Top Tweets for #Lovesran
ਅਸੂਲਾ ਦੇ ਆਧਾਰ ਤੇ ਜਿੰਦਗੀ ਜਿਉਣੇ ਆ ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ #lovesran

ਛੇ ਫ਼ੁੱਟ ਦੇ ਸਰੀਰ ਵਿੱਚ ਮਿੱਤਰਾ
ਕਿਤੇ ਤਿੱਣਕਾ ਨੀ ਰੱਖਿਆ ਗਦਾਰੀ ਦਾ
#lovesran

JATT ਦੀ ਹੁੰਦੀ ਏ ਅੱਖ BAAZ ਵਰਗੀ,,,#lovesran

ਤੇਥੋਂ ਕਰ ਨਈਉ ਹੋਣੀ ਸਾਡੀ ਰੀਸ ਮਿੱਤਰਾ...#lovesran

ਕਦੇ ਵੀ ਕਿਸੇ ਦਾ ਦਿਲ ਦੁਖਾਉਣ ਵਾਲੀ ਗਲ ਨਾ ਕਰੋ
ਵਕਤ ਬੀਤ ਜਾਂਦਾ ਹੈ ਗਲਾਂ ਯਾਦ ਰਹਿ ਜਾਂਦੀਆਂ ਹਨ.... !!!
#lovesran
ਅਸੀਂ ਕਦੇ ਛਤਰੰਜ ਨੀ ਖੇਡੀ... ਕਿਉਂ ਕਿ ਦੁਸ਼ਮਣਾਂ ਦੀ ਸਾਡੇ ਸਾਹਮਣੇ ਬੈਠਣ ਦੀ ਔਕਾਤ ਨੀ ਤੇ ਯਾਰਾਂ ਨਾਲ ਅਸੀਂ ਕਦੇ ਚਾਲ ਨੀ ਖੇਡਦੇ..
���💔#lovesran
ਡੱਬ'ਚ' ਰਵਾਲਵਰ ਦਾ ਨਜ਼ਾਰਾ ਨਾ ਹੁੰਦਾ___ ਜੇ ਚੁਬਾਰੇ 'ਚੋਂ' ਕੁੜੀ ਦਾ ਇਸ਼ਾਰਾ ਨਾ ਹੁੰਦਾ___ ਜੇ ਮਰਜਾਣੀ ਫੈਸ਼ਨ ਨਾ ਕਰਦੀ ਤਾਂ ਮਾਪਿਆਂਦਾ ਸਾਊ ਮੁੰਡਾ ਅਵਾਰਾਨਾ ਹੁੰਦਾ. . .ko! Shakk #lovesran
ਕਈ ਛੱਡ ਗਏ ਪੈਰ ਯਾਰੀ ਤਿੱਤਰਾ ਨਾਲ ਲਾਕੇ,,
ਅਸੀ ਸਾਦਗੀ ਚ ਰਹੇ ਨੱਥ ਬਾਜਾਂ ਨੂੰ ਵੀ ਪਾਕੇ,,
#lovesran

ਬੱਸ ਥੋੜਾ ਜਿਉਣ ਦਾ ਅੰਦਾਜ ਹੀ ਬਦਲਿਆ
....
.......ਬੰਦੇ ta asi ਅੱਜ v ਉਹੀ aw ਮਿੱਠਿਆ.. #lovesran

ਛੇ ਫ਼ੁੱਟ ਦੇ ਸਰੀਰ ਵਿੱਚ ਮਿੱਤਰਾ
ਕਿਤੇ ਤਿੱਣਕਾ ਨੀ ਰੱਖਿਆ ਗਦਾਰੀ ਦਾ
#lovesran

ਤੇਨੁ ਨਵਾਂ ਨਵਾਂ ਚੜਿਆ ਕਰੇਜ ਨੀ
ਏਥੇ ਸੁਰੁ ਤੋ ਵਲੈਤਣੇ ਨਵਾਬ ਗੱਬਰੁ..#Lovesran

ਤੇਰਾ Attitude ਤਾਂ ਸਾਡੇ ਅੱਗੇ ਚਵਾਨੀ ਆ
.
ਸਾਡੇ Trend ਦੀ ਤਾਂ ਕਾਕਾ ਦੁਨੀਆ ਦੀਵਾਨੀ ਆ #Lovesran

ਜਿਹੜਾ ਟੱਪਣ ਟਪਾਓਣ ਵਾਲੀ ਗੱਲ ਕਰਦਾ
ਕਾਕਾ ਭੱਜ ਵੀ ਨੀ ਹੋਣਾ ਜਦੋਂ ਹੱਦ ਟੱਪ ਗਏ👊🏻💥
ohi #Lovesran

ਮਨ ਮਰਜੀ ਜੇ ਤੇਰੀ ਚੱਲਦੀ ਆ ਦੀਵੇਆ ਤੇ
ਸੂਰਜਾ ਨੂੰ ਕਰੀ ਨਾ ਚੈਲੰਜ ਬੱਲੇਆ...
#Lovesran


ਰੱਖੀ ਠੁੱਕ 👌Kaim ਸਦਾ ਚੁੱਪ 😊ਬੈਠ ਕੇ ......
ਬਾਲਾ 😡ਆਕੜਾ ਚ ਰਹਿਣਾ❌ ਨੀ ਸੁਭਾਅ Yaar ਦਾ .... #Lovesran https://t.co/hUSVds1qLI
ਰੱਖੀ ਠੁੱਕ 👌Kaim ਸਦਾ ਚੁੱਪ 😊ਬੈਠ ਕੇ ......
ਬਾਲਾ 😡ਆਕੜਾ ਚ ਰਹਿਣਾ❌ ਨੀ ਸੁਭਾਅ Yaar ਦਾ ....
#Lovesran https://t.co/hUSVdrJPUa
Last Seen Hashtags on Sotwe
Trends for you
Most Popular Users

Elon Musk 
@elonmusk
241.5M followers

Barack Obama 
@barackobama
118.9M followers

Cristiano Ronaldo 
@cristiano
114.6M followers

Donald J. Trump 
@realdonaldtrump
111.8M followers

Narendra Modi 
@narendramodi
107.1M followers

Rihanna 
@rihanna
98.7M followers

NASA 
@nasa
92.3M followers

Justin Bieber 
@justinbieber
91.8M followers

KATY PERRY 
@katyperry
90.1M followers

Taylor Swift 
@taylorswift13
84M followers

Lady Gaga 
@ladygaga
75.5M followers

Virat Kohli 
@imvkohli
73.5M followers

Kim Kardashian 
@kimkardashian
70.9M followers

YouTube 
@youtube
68.8M followers

Neymar Jr 
@neymarjr
66.6M followers

Bill Gates 
@billgates
65.3M followers

Selena Gomez 
@selenagomez
63.1M followers

The Ellen Show
@theellenshow
62.2M followers

CNN 
@cnn
61.7M followers

X 
@x
60.7M followers


