Top Tweets for #StopExploitingFarmers
Another harvesting season...
I wake up at dawn, tend the coffee trees with love,
only to be given 500 shillings per cup.
They sell it for thousands abroad, while we struggle back home.
How long shall farmers be cheated?
Enough is enough.
#CoffeeHarvest #StopExploitingFarmers

Only if the administration realises this, is a smack in the face to its empty promises.
#FarmersProtest
#MSP
#StopExploitingFarmers
ਬੇਇਮਾਨ ਮੇਰੇ ਦੇਸ਼ ਦਾ ਭਗਵਾਨ ਹੋ ਗਿਆ
ਮਹਿੰਗੇ ਹੋ ਗਏ ਕੁੱਤੇ,ਸਸਤਾ ਇਨਸਾਨ ਹੋ ਗਿਆ
#StopExploitingFarmers
#खट्टर_सरकार_किसानों_पर_अत्याचार
ਸਲੂਟ ਆ ਚੰੜੀਗੜ ਦੇ ਪੜੇ ਲਿਖੇ ਲੋਕ ਜੋ ਹਰ ਰੋਜ ਚੰੜੀਗੜ ਦੇ ਚੌਂਕਾਂ ਚ ਕਿਸਾਨ ਸੰਘਰਸ਼ ਦੀ ਹਮਾਇਤ ਚ ਕਿਸਾਨੀ ਝੰਡੇ ਲੈ ਵਾਰੀ ਵਾਰੀ ਗਰੁੱਪ ਬਣਾ ਖੜਦੇ ਹਨ ।ਪੱਥਰਾਂ ਦੇ ਸ਼ਹਿਰ ਚ ਇਨਸਾਨ ਵੇਖੇ,
@surjit75
Our Growing Hero @vikramjeet_vick Bai Protesting At Chandigarh.
#StopExploitingFarmers
#FarmersProtest

ਸਾਢੇ ਚਾਰ ਸਾਲਾਂ ਚ 8-9 ਵਾਰ ਬਿਜਲੀ ਦੇ ਰੇਟ ਵਧਾ ਕੇ ਹੁਣ ਵੋਟਾਂ ਨੇੜੇ ਆਉਦੀਆਂ ਕਰਕੇ 50 ਪੈਸੇ ਸਸਤੀ ਕਰਤੀ ਆਪੇ ਲਾਉਣੇ ਰੋਗ ਆਪੇ ਦੇਣੀਆਂ ਦੁਆਵਾਂ.
#StopExploitingFarmers
ਬਸ ਤੁਰਨ ਦੀ ਹੀ ਦੇਰ ਸੀ
ਤੇ ਜਦੋਂ ਮੈਂ ਤੁਰ ਪੈਂਦਾ ਹਾਂ,
ਫਿਰ ਜਿੱਤ ਕੇ ਹੀ ਮੁੜਦਾ ਹਾਂ। ✊
#FarmersProtest
#StopExploitingFarmers
ਰਾਜਨੀਤੀ ਵਾਲੇ ਤਾ ਲੋੜ ਪੈਣ ਤੇ ਗਧੇ ਨੂੰ ਬਾਪੂ ਬਣਾਂ ਲੈਂਦੇ ਨੇ.
#StopExploitingFarmers
ਮਾਸਕ ਲਗਾਓ ਜਾਂ ਨਾ ਲਗਾਓ,,
ਤੁਹਾਡੀ ਮਰਜ਼ੀ।
ਬੱਸ ਇੱਕ ਗੱਲ ਯਾਦ ਰੱਖਣਾ ਕਿ ਸਰਕਾਰ ਲਈ ਤੁਸੀਂ ਸਿਰਫ਼ ਇੱਕ "ਅੰਕੜਾ" ਮਾਤਰ ਹੋ ਪਰ ਤੁਹਾਡੇ ਬੱਚਿਆਂ ਅਤੇ ਪਰਿਵਾਰ ਲਈ ਤੁਸੀਂ ਪੂਰੀ "ਦੁਨੀਆਂ" ਹੋ।
#StopExploitingFarmers
#एकजुट_किसान_मोदी_परेशान
ਪੁੱਤ ਦੀ ਥਾਂ ਤੇ ਖੜਾ ਟ੍ਰੈਕਟਰ, ਭਰੇ ਹਾਜ਼ਰੀ ਦਿੱਲੀ।
ਫੁੱਲ ਤਾਰਕੇ ਪਹੁੰਚਿਆ ਬਾਪੂ,ਅੱਖ ਅਜੇ ਵੀ ਗਿੱਲੀ।
#Justice4NavreetKilling
#HarbhajanMann
#StopExploitingFarmers
ਮੇਰਾ ਭਾਰਤ ਮਹਾਨ ਜਿੱਥੇ ਵੈਕਸੀਨ ਲਗਵਾਉਣ ਲਈ ਜਨਤਾ ਹੋ ਰਹੀ ਪਰੇਸ਼ਾਨ.
#StopExploitingFarmers
Farmers are the backbones of any country. The @narendramodi government should stand with farmers not against farmers.
#SaveBastar
#StopExploitingFarmers #TakeBackFarmBills
#किसान_को_मंडी_मे_MSP_दो
@VickeySattavan1 @Kisanektamorcha @kisan0732 @BKU_Charuni @YogeshM39 @Ms_Marmat

The government is ignoring the farmers, if there is a farmer there is a government, listen Mr.@narendramodi
#Farmers
#किसान_को_मंडी_मे_MSP_दो
#किसान_को_मंडी_मे_MSP_दो
#StopExploitingFarmers
@VickeySattavan1
@SatynaraynMeena @indubalagothwal @Sachin88617922 @13hundal @hansra9

ਦੇਸ਼ ਦੀਆਂ 12 ਵਿਰੋਧੀ ਪਾਰਟੀਆਂ ਨੇ ਇਕ ਸਾਂਝਾ ਬਿਆਨ ਜਾਰੀ ਕਰ ਕੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਡਟੀਆਂ ਕਿਸਾਨ ਯੂਨੀਅਨਾਂ ਵੱਲੋਂ 26 ਮਈ ਨੂੰ 'ਕਾਲੇ ਦਿਵਸ' ਵਜੋਂ ਮਨਾਉਣ ਦੇ ਦਿੱਤੇ ਸੱਦੇ ਦੀ ਹਮਾਇਤ ਦਾ ਐਲਾਨ ਕੀਤਾ ਹੈ।ਕਿਸਾਨ ਮੋਰਚੇ ਨੂੰ ਹੋਰ ਬਲ ਮਿਲ਼ਿਆ ਹੈ।
#FarmersProtest
#StopExploitingFarmers
Farmers are the backbones of any country. The @narendramodi government should stand with farmers not against farmers.
#SaveBastar
#StopExploitingFarmers #TakeBackFarmBills
#किसान_को_मंडी_मे_MSP_दो
@VickeySattavan1 @Kisanektamorcha @kisan0732 @BKU_Charuni @YogeshM39 @Ms_Marmat

ਕਣਕ ਦੀ ਬਹੁਤ ਚੰਗੀ ਫ਼ਸਲ ਹੋਈ ਹੈ। ਹਾੜ੍ਹੀ ਵਿਚ 109 ਮਿਲੀਅਨ ਟਨ ਕਣਕ ਹੋਣ ਦਾ ਅਨੁਮਾਨ ਹੈ ਪਰ ਫੇਰ ਵੀ ਕਿਸਾਨਾਂ ਕੋਲ ਖੁਸ਼ ਹੋਣ ਦਾ ਕੋਈ ਖ਼ਾਸ ਵੱਡਾ ਕਾਰਨ ਨਹੀਂ ਹੈ ਕਿਉਂਕਿ ਇਹ ਉਂਨਾਂ ਦੀ ਆਮਦਨ ਵਿੱਚ ਬਹੁਤੇ ਵਾਧੇ ਲਈ ਕਾਫ਼ੀ ਨਹੀਂ ਹੈ
#FarmersProtest
#StopExploitingFarmers
ਹਰਿਆਣਾ ਦੇ ਕਰਨਾਲ ਤੋਂ ਵੱਡੀ ਗਿਣਤੀ ਵਿਚ ਕਿਸਾਨ ਟਿਕਰੀ ਬਾਰਡਰ ਵੱਲ ਰਵਾਨਾ ਹੋਏ।ਕਿਸਾਨ ਮੋਰਚਾ ਚੜ੍ਹਦੀ ਕਲਾ ਵੱਲ ਜਾ ਰਿਹਾ ਹੈ
#FarmersProtest
#StopExploitingFarmers
Walk Slow But Walk Daily ☀️
#StopExploitingFarmers
ਪੁੱਤ ਦੀ ਥਾਂ ਤੇ ਖੜਾ ਟ੍ਰੈਕਟਰ, ਭਰੇ ਹਾਜ਼ਰੀ ਦਿੱਲੀ।
ਫੁੱਲ ਤਾਰਕੇ ਪਹੁੰਚਿਆ ਬਾਪੂ,ਅੱਖ ਅਜੇ ਵੀ ਗਿੱਲੀ।
#HarbhajanMann
#StopExploitingFarmers
ਵੀਹ ਹਜ਼ਾਰ ਕਰੋੜ ਦਾ ਬੰਗਲਾ ਪਾ ਰਿਹਾ ਜਿਹੜਾ ਫਕੀਰ ਉਸ ਨੇ 18 18 ਘੰਟੇ ਲਗਾਤਾਰ ਕੰਮ ਕੀਤਾ ਫੇਰ ਕਿਤੇ ਜਾ ਕੇ ਦੇਸ਼ ਦਾ ਬੇੜਾ ਗਰਕ ਹੋਇਆ.
#StopExploitingFarmers
Last Seen Hashtags on Sotwe
Trends for you
Most Popular Users

Elon Musk 
@elonmusk
241.1M followers

Barack Obama 
@barackobama
119.1M followers

Cristiano Ronaldo 
@cristiano
112.3M followers

Donald J. Trump 
@realdonaldtrump
111.8M followers

Narendra Modi 
@narendramodi
107.1M followers

Rihanna 
@rihanna
98.1M followers

NASA 
@nasa
92.2M followers

Justin Bieber 
@justinbieber
91.3M followers

KATY PERRY 
@katyperry
88.6M followers

Taylor Swift 
@taylorswift13
82.5M followers

Lady Gaga 
@ladygaga
74M followers

Virat Kohli 
@imvkohli
71.4M followers

Kim Kardashian 
@kimkardashian
70.2M followers

YouTube 
@youtube
68.7M followers

Bill Gates 
@billgates
64.4M followers

Neymar Jr 
@neymarjr
64.3M followers

The Ellen Show
@theellenshow
62.4M followers

CNN 
@cnn
61.8M followers

Selena Gomez 
@selenagomez
61.7M followers

X 
@x
60.8M followers












