Top Tweets for #Respect_Farmers
In African schools english is compulsory while agricultural subjects are optional... That's why they speak good English with no food.
#Respect_Farmers
#FarmersProtest



मुँह ना चढाओ उसके #पसीने की बदबू तै साहब जी
थारे जिस्यां के पेट भरते-भरते अपणी #जिंदगी सड़ाएँ बेठ्या सै वो #किसान 🙏🏻
#respect_farmers 🙏🏻 #संदीप_सिंगरोहा
#भारतीय_किसान_यूनियन_चढूंनी
#24_नवंबर #मोहड़ा_अनाज_मंडी
@GurnamsinghBku


EDने जर मंत्र्यावरती कारवाई केली तर ती दडपशाही....
आणि
MSEB ने शेतकऱ्यांवर कारवाई केली तर ती लोकशाही....
#ED #MSEB #RESPECT_FARMERS
ਤੇਰੇ ਝੂਠੇ ਸੀ ਲਾਰੇ।
ਅਸੀ ਵਿਸ਼ਵਾਸ ਕਰ ਬੈਠੇ।
ਤੂੰ ਸਾਨੂੰ ਹੀ ਮਾਰਨ ਨੂੰ ਫਿਰਦੀ ਏ।
ਅਸੀ ਅਹਿਸਾਸ ਕਰ ਬੈਠੇ।
ਤੇਰੀ ਰਾਜ-ਭਾਗ ਦੀ ਮਿਆਦ।
ਹੁਣ ਥੋੜੇ ਦਿਨਾਂ ਦੀ।
ਤਾਂਹੀ ਹੋਗੀ ਸ਼ੁਰੂਆਤ।
ਹੁਣ ਪਿੰਡਾਂ ਵਿੱਚੋ ਹੀ।
#ਕਿਸਾਨ_ਮਜ਼ਦੂਰ_ਏਕਤਾ_ਜਿੰਦਾਬਾਦ
#FarmersProtest
#Respect_farmers
#RejectBJP_SupportFarmers

ਰੋਟੀ ਤੇਰੀ ਖੋਹਣ ਨੂੰ ਫਿਰਦਾ,
ਬਣਿਆ ਗੈਂਗ ਅੰਡਾਨੀ ਦਾ,
ਉੱਠ ਕਿਸਾਨਾਂ ਤਕੜਾ ਹੋ ਜਾ,
ਝੰਡਾ ਚੱਕ ਕਿਸਾਨੀ ਦਾ,
#ਕਿਸਾਨ_ਮਜ਼ਦੂਰ_ਏਕਤਾ_ਜਿੰਦਾਬਾਦ
#FarmersProtest
#Respect_farmers
#ModiStopMisleadingFarmers

ਅਸੀ ਜਿੱਤਦੇ ਆਏ ਹਾਂ,
ਮੌਸਮਾਂ, ਮਜਬੂਰੀਆ ਤੇ ਮਾਰਾਂ ਤੋਂ,
ਅਸੀ ਜਿੱਤਕੇ ਹੀ ਜਾਵਾਂਗੇ,
ਇਹਨਾਂ ਜ਼ਾਲਮ ਸਰਕਾਰਾਂ ਤੋਂ।
#FarmersProtest
#KisanMajdoorEktaZindabaad
#KisanYouth_SabseMajboot
#Respect_farmers #unity_is_power

ਤੂੰ ਸੱਤਾ ਵਿੱਚ ਗੁਲਾਮੀ ਕਰ ਲਈ।
ਸਾਡੀ ਜ਼ਮੀਰ ਨੀ ਆਦ ਗੁਲਾਮੀ ਦੀ।
ਤੂੰ ਪਾਲੇ ਕਾਰਪੋਰੇਟ ਕਰਾਨੇ ਨੂੰ।
ਸਾਡੀ ਮੰਗਣ ਦੀ ਦਹਿਲੀਜ਼ ਨਹੀ।
ਤੇਰੀ ਚਾਰ ਦਿਨਾਂ ਦੀ ਸੱਤਾ ਏ।
ਸਾਡਾ ਮਾਲਿਕ ਨਿਰੰਕਾਰ ਆਪ ਬੈਠਾ।
ਤੇਰੀ ਚਾਹਤ ਭੁੱਖੇ ਮਾਰਨ ਦੀ।
ਸਾਡਾ ਮਾਲਿਕ ਭੁੱਖੇ ਨੀ ਰਹਿਣ ਦਿੰਦਾ।
#FarmersProtest
#Modi_SlaveOfCoporates
#Respect_farmers

ਹੱਕ ਲਈ ਲੜਦੇ ਆ।
ਸੱਚ ਲਈ ਖੜਦੇ ਆ।
ਅਣਖ ਲਈ ਜਿਉਂਦੇ ਆ।
ਅਣਖ ਲਈ ਮਰਦੇ ਆ।
ਵਾਸੀ ਹਾ ਪੰਜਾਬ ਦੇ।
ਹੱਕ ਲਏ ਬਿਨਾਂ ਨਾ ਮੁੜਦੇ ਆ।
#FarmersProtest
#Respect_farmers
#MSP_FarmersRight
#ਕਿਸਾਨ_ਮਜ਼ਦੂਰ_ਏਕਤਾ_ਜਿੰਦਾਬਾਦ
@punjabisath1

ਫੋਰਡ ਵਾੰਗੂ ਜੜ੍ਹਾ ਬਹੁਤ ਡੂੰਘੀਆਂ ਕੁੜੇ।
ਲੋਕਾਂ ਭਾਣੇ ਏਵੇ ਬਿੰਗੇ ਬੋਲੇ ਘੁੰਮਦੇ।
#FarmersProtest
#Respect_farmers #तानाशाह_मोदी_किसान_विरोधी @punjabisath1

ਗੁਲਾਮੀ ਦਾ ਏ ਦੋਰ ਨਹੀ ਹੁਣ ਜਰ ਹੋਣਾ
ਚਾਹੇ ਟੰਗਣਾ ਪਏ ਵਲੈਤੈ ਜਾ ਵੈਰੀ
ਸਾਡੇ ਸਬਰ ਸੰਤੋਖ ਨੂੰ ਨਾ ਪਰਖੀ
21 ਸਾਲ ਰਹੀ ਸੀ ਅੰਦਰ ਅੱਗ ਬਲਦੀ
ਜੋ ਮਿਥਿਆ ਸਿਰੇ ਲਾ ਲੈਣਾ
ਨਹੀ ਮੁੜਦੇ ਅੱਧ ਵਿਚਕਾਰ ਵਿੱਚੋ
ਤੇਰੇ ਜੋਰ ਦੇ ਧੱਕੇ ਚੱਲਣੇ ਨੀ
ਏ ਕਿਸਾਨ ਨੇ ਵਾਰਿਸ ਊਧਮ ਸਿੰਘ ਦੇ
#FarmersProtest
#Respect_farmers
#किसान_वारिस_उधम_सिंह_के

ਵੇਚ ਦਿੱਤਾ ਹੈ ਸਬ ਕੁਝ!
ਵੇਚ ਆਪਣਾ ਇਮਾਨ ਵੀ ਦਿੱਤਾ ਏ!
ਕਾਰਪੋਰੇਟ ਦੇ ਹੱਥੋ!
ਲਗਦਾ ਵੇਚ ਕਿਸਾਨ ਵੀ ਦਿੱਤਾ ਏ!
ਸੱਤਰ ਸਾਲਾਂ ਦੀ ਖੱਟੀ ਕਮਾਈ!
ਸੱਤ ਸਾਲਾਂ ਵਿੱਚ ਰੋਲ ਦਿੱਤੀ!
ਅੱਛੇ ਦਿਨਾਂ ਦੇ ਚੱਕਰਾਂ ਦੇ ਵਿੱਚ!
ਸ਼ਰੇਆਮ ਜਵਾਨੀ ਵੇਚ ਦਿੱਤੀ!
#FarmersProtest #Respect_farmers
#कंपनियों_की_मोदी_सरकार
@punjabisath1
@pinkamann

ਡਿਕਟੇਟਰਸ਼ਿਪ ਦਾ ਦੋਰ ਆ ਗਿਆ।
ਸੁਣਦਾ ਨਹੀ ਕੋਈ ਕਾਨੂੰਨਾਂ ਦੀ।
ਜਦ ਦਿਲ ਕਰਦਾ ਤਦ ਕਰਦੇ ਨੇ।
ਗੱਲ ਵਿਕ ਚੁੱਕੇ ਇਮਾਨਾਂ ਦੀ।
ਏ ਹੁੳਮੇ ਦੀ ਔਕਾਤ ਨੇ।
ਆਖਿਰ ਟੁੱਟ ਹੀ ਜਾਣਾ ਏ।
ਤੇਰਾ ਰਾਜ ਭਾਗ ਆ ਪੰਜ ਸਾਲਾਂ ਦਾ।
ਆਖਿਰ ਮੁੱਕ ਹੀ ਜਾਣਾ ਏ।
#FarmersProtest
#WhyBJPhatesFarmer
#Respect_farmers
@punjabisath1 @KaurAma57668156

We fall.
We break.
We fail.
But then,
We rise.
We heal.
We overcome.
#FarmersProtest
#Never_Give_Up
#किसान_का_हक_संसद_में_रख
#Respect_farmers
@punjabisath1 @Harmanbrar13131

ਡਾਕੂਆਂ ਦਾ ਜੇ ਸਾਥ ਨਾ ਦਿੰਦਾ, ਪਿੰਡ ਦਾ ਪਹਿਰੇਦਾਰ
ਅੱਜ ਪੈਰੀਂ ਜ਼ੰਜੀਰ ਨਾ ਹੁੰਦੀ, ਜਿੱਤ ਨਾ ਬਣਦੀ ਹਾਰ
ਪੱਗਾਂ ਅਪਣੇ ਗਲ਼ ਵਿਚ ਪਾ ਲਓ, ਟੁਰੋ ਪੇਟ ਦੇ ਭਾਰ
ਚੜ੍ਹ ਜਾਏ ਤੇ ਮੁਸ਼ਕਿਲ, ਲਹਿੰਦੀ ਬੂਟਾਂ ਦੀ ਸਰਕਾਰ
#habib_jalib #FarmersProtest
#कृषि_कानून_रद्द_करो
#Respect_farmers

ਹਕੀਕਤ ਸੜਕਾਂ' ਤੇ ਹੈ,
ਸਲਾਹਾਂ ਬੰਗਲਿਆਂ ਚ,
ਅਤੇ ਝੂਠ ਟੀਵੀ ਤੇ,
#FarmersProtest
#WhyModiFoolingFarmers
#Respect_farmers
@Dilbar53065 @kauruppal97 @punjabisath1 @JassGre59048331 @Harmanbrar13131 @KaurMandp @Gur_Oye_

ज़ुबान मे कड़वाहट मिल सकती है मेरी,
पर मेरे जमीर मे मिलावट नहीं मिलेगी...
#Respect_farmers🙏
#Respect_womens🙏🙏
#सुप्रभात
Last Seen Hashtags on Sotwe
ebonypoop
Seen from Singapore
Zoophilia()
Seen from Brazil
snapchat
Seen from Turkey
cuckoldçiftler
Seen from Turkey
minichat
Seen from United States
desi slut gay
Seen from United Kingdom
beurette
Seen from Belgium
Karelyruiz
Seen from Guatemala
morningstarcest
Seen from Netherlands
処女はお姉さまに恋してる
Seen from United States
Most Popular Users

Elon Musk 
@elonmusk
241.5M followers

Barack Obama 
@barackobama
118.9M followers

Cristiano Ronaldo 
@cristiano
114.6M followers

Donald J. Trump 
@realdonaldtrump
111.8M followers

Narendra Modi 
@narendramodi
107.1M followers

Rihanna 
@rihanna
98.7M followers

NASA 
@nasa
92.3M followers

Justin Bieber 
@justinbieber
91.8M followers

KATY PERRY 
@katyperry
90.1M followers

Taylor Swift 
@taylorswift13
84M followers

Lady Gaga 
@ladygaga
75.5M followers

Virat Kohli 
@imvkohli
73.5M followers

Kim Kardashian 
@kimkardashian
70.9M followers

YouTube 
@youtube
68.8M followers

Neymar Jr 
@neymarjr
66.6M followers

Bill Gates 
@billgates
65.3M followers

Selena Gomez 
@selenagomez
63.1M followers

The Ellen Show
@theellenshow
62.2M followers

CNN 
@cnn
61.7M followers

X 
@x
60.7M followers










