Top Tweets for #ReadFiveTimes
ਸੱਚੇ ਨੁਕਤੇ
#DeepThinkingQuotes
#ReadFiveTimes
ਜਿਸਦੀ ਭਾਸ਼ਾ ਚੱਲ ਜਾਏ, ਜਿਸਦੇ ਅੱਖਰ ਪ੍ਰਧਾਨ ਬਣ ਜਾਣ ਓਸੇ ਦਾ ਬੋਲ-ਬਾਲਾ ਦੁਨੀਆਂ ਉੱਪਰ ਵੱਧ ਜਾਂਦਾ ਹੈ। ਜੋ ਅੱਜ ਸਾਡੀ ਨੌਜਵਾਨੀ ਜਾਂ ਦੁਨੀਆਂ ਪੱਧਰ ਦੀ ਨੌਜਵਾਨੀ ਧਰਮ ਅਤੇ ਵਾਹਿਗੁਰੂ ਜੀ ਨਾਲੋਂ ਵਿਗਿਆਨ ਨੂੰ ਵੱਡਾ ਸਮਝ ਰਹੀ ਹੈ, ਇਸਦੀ ਜੜ੍ਹ ਫੈਲ ਰਹੇ ਜਾਂ ਫੈਲਾਏ ਜਾ ਰਹੇ ਅੱਖਰਾਂ ਵਿੱਚ ਪਈ ਹੈ। ਜਿਸਦੀ ਭਾਸ਼ਾ ਅਕਾਦਮਿਕ ਵਿੱਦਿਆ ਘਰਾਂ ਵਿੱਚ ਚੱਲਦੀ ਹੈ, ਨੌਜਵਾਨੀ ਵਿੱਚ ਚਰਚਾ ਵੀ ਓਸੇ ਚੀਜ਼ ਦੀ ਦੇਖੀ ਜਾਂਦੀ ਹੈ।
ਮੈਨੂੰ ਮਾਣ ਹੈ ਗੁਰੂ-ਕਿਰਪਾ ਸਦਕਾ ਮੇਰੀਆਂ ਲਿਖਤਾਂ ਮੇਰੀ ਮਾਂ-ਬੋਲੀ ਵਿੱਚ ਮੇਰੇ ਇਤਿਹਾਸ ਦੀ ਹੀ ਪ੍ਰਕਰਮਾ ਕਰਦੀਆਂ ਹਨ। ਉਹ ਸਭ ਤੋਂ ਵੱਡਾ ਗੁਰੂ ਨਾਨਕ ਦੇਵ ਜੀ ਨੂੰ ਦੱਸਦੀਆਂ ਹਨ। ਉਹਨਾਂ ਲਈ ਸਭ ਦਾਤਾਂ ਦਾ ਘਰ ਸ਼੍ਰੀ ਦਰਬਾਰ ਸਾਹਿਬ ਹੈ ਅਤੇ ਸਭ ਤੋਂ ਵੱਡਾ ਤਖ਼ਤ ਜਿਸਦੇ ਸਾਹਵੇਂ ਮੇਰੇ ਅੱਖਰ ਸਿੱਜਦੇ ਕਰਦੇ ਹਨ ਉਹ ਅਕਾਲ ਦਾ ਤਖ਼ਤ ਹੈ ਜਿਸ ਨਾਲ ਜੁੜ੍ਹਕੇ ਮੈਂ ਤਮਾਮ ਦੁਨੀਆਂ 'ਤੇ ਦਿਖਦੀਆਂ ਜਾਲਮੀ ਤਾਕਤਾਂ ਨੂੰ ਜੁੱਤੀ ਦੀ ਨੋਕ 'ਤੇ ਠੁਕਰਾਉਣ ਦੀ ਹੈਸੀਅਤ ਰੱਖਦਾ ਹਾਂ। ਗੁਰੂ ਦੇ ਸ਼ਬਦਾਂ ਮੈਨੂੰ ਐਸੀ ਦੁਨੀਆਂ ਬਖਸ਼ਿਸ਼ ਕਰੀ ਹੈ ਜਿੱਥੇ ਬਾਹਰਲੇ ਦਿਖਾਵੇ ਮਾਇਨੇ ਨਹੀਂ ਰੱਖਦੇ। ਇਸੇ ਲਈ ਮੈਨੂੰ ਵੱਡੀ ਕੋਠੀ, ਵੱਡੀ ਕਾਰ, ਝੂਠੇ ਹਾਰ-ਸ਼ਿੰਗਾਰ ਮੋਹਿਤ ਨਹੀਂ ਕਰਦੇ। ਮੇਰੇ ਜਗਤ ਦੀ ਸਭ ਤੋਂ ਵੱਡੀ ਪ੍ਰਾਪਤੀ ਅਤੇ ਖੁਸ਼ੀ ਅੰਮ੍ਰਿਤ ਵੇਲੇ ਗੁਰੂ-ਗੁਰੂ ਦੇ ਜਾਪ ਹਨ, ਗੁਰੂ ਜੀ ਦੀ ਵਡਿਆਈ ਹੈ।

As we push the X5 weekly Reading challenge, Tweet your child reading to earn them extra house points...#readfivetimes

Last Seen Hashtags on Sotwe
AI爆乳
Seen from Japan
AppraisalQPM
Seen from France
Avalancheunited
Seen from United States
Over40AndSexy
Seen from Turkey
แอบถ่ายเมีย
Seen from Thailand
chapinas xxx
Seen from Guatemala
DRWPT
Seen from France
El17TenemosUnaCita
Seen from United States
CutFoodCosts
Seen from Indonesia
JivanSadhanaSchool
Seen from United States
Most Popular Users

Elon Musk 
@elonmusk
241.7M followers

Barack Obama 
@barackobama
119M followers

Cristiano Ronaldo 
@cristiano
114.5M followers

Donald J. Trump 
@realdonaldtrump
111.9M followers

Narendra Modi 
@narendramodi
107.2M followers

Rihanna 
@rihanna
98.7M followers

NASA 
@nasa
92.4M followers

Justin Bieber 
@justinbieber
91.8M followers

KATY PERRY 
@katyperry
90.1M followers

Taylor Swift 
@taylorswift13
84M followers

Lady Gaga 
@ladygaga
75.5M followers

Virat Kohli 
@imvkohli
73.5M followers

Kim Kardashian 
@kimkardashian
70.9M followers

YouTube 
@youtube
68.8M followers

Neymar Jr 
@neymarjr
66.5M followers

Bill Gates 
@billgates
65.2M followers

Selena Gomez 
@selenagomez
63.1M followers

The Ellen Show
@theellenshow
62.3M followers

CNN 
@cnn
61.8M followers

X 
@x
60.7M followers

