Top Tweets for #DebiLive6
ਜਿੰਨ੍ਹਾਂ ਨੂੰ ਦਿਲ ਵਿੱਚ ਕਿੰਨੇ ਵਰ੍ਹੇ ਬਿਠਾ ਛੱਡਿਆ, ਵਾਹ ਨੀ ਤਕਦੀਰੇ ਉਨ੍ਹੀਂ ਜੜਾਂ ਵਿੱਚ ਬਹਿਣਾ ਸੀ, ਔਹ ਸੱਜਣ ਬੈਠੇ ਬੁੱਕਲ ਦੇ ਵਿੱਚ ਗੈਰਾਂ ਦੇ ਬਸ ਇਹ ਵੇਖਣ ਲਈ ਮਿੱਤਰਾਂ ਜਿਉਂਦੇ ਰਹਿਣਾ ਸੀ #DebiLive6 #DebiMakhsoospuri 👉🎧
ਮੈਂ ਮੇਰੀ ਦੇ ਦੁਨੀਆ ਵਿੱਚ ਪੁਵਾੜੇ ਨੇ, ਉਪਰ ਉਪਰ ਹਾਸੇ ਅੰਦਰ ਸਾੜੇ ਨੇ #DebiLive6
ਸੁਭਾ ਬਾਗ ਵਿੱਚ ਘੁੰਮ ਦੀ ਦੇਖ ਕੇ ਦੇਬੀ ਸੋਚ ਦਾ ਏ ਨੀ ਤੂੰ ਮਹਿਕ ਫੁੱਲਾਂ ਤੋਂ ਲੈਂਦੀ ਜਾਂ ਫਿਰ ਵੰਡ ਕੇ ਆਉਣੀ ਏ #DebiLive6
ਕਸਮਾਂ ਝੂਠੀਆਂ ਹੀ ਖਾਣ ਦੀ ਕੋਈ ਲੋੜ ਨਹੀਂ ਐਵੇਂ ਪਤਾ ਚੰਗੀ ਤਰ੍ਹਾਂ ਕੀਨੇ ਕੁ ਸਾਨੂੰ ਯਾਦ ਕਰੋਗੇ #DebiLive6
ਫੁਲ ਮੁਰਝਾ ਗਏ ਸਾਰੇ ਮੈਨੂੰ ਸੱਜਰੇ ਲੱਗਦੇ ਨੇ ਦੇਬੀ ਮਹਿਕ ਦਾ ਕਮਰਾ ਇਕ ਸੌਗਾਤ ਦਾ ਜਾਦੂ #DebiLive6
ਜਿਹਨਾਂ ਨੇ ਲਾਈਆਂ ਅੱਖਾਂ, ਰੁੱਲ ਗਏ ਲੱਖਾਂ, ਵਾਂਗਰ ਕੱਖਾਂ, ਇਹ ਇਸ਼ਕ ਮੁਕਦਮੇ ਭਾਰੇ, ਬਹੁਤੇ ਹਾਰੇ ਗਿਣ ਦੇ ਤਾਰੇ #DebiLive6
ਇਸ਼ਕ ਨੇ ਦੇਬੀ ਮਾਰੇ ਕਈ ਵਿਚਾਰੇ ਫਿਰਨ ਕੁਵਾਰੇ, ਵਿਛੜਣ ਯਾਰ ਪਿਆਰੇ ਲਾ ਕੇ ਲਾਰੇ ਨਾ ਮਿਲਣ ਦੁਬਾਰੇ #DebiLive6
ਇਸ਼ਕ ਮੰਡੀ ਜੋ ਬਹਿੰਦਾ ਘਾਟੇ ਸਹਿੰਦਾ ਤੋਹਮਤਾਂ ਲੈਂਦਾ, ਵੰਝ ਇਸ਼ਕ ਦਾ ਮਹਿੰਗਾ ਹਮੇਸ਼ਾ ਪੈਂਦਾ ਜੜ੍ਹਾਂ ਵਿੱਚ ਬਹਿੰਦਾ #DebiLive6 #DebiMakhsoospuri
ਦੁਨੀਆਂ ਅੱਜਕਲ੍ਹ ਕੈਸੀ ਹੋ ਗਈ,
ਨਫ਼ਰਤ ਪਿਆਰ ਦੇ ਵਿੱਚੋਂ ਵੇਖਾਂ।
ਹਾਰਾਂ ਤੋਂ ਮੈਂ ਨਹੀਂ ਘਬਰਾਉਂਦਾ,
ਜਿੱਤ ਨੂੰ ਹਾਰ ਦੇ ਵਿੱਚੋਂ ਵੇਖਾਂ।। 🤘
#DebiLive6
#DebiLive6 #EhDuniyaTeriMalka - Debi Makhsoospuri bhaji
#Promo is out
Digital Partner - Bull18 Network... https://t.co/km1RghsDVC
Download Debi Makhsoospuri New Album #DebiLive6 From iTunes.. #KumarRecords... https://t.co/cVA7jGr4yq
ਆਉ ਇੱਥੇ ਦੇਬੀ ਦੇ ਲਿਖੇ ਸ਼ੇਅਰ/ਗੀਤਾਂ ਦੇ ਬੋਲ ਇਕੱਤਰ ਕਰੀਏ #HappyBirthdayDebiMakhsoospuri :) #waiting for next event #DebiLive6
#DebiLive5 tan #Moge hoi c hun #DebiLive6 dekho kithe hundi 😎 hun tan jadh da pta laga k eh saal hi honi #Live6 bas #wait hi ni ho rahi 😂
#News #DebiLive6 jaald hi 😎 hun bani gall apan #DebiLive5 v dekhi c hun #Live6 vi pakka dekhni aa rabb sukh rakhe 😇 pakka plan #DebiLive6 da
kabhi mauka mila to uss se bhi milauga, #Debi ne jis ke liye abb takk #shayari ki hai #waiting #DebiLive6 😊
Last Seen Hashtags on Sotwe
minichat
Seen from United States
murrsuit
Seen from Germany
izmitap
Seen from Turkey
anxiouspanda
Seen from Sweden
minichat filter:videos within_time:9h
Twink
Seen from Turkey
nolimit nolimit nolimit() +filter:native_video
Seen from Turkey
somno
Seen from Turkey
biniorang
Seen from Indonesia
candid
Seen from Poland
Most Popular Users

Elon Musk 
@elonmusk
241.7M followers

Barack Obama 
@barackobama
119M followers

Cristiano Ronaldo 
@cristiano
114.3M followers

Donald J. Trump 
@realdonaldtrump
111.8M followers

Narendra Modi 
@narendramodi
107.2M followers

Rihanna 
@rihanna
98.7M followers

NASA 
@nasa
92.4M followers

Justin Bieber 
@justinbieber
91.8M followers

KATY PERRY 
@katyperry
89.9M followers

Taylor Swift 
@taylorswift13
83.9M followers

Lady Gaga 
@ladygaga
75.4M followers

Virat Kohli 
@imvkohli
73.3M followers

Kim Kardashian 
@kimkardashian
70.9M followers

YouTube 
@youtube
68.8M followers

Neymar Jr 
@neymarjr
66.3M followers

Bill Gates 
@billgates
65.1M followers

Selena Gomez 
@selenagomez
63M followers

The Ellen Show
@theellenshow
62.3M followers

CNN 
@cnn
61.8M followers

X 
@x
60.7M followers



