Top Tweets for #atamnagar
ਆਤਮ ਨਗਰ ਦਾ ਕੀ ਹੈ ਹਾਲ? ਵਾਅਦੇ ਪੂਰੇ ਜਾਂ ਸਮੱਸਿਆਵਾਂ ਬਰਕਰਾਰ? ਆਤਮ ਨਗਰ ਦੀ EXCLUSIVE ਰਿਪੋਰਟ
#LudhianaNews #AtamNagar #ExclusiveReport #GroundReport #punjabDevelopment #CivicIssues #PublicIssues #PunjabGovernment #LivingIndiaNews
CM Mann flags off 'Mobile Office Van' of Atam Nagar MLA Kulwant Singh Sidhu https://t.co/xSxQJ4ypYe
#BhagwantMann #AtamNagar #KulwantSinghSidhu #YesPunjab

To make waste collection system efficient, today flagged off e-rickshaws at Ward No. 41 of Atam Nagar constituency. With proper segregation of dry and wet waste, the system is expected to ensure 100% waste collection and treatment.
#AtamNagar #Development #WasteManagement

ਅੱਜ ਸ਼ਿਮਲਾਪੁਰੀ ਵਿਖੇ ਤਿਆਰ ਹੋ ਰਿਹਾ ਈ ਐਸ ਆਈ ਹਸਪਤਾਲ ਵਿੱਚ ਆਪਣੇ ਨਿੱਜੀ ਖ਼ਰਚੇ ਨਾਲ 20 ਗੱਦੇ ਤੇ 20 ਸਰਾਨੇ ਹਸਪਤਾਲ ਨੂੰ ਦਿੱਤੇ। ਅਸੀ ਅਪਣੇ ਹਲਕੇ ਦੇ ਲੋਕਾ ਲਈ ਅਤੇ ਉਹਨਾਂ ਦੀ ਸਹੂਲਤਾਂ ਲਈ ਹਮੇਸ਼ਾ ਤਿਆਰ ਅਤੇ ਵਚਨਬੱਧ ਹਾਂ। #esihospital #Shimlapuri #kulwantsinghsidhu #AAPPunjab #CMBhagwantMann #atamnagar #ludhia

ਪਵਿੱਤਰ ਰੱਖੜੀ ਦੇ ਤਿਉਹਾਰ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ🙏🏻
#rakhi2022 #AAPPunjab #kulwantsinghsidhu #CMBhagwantMann #atamnagar #ArvindKejriwal #punjab

ਭਾਰਤ ਦੇ ਪਹਿਲਵਾਨ ਬਜਰੰਗ ਪੂਨੀਆ ਨੂੰ ਬਰਮਿੰਘਮ ਕਾਮਨਵੈਲਥ ਖੇਡਾਂ ਵਿੱਚ ਗੋਲ਼ਡ ਮੈਡਲ ਜਿੱਤਣ ਲਈ ਬਹੁਤ ਬਹੁਤ ਮੁਬਾਰਕਾਂ। Bajrang Punia #CommonwealthGames2022 #kulwantsinghsidhu #atamnagar #CMBhagwantMann #ArvindKejriwal #ludhiana #sports #wrestling

ਸਵੱਛ ਭਾਰਤ ਮਿਸ਼ਨ ਤਹਿਤ ਨਗਰ ਨਿਗਮ ਲੁਧਿਆਣਾ ਦੇ ਸਹਿਯੋਗ ਨਾਲ ਸਾਫ਼ ਅਤੇ ਸ਼ੁੱਧ ਵਾਤਾਵਰਨ ਲਈ ਅੱਜ ਹਲਕਾ ਆਤਮ ਨਗਰ ਦੇ ਵਾਰਡ ਨੰ 36,38 ਅਤੇ 39 ਵਿਖੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਅਨੇਕਾਂ ਨਵੇਂ ਬੂਟੇ ਲਗਾਏ ਗਏ ਅਤੇ ਸਫਾਈ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਗਈ। #kulwantsinghsidhu #AAPPunjab #CMBhagwantMann #atamnagar

ਹਲਕਾ ਆਤਮ ਨਗਰ ਦੇ ਵਾਰਡ ਨੰ 46 ਅਤੇ 48 ਦੇ ਡੀਪੋ ਵਿਖੇ ਪਹੁੰਚ ਕੇ ਸਾਰੇ ਸਮਾਨ ਦੀ ਮੌਕੇ ਤੇ ਚੈਕਿੰਗ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਨੂੰ ਹੱਲ ਵੀ ਕੀਤਾ। #kulwantsinghsidhu #AAPPunjab #ward46 #ward48 #DEPOT #CMBhagwantMann #atamnagar #ludhiana

ਨਾਭੇ ਦੀ ਵੇਟਲਿਫਤਰ ਹਰਜਿੰਦਰ ਕੌਰ ਨੂੰ ਕਾਂਸੀ ਦਾ ਤਗ਼ਮਾ ਜਿੱਤਣ ਤੇ ਮਾਨ ਸਰਕਾਰ ਵੱਲੋਂ ਦਿੱਤੇ ਜਾਣਗੇ 40 ਲੱਖ ਰੁਪਏ। #HarjinderKaur #nabha #CommonwealthGames2022 #arvindkejriwalofficial #kulwantsinghsidhu #AAPPunjab #atamnagar #punjab

ਸ਼ਹੀਦ ਏ ਆਜ਼ਮ ਸ.ਉੱਧਮ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ🙏🏻 #UdhamSingh #kulwantsinghsidhu #arvindkejriwalofficial #AAPPunjab #CMBhagwantMann #atamnagar #ludhiana

ਅੱਜ ਆਪਣੇ ਗ੍ਰਹਿ ਵਿਖੇ ਆਪਣੇ ਹਲਕਾ ਆਤਮ ਨਗਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਹੱਲ ਕਰਨ ਦੇ ਯਤਨ ਕੀਤੇ।
.
Today ,Listened to the problems and issues of the people at my Residence and tried solving on spot.
#kulwantsinghsidhu #AAPPunjab #CMBhagwantMann #ludhiana #punjab #atamnagar

ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਨੀਰਜ ਚੋਪੜਾ ਜੀ ਨੂੰ ਚਾਂਦੀ ਦਾ ਤਮਗਾ ਜਿੱਤਣ 'ਤੇ ਬਹੁਤ ਬਹੁਤ ਮੁਬਾਰਕਾਂ #NeerajChopra #WorldAthleticsChampionships #silvermedal #kulwantsinghsidhu #AAPPunjab #CMBhagwantMann #atamnagar #india #ludhiana #sports

ਆਮ ਜਨਤਾ ਦੀਆਂ ਸਮੱਸਿਆਵਾਂ ਨੂੰ ਸੁਣਨ ਲਈ ਅਸੀ ਮਿਤੀ 19 ਜੁਲਾਈ ਦਿਨ ਮੰਗਲਵਾਰ ਨੂੰ ਕਰਾਂਗੇ ਲੋਕ ਮਿਲਣੀ
ਸਮਾਂ-ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ
ਸਥਾਨ- ਜ਼ੋਨ-ਸੀ,ਨਗਰ ਨਿਗਮ,ਲੁਧਿਆਣਾ
#kulwantsinghsidhu #AAPPunjab #CMBhagwantMann #atamnagar #gillroad #ludhiana

ਅੱਜ ਵਿਧਾਨ ਸਭਾ ਸੈਸ਼ਨ ਵਿਚ ਆਪਣੇ ਹਲਕੇ ਦੇ ਬਿਹਤਰ ਵਿਕਾਸ ਲਈ ਦੋ ਮੁੱਦੇ ਇੰਡਸਟਰੀ ਲਈ ਬਿਜਲੀ ਦੇ 45 ਦਿਨਾਂ ਦੇ ਐਡਵਾਂਸ ਬਿੱਲ ਅਤੇ ਮਿਕਸ ਲੈਂਡ ਯੂਜ਼ ਦਾ ਮੁੱਦਾ ਚੁੱਕਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ
#punjabvishansabha #mixlanduse #advanceelectricitybill #kulwantsinghsidhu #CMBhagwantMann #punjab #atamnagar
ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਪਾਣੀ ਨੂੰ ਸਹੀ ਤਰ੍ਹਾਂ ਉਪਯੋਗ ਕਰਨ ਲਈ ਅਤੇ ਆਪਣੇ ਹਲਕੇ ਆਤਮ ਨਗਰ ਵਿੱਚ ਪਾਣੀ ਦੀ ਸਮੱਸਿਆ,ਗੰਦਾ ਪਾਣੀ ਅਤੇ ਇਸ ਨੂੰ ਬਚਾਉਣ ਲਈ ਆਪਣੇ ਵਿਚਾਰ ਸਾਂਝੇ ਕੀਤੇ
#PunjabVidhanSabha #watersafety #CMBhagwantMann #kulwantsinghsidhu #atamnagar #riverwater
ਆਓ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਣਾਈਏ
ਨਸ਼ਾ ਮੁਕਤ ਕਰਕੇ ਇਕ ਨਵੀਂ ਆਸ ਜਗਾਈਏ🌸🙏🏻
#26thJune #internationalantidrugday #CMBhagwantMann #CMBhagwantMann #atamnagar

ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ 🙏🏻
#kulwantsinghsidhu #AAPPunjab #atamnagar #BhagwantMann #ludhiana

ਮੈਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦੀ ਹਾਂ🙏🏻
#kulwantsinghsidhu #punjabvidhansabha #AAPPunjab #PunjabGovernment #BhagwantMann #atamnagar @BhagwantMann

#ElectionWithNews18 | Sitting MLA Simarjeet Singh Bains is contesting from the Lok Insaaf Party. Challenging Bains are Congress candidate Kamaljit Singh Karwal and AAP contestant Kulwant Singh Sidhu from #AtamNagar assembly seat.
#PunjabElections2022
https://t.co/8vH001UiIk
ਪੰਜਾਬ ਦਾ ਉਹ ਵਿਧਾਨ ਸਭਾ ਹਲਕਾ ਜਿਥੇ ਪਤੀ ਪਤਨੀ ਆਹਮੋ-ਸਾਹਮਣੇ
#AtamNagar #AssemblyConstituency #HusbandWife #ZeePhh
https://t.co/KquXWt83KG
Last Seen Hashtags on Sotwe
momsonn
Seen from United States
阴唇
Seen from United States
FechadoComODrummond
Seen from United States
snjeguljice
Seen from Japan
omegle
Seen from India
redhead
Seen from Israel
ช่วยตัวเองไปก่อน
Seen from Thailand
Jao25Setembro
Seen from United States
ometv
momsonn momsonn #teenageer teenageer #momsonn momsonn #teenageer teenageer #momsonn #teenageer teenageer
Seen from Japan
Most Popular Users

Elon Musk 
@elonmusk
241.6M followers

Barack Obama 
@barackobama
119M followers

Cristiano Ronaldo 
@cristiano
114.1M followers

Donald J. Trump 
@realdonaldtrump
111.8M followers

Narendra Modi 
@narendramodi
107.2M followers

Rihanna 
@rihanna
98.7M followers

NASA 
@nasa
92.4M followers

Justin Bieber 
@justinbieber
91.8M followers

KATY PERRY 
@katyperry
89.8M followers

Taylor Swift 
@taylorswift13
83.8M followers

Lady Gaga 
@ladygaga
75.2M followers

Virat Kohli 
@imvkohli
73M followers

Kim Kardashian 
@kimkardashian
70.8M followers

YouTube 
@youtube
68.8M followers

Neymar Jr 
@neymarjr
66.1M followers

Bill Gates 
@billgates
65M followers

Selena Gomez 
@selenagomez
62.9M followers

The Ellen Show
@theellenshow
62.3M followers

CNN 
@cnn
61.8M followers

X 
@x
60.7M followers








