Top Tweets for #Strictorders
ਜਲੰਧਰ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪੁਲਸ ਕਮਿਸ਼ਨਰ ਸਤਿੰਦਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਗੈਰ-ਕਾਨੂੰਨੀ ਹਥਿਆਰਾਂ ਤੋਂ ਪੂਰੀ ਤਰ੍ਹਾਂ ਦੂਰ ਰਹਿਣ ਅਤੇ ਕਿਸੇ ਵੀ ਸਥਿਤੀ 'ਚ ਕਾਨੂੰਨ ਨੂੰ ਆਪਣੇ ਹੱਥ ਵਿਚ ਨਾ ਲੈਣ ਦੀ ਅਪੀਲ ਕੀਤੀ ਹੈ।
#Jalandhar #CPSatinderSingh #StrictOrders

ਇਹਨਾਂ ਵਾਹਨ ਚਾਲਕਾਂ ਨੂੰ ਨਹੀਂ ਮਿਲੇਗਾ ਪੈਟਰੋਲ! ਪੁਲਿਸ ਵੱਲੋਂ ਸਖ਼ਤ ਹੁਕਮ ਹੋਏ ਲਾਗੂ, ਰੈਸਟੋਰੈਂਟ, ਬਾਰ ਤੇ ਢਾਬਾ ਮਾਲਕ ਵੀ ਦੇਖ ਲੈਣ ਵੀਡੀਓ, ਗਲਤੀ ਹੋਣ 'ਤੇ ਭੁਗਤਣਾ ਪਵੇਗਾ ਖਮਿਆਜ਼ਾ
#jalandhar #PunjabPolice #pressconference #LivingIndiaNews #Petrol #PetrolPump #PoliceOrders #StrictOrders #VehicleDrivers #TrafficRules
DC ਵਰਜੀਤ ਵਾਲੀਆ ਨੇ 25 ਸਤੰਬਰ ਨੂੰ ਮਨਾਏ ਜਾ ਰਹੇ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸ਼ਰਧਾਲੂਆਂ ਦੀ ਭਾਰੀ ਆਮਦ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਜ਼ਰੂਰੀ ਪ੍ਰਬੰਧ ਸਮੇਂ ’ਤੇ ਪੂਰੇ ਕਰਨ ਦੇ ਨਿਰਦੇਸ਼ ਦਿੱਤੇ।
#JalandharDC #StrictOrders #BabaSodhalMela


#ଥାନାରେ_ଇଭି_ଚାର୍ଜିଂ_ମନା
-ପୋଲିସ ବାବୁଙ୍କ ପାଇଁ କଡ଼ା ନିର୍ଦ୍ଦେଶ; ଥାନାରେ ଇଭି ଚାର୍ଜିଂ ମନା
-କ୍ୱାର୍ଟର୍ସକୁ ବେଆଇନ ସଂଯୋଗ ଉପରେ ବି କଟକଣା
-ଉଲ୍ଲଂଘନକାରୀଙ୍କ ବିରୋଧରେ ହେବ କାର୍ଯ୍ୟାନୁଷ୍ଠାନ
-ଓଡ଼ିଶା ପୋଲିସ ପକ୍ଷରୁ କଡା ନିର୍ଦ୍ଦେଶନାମା ଜାରି
#EVChargingBan #PoliceStations #StrictOrders #ElectricVehicles #PoliceDirective #OTV

ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਕੌਰ ਨੇ ਭਾਰਤੀ ਸੁਰੱਖਿਆ ਸੰਹਿਤਾ ਦੀ ਧਾਰਾ-163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਲੋਕ ਹਿੱਤ ਅਤੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ’ਤੇ ਪੂਰਨ ਪਾਬੰਦੀ ਲਗਾਈ ਹੈ।
#Punjab #Chandigarh #StrictOrders #DistrictMagistrate

लखनू- मंत्री सुरेश खन्ना ने सफाई व्यवस्था का लिया जायजा
कई स्थानों पर गंदगी देखकर भड़के प्रभारी मंत्री
स्वच्छ, स्मार्ट सिटी को लेकर दिए सख्त निर्देश
#Lucknow #SureshKhanna #CleanlinessInspection #SmartCityMission #StrictOrders #Primenews #Primenewsnetwork @PrimeNewsInd
ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ
#ChandigarhAdministration #BigDecision #AC #Temperature #StrictOrders

ਮੋਹਾਲੀ ਦੇ ਪਿੰਡ ਟਾਂਡਾ ਦੀ ਪੰਚਾਇਤ ਦਾ ਸਖ਼ਤ ਫ਼ਰਮਾਨ
#Mohali #Village #StrictOrders #Panchayat #Marriage #Youth

ਪੰਜਾਬ ’ਚ ਬੱਚਿਆਂ ਦੇ ਇਲਾਜ ਲਈ ਵਰਤੇ ਜਾਣ ਵਾਲੇ ‘ਅਲਮੋਂਟ-ਕਿਡ ਸਿਰਪ’ ਨੂੰ ਘਟੀਆ ਗੁਣਵੱਤਾ ਦਾ ਕਰਾਰ ਦਿੰਦਿਆਂ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਪੰਜਾਬ (ਡਰਗਜ਼ ਵਿੰਗ) ਵੱਲੋਂ ਇਸ ਦੀ ਵਿਕਰੀ, ਵੰਡ ਅਤੇ ਵਰਤੋਂ ’ਤੇ ਤੁਰੰਤ ਪ੍ਰਭਾਵ ਨਾਲ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।
#Punjab #SyrupBan #StrictOrders

ਸਕੂਲਾਂ ’ਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ 2 ਸਾਲ ਦੇ ਅੰਦਰ ਟੀਚਰ ਅਲੈਜੀਬਿਲਟੀ ਟੈਸਟ ਕਲੀਅਰ ਕਰਨ ਸਬੰਧੀ ਚੱਲ ਰਹੀਆਂ ਖ਼ਬਰਾਂ ਵਿਚਾਲੇ ਜਿੱਥੇ ਕੇਂਦਰ ਸਰਕਾਰ ਨੇ ਸੂਬਿਆਂ ਤੋਂ 8ਵੀਂ ਤੱਕ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਜਾਣਕਾਰੀ ਮੰਗੀ ਹੈ
#CBSE #Schools #StrictOrders #Ultimatum

#UPPolitics
सरकारी भर्तियों में आरक्षण पर सख्त आदेश
आरक्षण में लापरवाही तो अफसर जिम्मेदार
शासन की तरफ से जारी किए गए निर्देश
#StrictOrders #OfficerAccountability #GovernmentOrders #PublicRecruitment #UPNews #ZeeUPUK @JpSharmaLive @shilparawat_sr
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਲਈ ਪੁਲਸ ਦੇ ਉੱਚ ਅਧਿਕਾਰੀਆਂ ਦੇ ਨਾਲ-ਨਾਲ ਸਮੂਹ ਥਾਣਾ ਮੁਖੀਆਂ ਅਤੇ ਚੌਕੀ ਇੰਚਾਰਜਾਂ ਨੂੰ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ ਹੈ।
#Amritsar #PoliceCommissioner #StrictOrders

ਜੇਕਰ ਤੁਸੀਂ ਕਮਾਉਣ ਦੇ ਚੱਕਰ ਵਿਚ ਦੇਰ ਰਾਤ 12 ਵਜੇ ਤੋਂ ਬਾਅਦ ਮਹਾਨਗਰ ਜਲੰਧਰ ਵਿਚ ਪਰਾਂਠੇ, ਚਾਹ ਤੇ ਮੈਗੀ ਆਦਿ ਵੇਚ ਰਹੇ ਹੋ ਤਾਂ ਸਾਵਧਾਨ ਹੋ ਜਾਓ। ਕਿਉਂਕਿ ਇਕ ਕਾਨੂੰਨੀ ਤੌਰ ’ਤੇ ਗਲਤ ਹੈ। ਇਸ ਲਈ ਪੁਲਸ ਅਧਿਕਾਰੀਆਂ ਨੇ ਆਰਡਰ ਥਾਣਾ ਪੱਧਰ ਤੱਕ ਜਾਰੀ ਕਰ ਦਿੱਤੇ ਹਨ।
#selling #paratha #tea #maggi #Strictorders

ਪੈਨਸ਼ਨ ਕਟੌਤੀਆਂ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸਖ਼ਤ ਪਾਬੰਦੀ
#PensionHolders #Highcourt #StrictOrders #RBI #Banks

ਹਰਿਆਣਾ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਹੁਣ ਆਪਣੀ ਹਰ ਗਤੀਵਿਧੀ ਇਕ ਰਜਿਸਟਰ 'ਚ ਦਰਜ ਕਰਨੀ ਹੋਵੇਗੀ। ਇਸਦਾ ਮਤਲਬ ਹੈ ਕਿ ਉਹ ਸਕੂਲ ਦੇ ਸਮੇਂ ਦੌਰਾਨ ਕਿੱਥੇ ਗਏ ਸਨ ਅਤੇ ਕਿਸ ਉਦੇਸ਼ ਲਈ। ਇਹ ਸਾਰੇ ਵੇਰਵੇ 'ਮੂਵਮੈਂਟ ਰਜਿਸਟਰ' ਵਿੱਚ ਦਰਜ ਹੋਣੇ ਚਾਹੀਦੇ ਹਨ।
#Strictorders #issued #teachers #governmentschools

ਇੱਥੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ 28 ਸਤੰਬਰ 2025 ਨੂੰ ਜ਼ਿਲ੍ਹੇ ਦੇ ਪਿੰਡ ਮਾਈਸਰਖਾਨਾ ਵਿਖੇ ਲੱਗਣ ਵਾਲੇ ਮੇਲੇ ਦੇ ਮੱਦੇਨਜ਼ਰ 27 ਸਤੰਬਰ ਤੋਂ 29 ਸਤੰਬਰ 2025 ਤੱਕ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
#GovernmentHoliday #Bathinda #StrictOrders

ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਐਕਸ਼ਨ 'ਚ CM ਮਾਨ
#CMBhagwantMann #ActionMode #FloodAffectedAreas #StrictOrders

CM ਭਗਵੰਤ ਮਾਨ ਵਲੋਂ ਅੱਜ ਇੱਥੇ ਹਾਈ ਲੈਵਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸੂਬੇ 'ਚ ਹੜ੍ਹਾਂ ਦੇ ਰਾਹਤ ਕਾਰਜਾਂ ਨੂੰ ਲੈ ਕੇ ਸਮੀਖਿਆ ਕੀਤੀ ਗਈ। CM ਮਾਨ ਨੇ ਕਿਹਾ ਕਿ ਹਰ ਇਕ ਹੜ੍ਹ ਪੀੜਤ ਨੂੰ ਮੁਆਵਜ਼ਾ ਮਿਲੇਗਾ ਅਤੇ ਅਸੀਂ ਸਪੈਸ਼ਲ ਗਿਰਦਾਵਰੀ ਕਰਵਾਉਣ ਦੇ ਹੁਕਮ ਦਿੱਤੇ ਹੋਏ ਹਨ।
#CMBhagwantMann #StrictOrders #FloodVictims

: ਇੱਥੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ. ਐੱਮ. ਸੀ. ਐੱਚ. -32) ’ਚ ਹੁਣ ਡਾਕਟਰ ਦਵਾਈਆਂ ਲਿਖਦੇ ਸਮੇਂ ਆਪਣੀ ਲਿਖਾਵਟ ਨੂੰ ਲੈ ਕੇ ਲਾਪਰਵਾਹੀ ਨਹੀਂ ਵਰਤ ਸਕਣਗੇ।
#Doctors #Medicines #Prescriptions #StrictOrders

Last Seen Hashtags on Sotwe
minichat ((*))**()() filter:videos
Seen from Algeria
HeavyCum
Seen from Turkey
AthletesForJustice
Seen from United States
anxiouspanda filter:videos
Seen from Canada
altıüstüistanbul
Seen from Italy
919freaks
Seen from United States
brosis(***) +filter:native_video since:2026-03-30
Seen from Chile
bursacuckold
Seen from Turkey
UNEARTHCVD
Seen from United States
minichat ()*+filter:videos
Seen from Thailand
Most Popular Users

Elon Musk 
@elonmusk
241.7M followers

Barack Obama 
@barackobama
119M followers

Cristiano Ronaldo 
@cristiano
114.4M followers

Donald J. Trump 
@realdonaldtrump
111.9M followers

Narendra Modi 
@narendramodi
107.2M followers

Rihanna 
@rihanna
98.7M followers

NASA 
@nasa
92.4M followers

Justin Bieber 
@justinbieber
91.8M followers

KATY PERRY 
@katyperry
90M followers

Taylor Swift 
@taylorswift13
83.9M followers

Lady Gaga 
@ladygaga
75.4M followers

Virat Kohli 
@imvkohli
73.4M followers

Kim Kardashian 
@kimkardashian
70.9M followers

YouTube 
@youtube
68.8M followers

Neymar Jr 
@neymarjr
66.4M followers

Bill Gates 
@billgates
65.2M followers

Selena Gomez 
@selenagomez
63.1M followers

The Ellen Show
@theellenshow
62.3M followers

CNN 
@cnn
61.8M followers

X 
@x
60.7M followers





