Top Tweets for #Boldi_Chupp
ਇੱਕੋ ਹੀ ਅਲਜਬਰਾ
ਮੈਨੂੰ
ਅੱਜ ਤੱਕ, ਸਮਝ ਨਹੀਂ ਆਇਆ
ਰੋਜ਼
ਆਬਾਦੀ ਵੱਧਦੀ ਜਾਵੇ
ਬੰਦਾ
ਫ਼ੇਰ ਵੀ, ਕੱਲਾ ਏ..!!
-ਸੰਜੀਵ ਆਨੰਦ
#Boldi_Chupp by
#Sanjeev_Anand
#darr
ਗ਼ੈਰਾਂ, ਕੋਲੋਂ ਡਰ ਨਾ
ਕਿਹੜੇ ਭੇਤੀ ਨੇ
ਆਪਣਿਆਂ, ਤੋਂ ਬਚ ਜੇਂ
ਸ਼ੁਕਰ ਮਨਾਈ ਜਾ.!!
-ਸੰਜੀਵ ਆਨੰਦ
#Boldi_Chupp #SanjeevAnand
#waqt
ਕਿਸੇ ਮਜਬੂਰ ਦਾ
ਹਾਸਾ ਉਡਾਉਣ ਤੋਂ, ਪਹਿਲਾਂ ਸੋਚ ਲਈਂ
ਇਹ��ਾ, ਨਾਂ ਵਕਤ ਐ
ਇਹਨੂੰ ਬਦਲਦੇ, ਦੇਰ ਨਹੀਂ ਲੱਗਦੀ..!!
-ਸੰਜੀਵ ਆਨੰਦ
#Boldi_Chupp #SanjeevAnand
#bhulekha
ਮੇਰੀ ਕਦਰ ਬੜੀ ਤੇ ਮੇਰੇ ਲੋਕੀਂ ਬਹੁਤ ਸਕੇ
ਸਾਰੀ ਉਮਰ, ਭੁਲੇਖੇ ਦੇ ਵਿੱਚ ਰਹਿੰਦਾ ਏ ਬੰਦਾ..!!
-ਸੰਜੀਵ ਆਨੰਦ
#Boldi_Chupp #SanjeevAnand
#love
ਮਿੱਠਾ ਪਾਣੀ ਏ, ਖੂਹਾਂ ਦਾ
ਜਿਸਮਾਂ ਚੋਂ, ਲੱਭਦਾ ਫਿਰੇਂ
ਜਿਹੜਾ ਰਿਸ਼ਤਾ ਏ, ਰੂਹਾਂ ਦਾ..!!
-ਸੰਜੀਵ ਆਨੰਦ
#Boldi_Chupp #SanjeevAnand
#takleef
ਪਹਿਲਾਂ ਈ ਕਰੀਆਂ ਬਹੁਤ ਨੇ, ਰਹਿੰਦੀ ਜ਼ਿੰਦਗੀ ਲਈ
ਸੱਜਣਾਂ ਹੋਰ ਨਿਭਾਉਣੇ ਦੀ, ਤਕਲੀਫ਼ ਨਾ ਕਰ..!!
-ਸੰਜੀਵ ਆਨੰਦ
#Boldi_Chupp #SanjeevAnand
#ki_likheya
ਫੇਰ ਬੋਲ ਕੇ, ਕੀ ਗੱਲ ਹੌਲੀ ਕਰਨੀ..?
ਜੇ, ਚੁੱਪ ਵਿੱਚੋਂ ਨਹੀਂ ਦਿਖੇਆ
ਅੱਖਾਂ ਮੇਰੀਆਂ ਚੋਂ, ਪੜ੍ਹ ਸਕੇਂ ਪੜ੍ਹ ਲੈ
ਤੇਰੇ ਬਾਰੇ, ਕੀ ਲਿਖਿਆ..??
-ਸੰਜੀਵ ਆਨੰਦ
#Boldi_Chupp #SanjeevAnand
#sikkh_jayenga
ਦੇਖ ਕੇ ਵੀ, ਸਭ-ਕੁਝ ਸੱਚ ਸਾਹਮਣੇ
ਝੂਠ ਕਿਵੇਂ ਕਰੀਦੈ, ਕਬੂਲ ਸਿੱਖ ਜਾਏਂਗਾ
ਅਜੇ ਨਵਾਂ ਆਇਐਂ, ਤੇਰੇ ਆਪਣੇ ਖਿਆਲ ਨੇ
ਹੌਲੀ-ਹੌਲੀ, ਸ਼ਹਿਰ ਦੇ ਅਸੂਲ ਸਿੱਖ ਜਾਏਂਗਾ..!!
- ਸੰਜੀਵ ਆਨੰਦ
#Boldi_Chupp #SanjeevAnand
#kehn_diyaan_gallaan
ਯਾਰੀ, ਦੋਸਤੀ, ਪਿਆਰ, ਸਭ ਕਹਿਣ ਦੀਆਂ ਗੱਲਾਂ
ਵਾਅਦੇ, ਕਸਮਾਂ, ਕਰਾਰ, ਸਭ ਕਹਿਣ ਦੀਆਂ ਗੱਲਾਂ
ਜੀਹਦਾ ਲੱਗਦਾ ਏ ਦਾਅ, ਕਿਹੜਾ ਛੱਡਦੈ ਜਨਾਬ..??
ਹੋਵੇ ਘਰ, ਹੋਵੇ ਬਾਹਰ, ਸਭ ਕਹਿਣ ਦੀਆਂ ਗੱਲਾਂ..!!
-ਸੰਜੀਵ ਆਨੰਦ
#Boldi_Chupp #SanjeevAnand
#Value
ਮੁਫ਼ਤ ਚ ਲੱਭੀ ਚੀਜ਼ ਨੂੰ, ਮੁਫ਼ਤ ਲੁਟਾ ਬਹਿੰਦਾ ਏ
ਫੇਰ ਜਾਣਦੈ ਕੀਮਤ, ਜਦੋਂ ਗੁਆ ਬਹਿੰਦਾ ਏ..!!
-ਸੰਜੀਵ ਆਨੰਦ
#punjabipoetry #Boldi_Chupp
#Boldi_Chupp
ਸਾਨੂੰ ਆਈ ਨਹੀਂ ਚਲਾਕੀ, ਤੁਸੀਂ ਛੱਡਿਆ ਨਹੀਂ ਛੱਲ
ਥੋਡਾ ਆਪਣਾ ਸੁਭਾਅ ਤੇ ਸਾਡੀ ਆਪਣੀ ਐ ਗੱਲ..!!
-ਸੰਜੀਵ ਆਨੰਦ
#punjabipoetry #SanjeevAnand
#Boldi_Chupp
Sochde si
Asin, dil tere vicch rahe
Kinna chirr
Vekh lai, HANERE VICCH RAHE..!!
Sanjeev Anand..✍️
#punjabipoetry #SanjeevAnand
#lutere
मेरे घर दे लुटेरे, नहीं होर निक्कले
जेहड़े राखी सी बिठाऐ, ओह-ही चोर निक्कले..!!
~संजीव आनंद
#punjabipoetry #Boldi_Chupp
#Boldi_Chupp
ਬੇ-ਈਮਾਨੀ, ਈਮਾਨ ਦਾ, ਝਗੜਾ ਰਹਿੰਦਾ ਹੀ ਏ
ਝੂਠਿਆਂ ਦੇ ਨਾਲ, ਸੱਚ ਦਾ ਰਗੜਾ ਰਹਿੰਦਾ ਹੀ ਏ
ਇਹ ਤਾਂ ਰੱਬ ਦਾ ਸ਼ੁਕਰ ਹੈ, ਲੋਕੀ ਜ਼ਿੰਦਾ ਨੇ
��ਹੀਂ ਮਾੜੇ ਦੀ ਮਾਰ ਚ, ਤਗੜਾ ਰਹਿੰਦਾ ਹੀ ਏ..!!
~ਸੰਜੀਵ ਆਨੰਦ
#punjabipoetry #SanjeevAnand
#Boldi_Chupp
तूँ जो वी कैहणा, कह लै
मैनूं जी सदके
पर, मैं जे तैनूँ माड़ा बोलाँ
मर जावाँ..!!
~संजीव आनंद
#punjabipoetry #SanjeevAnand
Last Seen Hashtags on Sotwe
Trends for you
Most Popular Users

Elon Musk 
@elonmusk
240.5M followers

Barack Obama 
@barackobama
118.7M followers

Cristiano Ronaldo 
@cristiano
114.4M followers

Donald J. Trump 
@realdonaldtrump
111.8M followers

Narendra Modi 
@narendramodi
107M followers

Rihanna 
@rihanna
98.7M followers

NASA 
@nasa
92.2M followers

Justin Bieber 
@justinbieber
91.8M followers

KATY PERRY 
@katyperry
90M followers

Taylor Swift 
@taylorswift13
83.9M followers

Lady Gaga 
@ladygaga
75.5M followers

Virat Kohli 
@imvkohli
73.4M followers

Kim Kardashian 
@kimkardashian
70.8M followers

YouTube 
@youtube
68.7M followers

Neymar Jr 
@neymarjr
66.3M followers

Bill Gates 
@billgates
65.2M followers

Selena Gomez 
@selenagomez
63M followers

The Ellen Show
@theellenshow
62.1M followers

CNN 
@cnn
61.7M followers

X 
@x
60.6M followers


