Top Tweets for #bhaitarusingh
ਸਿੱਖੀ ਕੇਸਾਂ-ਸੁਆਸਾਂ ਸੰਗ ਨਿਭਾਉਣ ਵਾਲੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ 🙏🏻
ਭਾਈ ਤਾਰੂ ਸਿੰਘ ਜੀ ਉਹ ਮਹਾਨ ਸ਼ਹੀਦ ਸਨ ਜਿੰਨ੍ਹਾ ਨੇਂ ਗੁਰੁ ਦੀ ਦਿੱਤੀ ਪਵਿੱਤਰ ਦਾਤ ਕੇਸਾਂ ਲਈ ਆਪਣੀ ਖੋਪਰੀ ਲਵਾਕੇ ਇੱਕ ਅਨੋਖੀ ਮਿਸਾਲ ਕਾਇਮ ਕੀਤੀ
#BhaiTaruSingh

ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਜਨਮ ਦਿਵਸ ਮੌਕੇ ਸਤਿਕਾਰ ਸਹਿਤ ਪ੍ਰਣਾਮ : CM ਭਗਵੰਤ ਮਾਨ
#BhaiTaruSingh #BirthAnniversary #CMBhagwantMann #Tweet #SikhHistory

ਸਿੱਖੀ ਕੇਸਾਂ-ਸੁਆਸਾਂ ਸੰਗ ਨਿਭਾਉਣ ਵਾਲੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ 🙏🏻
ਭਾਈ ਤਾਰੂ ਸਿੰਘ ਜੀ ਉਹ ਮਹਾਨ ਸ਼ਹੀਦ ਸਨ ਜਿੰਨ੍ਹਾ ਨੇਂ ਗੁਰੁ ਦੀ ਦਿੱਤੀ ਪਵਿੱਤਰ ਦਾਤ ਕੇਸਾਂ ਲਈ ਆਪਣੀ ਖੋਪਰੀ ਲਵਾਕੇ ਇੱਕ ਅਨੋਖੀ ਮਿਸਾਲ ਕਾਇਮ ਕੀਤੀ
#BhaiTaruSingh

Historic Sikh shrine in Pakistan faces encroachment and decay: Report
https://t.co/smjudanOab
#SikhHeritage #GurdwaraShaheedGanj #BhaiTaruSingh #SikhHistory #Lahore #PakistanHeritage #SikhCommunity #SaveHeritage #HistoricShrine #Faith
Today Marks shaheedi dihara of #BhaiTaruSingh .. He never gave up and fought mughals against forceful conversion ... #Waheguru #Sikhi #Martyr

ਗੁਰੂ ਦੇ ਸਿਦਕਵਾਨ ਮਹਾਨ ਸਿੱਖ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਾਨਿ-ਕੋਟਿ ਪ੍ਰਣਾਮ
#bhaitarusingh #LalChandKataruchak

आस्था की एक अनूठी मिसाल क़ायम करने वाले सिख क़ौम के अमर शहीद भाई तारू सिंह जी के शहीदी दिवस पर उन्हें कोटि कोटि प्रणाम। "केस गुरु की मोहर" और केसों के सम्मान के लिए भाई साहिब जी की अदुति शहादत रहती दुनिया तक याद रखी जाएगी।
#BhaiTaruSingh

Today, we remember the extraordinary sacrifice of #BhaiTaruSingh Ji. He was given a choice by the Mughal governor to convert to Islam or loose his life. He chose to keep his Dharma, enduring brutal removal of his scalp. His courage is an eternal symbol of resilience.

ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ।।
ਧਰਮ ਹੇਤੁ ਆਪਣਾ ਖੋਪਰ ਲਹਾਉਣ ਵਾਲੇ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ।
ਉਹਨਾਂ ਦਾ ਸਬਰ ਅਤੇ ਸਿਦਕ ਸਿੱਖ ਕੌਮ ਲਈ ਹਮੇਸ਼ਾ ਮਿਸਾਲ ਰਹੇਗਾ।
#BhaiTaruSingh

ਸ਼੍ਰੀ ਹਰਿਮੰਦਰ ਸਾਹਿਬ,ਅੰਮਿ੍ਤਸਰ #SGPCSriAmritsar #SriDarbarSahib #SriHarmandirSahib #amritsar #bhaitarusingh #SikhMartyrs #reels
ਜਨਮ ਦਿਹਾੜਾ ਭਾਈ ਤਾਰੂ ਸਿੰਘ ਜੀ ਸ਼ਹੀਦ
Many Congratulations On Janam Dihara of Bhai Taru Singh Ji Shaheed who sacrificed his life for Sikh Values #Sikhi #Khalsa #History #Waheguru #Bhaitarusingh

भाई तारू सिंह की उखाड़ ली गई थी खोपड़ी, 25000 सिखों का नरसंहार
#BhaiTaruSingh #Repost
https://t.co/onGsEpxDsA
ਸਿੱਖੀ ਕੇਸਾਂ-ਸੁਆਸਾਂ ਸੰਗ ਨਿਭਾਉਣ ਵਾਲੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ 🙏🏻
ਭਾਈ ਤਾਰੂ ਸਿੰਘ ਜੀ ਉਹ ਮਹਾਨ ਸ਼ਹੀਦ ਸਨ ਜਿੰਨ੍ਹਾ ਨੇਂ ਗੁਰੁ ਦੀ ਦਿੱਤੀ ਪਵਿੱਤਰ ਦਾਤ ਕੇਸਾਂ ਲਈ ਆਪਣੀ ਖੋਪਰੀ ਲਵਾਕੇ ਇੱਕ ਅਨੋਖੀ ਮਿਸਾਲ ਕਾਇਮ ਕੀਤੀ
#BhaiTaruSingh

6. Let us remember Bhai Taru Singh Ji’s teachings of love, resilience, and unwavering faith.
His story remains a testament to standing for one’s beliefs with dignity and compassion, even in the face of injustice. 🙏🏽 #BhaiTaruSingh
ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਸੀਸ ਝੁਕਾ ਕੇ ਸਤਿਕਾਰ ਭੇਟ ਕਰਦਾ ਹਾਂ।
.
#sikh #BHAITARUSINGH #Sikhs #sikhhistory #sikhreligion

ਭਾਈ ਤਾਰੂ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏻ਭਾਈ ਤਾਰੂ ਸਿੰਘ ਜੀ ਉਹ ਮਹਾਨ ਸ਼ਹੀਦ ਸਨ ਜਿੰਨ੍ਹਾ ਨੇਂ ਗੁਰੁ ਦੀ ਦਿੱਤੀ ਪਵਿੱਤਰ ਦਾਤ ਕੇਸਾਂ ਲਈ ਆਪਣੀ ਖੋਪਰੀ ਉਤਰਵਾ ਕੇ ਇੱਕ ਅਨੋਖੀ ਮਿਸਾਲ ਕਾਇਮ ਕੀਤੀ - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ #ggssc #gurugobindsinghji #bhaitarusingh #bhaitaru #sikh #guru

A Tribute to Bhai Taru Singh Ji on their Martyrdom Day for their Immense Sacrifice.
ਭਾਈ ਤਾਰੂ ਸਿੰਘ ਜੀ ਦੀ ਪਾਵਨ ਅਤੇ ਲਾਸਾਨੀ ਸ਼ਹਾਦਤ ਨੂੰ ਅੱਜ ਸ਼ਹੀਦੀ ਦਿਹਾੜਾ ਤੇ ਕੋਟਿ ਕੋਟਿ ਪਰ੍ਣਾਮ ॥
#sikh #punjab #BhaitaruSingh #delhi #history #sikhhistory #Sikhism

भाई तारू सिंह: केश के बदले खोपड़ी उतरवाने वाला वो सिख… जिसने अंतिम साँस तक इस्लाम नहीं कबूला
#BhaiTaruSingh के बलिदान को स्मरण करते @anupamnawada
#Repost
https://t.co/WR4CKXXxqh
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ! ਸਿੱਖ ਧਰਮ ਦੀ ਰਾਖੀ ਲਈ ਆਪਣੀ ਸਿੱਖੀ ਕੇਸਾਂ-ਸੁਆਸਾਂ ਨਾਲ ਨਿਭਾਅ ਕੇ ਸਾਰਿਆਂ ਲਈ ਮਿਸਾਲ ਕਾਇਮ ਕਰਨ ਵਾਲੇ ਭਾਈ ਤਾਰੂ ਸਿੰਘ ਜੀ ਦੀ ਇਸ ਸ਼ਹਾਦਤ ਅੱਗੇ ਅਸੀਂ ਸਾਰੇ ਸੀਸ ਝੁਕਾਉਂਦੇ ਹਾਂ!
#harchandsinghbarsat
#BHAITARUSINGH #sikhreligion #sikhhistory #martyr #Sikhs

ਕੇਸ ਨਾ ਕਟਾਉਣ ਬਦਲੇ ਖੋਪਰ ਲੁਹਾਉਣਾ ਪ੍ਰਵਾਨ ਕਰਨ ਵਾਲੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਵਸ 'ਤੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਸਤਿਕਾਰ। #bhaitarusingh #bhaitarusinghji #Sikh

Last Seen Hashtags on Sotwe
Trends for you
Most Popular Users

Elon Musk 
@elonmusk
240.9M followers

Barack Obama 
@barackobama
119.2M followers

Donald J. Trump 
@realdonaldtrump
111.8M followers

Cristiano Ronaldo 
@cristiano
111.4M followers

Narendra Modi 
@narendramodi
107M followers

Rihanna 
@rihanna
97.9M followers

NASA 
@nasa
92.2M followers

Justin Bieber 
@justinbieber
91.1M followers

KATY PERRY 
@katyperry
88.1M followers

Taylor Swift 
@taylorswift13
82M followers

Lady Gaga 
@ladygaga
73.5M followers

Virat Kohli 
@imvkohli
70.6M followers

Kim Kardashian 
@kimkardashian
70M followers

YouTube 
@youtube
68.7M followers

Bill Gates 
@billgates
64.1M followers

Neymar Jr 
@neymarjr
63.4M followers

The Ellen Show
@theellenshow
62.4M followers

CNN 
@cnn
61.9M followers

Selena Gomez 
@selenagomez
61.2M followers

X 
@x
60.8M followers



















