Top Tweets for #PTCDigital
ਤੁਹਾਡਾ ਮੁਤਾਬਕ ਇਸ ਸਵਾਲ ਦਾ ਕੀ ਉੱਤਰ ਹੋ ਸਕਦਾ? ਇਹੋ ਜਿਹੀ ਘਰਵਾਲੀ ਨੂੰ ਕੀ ਆਖੋਗੇ?
#Fun #Question #PunjabiNews #Posters #PTCNews #PTCDigital #Punjab

ਪੈਟਰੋਲ ਅਤੇ ਡੀਜ਼ਲ 'ਤੇ ਲੱਗਿਆ 90 ਪੈਸੇ ਪ੍ਰਤੀ ਲੀਟਰ ਸੈਸ; ਕੀ ਤੁਸੀਂ ਸੈਸ ਵਧਾਉਣ ਦੇ ਫੈਸਲੇ ਨਾਲ ਸਹਿਮਤ ਹੋ ?
#paiseperliter #cess #petrol #diesel #increasecess #PunjabNews #PTCNews #PTCDigital

ਪੰਜਾਬ ਵਜ਼ਾਰਤ ਦਾ ਫੈਸਲਾ: ਪੈਟਰੋਲ ਅਤੇ ਡੀਜ਼ਲ 'ਤੇ ਲੱਗਿਆ 90 ਪੈਸੇ ਪਰ ਲੀਟਰ ਸੈਸ
#PunjabMinistryDecision #petrol #diesel #cess #perliter #PTCNews #PTCDigital

ਆਸਾਰਾਮ ਨੂੰ ਸੈਸ਼ਨ ਅਦਾਲਤ ਨੇ 2013 ਦੇ ਬਲਾਤਕਾਰ ਕੇਸ ਵਿੱਚ ਦੋਸ਼ੀ ਪਾਇਆ ਅਤੇ ਕਿਹਾ ਕਿ ਸਜ਼ਾ ਦਾ ਐਲਾਨ ਭਲਕੇ ਕੀਤਾ ਜਾਵੇਗਾ
#AsaramBapuCase #RapeCase #Convicted #PunjabNews #PTCDigital #PunjabiNews

ਆਮ ਆਦਮੀ ਪਾਰਟੀ ਨੇ 'ਆਪ' ਕੌਂਸਲਰ ਦਮਨਪ੍ਰੀਤ ਸਿੰਘ ਬਾਦਲ ਨੂੰ ਚੰਡੀਗੜ੍ਹ 'ਚ ਵਿਰੋਧੀ ਧਿਰ ਦਾ ਆਗੂ ਨਿਯੁਕਤ ਕੀਤਾ
#AamAadmiParty #AAPCouncilor #DamanpreetSinghBadal #LeaderOpposition #Chandigarh #PTCNews #PTCDigital

ਭੂਮੀਗਤ ਪਾਣੀ ਕੱਢਣ ਲਈ ਹੁਣ ਸਨਅਤਾਂ ਨੂੰ ਦੇਣਾ ਪਵੇਗਾ ਪੈਸਾ; ਜ਼ਮੀਨ ਹੇਠੋਂ ਪਾਣੀ ਕੱਢਣ ਤੇ ਸੰਭਾਲ ਸਬੰਧੀ ਨਿਰਦੇਸ਼ ਜਾਰੀ
#industries #money #extractundergroundwater
#extraction #water #punjabinews #ptcnews #ptcdigital

ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਸਿੰਘ ਨੇ ਹੈਰਿਸ ਕਾਊਂਟੀ ਜੱਜ ਵਜੋਂ ਸਹੁੰ ਚੁੱਕੀ ਹੈ, ਇਸ ਨਾਲ ਉਹ ਅਮਰੀਕਾ ਦੀ ਪਹਿਲੀ ਸਿੱਖ ਮਹਿਲਾ ਜੱਜ ਬਣ ਗਈ ਹੈ।
#ManpreetMonicaSingh #FirstSikh #FemaleJudge #PunjabiNews #PTCNews #PTCDigital

ਸਾਲ 2021-22 'ਚ ਜਿਸ ਰਫਤਾਰ ਨਾਲ ਗੌਤਮ ਅਡਾਨੀ ਦੀ ਦੌਲਤ ਵਧੀ ਸੀ, ਹੁਣ ਉਸੇ ਰਫਤਾਰ ਨਾਲ ਰਹੀ ਹੈ ਘੱਟ
#GautamAdani #hindenburgresearch #hindenburgreport #TopRich #Business #India #PTCNews #ptcdigital
https://t.co/CjZd7hdZh1
ਕਿਸਾਨ ਅੱਜ ਪੰਜਾਬ 'ਚ ਰੋਕਣਗੇ ਰੇਲਾਂ; 12 ਜ਼ਿਲ੍ਹਿਆਂ 'ਚ 15 ਥਾਵਾਂ 'ਤੇ ਰਹੇਗਾ ਚੱਕ ਜਾਮ; 1 ਤੋਂ 4 ਵਜੇ ਤੱਕ ਰੋਕਿਆਂ ਜਾਣਗੀਆਂ ਰੇਲਾਂ
#Rail #FarmersProtest #PunjabGovernment #PunjabNews #PTCNews #ptcdigital

ਪੰਜਾਬ 'ਚ ਵਿਰੋਧ ਪ੍ਰਦਰਸ਼ਨ ਦੇ ਵਿਚਕਾਰ ਰਾਮ ਰਹੀਮ ਦਾ ਸਤਿਸੰਗ; ਡੇਰਾ ਮੁਖੀ ਯੂ.ਪੀ. ਤੋਂ ਆਨਲਾਈਨ ਕਰੇਗਾ ਜੁਆਇਨ
#DeraSachaSauda #DeraChief #Satsang #PunjabNews #PunjabiNews #PunjabPolice #PTCNews #ptcdigital

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਕੀਤਾ ਸੰਬੋਧਨ
#74RepublicDay #President #DroupadiMurmu #EgyptPresident #ChiefGuest #0RashtrapatiBhavan #PrimeMinister #NarendraModi #PunjabiNews #PTCNews #PTCDigital
https://t.co/llkJJV5MEc
ਬਠਿੰਡਾ ਐਸਐਸਪੀ ਦਫ਼ਤਰ ਬਾਹਰ ਹੋਮਗਾਰਡ ਤੋਂ ਖੋਹਿਆ ਅਸਲਾ; ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਤੋਂ ਬਰਾਮਦ ਕੀਤਾ ਅਸਲਾ, 3 ਬੰਦਿਆਂ ਸਣੇ 2 ਜਨਾਨੀਆਂ ਕਾਬੂ
#Bathinda #Homegaurd #Mansa #Sardoolgarh #PunjabiNews #Crime #Judiciary #PTCNews #PTCDigital

ਦੋ ਪਤਨੀਆਂ ਨੇ ਵੰਡਿਆ ਪਤੀ: ਹਫ਼ਤੇ 'ਚ ਤਿੰਨ ਦਿਨ ਪਹਿਲੀ ਨਾਲ ਤੇ ਤਿੰਨ ਦਿਨ ਦੂਜੀ ਪਤਨੀ ਨਾਲ ਰਹੇਗਾ ਪਤੀ, ਐਤਵਾਰ ਨੂੰ ਚੱਲੇਗੀ ਖ਼ੁਦ ਦੀ ਮਰਜ਼ੀ
#PartitionofHusband #TwoWives #lifewithoutwife #ViralNews #PTCNews #PTCDigital

ਪੰਜਾਬ ਨੇ ਆਈਪੀਐਸ ਅਧਿਕਾਰੀਆਂ ਗੁਰਪ੍ਰੀਤ ਕੌਰ ਦਿਓ, ਵਰਿੰਦਰ ਕੁਮਾਰ, ਈਸ਼ਵਰ ਸਿੰਘ, ਜਤਿੰਦਰ ਕੁਮਾਰ ਜੈਨ, ਸਤੀਸ਼ ਕੁਮਾਰ ਅਸਥਾਨਾ, ਸ਼ਸ਼ੀ ਪ੍ਰਭਾ ਦਿਵੇਦੀ ਅਤੇ ਰਾਜਿੰਦਰ ਨਾਮਦੇਓ ਢੋਕੇ ਨੂੰ ਲੈਵਲ-16 ਵਿੱਚ ਡੀਜੀਪੀ ਦੇ ਰੈਂਕ 'ਤੇ ਦਿੱਤੀ ਤਰੱਕੀ
#punjabgoverment #DGP #Rank #Promotions #PTCDigital #PTCNews

ਸਰਕਾਰਾਂ ਅਪਰਾਧੀ ਰਾਮ ਰਹੀਮ ’ਤੇ ਮਿਹਰਬਾਨ ਕਿਉਂ? ਡੇਰਾ ਮੁਖੀ ਨੂੰ ਪੈਰੋਲ ਸਿੱਖਾਂ ਦੇ ਜ਼ਖਮਾਂ 'ਤੇ ਲੂਣ - ਸਿੱਖ ਸੰਸਥਾਵਾਂ
#SGPC #SikhStudentFederation #Murder #Convict #DeraSachaSauda #Sirsa #GurmeetRamRahimSingh #Parole #PunjabiNews #PTCNews #PTCDigital
https://t.co/nIOBrLacUF
ਜਬਰ ਜਨਾਹ ਦਾ ਦੋਸ਼ੀ ਰਾਮ ਰਹੀਮ ਮੁੜ ਆਵੇਗਾ ਜੇਲ੍ਹ ਤੋਂ ਬਾਹਰ; 56 ਦਿਨਾਂ ਬਾਅਦ ਮੁੜ ਮਿਲੀ 40 ਦਿਨਾਂ ਦੀ ਪੈਰੋਲ
#RamRahim #Convict #PTCNews #PunjabiNews #Parole #PTCDigital

Twin blast in Jammu & Kashmir
#jammuandkashmir #Narwal #BombBlast #PunjabiNews #PTCNews #PTCDigital #twinblastinJK
#twoexplosioninJK

ਜੰਮੂ-ਕਸ਼ਮੀਰ 'ਚ ਦੋਹਰੇ ਧਮਾਕੇ; ਨਰਵਾਲ ਇਲਾਕੇ ਵਿੱਚ ਇੱਕ ਤੋਂ ਬਾਅਦ ਇੱਕ 2 ਬੰਬ ਧਮਾਕੇ, 6 ਲੋਕ ਜ਼ਖਮੀ
#jammuandkashmir #Narwal #BombBlast #PunjabiNews #PTCNews #PTCDigital

ਲੁਧਿਆਣਾ ਅਦਾਲਤ ਬੰਬ ਧਮਾਕਾ ਮਾਮਲਾ: NIA ਵੱਲੋਂ ਸ੍ਰੀ ਮੁਕਤਸਰ ਸਾਹਿਬ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਛਾਪੇਮਾਰੀ
#LudhianaBombBlast #NIA #Muktsar #Gurdaspur #PunjabiNews #PTCNews #PTCDigital

ਹਵਾਈ ਅੱਡੇ 'ਤੇ ਹੀ ਯਾਤਰੀਆਂ ਨੂੰ ਛੱਡ ਜਹਾਜ਼ ਨੇ ਮਾਰੀ ਉਡਾਰੀ
#Bengaluru #Airport #Aeroplane #Passengers #viralpost #viralvideo #GoFirst #airlines #airtravel #PTCNews #ptcdigital
Last Seen Hashtags on Sotwe
QOS
Seen from Pakistan
tadcnsfw caine
Seen from United States
mersin türbanlı
Seen from Turkey
nolimit video.
Seen from Turkey
Perv #bopper
Seen from India
bridetobe
Seen from Turkey
zonguldakpasif
Seen from Turkey
รับงานโคราช
Seen from Thailand
6回目にして
Seen from United States
คลิปหลุดช่วยตัวเองของสาวสวยๆ
Seen from Thailand
Trends for you
Most Popular Users

Elon Musk 
@elonmusk
240.3M followers

Barack Obama 
@barackobama
119.2M followers

Donald J. Trump 
@realdonaldtrump
111.6M followers

Cristiano Ronaldo 
@cristiano
109.6M followers

Narendra Modi 
@narendramodi
106.9M followers

Rihanna 
@rihanna
97.4M followers

NASA 
@nasa
92.1M followers

Justin Bieber 
@justinbieber
90.7M followers

KATY PERRY 
@katyperry
87.2M followers

Taylor Swift 
@taylorswift13
81M followers

Lady Gaga 
@ladygaga
72.5M followers

Kim Kardashian 
@kimkardashian
69.5M followers

Virat Kohli 
@imvkohli
69.1M followers

YouTube 
@youtube
68.6M followers

Bill Gates 
@billgates
63.6M followers

The Ellen Show
@theellenshow
62.5M followers

CNN 
@cnn
61.9M followers

Neymar Jr 
@neymarjr
61.7M followers

X 
@x
60.9M followers

Selena Gomez 
@selenagomez
60.3M followers
