Top Tweets for #CanalDevelopment
ਸਮਰਾਲਾ ਅਤੇ ਖੰਨਾ ਖੇਤਰਾਂ ਹੇਠ ਪੈਂਦੀ ਭਾਖੜਾ ਨਹਿਰ ਪ੍ਰਣਾਲੀ ਦੀਆਂ 13 ਨਹਿਰਾਂ ਅਤੇ ਮਾਈਨਰਾਂ ਦੀ ਕੰਕਰੀਟ ਲਾਈਨਿੰਗ ਕਰਕੇ ਪੰਜਾਬ ਸਰਕਾਰ ਨੇ ਇਨ੍ਹਾਂ ਦੀ ਕੁੱਲ ਲੰਬਾਈ ਵਿੱਚ ਵਾਧਾ ਕੀਤਾ ਹੈ, ਜਿਸ ਨਾਲ ਪਾਣੀ ਦੇ ਵਹਾਅ ਦੀ ਸਮਰੱਥਾ ਵਧੇਗੀ ਅਤੇ ਟੇਲਾਂ ਤੱਕ ਪਾਣੀ ਪਹੁੰਚ ਸਕੇਗਾ।
#BhagwantSinghMann #CanalDevelopment

40 ਸਾਲ ਪੁਰਾਣੇ ਖਾਲੇ ਦੀ ਥਾਂ ਨਵਾਂ ਖਾਲਾ ਬਣਿਆ ਤਾਂ ਪਾਣੀ ਦੀ ਪਹੁੰਚ ਵੀ ਬਿਹਤਰ ਹੋ ਗਈ, ਪਹਿਲਾਂ ਪਾਣੀ ਘੱਟ ਆਉਂਦਾ ਸੀ ਤੇ ਖਾਲਾ ਟੁੱਟਦਾ ਰਹਿੰਦਾ ਸੀ।
#BhagwantSinghMann #WaterReachingFields #CanalDevelopment #IrrigationDevelopment #FarmersWelfare
ਭਾਖੜਾ ਮੇਨ ਲਾਈਨ ਦੇ 86.33 ਕਿਲੋਮੀਟਰ ਹਿੱਸੇ ਦੀ ਕੰਕਰੀਟ ਲਾਈਨਿੰਗ ਸੂਬੇ ਦੇ ਨਹਿਰੀ ਸਿੰਚਾਈ ਢਾਂਚੇ ਵਿੱਚ ਇੱਕ ਵੱਡਾ ਬਦਲਾਅ ਹੈ। ਇਸ ਨਾਲ ਪਾਣੀ ਦੀ ਬਰਬਾਦੀ ਘਟੇਗੀ ਅਤੇ ਸਪਲਾਈ ਦੀ ਸਮਰੱਥਾ ਵਿੱਚ ਵੀ ਸੁਧਾਰ ਹੋਵੇਗਾ।
#BhagwantSinghMann #CanalDevelopment #IrrigationDevelopment #PunjabIrrigation #PunjabAgriculture

ਪੱਕੀ ਨਹਿਰ ਨੇ ਸਿੰਚਾਈ ਦੀ ਸਮੱਸਿਆ ਹੱਲ ਕੀਤੀ, ਹੁਣ ਖੇਤਾਂ ਨੂੰ ਮਿਲ ਰਿਹਾ ਹੈ ਪੂਰਾ ਨਹਿਰੀ ਪਾਣੀ।
#BhagwantSinghMann #WaterDistribution #IrrigationInfrastructure #CanalDevelopment #AgriculturalDevelopment
ਕਟਾਰ ਸਿੰਘ ਵਾਲਾ ਸਬ-ਮਾਈਨਰ ਪੱਕਾ ਕੀਤਾ ਗਿਆ ਹੈ ਜਿਸ ਨਾਲ ਹੁਣ ਕਿਸਾਨਾਂ ਨੂੰ ਨਾਲ ਲੱਗਦੇ ਖੇਤਾਂ ਦੇ ਰਿਸਾਅ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
#BhagwantSinghMann #CanalDevelopment #AgriculturalDevelopment #FarmersWelfare #PunjabAgriculture

ਬੱਲੂਆਣਾ ਹਲਕੇ ਵਿੱਚ ਨਹਿਰੀ ਖਾਲਾਂ ਦੇ ਕੰਢਿਆਂ ਦੀ ਚਿਣਾਈ ਮਜ਼ਬੂਤ ਕਰਨ ਨਾਲ 1,581 ਏਕੜ ਰਕਬੇ ਤੱਕ ਨਿਰਵਿਘਨ ਨਹਿਰੀ ਪਾਣੀ ਦੀ ਪਹੁੰਚ ਯਕੀਨੀ ਹੋਈ, ਜਿਸ ਨਾਲ ਸਿੰਚਾਈ ਪ੍ਰਬੰਧ ਹੋਰ ਬਿਹਤਰ ਹੋਏ ਹਨ।
#BhagwantSinghMann #CanalDevelopment #AgriculturalDevelopment #FarmersWelfare #PunjabAgriculture
ਕੱਚੀ ਨਹਿਰ ਦੇ ਟੁੱਟਣ ਤੇ ਟੇਲਾਂ ਤੱਕ ਘੱਟ ਪਾਣੀ ਪਹੁੰਚਣ ਦੀ ਸਮੱਸਿਆ ਹੋਈ ਹੱਲ, ਹੁਣ ਆਰ.ਸੀ.ਸੀ. ਨਹਿਰ ਰਾਹੀਂ ਟੇਲਾਂ ਤੱਕ ਪੂਰਾ ਪਾਣੀ ਪਹੁੰਚ ਰਿਹਾ ਹੈ।
#BhagwantSinghMann #WaterSupply #WaterDistribution #CanalRenovation #CanalDevelopment
ਪਹਿਲਾਂ ਖਾਲੇ ਦੇ ਬੈਡ ਤੇ ਮੋਘੇ ਦਾ ਲੈਵਲ ਸਹੀ ਨਾ ਹੋਣ ਕਾਰਨ ਪਾਣੀ ਨਹੀਂ ਲੱਗਦਾ ਸੀ, ਹੁਣ ਖਾਲਾ ਠੀਕ ਹੋਣ ਨਾਲ ਪਾਣੀ ਵੱਧ ਪੈ ਰਿਹਾ ਹੈ ਤੇ ਉਪਜਾਊ ਪੈਲੀ ਲਈ ਨਹਿਰੀ ਪਾਣੀ ਮਿਲ ਰਿਹਾ ਹੈ।
#BhagwantSinghMann #PunjabDevelopment #CanalDevelopment #AgriculturalDevelopment #PunjabAgriculture
ਜੀਵਨ ਸਿੰਘ ਵਾਲਾ ਦੇ ਕਿਸਾਨਾਂ ਲਈ 13 ਕਿਲੋਮੀਟਰ ਲੰਬੇ ਪੱਕੇ ਖਾਲ ਸਿਰਫ਼ ਨਿਰਮਾਣ ਕਾਰਜ ਨਹੀਂ, ਸਗੋਂ 40 ਸਾਲਾਂ ਤੋਂ ਚੱਲੀ ਆ ਰਹੀ ਪਾਣੀ ਦੀ ਉਡੀਕ ਦਾ ਅੰਤ ਹਨ।
#BhagwantSinghMann #PunjabAgriculture #AgriculturalDevelopment #WaterSupply #CanalDevelopment

古今运河交相辉映,古老漕运要道蜕变为生态廊道、文化廊道、发展廊道。千年水运文脉接续传承,持续滋养沿岸城乡发展,在新时代续写古今交融的崭新篇章。#AncientAndModern #CanalDevelopment
1984 ਤੋਂ ਮੰਦੀ ਹਾਲਤ ’ਚ ਪਏ ਖਾਲੇ ਕਰਕੇ ਪਹਿਲਾਂ ਨਹਿਰੀ ਪਾਣੀ ਬਹੁਤ ਘੱਟ ਪਹੁੰਚਦਾ ਸੀ, ਹੁਣ ਨਵਾਂ ਖਾਲਾ ਬਣਨ ਨਾਲ ਪਾਣੀ ਦੀ ਪਹੁੰਚ ਬਿਹਤਰ ਹੋਈ ਹੈ।
#PunjabGovernment #PunjabIrrigation #CanalDevelopment #IrrigationInfrastructure #WaterForFarmers
ਮਜੀਠਾ ਨਹਿਰ ਡਿਵੀਜ਼ਨ ਵਿੱਚ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਨਾਲ ਸਿੰਚਾਈ ਸਹੂਲਤਾਂ ਵਿੱਚ ਸੁਧਾਰ ਆਇਆ ਹੈ, ਜਿਸ ਦਾ ਸਿੱਧਾ ਲਾਭ ਇਲਾਕੇ ਦੇ ਕਿਸਾਨਾਂ ਨੂੰ ਮਿਲ ਰਿਹਾ ਹੈ।
#BhagwantMann #PunjabDevelopment #WaterConservation #AgricultureGrowth #CanalDevelopment

ਪਿੰਡ ਸਿੰਘਪੁਰ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਖੇਤਾਂ ਨੂੰ ਨਹਿਰੀ ਮਿਲਣ ‘ਤੇ ਪਿੰਡ ਵਾਸੀਆਂ ਨੇ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕੀਤਾ।
#BhagwantMann #FarmingInfrastructure #PunjabUpdates #CanalDevelopment #PunjabAgriculture
ਭਗਵੰਤ ਮਾਨ ਸਰਕਾਰ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਘਨੀਵਾਲ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਹੈ। ਖੁਸ਼ ਹੋਏ ਕਿਸਾਨਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਹੈ ।
#BhagwantMann #PunjabWaterSupply #CanalDevelopment #PunjabFarmers #PunjabUpdates
આ કેનાલને લઇને મોટા સમાચાર
#gstvshorts #ahmedabad #Kharikatcanal #canal #CanalDevelopment #renovationproject #trendingnews

Studio B project by Ping Junjie - Remoulding the Boat Culture of Jing-Hang Canal @TheMSArch #canaldevelopment #floatingvillage #canalsystem #amphibious #JingHang #cities #smartcities

Water is often used as metaphors for agriculture and life.
A recent #CanalDevelopment work made us happy after seeing the water flowing because of rain at Dasavara GP of Channapatna Taluk
@MgnregsK @IndiaMGNREGA @MgnregaOfficial @readingkafka

Full and busy agenda at #ScottishWaterwaysforAll meeting today. Loads of great ideas for #volunteering #boating #Canaldevelopment @IWA_UK @RYAScotland @seagulltrust @LUCS_Canal @forthnclydecanl

Last Seen Hashtags on Sotwe
Trends for you
Most Popular Users

Elon Musk 
@elonmusk
241.5M followers

Barack Obama 
@barackobama
119M followers

Cristiano Ronaldo 
@cristiano
114M followers

Donald J. Trump 
@realdonaldtrump
111.8M followers

Narendra Modi 
@narendramodi
107.2M followers

Rihanna 
@rihanna
98.7M followers

NASA 
@nasa
92.4M followers

Justin Bieber 
@justinbieber
91.8M followers

KATY PERRY 
@katyperry
89.8M followers

Taylor Swift 
@taylorswift13
83.7M followers

Lady Gaga 
@ladygaga
75.2M followers

Virat Kohli 
@imvkohli
73M followers

Kim Kardashian 
@kimkardashian
70.8M followers

YouTube 
@youtube
68.8M followers

Neymar Jr 
@neymarjr
66M followers

Bill Gates 
@billgates
65M followers

Selena Gomez 
@selenagomez
62.9M followers

The Ellen Show
@theellenshow
62.3M followers

CNN 
@cnn
61.8M followers

X 
@x
60.7M followers






