo 
@cristiano
114.4M followers

Donald J. Trump 
@realdonaldtrump
111.8M followers

Narendra Modi 
@narendramodi
107M followers

Rihanna 
@rihanna
98.7M followers

NASA 
@nasa
92.2M followers

Justin Bieber 
@justinbieber
91.7M followers

KATY PERRY 
@katyperry
90M followers

Taylor Swift 
@taylorswift13
83.9M followers

Lady Gaga 
@ladygaga
75.4M followers

Virat Kohli 
@imvkohli
73.3M followers

Kim Kardashian 
@kimkardashian
70.8M followers

YouTube 
@youtube
68.7M followers

Neymar Jr 
@neymarjr
66.3M followers

Bill Gates 
@billgates
65.2M followers

Selena Gomez 
@selenagomez
63M followers

The Ellen Show
@theellenshow
62.1M followers

CNN 
@cnn
61.7M followers

X 
@x
60.6M followers































