Top Tweets for #CompensateFarmers
Rampur, UP News | कृषि मंत्री बलदेव सिंह ने की प्रेसवार्ता, किसानो के नुकसान की भरपाई करने की कही बात | JAN TV
https://t.co/jI9trequ5l
#Rampur #UPNews #AgricultureMinister #BaldevSingh #pressconference #stating #government #compensatefarmers #losses #Jantv_vkj

ਪੰਜਾਬ ਸਰਕਾਰ ਸਿਰਫ਼ ਬਿਆਨਬਾਜ਼ੀ ਲਈ ਹੀ ਜਾਗਦੀ ਹੈ, ਮੁੱਦਿਆਂ ਵੇਲੇ ਸੋਂ ਜਾਂਦੀ ਹੈ!
ਜਿਹਨੇ ਦੇ ਖੇਤਾਂ ਚੋਂ ਰੇਤ ਹੀ ਨਹੀਂ ਚੱਕੀ ਗਈ ਉਹ ਬੀਜਣਗੇ ਕੀ, ਤੇ ਘਰ ਕਿਵੇਂ ਚੱਲਣਗੇ? ਪਰ ਸਰਕਾਰ ਨੂੰ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ
@BhagwantMann
#ਪੰਜਾਬ_ਮੰਗਦਾ_ਜਵਾਬ
#CompensateFarmers
ਪੰਜਾਬ ਸਰਕਾਰ ਜੀ ਜੇ ਹੁਣ ਵੋਟਾਂ ਅਤੇ ਜਹਾਜ਼ ਦੇ ਝੂਟਿਆਂ ਤੋਂ ਵਿਹਲ ਮਿਲ ਗਈ ਹੋਵੇ ਤਾਂ ਹੜ੍ਹਾਂ ਦੇ ਪੀੜਤ ਕਿਸਾਨਾਂ ਦਾ ਖਿਆਲ ਕਰ ਲਵੋ। ਕਈ ਗਰੀਬਾਂ ਲਈ ਤਾਂ ਦੂਜੀ ਫਸਲ ਵੀ ਵੀਜਣੀ ਔਖੀ ਹੈ।
@Khalsa_Aid @SinghSwaiman ਆਦਿ ਮਦਦ ਕਰ ਰਹੇ ਹਨ ਪਰ ਪੰਜਾਬ ਸਰਕਾਰ ਹਾਲੇ ਤੱਕ ਗੈਰਹਾਜ਼ਿਰ ਹੈ।
#ਪੰਜਾਬ_ਮੰਗਦਾ_ਜਵਾਬ
#Release_Flood_Relief
ਕਿਸਾਨਾਂ ਨੂੰ ਸਰਕਾਰ ਨੂੰ ਦੋਨਾਂ ਨੂੰ ਮੌਸਮ ਤੇ ਨਜਰ ਰੱਖਣੀ ਜ਼ਰੂਰੀ ਆ ਕਿਸਾਨ ਆਪਣੀ ਫਸਲ ਦਾ ਟਾਇਮ ਏਡਜਸਟ ਕਰਨ ਥੋੜਾ ਅਗੇਤਾ - ਪਿਛੇਤਾ ਕਰਨ ਸਰਕਾਰ ਮੌਸਮ ਵਿਭਾਗ ਤੋ ਜਾਣਕਾਰੀ ਜਾਰੀ ਕਰਾਵੇ ਤਾਂ ਨੇ ਨੁਕਸਾਨ ਤੋ
ਬਚਿਆ ਜਾ ਸਕੇ। ਮੰਡੀਆਂ ਵਿੱਚ ਸ਼ੈੱਡ ਵੱਡੇ ਹੋਣ
ਫ਼ਸਲਾਂ ਸੰਭਾਲਣ ਦਾ ਪ੍ਰਬੰਧ ਵਧੀਆ ਹੋਵੇ
#LegalizeMSP
#CompensateFarmers
ਜੱਟ ਦੀ ਜੂਨ ਬੁਰੀ, ਪਰ ਸਰਕਾਰਾਂ ਤੇ ਕੋਈ ਅਸਰ ਨਹੀਂ! ਨਾ MSP, ਨਾ ਟਾਈਮ ਤੇ ਖਰੀਦ, ਤੇ ਨਾ compensation
#LegalizeMSP
#CompensateFarmers
किसानों को चौतरफा मार
आज अंबाला में सुबह बारिश के साथ #ओलावृष्टि उन्हीं गाँवों में हुई हैं जहां पिछली 11 जुलाई को भंयकर बाढ आयी थी ,अब ना सरकारी सैटेलाइट काम करेंगे ना प्रशासन मोका देखने जायेगा और राजनीतिक दलों को तो किसान सिर्फ वोट बैंक दिखाई देता है..
#FloodRelief #Haryana

ਹਰ ਸਾਲ ਕਿਸਾਨ ਕਹਿੰਦਾ ਕਿ ਪਰਾਲੀ ਦਾ ਹੱਲ ਕਰੋ, ' ਤੇ ਹਰ ਸਾਲ ਸਰਕਾਰੀ ਤੰਤਰ ਪਹਿਲਾਂ ਵਾਅਦੇ ਕਰਦਾ, ਫਿਰ ਪੂਰੇ ਨਹੀਂ ਕਰਦਾ ਅਤੇ ਬਾਅਦ ਵਿੱਚ ਆਪਣੀ ਨਲਾਇਕੀ ਛਿਪਾਉਣ ਲਈ ਆਪਣੀ ਜੁਰਮਾਨੇ ਠੋਕਦਾ @PunjabGovtIndia @CMOPb @BhagwantMann
#LegalizeMSP
#CompensateFarmers
ਕੋਈ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਚਾਹੁੰਦਾ,, ਮਜਬੂਰੀ ਹੈ ਸ਼ੌਕ ਨਹੀਂ,, ਮੁੱਖ_ਮੰਤਰੀ_ਜੀ,, ਪਰਾਲੀ ਸੰਭਾਲਣ ਦਾ ਸਾਰਥਿਕ ਹੱਲ ਦਿਓ, ਪਰਚੇ ਨਹੀਂ
Despite the terrible season, Punjab has been a top contributor to the wheat pool, @nstomar @PMOIndia our farmers feed the country and have the potential to turn things around for the better, but why are they ignored??
#CompensateFarmers
#LegalizeMSP

ਇਹ ਤਾਂ ਨਹੀਂ ਕੀ ਸਰਕਾਰ ਨੂੰ ਪਤਾ ਨਹੀਂ, ਬੱਸ ਦੇਖ ਕੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ, ਜਿੱਥੇ ਲੋਕ ਲਾਰਿਆਂ ਵਿੱਚ ਭੁਗਤ ਜਾਣ ਉੱਥੇ ਕੰਮ ਕਰਨ ਦੀ ਕੀ ਜ਼ਰੂਰਤ?
ਮਾਨ ਸਾਹਿਬ ਜੁਵਾਬ ਦਿਓ??
@BhagwantMann
@CMOPb
@PunjabGovtIndia
#Farmers
#CompensateFarmers
https://t.co/lPaMGfgtkS
Indian farmers must be supported or India will struggle to feed its own people.
#LegalizeMSP
#CompensateFarmers

Farmers problems are made worse first by terrible weather, then by poor crop management in Mandi's.
@nstomar
@CMOPb @PMOIndia
#LegalizeMSP
#CompensateFarmers

ਜਿਸ ਫਸਲ ਦਾ ਕਿਸਾਨਾਂ ਨੂੰ ਇਕ ਰੁਪਇਆ ਵੀ ਨਹੀਂ ਦਿੱਤਾ ਜਾਂਦਾ ਉਹੀ ਫਸਲ ਮੰਡੀ ਵਿੱਚ 80 ਰੁਪਏ ਤੋਂ ਵਧ ਦਾ ਵੇਚੀ ਜਾਂਦੀ ਹੈ
ਵਪਾਰੀ ਕਿਸਾਨਾਂ ਅਤੇ ਲੋਕਾਂ ਦੋਹਾਂ ਦਾ ਹੀ ਨੁਕਸਾਨ ਕਰ ਰਹੇ ਹਨ
ਕਿਸਾਨਾਂ ਦੀ ਸੁਰੱਖਿਆ ਲਈ ਕਨੂੰਨ ਚਾਹੀਦਾ ਹੈ
#LegalizeMSP #CompensateFarmers
Wheat growers' misery is made worse by strong winds and heavy rainfall, about poor management in Mandi's.
#LegalizeMSP
#CompensateFarmers

किसान व जनता को गुमराह कर व्यापारी 8000 प्रतिशत से अधिक मुनाफा कमाने जा रहे हैं
किसानों की सुरक्षा के लिए कोई कानून नहीं है
#LegalizeMSP #CompensateFarmers
ਕਿਸਾਨਾਂ ਅਤੇ ਲੋਕਾਂ ਨੂੰ ਗੁੰਮਰਾਹ ਕਰ ਕੇ ਵਪਾਰੀ 8000 ਪਰਸੈਂਟ ਤੋਂ ਵੀ ਜ਼ਿਆਦਾ ਮੁਨਾਫ਼ਾ ਕਮਾਉਣ ਦੇ ਹਨ
ਕਿਸਾਨਾਂ ਦੀ ਸੁਰੱਖਿਆ ਲਈ ਕੋਈ ਕਾਨੂੰਨ ਨਹੀਂ ਹੈ
ਇਸ ਗੱਲ ਦਾ ਫਾਇਦਾ ਚੁਕਦੇ ਹੋਏ ਵਪਾਰੀ ਕਿਸਾਨਾਂ ਨੂੰ ਕੁੱਝ ਨਹੀਂ ਦਿੰਦੇ
#LegalizeMSP #CompensateFarmers
There is no law for the protection of farmers
Taking advantage of this, the traders do not give anything to the farmers
And
While hoarding and profiteering, Traders also harm customers by selling them everything at exponentially high cost
#LegalizeMSP #CompensateFarmers
किसानों की सुरक्षा के लिए कोई कानून नहीं है
इसका फायदा उठाकर व्यापारी किसानों को कुछ नहीं देते हैं
और
व्यापारी जमाखोरी और मुनाफाखोरी के साथ-साथ ग्राहकों को नुकसान भी पहुंचाते हैं
#LegalizeMSP #CompensateFarmers
ਕਿਸਾਨਾਂ ਦੀ ਸੁਰੱਖਿਆ ਲਈ ਕੋਈ ਕਾਨੂੰਨ ਨਹੀਂ ਹੈ
ਇਸ ਗੱਲ ਦਾ ਫਾਇਦਾ ਚੁਕਦੇ ਹੋਏ ਵਪਾਰੀ ਕਿਸਾਨਾਂ ਨੂੰ ਕੁੱਝ ਨਹੀਂ ਦਿੰਦੇ
ਅਤੇ
ਜਮਾਖੋਰੀ ਤੇ ਮੁਨਾਫਾਖੋਰੀ ਕਰਦੇ ਹੋਏ ਗਾਹਕਾਂ ਦਾ ਵੀ ਨੁਕਸਾਨ ਕਰਦੇ ਹਨ
#LegalizeMSP #CompensateFarmers
Farmers situation is worsening than 2014, where is promised MSP Mr. Narendra Modi.
#LegalizeMSP
#CompensateFarmers


Farmers situation is worsening than 2014, where is promised MSP Mr. @PMOIndia
#LegalizeMSP
#CompensateFarmers

Last Seen Hashtags on Sotwe
Most Popular Users

Elon Musk 
@elonmusk
241.1M followers

Barack Obama 
@barackobama
119.1M followers

Cristiano Ronaldo 
@cristiano
112.5M followers

Donald J. Trump 
@realdonaldtrump
111.8M followers

Narendra Modi 
@narendramodi
107.1M followers

Rihanna 
@rihanna
98.2M followers

NASA 
@nasa
92.2M followers

Justin Bieber 
@justinbieber
91.4M followers

KATY PERRY 
@katyperry
88.8M followers

Taylor Swift 
@taylorswift13
82.7M followers

Lady Gaga 
@ladygaga
74.2M followers

Virat Kohli 
@imvkohli
71.6M followers

Kim Kardashian 
@kimkardashian
70.3M followers

YouTube 
@youtube
68.7M followers

Neymar Jr 
@neymarjr
64.5M followers

Bill Gates 
@billgates
64.5M followers

The Ellen Show
@theellenshow
62.4M followers

Selena Gomez 
@selenagomez
61.9M followers

CNN 
@cnn
61.8M followers

X 
@x
60.8M followers












