Top Tweets for #PsVerka
ਐਸ.ਆਈ ਜਸਬੀਰ ਸਿੰਘ ਮੁੱਖ ਅਫਸਰ ਥਾਣਾ ਵੇਰਕਾ ਦੀ ਜੇਰ ਨਿਗਰਾਨੀ ਹੇਠ ਐਸ.ਆਈ ਹੰਸ ਰਾਜ ਸਮੇਤ ਸਾਥੀ ਕਰਮਚਾਰੀਆ ਵਲੋਂ ਲੁੱਟਾ ਖੋਹਾ ਕਰਨ ਵਾਲੇ ਗਿਰੋਹ ਦੇ ਤਿੰਨ ਦੋਸੀਆਨ ਨੂੰ ਗ੍ਰਿਫਤਾਰ ਕੀਤਾ ਤੇ ਇਹਨਾ ਪਾਸੋ ਖੋਹ ਕੀਤਾ ਮੋਬਾਇਲ ਮਾਰਕਾ ਹੀਰੋ ਤੇ ਵਕੂਆ ਸਮੇ ਵਰਤਿਆ ਦਾਤਰ ਬਰਾਮਦ ਕੀਤਾ ਗਿਆ।
#PsVerka
#Punjabpolice

ਮੈਂ ਸਬਇੰਸਪੈਕਟਰ ਜਸਬੀਰ ਸਿੰਘ ਥਾਣਾ ਵੇਰਕਾ ਅਤੇ ਸਾਰੇ ਕਰਮਚਾਰੀ ਥਾਣਾ ਵੇਰਕਾ ਅੰਮ੍ਰਿਤਸਰ ਇਲਾਕਾ ਨਿਵਾਸੀਆਂ ਦੀ ਸੇਵਾ ਵਿੱਚ ਹਮੇਸ਼ਾ ਹਾਜਰ ਹਾਂ । ਇਲਾਕਾ ਨਿਵਾਸੀ ਮੇਰੇ ਨਾਲ ਮੋਬਾਇਲ ਨੰਬਰ 97811-30217 ਤੇ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹਨ। ਜੈ ਹਿੰਦ
#Punjabpolice
#Psverka

ਨਸ਼ਾ ਵਿਰੋਧੀ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਥਾਣਾ ਵੇਰਕਾ ਵੱਲੋਂ ਜਨਤਕ ਥਾਂਵਾ ਪਰ ਲੋਕਾਂ ਨਾਲ ਮੀਟਿੰਗਾਂ ਕਰਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਇੱਕਜੁੱਟ ਹੋਣ ਅਤੇ ਨਸ਼ਾ ਤਸਕਰਾਂ ਖਿਲਾਫ਼ ਚਲਾਈ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਦੀ ਅਪੀਲ ਕੀਤੀ ਗਈ।
#Punjabpolice
#PsVerka
#DrugFreePunjab

ਅੱਜ ਮਿਤੀ 28-09-2023 ਨੂੰ SI ਜਸਬੀਰ ਸਿੰਘ ਮੁੱਖ ਅਫਸਰ ਥਾਣਾ ਵੇਰਕਾ ਅੰਮ੍ਰਿਤਸਰ ਵੱਲੋਂ ਵੇਰਕਾ ਮਾਰਕੀਟ ਦੇ ਦੁਕਾਨਦਾਰਾਂ ਅਤੇ ਮਾਲਕਾਂ ਨਾਲ ਮੀਟਿੰਗ ਕੀਤੀ ਗਈ ਅਤੇ ਨਸ਼ਿਆਂ ਦੇ ਖਿਲਾਫ਼ ਜਾਗਰੂਕ ਕੀਤਾ ਗਿਆ ਅਤੇ ਉਹਨਾ ਨੂੰ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ
#Punjabpolice
#PsVerka
#DrugFreePunjab
#PunjabAgainstDrug

ਅੱਜ ਮਿਤੀ 23-09-2023 ਨੂੰ ASI ਨਿਰਮਲ ਸਿੰਘ ਥਾਣਾ ਵੇਰਕਾ ਅੰਮ੍ਰਿਤਸਰ ਵੱਲੋਂ ਨਿਰੰਕਾਰੀ ਭਵਨ ਵੇਰਕਾ ਵਿੱਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਨਸ਼ਿਆਂ ਦੇ ਖਿਲਾਫ਼ ਜਾਗਰੂਕ ਕੀਤਾ ਗਿਆ ਅਤੇ ਨਸ਼ਿਆ ਦਾ ਖਾਤਮਾਂ ਕਰਨ ਲਈ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ
#Punjabpolice
#PsVerka
#DrugFreePunjab
#PunjabAgainstDrugs

ਅੱਜ ਮਿਤੀ 22-09-2023 ਨੂੰ SI ਕੁਲਦੀਪ ਸਿੰਘ ਥਾਣਾ ਵੇਰਕਾ ਅੰਮ੍ਰਿਤਸਰ ਵੱਲੋਂ ਗੁਰੂਦੁਆਰਾ ਨਾਨਕਸਰ ਸਾਹਿਬ ਵੇਰਕਾ ਵਿੱਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਨਸ਼ਿਆਂ ਦੇ ਖਿਲਾਫ਼ ਜਾਗਰੂਕ ਕੀਤਾ ਗਿਆ ਅਤੇ ਨਸ਼ਿਆ ਦਾ ਖਾਤਮਾਂ ਕਰਨ ਲਈ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ
#Punjabpolice
#PsVerka
#DrugFreePunjab


ਅੱਜ ਮਿਤੀ 20-09-2023 ਨੂੰ SI ਜਸਬੀਰ ਸਿੰਘ ਮੁੱਖ ਅਫਸਰ ਥਾਣਾ ਵੇਰਕਾ ਅੰਮ੍ਰਿਤਸਰ ਵੱਲੋਂ ਵਿਸ਼ਵ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਅਤੇ ਸਟਾਫ ਨਾਲ ਮੀਟਿੰਗ ਕੀਤੀ ਗਈ ਅਤੇ ਨਸ਼ਿਆਂ ਦੇ ਖਿਲਾਫ਼ ਜਾਗਰੂਕ ਕੀਤਾ ਗਿਆ ਅਤੇ ਉਹਨਾ ਨੂੰ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ
#Punjabpolice
#PsVerka
#DrugFreePunjab

ਸਹਾਇਕ ਸਬਇੰਸਪੈਕਟਰ ਨਿਰਮਲ ਸਿੰਘ ਥਾਣਾ ਵੇਰਕਾ ਅੰਮ੍ਰਿਤਸਰ ਵੱਲੋ ਵੇਰਕਾ ਏਰੀਏ ਦੇ ਇਸਾਈ ਭਾਈਚਾਰੇ ਨਾਲ ਮੋਹਣ ਨਗਰ ਚਰਚ ਵੇਰਕਾ ਵਿੱਖੇ ਮੀਟਿੰਗ ਕੀਤੀ ਗਈ ਅਤੇ ਨਸ਼ਿਆਂ ਦੇ ਖਿਲਾਫ਼ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਨੂੰ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।
#Punjabpolice
#PsVerka
#DrugFreePunjab

ਅੱਜ ਮੁੱਖ ਥਾਣਾ ਅਫਸਰ ਵੇਰਕਾ ਅੰਮ੍ਰਿਤਸਰ Si ਜਸਬੀਰ ਸਿੰਘ ਜੀ ਵੱਲੋ ਵੇਰਕਾ ਬਾਜ਼ਰ ਲੋਕਾਂ ਨਾਲ ਮੀਟਿੰਗ ਕਰਕੇ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਗਿਆ ਅਤੇ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਗਈ।
#Punjabpolice
#PsVerka
#DrugFreePunjab
#PunjabAgainstDrugs
#ZeroToleranceToDrugs
#PunjabFightsDrugs

Meeting Held Against Drug Abuse Awareness At Guruwara sahib Verka .
#Punjabpolice
#PsVerka
#DrugFreePunjab
#PunjabAgainstDrugs
#ZeroToleranceToDrugs
#PunjabFightsDrugs
#ActionAgainstDrugs
#NashaMuktPunjab

ਸ਼ਹਿਰ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਮੁੱਖ ਮੰਤਰੀ ਦਿੱਲੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਆਮਦ ਦੇ ਮੱਦੇਨਜ਼ਰ, ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋ ਬਚਿਆ ਜਾ ਸਕੇ।
#Punjabpolice
#PsVerka
#VVIPDuty

ਸਬਇੰਸਪੈਕਟਰ ਜਸਬੀਰ ਸਿੰਘ ਮੁੱਖ ਅਫਸਰ ਥਾਣਾ ਵੇਰਕਾ ਅੰਮ੍ਰਿਤਸਰ ਵੱਲੋ ਵੇਰਕਾ ਬਾਜ਼ਾਰ ਦੇ ਦੁਕਾਨਦਾਰਾ ਨਾਲ ਮੀਟਿੰਗ ਕੀਤੀ ਗਈ ਅਤੇ ਨਸ਼ਿਆਂ ਦੇ ਖਿਲਾਫ਼ ਜਾਗਰੂਕ ਕੀਤਾ ਗਿਆ ਅਤੇ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।
#Punjabpolice
#PsVerka
#DrugFreePunjab
#PunjabAgainstDrugs

ਅੱਜ ਮੁੱਖ ਥਾਣਾ ਅਫਸਰ ਵੇਰਕਾ ਅੰਮ੍ਰਿਤਸਰ Si ਜਸਬੀਰ ਸਿੰਘ ਜੀ ਵੱਲੋ ਮੋਹਨ ਨਗਰ ਵੇਰਕਾ ਵਿਖੇ ਮੀਟਿੰਗ ਕਰਕੇ ਆਮ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਗਿਆ ਅਤੇ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਗਈ।
#Punjabpolice
#Psverka
#DrugFreePunjab
#PunjabAgainstDrugs
#ZeroToleranceToDrugs

ਕੱਲ ਜਨਮ ਅਸ਼ਟਮੀ ਮੌਕੇ ਪਰ ਥਾਣਾ ਵੇਰਕਾ ਏਰਿਆ ਵਿੱਚ ਪੈਂਦੇ ਮੰਦਿਰਾ ਵਿੱਚ ਡਿਊਟੀਆ ਲਗਾਈਆ ਗਈਆਂ ਸਨ
#Punjabpolice #PsVerka

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਥਾਣਾ ਵੇਰਕਾ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦਿਆਂ, ਕੁੱਝ ਹੀ ਘੰਟਿਆਂ ਵਿੱਚ ਲੜਕੀ ਅਗਵਾ ਕਰਨ ਵਾਲੇ ਤਿੰਨ ਦੋਸੀ ਗ੍ਰਿਫਤਾਰ ਤੇ ਇਹਨਾ ਪਾਸੋ ਅਗਵਾ ਸੁਦਾ ਲੜਕੀ ਹਰਪ੍ਰੀਤ ਕੋਰ ਨੂੰ ਬਰਾਮਦ ਕੀਤਾ ਗਿਆ ।
#Punjabpolice
#PsVerka
#Actionaginstcrime

ਅੱਜ ਥਾਣਾ ਵੇਰਕਾ ਦੇ ਕਰਮਚਾਰੀਆ ਵਲੋ ਏਰੀਏ ਵਿੱਚ ਪੈਦੇ ਧਾਰਮਿਕ ਸਥਾਨਾ ਦੀ ਚੈਕਿੰਗ ਕੀਤੀ ਗਈ ਅਤੇ ਸੁਰੱਖਿਆ ਦਾ ਜਾਇਜਾ ਲਿਆ ਗਿਆ
#PunjabPolice
#Amritsarpolice
#PsVerka


ਸਬਇੰਸਪੈਕਟਰ ਜਸਬੀਰ ਸਿੰਘ ਜੀ ਨੂੰ SHO ਵੇਰਕਾ ਦਾ ਆਹੁਦਾ ਸੰਭਾਲਣ ਤੇ ਵੇਰਕਾ ਨਿਵਾਸੀ ਸੁਖਰਾਜ ਸਿੰਘ ਸੋਹਲ ਵਲੌ ਸਨਮਾਣਿਤ ਕੀਤਾ ਗਿਆ
#PsVerka
#Punjabpolice
Wishing you all the happiness that Raksha Bandhan can bring! May you be blessed with good health, luck, and prosperity always!
#HappyRakshaBandhan
#HappyRakhri
#Punjabpolice
#Psverka

Last Seen Hashtags on Sotwe
artoflengend
Seen from United States
Sungjinwoo
Seen from Vietnam
momson() nolimit()* filter:native_video
shinytights
Seen from Austria
nolimit filter:videos
Seen from United Arab Emirates
멀티남
Seen from United States
pussy #contractions
Seen from Germany
bursatravestileri
Seen from Turkey
gercekensest
Seen from Turkey
คู่แลกไม่แลก
Seen from Thailand
Most Popular Users

Elon Musk 
@elonmusk
240.8M followers

Barack Obama 
@barackobama
119.2M followers

Donald J. Trump 
@realdonaldtrump
111.7M followers

Cristiano Ronaldo 
@cristiano
111.3M followers

Narendra Modi 
@narendramodi
107M followers

Rihanna 
@rihanna
97.8M followers

NASA 
@nasa
92.2M followers

Justin Bieber 
@justinbieber
91.1M followers

KATY PERRY 
@katyperry
88M followers

Taylor Swift 
@taylorswift13
81.9M followers

Lady Gaga 
@ladygaga
73.4M followers

Virat Kohli 
@imvkohli
70.5M followers

Kim Kardashian 
@kimkardashian
70M followers

YouTube 
@youtube
68.7M followers

Bill Gates 
@billgates
64.1M followers

Neymar Jr 
@neymarjr
63.3M followers

The Ellen Show
@theellenshow
62.4M followers

CNN 
@cnn
61.9M followers

Selena Gomez 
@selenagomez
61.1M followers

X 
@x
60.8M followers










