Top Tweets for #KhetaDeMaster
ਲੱਖਾਂ ਰੁਪਏ ਫੀਸ ਭਰ ਕੇ, ਦਿਨ-ਰਾਤ ਪੜ੍ਹ ਕੇ ਅਸੀਂ ਖੇਤੀਬਾੜੀ ਦੇ ਮਾਹਰ ਬਣੇ ਹਾਂ। ਪਰ ਜਦੋਂ ਨੌਕਰੀ ਦੀ ਗੱਲ ਆਉਂਦੀ ਹੈ ਤਾਂ ਪੋਸਟਾਂ ਹੀ ਖਾਲੀ ਨੇ। ਸਾਡਾ ਭਵਿੱਖ ਦਾਅ 'ਤੇ ਨਾ ਲਗਾਓ। ਹੁਣੇ ਭਰਤੀ ਕਰੋ।
#FillVacantAgriculturePost #Adoposts #AgricultureVacancy
#KhetaDeMaster

ਸਰਕਾਰ ਕਹਿੰਦੀ ਹੈ ਕਿ ਖੇਤੀਬਾੜੀ ਦੇਸ਼ ਦੀ ਰੀੜ ਦੀ ਹੱਡੀ ਹੈ, ਫਿਰ ਖੇਤੀਬਾੜੀ ਅਫਸਰਾਂ ਦੀਆਂ ਸੀਟਾਂ ਸਾਲਾਂ ਤੋਂ ਖਾਲੀ ਕਿਉਂ ਨੇ? ਅਸੀਂ ਮਿਹਨਤ ਕਰਕੇ ਪੜ੍ਹੇ ਹਾਂ ਤਾਂ ਕਿ ਕਿਸਾਨਾਂ ਦੀ ਮਦਦ ਕਰ ਸਕੀਏ। ਸਾਨੂੰ ਮੌਕਾ ਦਿਓ। #KhetaDeMaster
#FillVacantAgriculturePost #AgricultureVacancy #Adoposts


2011 ਦੀ ਇੱਕ ਖ਼ਬਰ ਜਦੋਂ ਮਾਣਯੋਗ ਮੁੱਖ ਮੰਤਰੀ @BhagwantMann ਜੀ PPP ਪਾਰਟੀ ਦਾ ਹਿੱਸਾ ਸਨ ਤੇ https://t.co/7ZKydH1kXE, https://t.co/eotTYOvTL4 agriculture ਵਾਲਿਆ ਲਈ ਕਿਹਾ ਸੀ providing jobs to bsc msc agri. Students at panchayat levels ..
ਅੱਜ 47 ਦਿਨ ਹੋ ਚੁੱਕੇ ਹਨ protest pau #KhetaDeMaster

When our Honourable Cm @BhagwantMann Promises to Give JOBS TO Agriculture graduate at Panchayat level . But till now its seems like a Joke
#KhetaDeMaster #MakeAgricultureSubjectCompulsory


#KhetaDeMaster
#MakeAgricultureSubjectCompulsory
Day 26 Pau Protest
Students demise no agriculture post in Punjab

ਧਰਨੇ ਦਾ 17ਵਾਂ ਦਿਨ ਚੜ੍ਹਿਆ ਪਰ ਸਰਕਾਰ ਨਹੀਂ ਕਰ ਰਹੀ ਕੋਈ ਹੱਲ।
@BhagwantMann
@SukhpalKhaira @officeofssbadal @CHARANJITCHANNI @HarsimratBadal_ @RavneetBittu #KhetaDeMaster #MakeAgricultureSubjectCompulsory

ਖੇਤੀਬਾੜੀ ਵਿਦਿਆਰਥੀ ਪੰਜਾਬ ਦੇ ਗਵਰਨਰ ਨੂੰ ਮਿਲੇ ਤੇ ਮੰਗ ਪੱਤਰ ਦੇ ਕੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ।
@BhagwantMann
@SukhpalKhaira @officeofssbadal @CHARANJITCHANNI @RajaWarring1 @HarsimratBadal_ @RavneetBittu #KhetaDeMaster #MakeAgricultureSubjectCompulsory

ਖੇਤੀਬਾੜੀ ਵਿਦਿਆਰਥੀ ਪੰਜਾਬ ਦੇ ਗਵਰਨਰ ਨੂੰ ਮਿਲੇ ਤੇ ਮੰਗ ਪੱਤਰ ਦੇ ਕੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ।
@BhagwantMann
@SukhpalKhaira @officeofssbadal @CHARANJITCHANNI @RajaWarring1 @HarsimratBadal_ @RavneetBittu #KhetaDeMaster #MakeAgricultureSubjectCompulsory


ਅਕਾਲੀ ਆਗੂ ਸੁਖਬੀਰ ਬਾਦਲ ਪਹੁੰਚੇ PAU ਧਰਨੇ ਤੇ। ਸਰਕਾਰ ਬਣਨ ਤੇ ਓਹਨਾਂ ਨੇ ਖਾਲੀ ਅਸਾਮੀਆਂ ਭਰਨ ਦਾ ਵਾਅਦਾ ਕੀਤਾ।
@BhagwantMann
@SukhpalKhaira @officeofssbadal @CHARANJITCHANNI @RajaWarring1 @HarsimratBadal_ @RavneetBittu #KhetaDeMaster #MakeAgricultureSubjectCompulsory

ਸਰਦਾਰ ਸੁਖਬੀਰ ਸਿੰਘ ਬਾਦਲ ਪਹੁੰਚੇ ਖੇਤੀਬਾੜੀ ਵਿਦਿਆਰਥੀਆਂ ਦੇ ਧਰਨੇ ਵਿੱਚ ਤੇ ਮੋਜੂਦਾ ਸਰਕਾਰ ਤੇ ਕੀਤਾ ਤਿੱਖਾ ਵਾਰ।
@BhagwantMann
@SukhpalKhaira @officeofssbadal @CHARANJITCHANNI @RajaWarring1 @HarsimratBadal_ @RavneetBittu #KhetaDeMaster #MakeAgricultureSubjectCompulsory


Thanks to @SukhbirSinghBadl for standing with us! His promise to fill agri posts gives us hope & strength to continue our protest.
#KhetaDeMaster
#MakeAgricultureSubjectCompulsory

@SukhbirSinghBadl's assurance to fill agri posts boosts our morale. We'll continue our protest till our demands are met.
#KhetaDeMaster
#Makeagriculturesubjectcompulsory

Feeling proud & strengthened by @SukhbirSinghBadl's presence at PAU agri protest dharna! His promise to fill agri posts is a ray of hope for us.
#KhetaDeMaster
#MakeAgricultureSubjectCompulsory

Last Seen Hashtags on Sotwe
Trends for you
Most Popular Users

Elon Musk 
@elonmusk
241M followers

Barack Obama 
@barackobama
119.2M followers

Cristiano Ronaldo 
@cristiano
111.8M followers

Donald J. Trump 
@realdonaldtrump
111.8M followers

Narendra Modi 
@narendramodi
107M followers

Rihanna 
@rihanna
98M followers

NASA 
@nasa
92.2M followers

Justin Bieber 
@justinbieber
91.2M followers

KATY PERRY 
@katyperry
88.3M followers

Taylor Swift 
@taylorswift13
82.2M followers

Lady Gaga 
@ladygaga
73.7M followers

Virat Kohli 
@imvkohli
70.9M followers

Kim Kardashian 
@kimkardashian
70.1M followers

YouTube 
@youtube
68.7M followers

Bill Gates 
@billgates
64.3M followers

Neymar Jr 
@neymarjr
63.8M followers

The Ellen Show
@theellenshow
62.4M followers

CNN 
@cnn
61.8M followers

Selena Gomez 
@selenagomez
61.4M followers

X 
@x
60.8M followers





