Top Tweets for #CanalInfrastructure
246 ਨਹਿਰੀ ਰੀਚਾਰਜ ਸਕੀਮਾਂ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਰਕਾਰ ਨੇ 20 ਲੱਖ 6 ਹਜ਼ਾਰ ਕਿਊਬਿਕ ਮੀਟਰ ਪਾਣੀ ਰੀਚਾਰਜ ਕੀਤਾ ਹੈ, ਜਿਸ ਨਾਲ ਸੂਬੇ ਦੇ 95 ਬਲਾਕਾਂ ਵਿੱਚ ਜਲ-ਸਤਰ ਸੁਧਰਿਆ ਹੈ।
#BhagwantSinghMann #SustainableWaterManagement #PunjabAgriculture #CanalInfrastructure #SaveWater
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਨਹਿਰੀ ਢਾਂਚੇ ਨੂੰ ਨਵੀਂ ਦਿਸ਼ਾ ਮਿਲੀ ਹੈ। ਸੂਬੇ ਵਿੱਚ ਜਲ ਸਰੋਤਾਂ ਦੇ ਸੁਧਾਰ ਲਈ ਬਣਾਈਆਂ ਨੀਤੀਆਂ ਕਰਕੇ ਹਰ ਖੇਤ ਤੱਕ ਪਾਣੀ ਦੀ ਸੁਚੱਜੀ ਪਹੁੰਚ ਯਕੀਨੀ ਬਣਾਈ ਜਾ ਰਹੀ ਹੈ।
#BhagwantSinghMann #CanalInfrastructure #IrrigationDevelopment #PunjabCanals

Testing and cleaning works are progressing on Canal Pool 2A, covering 3,517 metres, as part of GAH’s ongoing efforts to ensure the functionality, efficiency, and readiness of its irrigation infrastructure.
#GAH #Irrigation #CanalInfrastructure #WaterManagement #RwandaAgriculture

ਦਹਾਕਿਆਂ ਤੋਂ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਇਲਾਕੇ ਵਿੱਚ ਨਹਿਰੀ ਢਾਂਚੇ ਦੀ ਬਹਾਲੀ ਨਾਲ ਹੁਣ ਪਾਣੀ ਦੀ ਰਵਾਨੀ ਵਿੱਚ ਸੁਧਾਰ ਆਇਆ ਹੈ। ਲੰਮੇ ਸਮੇਂ ਬਾਅਦ ਨਹਿਰਾਂ ਵਿੱਚ ਪਾਣੀ ਦੀ ਬਿਹਤਰ ਰਵਾਨੀ ਕਿਸਾਨਾਂ ਲਈ ਵੱਡਾ ਬਦਲਾਅ ਹੈ।
#BhagwantSinghMann #CanalInfrastructure #WaterManagement #RuralDevelopment
ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਨਹਿਰਾਂ ਦੀ ਲਾਈਨਿੰਗ, ਨਵੇਂ ਖਾਲ, ਪਾਈਪਲਾਈਨਾਂ ਅਤੇ ਹੋਰ ਬੁਨਿਆਦੀ ਢਾਂਚੇ ‘ਤੇ ਮਾਨ ਸਰਕਾਰ ਵੱਲੋਂ ₹7,200 ਕਰੋੜ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਦੇ ਸਿੱਟੇ ਵਜੋਂ ਖੇਤਾਂ ਤੱਕ ਪਾਣੀ ਦੀ ਪਹੁੰਚ ਵਧੀ ਹੈ।
#BhagwantSinghMann #CanalInfrastructure #WaterAccessibility

ਮੌੜ ਹਲਕੇ ਵਿੱਚ ਭਾਈ ਬਖਤੌਰ ਲਿੰਕ ਚੈਨਲ ਦੀ ਕੰਕਰੀਟ ਲਾਈਨਿੰਗ ਨਾਲ ਨਹਿਰੀ ਢਾਂਚਾ ਹੋਰ ਮਜ਼ਬੂਤ ਹੋਇਆ ਹੈ ਅਤੇ 63 ਏਕੜ ਤੋਂ ਵੱਧ ਹੋਰ ਰਕਬਾ ਨਹਿਰੀ ਸਿੰਚਾਈ ਹੇਠ ਆ ਗਿਆ ਹੈ।
#BhagwantSinghMann #CanalInfrastructure #IrrigationDevelopment #PunjabAgriculture #FarmersWelfare
ਸਮਰਾਲਾ ਉਪਮੰਡਲ ਦੇ ਸ਼ਾਮਪੁਰਾ ਅਤੇ ਅਮਰਾਲਾ ਮਾਈਨਰਾਂ ਦੇ ਪੱਕੇ ਹੋਣ ਨਾਲ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਣਾ ਪਹਿਲਾਂ ਨਾਲੋਂ ਸੁਖਾਲਾ ਹੋਵੇਗਾ।
#BhagwantSinghMann #CanalInfrastructure #IrrigationDevelopment #FarmersWelfare #PunjabAgriculture

ਮਾਨ ਸਰਕਾਰ ਦੇ ਯਤਨਾਂ ਦੇ ਸਿੱਟੇ ਵਜੋਂ ਪੰਜਾਬ ਦੀ 80% ਖੇਤੀਯੋਗ ਜ਼ਮੀਨ ਤੱਕ ਨਹਿਰੀ ਪਾਣੀ ਪੁੱਜਿਆ।
#BhagwantSinghMann #PunjabDevelopment #FarmerWelfare #CanalInfrastructure #SustainableAgriculture

ਪਹਿਲਾਂ ਤੰਗ ਤੇ ਬੇਢੰਗੇ ਖਾਲੇ ਕਾਰਨ ਪਾਣੀ ਲਈ ਜੂਝਣਾ ਪੈਂਦਾ ਸੀ, ਹੁਣ 9 ਕਿਲੋਮੀਟਰ ਲੰਬੇ ਨਵੇਂ ਖਾਲੇ ਨੇ ਮੁਸ਼ਕਿਲ ਕੀਤੀ ਦੂਰ।
#BhagwantSinghMann #FarmerWelfare #AgricultureDevelopment #CanalInfrastructure #WaterManagement
ਮਾਨ ਸਰਕਾਰ ਵੱਲੋਂ ਨੂਰਪੁਰ ਬੇਦੀ ਇਲਾਕੇ ਵਿੱਚ ਪਿੰਡ ਛੱਜਾ ਵਿਖੇ 36.50 ਕਰੋੜ ਰੁਪਏ ਦੀ ਲਾਗਤ ਵਾਲੇ ਸਤਲੁਜ ਸਿੰਚਾਈ ਪ੍ਰੋਜੈਕਟ ਦਾ ਪਹਿਲਾ ਪੜਾਅ ਚਾਲੂ ਕਰ ਦਿੱਤਾ ਗਿਆ ਹੈ।
#BhagwantSinghMann #FarmerWelfare #AgricultureDevelopment #CanalInfrastructure #WaterConservation

ਭਗਵੰਤ ਮਾਨ ਸਰਕਾਰ ਵੱਲੋਂ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਮਕਸਦ ਨਾਲ ਗੱਜਣ ਮਾਜਰਾ ਜ਼ਮੀਨਦੋਜ਼ ਰਜਬਾਹੇ ਦੇ ਨਿਰਮਾਣ ਦਾ ਕੰਮ ਜੰਗੀ ਪੱਧਰ ਉੱਤੇ ਚੱਲ ਰਿਹਾ ਹੈ।
#BhagwantMann #CanalInfrastructure #WaterConservation #RuralPunjab #PunjabAgriculture
SE, MI Division Anandapur, along with AEE, MI Sub-Division Ghatagaon, inspected the Canal Service Road of #KureijodiMIP under the #CAPEX Scheme in Harichandanpur Block, #KendujharDistrict. 💧🚜
#OdishaWater #MinorIrrigation #FieldInspection #MIWorks #CanalInfrastructure #WaterManagement
@CMO_Odisha @SecyChief @IPR_Odisha @GWDOdisha @OLICLTD @OIIPCRA_OCTDMS
@CE_Megalift

Last Seen Hashtags on Sotwe
Most Popular Users

Elon Musk 
@elonmusk
241.5M followers

Barack Obama 
@barackobama
118.9M followers

Cristiano Ronaldo 
@cristiano
114.6M followers

Donald J. Trump 
@realdonaldtrump
111.8M followers

Narendra Modi 
@narendramodi
107.1M followers

Rihanna 
@rihanna
98.7M followers

NASA 
@nasa
92.3M followers

Justin Bieber 
@justinbieber
91.8M followers

KATY PERRY 
@katyperry
90.1M followers

Taylor Swift 
@taylorswift13
84M followers

Lady Gaga 
@ladygaga
75.5M followers

Virat Kohli 
@imvkohli
73.5M followers

Kim Kardashian 
@kimkardashian
70.9M followers

YouTube 
@youtube
68.8M followers

Neymar Jr 
@neymarjr
66.5M followers

Bill Gates 
@billgates
65.3M followers

Selena Gomez 
@selenagomez
63.1M followers

The Ellen Show
@theellenshow
62.2M followers

CNN 
@cnn
61.8M followers

X 
@x
60.7M followers





