Top Tweets for #Release1450PolicePosts
ਪੰਜਾਬ ਸਰਕਾਰ ਨੂੰ ਬੇਨਤੀ ਕੀ ਪੰਜਾਬ ਪੁਲਿਸ ਦੀ ਭਰਤੀ ਸਬੰਧੀ ਆਪਣਾ ਕੀਤਾ ਵਾਅਦਾ ਨਿਭਾਵੇ ਤੇ ਜਲਦੀ ਤੋਂ ਜਲਦੀ ਸਬ ਇੰਸਪੈਕਟਰ ਦੀ ਭਰਤੀ ਦਾ notification ਜਾਰੀ ਕਰ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਬਣਾਵੇ
#Release1450PolicePosts
#DirectRecruitmentSI
#Release1450PolicePosts
#DirectRecruitmentSl
@BhagwantMann @DGPPunjabPolice @SukhpalKhaira
Sir promise toh mukro na teh 2024 khatam hon toh pehla Sub insp di bharti out krdo ji
#Release1450PolicePosts
#DirectRecruitmentSI
ਜਿਵੇਂ ਕਿ ਮੁੱਖ ਮੰਤਰੀ @BhagwantMann ਦੇ ਕਹਿਣ ਮੁਤਾਬਕ ਹਰ ਸਾਲ ਪੰਜਾਬ ਪੁਲਿਸ ਦੀਆਂ ਭਰਤੀਆਂ ਜਾਰੀ ਕੀਤੀਆਂ ਜਾਣਗੀਆਂ। ਜੋ ਕਿ ਨਹੀਂ ਹੋ ਰਿਹਾ। ਸੋ ਬੇਨਤੀ ਹੈ ਕਿ ਵਾਅਦੇ ਅਨੁਸਾਰ ਭਾਰਤੀਆਂ ਨੂੰ ਸਿਰੇ ਚਾੜਿਆ ਜਾਵੇ।

#Release1450PolicePosts
#DirectRecruitmentSl
@BhagwantMann @DGPPunjabPolice @SukhpalKhaira
2 star bohat loka da supna hunda ji
Plz out kro notification Sub Insp 2024 bharti da
@BhagwantMann ਮਾਨ ਸਾਹਬ,
“ਸਟੇਟ” ਨੂੰ ਆਪਣੀ ਕਮੇਡੀ ਵਾਲੀ “ਸਟੇਜ” ਨਾ ਸਮਝੋ
ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੋ
ਪੰਜਾਬ ਦਾ ਨੌਜਵਾਨ ਚਹੁੰ-ਪਾਸਿਓਂ ਮਾਰ ਖਾ ਰਿਹਾ ਹੈ, ਇਹਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰੋ
#Release1450PolicePosts
#DirectRecruitmentSI

#Release1450PolicePosts
#DirectRecruitmentSl
@BhagwantMann @DGPPunjabPolice @SukhpalKhaira
@INCPunjab
Sir Sub insp 2024 di bharti out krvao sir
Youth nu overage na hon do
ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ 2023 ਦੀ ਦਿਵਾਲੀ ‘ਤੇ ਕੀਤਾ ਵਾਅਦਾ 2024 ਮੁੱਕਣ ਤੋਂ ਪਹਿਲਾਂ ਨਿਭਾ ਦਵੇ
#Release1450PolicePosts
#DirectRecruitmentSI
ਮੁੱਖ-ਮੰਤਰੀ ਸਾਬ੍ਹ ਜੀ ਜਿਵੇਂ ਤਾਹਨੂੰ ਪੰਜਾਬ ਦੀ ਜਨਤਾ ਨੇ ਇੱਕ ਮੌਕਾ ਦਿੱਤਾ , ਇਵੇਂ ਹੀ ਇੱਕ ਮੌਕਾ ਸਾਨੂੰ OVER AGE ਹੋ ਚੁਕੇ ਬੇਰੁਜ਼ਗਾਰਾਂ ਨੂੰ ਵੀ ਦਿਤਾ ਜਾਵੇ ਜੀ ਤਾਂ ਜੋ ਅਸੀ ਵੀ ਪੰਜਾਬ ਪੁਲਿਸ ਵਿਚ ਭਰਤੀ ਹੋਣ ਦਾ ਆਪਣਾ ਸੁਫ਼ਨਾ ਪੂਰਾ ਕਰ ਸਕੀਏ
#increasePunjabPoliceRecruitment
#Release1450PolicePosts

#Release1450PolicePosts
#DriectRecruitmentSI
@BhagwantMann
ਆਪਣੇ ਕੀਤੇ ਵਾਅਦਿਆਂ ਤੋ ਮੁਕਰੀ ਪੰਜਾਬ ਸਰਕਾਰ.!
2024 ਸਾਲ ਦਾ ਆਖਰੀ ਮਹੀਨਾਂ ਪਰ ਹਜੇ ਤੱਕ ਨਹੀਂ ਆਈ ਸਬ ਇੰਸਪੈਕਟਰ ਦੀ ਭਰਤੀ..!

ਕ੍ਰਿਪਾ ਕਰਕੇ ਮੁੱਖ-ਮੰਤਰੀ ਆਪਣੇ ਕੀਤੇ ਵਾਦੇ ਮੁਤਾਬਿਕ ਪੰਜਾਬ ਪੁਲਿਸ ਸਬ-ਇੰਸਪੈਕਟਰਾਂ ਦੀਆ ਭਰਤੀਆ ਜ਼ਲਦੀ ਜ਼ਾਰੀ ਕਰਨ ।
@BhagwantMann
#Release1450PolicePosts
#DirectRecruitmentSI
Most Popular Users

Elon Musk 
@elonmusk
241.2M followers

Barack Obama 
@barackobama
119.1M followers

Cristiano Ronaldo 
@cristiano
112.6M followers

Donald J. Trump 
@realdonaldtrump
111.8M followers

Narendra Modi 
@narendramodi
107.1M followers

Rihanna 
@rihanna
98.2M followers

NASA 
@nasa
92.2M followers

Justin Bieber 
@justinbieber
91.4M followers

KATY PERRY 
@katyperry
88.8M followers

Taylor Swift 
@taylorswift13
82.7M followers

Lady Gaga 
@ladygaga
74.2M followers

Virat Kohli 
@imvkohli
71.7M followers

Kim Kardashian 
@kimkardashian
70.4M followers

YouTube 
@youtube
68.8M followers

Neymar Jr 
@neymarjr
64.6M followers

Bill Gates 
@billgates
64.5M followers

The Ellen Show
@theellenshow
62.4M followers

Selena Gomez 
@selenagomez
61.9M followers

CNN 
@cnn
61.8M followers

X 
@x
60.8M followers















