Top Tweets for #TradeWing
ਕੱਲ੍ਹ ਟਰੇਡ ਵਿੰਗ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਕਈ ਮਸਲਿਆਂ ‘ਤੇ ਚਰਚਾ ਹੋਈ।
#TradeWing #BusinessMeeting #TeamDiscussion #Leadership #ranjitpalsinghpunjab
@AamAadmiParty @AAPPunjab

ਕੱਲ੍ਹ ਟਰੇਡ ਵਿੰਗ ਦੀ ਮੀਟਿੰਗ ਪਾਰਟੀ ਦਫ਼ਤਰ ਵਿੱਚ ਹੋਈ, ਜਿਸ ਵਿੱਚ ਅਹਿਮ ਮਸਲਿਆਂ ‘ਤੇ ਵਿਚਾਰ-ਵਟਾਂਦਰਾ ਕਰਦੇ ਹੋਏ ਸਭ ਨੇ ਆਪਣੇ-ਆਪਣੇ ਸੁਝਾਅ ਸਾਂਝੇ ਕੀਤੇ।
#TradeWing #PartyMeeting #TeamDiscussion #Leadership #ranjitpalsinghpunjab
@AamAadmiParty @AAPPunjab

*ਰਾਮਪੁਰਾ ਫੂਲ ਵਿੱਚ ਟਰੇਡ ਵਿੰਗ ਦੀ ਵਿਸ਼ੇਸ਼ ਮਿਲਣੀ ਵਪਾਰੀਆਂ ਦੀਆਂ ਸਮੱਸਿਆਵਾਂ ‘ਤੇ ਹੋਈ ਖੁੱਲ੍ਹੀ ਚਰਚਾ : ਵਿਧਾਇਕ ਬਲਕਾਰ ਸਿੱਧੂ*
*ਮਿਲਣੀ ਦਾ ਮੁੱਖ ਉਦੇਸ਼ ਇਲਾਕੇ ਦੇ ਵਪਾਰੀਆਂ ਨਾਲ ਸਿੱਧਾ ਸੰਪਰਕ ਕਾਇਮ ਕਰਨਾ*
@PbGovtIndia @CMOPbIndia
@balkarsidhuofficial #tradewing

ਆਮ ਆਦਮੀ ਪਾਰਟੀ ਵੱਲੋਂ ਰਣਜੀਤ ਪਾਲ ਸਿੰਘ ਨੂੰ ਟਰੇਡ ਵਿੰਗ ਦੇ ਸੂਬਾ ਜਨਰਲ ਸਕੱਤਰ ਦੀ ਵੱਡੀ ਜ਼ਿੰਮੇਵਾਰੀ ਸੌਂਪਣ ਨਾਲ ਵਪਾਰੀਆ ਦੀ ਆਵਾਜ਼ ਹੁਣ ਹੋਰ ਵੀ ਮਜ਼ਬੂਤ ਹੋਈ।
#AamAadmiParty #TradeWing #StateGeneralSecretary #PunjabTraders #ranjitpalsinghpunjab
@AamAadmiParty @AAPPunjab @AroraAmanSunam
ਪੰਜਾਬ ਸਟੇਟ ਜਨਰਲ ਸਕੱਤਰ (ਟ੍ਰੇਡ) ਬਣਨ ਦੀ ਖੁਸ਼ੀ ਵਿੱਚ ਪਿੰਡ ਬਠਲਾਣਾ ਦੇ ਮੋਹਤਵਰ ਬੰਦਿਆਂ ਨੇ ਸਨਮਾਨਿਤ ਕੀਤਾ।ਉਹਨਾਂ ਦਾ ਧੰਨਵਾਦ ਕਰਨ ਦੇ ਨਾਲ ਮੈਂ ਇਹ ਵਾਅਦਾ ਵੀ ਕਰਦਾ ਹਾਂ ਕਿ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ।
#TradeWing #PublicService #CommunitySupport
#Leadership #Responsibility
#Commitment #Thankful

ਸਫਲਤਾ ਕੋਈ ਮੰਜ਼ਿਲ ਨਹੀਂ, ਇਹ ਮਿਹਨਤ, ਵਿਸ਼ਵਾਸ ਅਤੇ ਹੌਸਲੇ ਨਾਲ ਜਾਰੀ ਰਹਿਣ ਦੀ ਸ਼ੁਰੂਆਤ ਹੁੰਦੀ ਹੈ।
#Achievement #Success #Motivation #Inspiration #HardWorkPaysOff #GoalsAchieved #NeverGiveUp #chairman #tradewing #ranjitpalsinghpunjab
@AamAadmiParty @AAPPunjab @AroraAmanSunam
मेहनत और हौसले के साथ किया गया हर सफ़र अंततः सफलता तक पहुँचता है।
#Motivation #HardWork #BelieveInYourself #NeverGiveUp #StayFocused #PositiveMindset #SuccessJourney #KeepGoingForward #tradewing #ranjitpalsinghpunjab
@AamAadmiParty @AAPPunjab @AroraAmanSunam
मेहनत के बीज बोओ, सफलता का फल ज़रूर मिलेगा।
#HardWorkPaysOff #SuccessMindset #KeepGrinding #MotivationDaily #DreamBigWorkHard #SuccessJourney #StayFocused #WorkForYourDreams #NeverGiveUp #GoalsInSight #tradewing #statesecretary #ranjitpalsinghpunjab
@AamAadmiParty @AAPPunjab @AroraAmanSunam
CM seat or cash seat?
Navjot Kaur Sidhu calls out Congress for putting a price on power. Her ₹500-crore remark has shaken Punjab politics.
#NavjotKaurSidhu #500CroreClaim #PunjabPolitics #CMSeatControversy #CongressUnderFire #AAP #AAPgovernment #Tradewing #ranjitpalsinghpunjab
@AamAadmiParty @AAPPunjab @BhagwantMann @AroraAmanSunam

कल ट्रेड विंग के ब्लॉक अध्यक्षों की बैठक की गई, जिसमें पार्टी की नीतियों क��� हर व्यापारी तक प्रभावी ढंग से पहुँचाने पर चर्चा हुई। ✨
#TradeWing #BlockPresidentsMeeting #PartyPolicies #CommunityEngagement #SupportForTraders #BusinessCommunity #LeadershipInAction #PublicOutreach #PolicyAwareness #WorkingForPeople
@AamAadmiParty
@AAPPunjab @BhagwantMann @AroraAmanSunam

ਅੱਜ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਆਉਣ ਵਾਲੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੌਣ ਪ੍ਰਚਾਰ ਕੀਤਾ।
#aamaadmiparty #aamaadmipartydelhi #aamaadmisarkar #aamaadmi #electioncampaign #voteforaap #vote #electioncampaigning #delhi #RanjitPalSinghPunjab #TradeWing #DistrictPresident

ਦੇਸ਼ ਦੇ ਪਹਿਲੇ ਰਾਸ਼ਟਰਪਤੀ ਭਾਰਤ ਰਤਨ ਡਾ. ਰਾਜਿੰਦਰ ਪ੍ਰਸਾਦ ਜੀ ਨੂੰ ਉਹਨਾਂ ਦੇ ਜਨਮ ਦਿਵਸ ਮੌਕੇ ਪ੍ਰਣਾਮ।
#DrRajendraPrasad #Respect #NationFirst #IndianLegend #BharatRatna #PrideOfIndia #IndianHistory #Inspiration #NationalHeroes #JaiHind #RanjitPalsSinghPunjab #TradeWing #DistrictPresident

ਦਸ਼ਮੇਸ਼ ਪਿਤਾ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ��ੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਿ-ਕੋਟਿ ਪ੍ਰਣਾਮ।
#GuruGobindSinghJi #JohtiJohtDiwas #GuruDeCharnaVichPranam #Sikhism #SikhHeritage #Waheguru #GuruGobindSingh #TradeWing #DistrictPresident #RanjitPalSinghPunjab

ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ-ਜੋਤ ਦਿਵਸ ਮੌਕੇ ਗੁਰੂ ਚਰਨਾਂ 'ਚ ਪ੍ਰਣਾਮ। 🙏✨
#GuruHarRaiJi #JohtiJotDiwas #SikhHistory #GuruDiBani #Satguru #SikhHeritage #Seva #Sikh #DivineWisdom #SikhFaith #GuruDeCharnaChParnaam #SikhLegacy #TradeWing #RanjitPalSinghPunjab

ਨਰਾਤਿਆਂ ਦੇ ਪਵਿੱਤਰ ਮੌਕੇ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ !
#HappyNavratri #Navratri2024 #NavratriCelebration #Blessings #DurgaMaa #FestiveSeason #NavratriSpecial #SpiritualVibes #DivineGrace #NavratriWishes #FestiveSpirit #MaaDurga #RanjitPalSingh #TradeWing #DistrictPresident

ਆਮ ਆਦਮੀ ਪਾਰਟੀ ਦੇ ਉਮੀਦਵਾਰ ਚੌਧਰੀ ਆਦਰਸ਼ ਪਾਲ ਦੇ ਹੱਕ ਵਿੱਚ ਪਿੰਡਾਂ ਚ' ਮੀਟਿੰਗਾਂ ਕਰਵਾਈਆਂ ਗਈਆਂ|
#aamaadmiparty #aamaadmipartyharyana #aamaadmisarkar #ranjitpalsingh #electioncampaign #tradewing #districtpresident #ranjitpalsinghpunjab

ਭੈਣ- ਭਰਾ ਦੇ ਇਸ ਪਵਿੱਤਰ ਤਿਓਹਾਰ "ਰੱਖੜੀ" ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ|
#RakshaBandhan #BrotherSister #RakshaBandhanWishes #Rakhdi #FestiveCelebration #BrotherSisterLove #CelebratingTogether #FestiveBliss #Tradewing #DistrictPresident #Ranjitpalpunjab

ਪੈਰਿਸ ਓਲੰਪਿਕਸ ਵਿੱਚ ਭਾਰਤ ਦੇ ਜੈਵਲਿਨ ਥਰੋਅਰ ਅਥਲੀਟ ਨੀਰਜ ਚੋਪੜਾ ਨੂੰ ਚਾਂਦੀ ਦਾ ਤਮਗ਼ਾ ਜਿੱਤਣ 'ਤੇ ਬਹੁਤ ਬਹੁਤ ਮੁਬਾਰਕਾਂ! 🥈
#NeerajChopra #Olympics2024 #IndiaProud #ExcellenceInSports #JavelinChampion #ParisOlympics #SilverMedalist #Tradewing #Districtpresident #Ranjitpalsinghpunjab

ਗੁਰੂਘਰਾਂ ਦੀ ਮਰਿਯਾਦਾ ਨੂੰ ਕਾਇਮ ਰ���ਖਣ ਲਈ 'ਇਤਿਹਾਸਿਕ ਗੁਰੂ ਕਾ ਬਾਗ ਮੋਰਚਾ' ਵਿੱਚ ਹੋਏ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ।
#gurukabagh #morcha #gurukabaghmorcha #amritsar #sikhshaheed #8august #Sikhism #guru #sikh #sikhhistory #itihas #shaheedi #tradewing #districtpresident #RanjitPalSinghPunjab

Most Popular Users

Elon Musk 
@elonmusk
240.5M followers

Barack Obama 
@barackobama
119.3M followers

Donald J. Trump 
@realdonaldtrump
111.7M followers

Cristiano Ronaldo 
@cristiano
110.3M followers

Narendra Modi 
@narendramodi
107M followers

Rihanna 
@rihanna
97.6M followers

NASA 
@nasa
92.1M followers

Justin Bieber 
@justinbieber
90.8M followers

KATY PERRY 
@katyperry
87.5M followers

Taylor Swift 
@taylorswift13
81.3M followers

Lady Gaga 
@ladygaga
72.9M followers

Kim Kardashian 
@kimkardashian
69.7M followers

Virat Kohli 
@imvkohli
69.6M followers

YouTube 
@youtube
68.7M followers

Bill Gates 
@billgates
63.8M followers

The Ellen Show
@theellenshow
62.5M followers

Neymar Jr 
@neymarjr
62.3M followers

CNN 
@cnn
61.9M followers

X 
@x
60.8M followers

Selena Gomez 
@selenagomez
60.6M followers


















