Top Tweets for #ModistopIgnoringfarmer
ਉਹ ਕੌਮ ਗੁਲਾਮ ਨੀ ਰਹਿ ਸਕਦੀ,
ਜਿਸ ਕੌਮ ਦੇ ਵੀਰ ਦਲੇਰ ਹੁੰਦੇ।
ਕੌਣ ਪੁੱਛਦਾ ਕਾਵਾਂ ਤੇ ਕੁੱਤਿਆਂ ਨੂੰ,
ਬੰਦ ਪਿੰਜਰੇ 'ਚ ਬਾਜ਼ ਤੇ ਸ਼ੇਰ ਹੁੰਦੇ।
#ModiStopIgnoringFarmer
#FarmerLawsAreFlaws
@komalgrewal29
@sundeep2427
@mander_jas
That nation cannot be enslaved, The heroes of the nation would be brave. Who asks crows and dogs, There were hawks and lions in a closed cage.
#ModistopIgnoringfarmer
@HansrajMeena जर्मनी की तरक्की हिटलर के मरने के बाद हुई थी
बाकी हिंदुस्तान के लिए आप सब दुआ करें 😔😔
#ModiNaukarAmbaniKa #ModiSellingFarmers #ModiKisaanoKaDushmann #ModistopIgnoringfarmer
@jigneshmevani80 @HansrajMeena @ShilpiSinghINC @Mkkhan9090 @ManojMehtamm @paresh_dhanani @MonikaSingh__

ਹੋਵੇ ਲੋਕ ਰਾਜ, ਲੋਕਾਂ ਦੀ ਕੋਈ ਗੱਲ ਨਾ ਸੁਣੇ,
ਕਾਹਦਾ ਹਾਕਮ ਜੋ ਆਪ ਹੀ ਤਾਂ ਸਾਜਿਸ਼ਾ ਬੁਣੇ,
ਸਾਡੀ ਨਿਮਰਤਾ ਤੇ ਆਪਣੀ ਤੂੰ ਹਿੰਢ ਵੇਖ ਲੈ,
ਵੇ ਹਾਕਮਾਂ, ਤੂੰ ਦਿੱਲੀ ਪੈਂਦੀ ਛਿੰਝ ਵੇਖ ਲੈ।
- ਕੇਹਰ ਸ਼ਰੀਫ
Ordinance Bills Are Against-Farmers
#ModistopIgnoringfarmer

ਅੜੇ ਸੋ ਝੜੇ !!
ਕਿਸਾਨਾ ਦੀ ਆਵਾਜ਼ ਅੱਗੇ ਲੈਕੇ ਜਾਣਾ ਆਪਣਾ ਸਬ ਦਾ ਫਰਜ਼ ਹੈ।
ਕਿਸਾਨ ਮਜਦੂਰ ਏਕਤਾ ਜਿੰਦਾਬਾਦ
We Support Farmers
#ModistopIgnoringfarmer

2000 ਰੁਪਏ ਖਾਤੇ ਮੇਂ ਆਨੇ ਕੇ ਬਾਅਦ ਬੋਲੇ ਕਿਸਾਨ
ਮੋਦੀ ਹੀ ਕਰ ਰਹੇ ਹੈਂ ਹਮਾਰੇ ਅੰਦੋਲਨ ਕੀ ਫੰਡਿੰਗ -Saab Rai Spain
SUPPORT YOUR FUTURE, NOT YOUR FORTUNE
#ModistopIgnoringfarmer
ਗੁਜਰਾਤ ਭਾਰਤ ਦਾ ਇੱਕ ਐਸਾ ਸੂਬਾ ਹੈ
ਜਿੱਥੇ ਦੇਸ਼ ਲਈ ਸ਼ਹੀਦ ਲੱਭਣ ਤੇ ਵੀ ਨਹੀਂ ਮਿਲਦੇ,
ਪਰ ਦੇਸ਼ ਦੇ 90% ਬੈਂਕਾਂ ਦੇ ਲੁਟੇਰੇ, ਠੱਗ ਅਤੇ ਭਗੌੜੇ ਇੱਥੋਂ ਦੇ ਹੀ ਹਨ।
Boycott Ambani Adani
Support Farmers
#ModistopIgnoringfarmer
ਭਾਜਪਾ ਦੀ ਗੁੰਡਾਗਰਦੀ
ਦਿੱਲੀ ਨੂੰ ਜਾਣ ਵਾਲੇ ਸਾਰੇ ਰਸਤੇ ਹਰਿਆਣਾ, ਯੂਪੀ ਅਤੇ ਮੱਧ ਪ੍ਰਦੇਸ਼ 'ਚ ਖੱਟਰ, ਯੋਗੀ ਅਤੇ ਚੌਹਾਨ ਦੀਆਂ ਭਾਜਪਾ ਸਰਕਾਰਾਂ ਨੇ ਬੰਦ ਕਰ ਦਿੱਤੇ ਹਨ ਤਾਂ ਜੋ ਕਿਸਾਨ ਦਿੱਲੀ ਨਾ ਜਾ ਸਕਣ। -Satnam Singh Sekhon
Shame on BJP Governments
#ModistopIgnoringfarmer
If everyone starts speaking only his "Mann ki Baat" without listening to others' "Mann ki Baat" —
Every marriage will result in divorce.
Take Back Anti Farm Laws
#ModistopIgnoringfarmer

ਜਿੱਤ ਨਿਸ਼ਚਿਤ ਹੋਵੇਗੀ ਜਰੂਰ, ਅੰਗਰੇਜ਼ਾਂ ਵਾਂਗ ਮੋਦੀ ਵੀ ਭੱਜੇਗਾ।
ਕਿਸਾਨ ਮਜਦੂਰ ਏਕਤਾ ਜਿੰਦਾਬਾਦ
Support Farmers
#ModistopIgnoringfarmer

ਬਹਿਨੋਂ ਔਰ ਭਾਈਓ,
ਜ਼ੁਬਾਨ ਕਾ ਦੀਆ ਹੀ ਤੋ ਖਾਤੇ ਹੈਂ। ਵਰਨਾ ਹਮੇਂ ਤੋ ਕਿਸੀ ਨੇ ਦੇਹਾੜੀ ਭੀ ਨਹੀਂ ਲੇ ਜਾਨਾ ਥਾ।
ਅਮਿਤ ਸ਼ਾਹ ਜੀ ਨੇ ਤੋ ਵੱਟੇਂ ਤੋੜ ਦੇਨੀ ਥੀਂ।
Take Back Anti Farm Laws
#ModistopIgnoringfarmer

ਸਾਬਕਾ MP ਹਰਿੰਦਰ ਸਿੰਘ ਖਾਲਸਾ ਨੇ ਛੱਡੀ BJP,
ਕਿਹਾ- ਸਰਕਾਰ ਕਿਸਾਨਾਂ ਪ੍ਰਤੀ ਸੰਵੇਦਨਸ਼ੀਲ ਨਹੀਂ।
ਜਦੋ ਸ਼ਿੱਪ ਡੁੱਬਣ ਲੱਗਦਾ ਸਭ ਤੋ ਪਹਿਲਾ ਚੂਹੇ ਛਾਂਲਾ ਮਾਰਦੇ ਹੁੰਦੇ ਨੇ।
Support Farmers
#ModistopIgnoringfarmer
ਗਰੇਵਾਲ ਦੀ ਛਿਤਰੌਲ ਕਰਿਓ ਜੇ,
ਕੁੱਤਾ ਭੌਂਕਦਾ ਜੋ ਨਿੱਤ ਨਿੱਤ ਬੇਦੀ।
ਆਪਾਂ ਏਕਾ ਹੀ ਬਰਕਰਾਰ ਰੱਖਣਾ,
ਹੋਣੀ ਆਪਣੀ ਅੰਤ ਨੂੰ ਜਿੱਤ ਬੇਲੀ।
- ਸੁਰਜੀਤ ਸਿੰਘ ਚੇਲਾ ਭਾਈਰੂਪਾ
Support Farmers
#ModistopIgnoringfarmer
ਚੰਗੀ ਖੁੰਬ ਠੱਪੀ ਭਾਜਪਾਈਆਂ ਦੀ,
ਖੁਸ਼ੀ ਚੜ੍ਹੀ ਸੱਚੀਂ ਗਿੱਠ ਗਿੱਠ ਬੇਲੀ।
ਭੂਤ ਲਾਤੋਂ ਕੇ ਬਾਤੋਂ ਸੇ ਨਹੀਂ ਮੰਨਦੇ,
ਇੰਝ ਲਾਇਓ ਇਨਾਂ ਦੀ ਪਿੱਠ ਬੇਲੀ।
- ਸੁਰਜੀਤ ਸਿੰਘ ਚੇਲਾ ਭਾਈਰੂਪਾ
Support Farmers
#ModistopIgnoringfarmer
ਰਾਮ ਦੇਵ ਦੀ ਵੀ ਰੇਲ ਬਣਾਓ ਵੀਰੋ,
ਚਮਚਾ ਮੋਦੀ ਦਾ ਗਿਆ ਵਿਕ ਬੇਲੀ।
ਗਡਾਉਨ ਅਡਾਨੀ ਦੇ ਤੁਸਾਂ ਬੰਦ ਕੀਤੇ,
ਕਰੋ ਹੋਰ ਵੀ ਇਹਨਾਂ ਨੂੰ ਠਿੱਠ ਬੇਲੀ।
- ਸੁਰਜੀਤ ਸਿੰਘ ਚੇਲਾ ਭਾਈਰੂਪਾ
Support Farmers
#ModistopIgnoringfarmer
ਤੈਨੂੰ ਫੈਦੇ ਨਾਲੋਂ ਵੱਧ ਨੁਕਸਾਨ ਕਰੂਗਾ,
ਤੈਨੂੰ ਦਿੱਲੀਏ ਇਕੱਠ ਪਰੇਸ਼ਾਨ ਕਰੂਗਾ।
Support Farmers
#ModistopIgnoringfarmer
ਸਰਕਾਰ ਵੱਲੋਂ ਕਿਸਾਨ ਅੰਦੋਲਨ ਨੂੰ ਲਮਕਾਉਣ ਦਾ ਕਾਰਨ ਸਮਝ ਆਉਂਦਾ ਹੈ।
ਇਸ ਨੂੰ ਲੰਮਾ ਖਿੱਚ ਕੇ ਇਸ ਵਿੱਚੋਂ ਕਮਜੋਰੀ ਲੱਭਣ ਤੱਕ ਦਾ ਇੰਤਜਾਰ ਕੀਤਾ ਜਾ ਰਿਹਾ ਹੈ ਜਿਸ ਤੇ ਫੈਸਲਾਕੁੰਨ ਸੱਟ ਮਾਰੀ ਜਾ ਸਕੇ।
ਜਿਸ ਵਿੱਚ ਅਜੇ ਤੱਕ ਕਾਮਯਾਬ ਨਹੀਂ ਹੋਈ। -Kulwant Zira
Farmers Are Not for Sale
#ModistopIgnoringfarmer
God Bless those hands who feed others and Thank you for restoring faith in humanity!
Otherwise, This world has lost its glory.
Support Farmers
#ModistopIgnoringfarmer

ਕੋਈ ਵੀ ਆਦਮੀ ਮੋਦੀ ਦਾ ਕੋਈ ਕਾਨੂੰਨ ਦਸ ਦੇਵੇ ਜਿਸ ਨਾਲ ਲੋਕਾਂ ਨੂੰ ਕੋਈ ਫਾਇਦਾ ਹੋਇਆ ਹੋਵੇ?
ਸਰਕਾਰ ਕੋਲ ਕੁਝ ਹੈ ਹੀ ਨਹੀਂ ਦੇਣ ਨੂੰ
ਬਸ ਲੋਕਾਂ ਕੋਲ ਜੋ ਹੈ ਖੋਹਣ ਨੂੰ ਤਿਆਰ।
ਮੋਦੀ, ਸ਼ਾਹ ਦੀ ਸਰਕਾਰ
ਮੰਗਤਿਆਂ ਦੀ ਸਰਕਾਰ
Modi Govt. Sold farmers
#ModistopIgnoringfarmer

Last Seen Hashtags on Sotwe
anxiouspandaaaa
Seen from France
mgai
nolimits()*+filter:native_video
Seen from Germany
randomchat filter:images
Seen from France
mom son ai
Seen from Turkey
humantoilet
Seen from France
PixVerseV6Max
Seen from United States
gtavi nude
Seen from United Kingdom
รับงานไร่กล้วย
Seen from Thailand
mlm
Seen from United States
Most Popular Users

Elon Musk 
@elonmusk
240.5M followers

Barack Obama 
@barackobama
118.7M followers

Cristiano Ronaldo 
@cristiano
114.4M followers

Donald J. Trump 
@realdonaldtrump
111.8M followers

Narendra Modi 
@narendramodi
107M followers

Rihanna 
@rihanna
98.7M followers

NASA 
@nasa
92.2M followers

Justin Bieber 
@justinbieber
91.8M followers

KATY PERRY 
@katyperry
90M followers

Taylor Swift 
@taylorswift13
84M followers

Lady Gaga 
@ladygaga
75.5M followers

Virat Kohli 
@imvkohli
73.4M followers

Kim Kardashian 
@kimkardashian
70.8M followers

YouTube 
@youtube
68.7M followers

Neymar Jr 
@neymarjr
66.3M followers

Bill Gates 
@billgates
65.2M followers

Selena Gomez 
@selenagomez
63M followers

The Ellen Show
@theellenshow
62.1M followers

CNN 
@cnn
61.7M followers

X 
@x
60.6M followers



