Top Tweets for #SpeedUpMoosecase
4 ਜੂਨ 2022 ਨੂੰ ਇਕ ਪੋਸਟ ਪਾਈ ਸੀ ਆਪਾ ਨੇ ਸ਼ੋਸਲ ਮੀਡੀਆ ਤੇ, ਜੋ ਮੇਰੇ ਆਪਣੇ ਵਿਚਾਰ ਸੀ,, ਪਰ ਅੱਜ ਕਿਤੇ ਨਾ ਕਿਤੇ ਉਹ ਗਲ ਸੱਚ ਹੁੰਦੀ ਜਾਪਦੀ ਐ ਬਾਕੀ ਵਾਹਿਗੁਰੂ ਨੂੰ ਪਤਾ ਯਾ ਸਿੱਧੂ ਨੂੰ ਪਤਾ ਸੀ,, ਪਰ ਅਕਸਰ ਘਰ ਦੇ ਹੀ ਭੇਤ ਦਿੰਦੇ ਨੇ
#SidhuMooseWala
#SpeedUpMooseCase
#JusticeForSidhuMooseWala

ਰਾਜਾ ਵੜਿੰਗ ਨੇ ਪਾਰਲੀਮੈਂਟ ਚ ਮੂਸੇਆਲੇ ਦੇ ਇਨਸਾਫ਼ ਲਈ ਬੋਲੇਆ ਅਤੇ ਸਿੱਧੂ ਵੀਰ ਦੀਆਂ ਪ੍ਰਾਪਤੀਆਂ ਉਹਨੇ ਘੱਟ ਸਮੇਂ ਵਿੱਚ ਪੂਰੀ ਦੁਨੀਆਂ ਦੇ ਦਿਲ ਚ ਜਗਾ ਬਣਾ ਲਈ...@iSidhuMooseWala @RajaBrar_INC
#SidhuMooseWala
#SpeedUpMooseCase
#JusticeForSidhuMooseWala

ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ
ਖਾਣਾ ਪੀਣਾ ਭੁੱਲ ਜਾਂਦੀਆਂ...29/5
@iSidhuMooseWala
#SidhuMooseWala
#SpeedUpMooseCase
#JusticeForSidhuMooseWala

29/5/2022
The black day of Our life
@iSidhuMooseWala
#SidhuMooseWala
#SpeedUpMooseCase
#JusticeForSidhuMooseWala

ਤੇਰੇ ਕੋ ਕਾ ਲਗਤਾ ਥਾ
ਕੇ ਹਮ ਨਹੀਂ ਲੋਟੇਂਗੇ
ਗਲਤ...
ਜਬ ਤੱਕ ੜੋੜੇਗੇ ਨਹੀਂ
ਤਬ ਤੱਕ ਛੋੜੇਗੇ ਨਹੀਂ...
@iSidhuMooseWala
#SidhuMooseWala
#SpeedUpMooseCase
#JusticeForSidhuMooseWala
ਕਿ ਪਤਾ ਸੀ ਸਜਣਾ ਜਿੰਦਗੀ ਦਾ
ਤੇਰਾ ਸਾਹ ਆਖਰੀ ਹੋ ਜਾਵੇ...
@iSidhuMooseWala
#LastPic
#SidhuMooseWala
#SpeedUpMooseCase
#JusticeForSidhuMooseWala

ਜੋ ਵਕਤ ਤੋਂ ਪਹਿਲਾਂ ਮਾਰੇ ਆ
ਮੈਂ ਸੁਣਿਆ ਬਣਦੇ ਤਾਰੇ ਆ
ਦਸ ਕਿਥੋਂ ਲੱਭਾਂ ਤੈਨੂੰ ਨੀ
ਇਥੇ ਤਾਰੇ ਕਿੰਨੇ ਸਾਰੇ ਆ...
@iSidhuMooseWala
#SidhuMooseWala
#SpeedUpMooseCase
#JusticeForSidhuMooseWala
#The_Last_Ride
ਸਾਡੇ ਕੰਨਾਂ ਚ ਹਾਲੇ ਤੱਕ ਗੋਲੀਆਂ ਦੀ ਅਵਾਜ਼ਾਂ ਪੈ ਰਹੀਆਂ ਨੇ ਪਰ ਬੌਲੀ ਸਰਕਾਰ ਨੂੰ ਕੁਝ ਨੀ ਸੁਣ ਰਿਹਾ... @iSidhuMooseWala
#SidhuMooseWala
#SpeedUpMooseCase
#JusticeForSidhuMooseWala
The Last Ride
ਸਾਡੇ ਕੰਨਾਂ ਚ ਹਾਲੇ ਤੱਕ ਗੋਲੀਆਂ ਦੀ ਅਵਾਜ਼ਾਂ ਪੈ ਰਹੀਆਂ ਨੇ ਪਰ ਬੌਲੀ ਸਰਕਾਰ ਨੂੰ ਕੁਝ ਨੀ ਸੁਣ ਰਿਹਾ... @iSidhuMooseWala
#SidhuMooseWala
#SpeedUpMooseCase
#JusticeForSidhuMooseWala
The Last Ride
ਸਾਡੇ ਕੰਨਾਂ ਚ ਹਾਲੇ ਤੱਕ ਗੋਲੀਆਂ ਦੀ ਅਵਾਜ਼ਾਂ ਪੈ ਰਹੀਆਂ ਨੇ ਪਰ ਬੌਲੀ ਸਰਕਾਰ ਨੂੰ ਕੁਝ ਨੀ ਸੁਣ ਰਿਹਾ... @iSidhuMooseWala
#SidhuMooseWala
#SpeedUpMooseCase
#JusticeForSidhuMooseWala
ਬਾਈ ਬਾਈ ਚਾਰੇ ਪਾਸੇ ਹੁੰਦੀ ਐ ਜਨਾਬ ਨੂੰ... @iSidhuMooseWala
#SidhuMooseWala
#SpeedUpMooseCase
#JusticeForSidhuMooseWala
ਤੇਰੇ ਵਾਂਗੂ ਧੋਖਾ ਦੇ ਗਈ
ਕਲ ਉਹ ਅਖੀਰ
ਮੈਂ ਬਹੁਤ ਹੀ ਬੁਲਾਈ ਤੇਰੀ
ਪਰ ਬੋਲੀ ਨਾ ਤਸਵੀਰ
ਤੇਰਾ ਮੂਰਤਾਂ ਚੋਂ ਲੱਭਦੇ
ਪਿਆਰ ਝੱਲੇ ਹੋਏ
ਮੁੜ ਆਉਦੇ ਨੇ ਪਰਦੇਸੀ
ਪਰ ਮੁੜਦੇ ਨਾ ਮੋਏ
ਤੂੰ ਕਿ ਜਾਣੇ ਯਾਰਾ
ਤੇਰੇ ਬਿਨਾ ਕਿੰਨਾ ਅਸੀਂ ਰੋਏ... @iSidhuMooseWala
#SidhuMooseWala
#SpeedUpMooseCase
#JusticeForSidhuMooseWala

ਸਿੱਧੂ ਬਾਈ ਇੱਕ ਏਵੇਂ ਦਾ ਪਾਰਸ ਸੀ ਜਿਸ ਕਿਸੇ ਦਾ ਵੀ ਉਹ ਨਾਮ ਗਾਣੇ ਵਿੱਚ ਪਾ ਦਿੰਦਾ ਸੀ, ਉਸ ਇਨਸਾਨ ਬਾਰੇ ਲੋਕੀ ਸਰਚਾਂ ਮਾਰਨ ਲਗ ਜਾਂਦੇ ਨੇ... @iSidhuMooseWala
#SidhuMooseWala
#SpeedUpMooseCase
#JusticeForSidhuMooseWala
ਇਥੋਂ ਕਰ ਚੈਕ ਰੁਤਬਾ ਤੂੰ ਮੂਸੇਆਲੇ ਜੱਟ ਦਾ
ਮੈਂ ਖਹਿੰਜਾ ਜਿਹਦੇ ਨਾਲ ਉਹਨੂੰ ਸਰਕਾਰ ਵਲੋਂ ਗਨਮੈਨ ਮਿਲਦੇ...@iSidhuMooseWala
#SidhuMooseWala
#SpeedUpMooseCase
#JusticeForSidhuMooseWala
ਟੇਢਾ ਟੇਢਾ ਝਾਕ ਨਾ
ਮਾਈਡ ਕਰ ਅੱਖ ਨੂੰ
ਮਾਰ ਨਾ ਹੁਲਾਰੇ
ਕੰਟਰੋਲ ਕਰ ਲੱਕ ਨੂੰ...@iSidhuMooseWala
#SidhuMooseWala
#SpeedUpMooseCase
#JusticeForSidhuMooseWala
6 ਫੁੱਟਾ ਸੈਮੀ ਬਾਰਾਂ ਬੌਰ ਵਰਗਾ... @iSidhuMooseWala
#SidhuMooseWala
#SpeedUpMooseCase
#JusticeForSidhuMooseWala

ਸਾਡੇ ਸੱਚੇ ਰੱਬ ਨਾਲ
ਰਿਸ਼ਤੇ ਪਾਕ ਬੜੇ ਨੇ...@iSidhuMooseWala
#SidhuMooseWala
#SpeedUpMooseCase
#JusticeForSidhuMooseWala
ਨਹੀਓ ਭੁਲਣਾ ਵਿਛੋੜਾ ਤੇਰਾ
ਸਾਰੇ ਦੁੱਖ ਭੁੱਲ ਜਾਣਗੇ...@iSidhuMooseWala
#May29_5
#SidhuMoosewala
#SpeedUpMooseCase
#JusticeForSidhuMooseWala
Last Seen Hashtags on Sotwe
pclink
Seen from United States
FastiansDemandOnlineExams
Seen from United States
hijabmasturbasi
Seen from United States
marquinha
Seen from Brazil
BORAMENGAO
Seen from United States
momson()* +filter:native_video
Seen from Spain
쇼사마
Seen from United States
momson filter:videos
Seen from United States
speakermodeON
Seen from United States
MerciTeddy
Seen from United States
Most Popular Users

Elon Musk 
@elonmusk
240.9M followers

Barack Obama 
@barackobama
119.2M followers

Donald J. Trump 
@realdonaldtrump
111.8M followers

Cristiano Ronaldo 
@cristiano
111.6M followers

Narendra Modi 
@narendramodi
107M followers

Rihanna 
@rihanna
97.9M followers

NASA 
@nasa
92.2M followers

Justin Bieber 
@justinbieber
91.1M followers

KATY PERRY 
@katyperry
88.2M followers

Taylor Swift 
@taylorswift13
82.1M followers

Lady Gaga 
@ladygaga
73.6M followers

Virat Kohli 
@imvkohli
70.8M followers

Kim Kardashian 
@kimkardashian
70M followers

YouTube 
@youtube
68.7M followers

Bill Gates 
@billgates
64.2M followers

Neymar Jr 
@neymarjr
63.6M followers

The Ellen Show
@theellenshow
62.4M followers

CNN 
@cnn
61.8M followers

Selena Gomez 
@selenagomez
61.3M followers

X 
@x
60.8M followers




