Top Tweets for #granthisingh
ਖ਼ਾਲਸਾ ਏਡ ਬਣ ਰਹੀ ਹੈ ਗ੍ਰੰਥੀ ਸਿੰਘਾਂ ਦੀਆਂ ਖ਼ੁਸ਼ੀਆਂ ਦਾ ਸਹਾਰਾ! ਸੰਗਤ ਦੇ ਸਹਿਯੋਗ ਨਾਲ ਪਰਿਵਾਰ ਨੂੰ ਨਵਾਂ ਘਰ ਸੌਂਪਿਆ ਗਿਆ।
Donate now: https://t.co/lePpgRBKJm
#khalsaaid #khalsaaidinternational#khalsaaidindia #house #Rebuilding #NewHome #ShelterForAll #GranthiSingh
ਲੋੜਵੰਦ ਗ੍ਰੰਥੀ ਸਿੰਘ ਦੇ ਪਰਿਵਾਰ ਲਈ ਖ਼ਾਲਸਾ ਏਡ ਦੀਆਂ ਸੇਵਾਵਾਂ
Donate now: https://t.co/lePpgRBKJm
#khalsaaid #khalsaaidindia #focuspanjab #punjab #sewa #helpinghand #HumanityFirst #granthisingh #SelfEmployment #PanthakSeva
ਗ੍ਰੰਥੀ ਸਿੰਘਾਂ ਦੀ ਮਦਦ ਕਰਨਾ ਅਜੋਕੇ ਪੰਜਾਬ ਦੀ ਸਭ ਤੋਂ ਵੱਡੀ ਲੋੜ ਹੈ - ਖਾਲਸਾ ਏਡ ਸਮੇਂ-ਸਮੇਂ ਉੱਤੇ ਆਪਣੇ ਫਰਜ਼ ਨਿਭਾਅ ਰਿਹਾ ਹੈ
Donate now: https://t.co/lePpgRBKJm
#khalsaaid #khalsaaidindia #focuspanjab #punjab #sewa #helpingHand #HumanityFirst #GranthiSingh #SelfEmployment #SikhPanth
ਬਾਬਾ ਜੀ ਨੇ ਗ੍ਰੰਥੀ ਸਿੰਘ ਨੂੰ Scorpio ਗੱਡੀ ਕੀਤੀ ਗਿਫ਼ਟ
#GranthiSingh #Scorpio #Gift #Sikhism #SikhCommunity #ReligiousService #Seva #Punjab #Faith #ReligiousCeremony #ViralNews #DailyPost #DailyPostPunjabi
ਗੁਰੂ ਦੇ ਰਾਗੀ-ਢਾਡੀਆਂ ਨੂੰ ਹਰ ਮਹੀਨੇ ਗੱਡੀਆਂ ਦੇਣ ਦਾ ਬਾਬਾ ਜੀ ਨੇ ਕੀਤਾ ਐਲਾਨ,ਗ੍ਰੰਥੀ ਸਿੰਘ ਨੂੰ ਵੀ Scorpio ਕੀਤੀ ਗਿਫ਼ਟ,ਤਸਵੀਰਾਂ ਦੇਖ ਰੂਹ ਖੁਸ਼ ਹੋ ਜਾਏਗੀ
#Sikhism #RagiSingh #DhadiJatha #GranthiSingh #Scorpio #Punjab #SikhCommunity #ReligiousService #Seva #GiftCeremony #SriGuruGranthSahib #Faith #DailyPost #DailyPostPunjabi

ਬਰਨਾਲਾ–ਬਠਿੰਡਾ ਮੁੱਖ ਮਾਰਗ ‘ਤੇ ਸੋਮਵਾਰ ਸਵੇਰੇ ਕਰੀਬ 9 ਵਜੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਮੋਟਰਸਾਈਕਲ ‘ਤੇ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਹਾਦਸੇ ਦੌਰਾਨ ਉਨ੍ਹਾਂ ਦੀ ਤਿੰਨ ਸਾਲਾ ਬੱਚੀ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਤੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ ਹੈ।
#Punjab #GranthiSingh #NationalHighway

ਅੱਗ ਲਾ ਫੂਕ'ਤੀ ਗ੍ਰੰਥੀ ਸਿੰਘ ਦੀ ਗੱਡੀ, ਭਾਣਜੇ ਦਾ ਵਿਆਹ ਵੇਖਣ ਲਈ ਨਕੋਦਰ ਤੋਂ ਆਇਆ ਸੀ ਪਰਿਵਾਰ, ਵੇਖੋ ਮੌਕੇ ਦੀ ਵੀਡੀਓ!
#GranthiSingh #car #family #Nakodar to watch nephew's wedding, watch the video
ਨਾਬਾਲਿਗ ਸਮੇਤ ਦੋ ਭੈਣਾਂ ਨਾਲ ਜ਼ਬਰੀ ਸਰੀਰਕ ਸੰਬੰਧ ਬਣਾਉਣ ਅਤੇ ਉਹਨਾਂ ਦੀ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਮੂਲੇਪੁਰ ਪੁਲਸ ਵੱਲੋਂ ਇਕ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
#Punjab #FatehgarhSahib #GranthiSingh #VideoViral

ਰਮਦਾਸ ਦੇ ਨੇੜਲੇ 15 ਦੇ ਕਰੀਬ ਪਿੰਡਾਂ ਦੇ ਅਖੰਡ ਪਾਠੀ ਸਿੰਘਾਂ ਲਈ ਖ਼ਾਲਸਾ ਏਡ ਨੇ ਵਿਸ਼ੇਸ਼ ਸੇਵਾ ਨਿਭਾਈ
#khalsaaid #focuspanjab #punjabsewa #akhandpathisingh #ramdas #sriamritsarsahib #pathisingh #granthisingh
ਰਮਦਾਸ ਦੇ ਨੇੜਲੇ 15 ਦੇ ਕਰੀਬ ਪਿੰਡਾਂ ਦੇ ਅਖੰਡ ਪਾਠੀ ਸਿੰਘਾਂ ਲਈ ਖ਼ਾਲਸਾ ਏਡ ਨੇ ਵਿਸ਼ੇਸ਼ ਸੇਵਾ ਨਿਭਾਈ
#khalsaaid #focuspanjab #punjabsewa #akhandpathisingh #ramdas #sriamritsarsahib #pathisingh #granthisingh
ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਨੱਥੂਪੁਰ ਵਿਖੇ ਬੀਤੀ ਸਵੇਰ ਇਕ ਸਾਬਕਾ ਫੌਜੀ ਵੱਲੋਂ ਆਪਣੇ ਚਚੇਰੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਜ਼ਿਲੇ ਦੇ ਥਾਣਾ ਚੋਹਲਾ ਸਾਹਿਬ ਦੀ ਪੁਲਸ ਵੱਲੋਂ ਫਰਾਰ ਮੁਲਜ਼ਮ ਦੀ ਗ੍ਰਿਫਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
#GranthiSingh #Brother #Murder

ਜਦ ਹੜ੍ਹ ਪ੍ਰਭਾਵਿਤ ਗ੍ਰੰਥੀ ਸਿੰਘ ਦੇ ਘਰ ਦੁਧਾਰੂ ਪਸ਼ੂ ਆਇਆ ਤਾਂ ਸੁਣੋ ਕੀ ਅਰਦਾਸ ਕੀਤੀ ਸੰਗਤ ਲਈ?
https://t.co/vCeoJD6t4G
#khalsaaid #khalsaaidinternational #khalsaaidindia #panjab #granthisingh #panjabrehab2025 #derababananak #khalsaaidpunjabfloods
ਸਾਈਬਰ ਠੱਗਾਂ ਨੇ ਇਕ ਗ੍ਰੰਥੀ ਸਿੰਘ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਕੋਲੋਂ 60 ਹਜ਼ਾਰ 8 ਸੌ ਰੁਪਏ ਦੀ ਠੱਗੀ ਕੀਤੀ ਹੈ। ਠੱਗੀ ਦਾ ਸ਼ਿਕਾਰ ਗੁਰਦਿੱਤ ਸਿੰਘ ਮੋਬਾਇਲ ਫੋਨ ਵਿੱਚ ਇਕ ਮਸ਼ਹੂਰੀ ਚੱਲਦੀ ਵੇਖੀ,ਜਿਸ ਵਿੱਚ ਦੱਸਿਆ ਗਿਆ ਸੀ ਕਿ 200 ਰੁਪਏ ਦੀ ਟਿਕਟ ਖ਼ਰੀਦ ਕੇ ਤੁਸੀਂ ਲੱਖਪਤੀ ਬਣ ਸਕਦੇ ਹੋ।
#GranthiSingh #trapped #mobileadd #fraud

-ਅਜਨਾਲਾ ਅਤੇ ਰਮਦਾਸ ਇਲਾਕੇ 'ਚ ਭਿਆਨਕ ਹੜ੍ਹਾਂ ਕਾਰਨ ਹੋਈ ਤਬਾਹੀ ਨੂੰ ਲੈ ਕੇ ਅਜਨਾਲਾ ਦੇ ਪਿੰਡ ਫੁੱਲੇਚੱਕ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ 'ਗੁਰੂ ਕੇ ਵਜ਼ੀਰ' ਨੇ ਪਿੰਡ ਵੱਲੋਂ ਉਨ੍ਹਾਂ ਨੂੰ ਛਿਮਾਹੀ ਬਾਅਦ ਦਿੱਤੀ ਜਾਣ ਵਾਲੀ ਉਗਰਾਹੀ ਸੇਵਾ ਬਾਰੇ ਕਿਹਾ ਕਿ ਉਹ ਹੁਣ ਇਹ ਉਗਰਾਹੀ ਨਹੀਂ ਲੈਣਗੇ।
#GranthiSingh #bigdecision #floods


ਪਿਓ ਗ੍ਰੰਥੀ ਸਿੰਘ, ਮਾਂ ਕਰਦੀ ਖੇਤਾਂ 'ਚ ਮਜਦੂਰੀ ! ਭੈਣਾਂ ਨੇ ਮਿਹਨਤ ਕਰਕੇ ਪਾਸ ਕੀਤਾ UGC ਦਾ ਪੇਪਰ
#daughters #UGCNET #sisters #emotional #budhlada #share #GranthiSingh #DailyPostPunjabi #dailypost
ਖਾਲਸਾ ਏਡ ਦੇ ਕੀ ਉਪਰਾਲੇ ਨੇ ਗ੍ਰੰਥੀ ਸਿੰਘਾਂ ਲਈ ? ਦੇਖੋ ਤੇ ਸ਼ੇਅਰ ਜਰੂਰ ਕਰੋ
DONATE NOW: https://t.co/vaVg8HmpZu
#khalsaaid #khalsaaidinternational #FocusPanjab #KA26 #HumanityFirst #Seva #RaviSinghKhalsaAid #GranthiSingh #punjab #wmk #videos #sikhpanth #sikh
ਗ੍ਰੰਥੀ ਸਿੰਘ ਨੇ ਗ਼ਰੀਬੀ ਨਾਲ ਲੜ ਕਿਵੇਂ ਪੜ੍ਹਾਈਆਂ ਤਿੰਨ ਧੀਆਂ - ਅੱਜ ਬਣੀਆਂ ਸਿਰ ਦਾ ਤਾਜ
#GranthiSingh #PunjabiDaughters #Inspiration #RealStory #PunjabNews #GirlsEducation
ਖਾਲਸਾ ਏਡ ਦੇ ਕੀ ਉਪਰਾਲੇ ਨੇ ਗ੍ਰੰਥੀ ਸਿੰਘਾਂ ਲਈ ? ਦੇਖੋ ਤੇ ਸ਼ੇਅਰ ਜਰੂਰ ਕਰੋ
DONATE NOW: https://t.co/AukSLLW17S
#khalsaaid #khalsaaidinternational #FocusPanjab #KA26 #HumanityFirst #Seva #RaviSinghKhalsaAid #GranthiSingh #punjab #wmk #videos #sikhpanth #sikh
Last Seen Hashtags on Sotwe
chynacastro
dirtyroulette
minichat()**************************************** filter:native_video()
officejerk
Seen from Turkey
dog sex filter:native_video
Seen from Pakistan
momdaughter()********
Seen from Turkey
bokep
Seen from Indonesia
sloppy
Seen from United States
boksör
Seen from Turkey
anxiouspandaa
Seen from United States
Trends for you
Most Popular Users

Elon Musk 
@elonmusk
241.5M followers

Barack Obama 
@barackobama
118.8M followers

Cristiano Ronaldo 
@cristiano
114.5M followers

Donald J. Trump 
@realdonaldtrump
111.9M followers

Narendra Modi 
@narendramodi
107.1M followers

Rihanna 
@rihanna
98.7M followers

NASA 
@nasa
92.3M followers

Justin Bieber 
@justinbieber
91.8M followers

KATY PERRY 
@katyperry
90M followers

Taylor Swift 
@taylorswift13
84M followers

Lady Gaga 
@ladygaga
75.5M followers

Virat Kohli 
@imvkohli
73.5M followers

Kim Kardashian 
@kimkardashian
70.9M followers

YouTube 
@youtube
68.8M followers

Neymar Jr 
@neymarjr
66.5M followers

Bill Gates 
@billgates
65.3M followers

Selena Gomez 
@selenagomez
63.1M followers

The Ellen Show
@theellenshow
62.2M followers

CNN 
@cnn
61.7M followers

X 
@x
60.7M followers




