Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Singh
@ihslohat
ਹਮ ਅਵਗੁਣ ਭਰੇ ਏਕ ਗੁਣ ਨਾਹੀਂ ।।
Punjab.
Joined May 2014
295
Following
920
Followers
7.4K
Posts
Pinned Tweet
Singh
@ihslohat
almost 7 years ago
ਮਾਂ ਦੀ ਜਾਨ, ਬਾਪ ਦੀਆਂ ਪਰੀਆਂ, ਭੈਣਾਂ ਨੇ ਕਿਸੇ ਵੀਰ ਦੀਆਂ। ਸਾਡੀਆਂ ਧੀਆਂ ਭੈਣਾਂ ਵਰਗੀਆਂ ਕੁੜੀਆਂ ਨੇ ਕਸ਼ਮੀਰ ਦੀਆਂ।
Singh
@ihslohat
13 days ago
ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ।
Singh
@ihslohat
13 days ago
@PSPCLPb
ਕੱਲ੍ਹ ਰਾਤ 10 ਵਜੇ ਦੀ ਬੱਤੀ ਗਈ ਹੋਈ ਹੈ ਜੀ, 10 ਵੱਜ ਗਏ ਅਜੇ ਤੱਕ ਨਹੀਂ ਆਈ। ਤੁਹਾਡੀ ਐਪ ਅਨੁਸਾਰ it seems all ok. ਹੈ।
Singh
@ihslohat
14 days ago
@bluntdeep
ਗੱਡੀ ਛੱਡੋ, 40 ਦੀ ਸਪੀਡ ਤੇ ਟਰਾਲੇ ਚਲਾਈ ਜਾਂਦੇ ਨੇ।
Who to follow
AUਪੰਜਾਬੀ
@AupChannel
😃
ਜੁਗਨੀ ਹੋ 🐦
@hanjiaaho
Speaking my mind 🦋🕊️ I am concerned for every victim 🙏🏻
🏆sidhu🏆
@gurnaib74307735
ਮੁਸਾਫ਼ਿਰ
Singh
@ihslohat
15 days ago
ਸਕੂਲ ਵਿੱਚ ਕੁੱਲ 7 ਟੀਚਰ ਹਨ, 6 ਟੀਚਰ SIR ਡਿਊਟੀ ਤੇ BLO ਹਨ, 25 ਜੁਲਾਈ ਤੱਕ ਸਕੂਲ ਤੋਂ ਰਲੀਵ ਕੀਤਾ ਹੋਇਆ ਹੈ। ਸਾਰਾ ਸਕੂਲ 1 ਟੀਚਰ ਸਾਂਭੇਗਾ। ਮਾਪੇ ਬੱਚੇ ਹਟਾ ਕੇ ਪ੍ਰਾਈਵੇਟ ਚ ਲੈ ਜਾਣਗੇ ਤਾਂ ਇਹਨਾਂ 7 ਟੀਚਰਾਂ ਤੇ ਕਾਰਵਾਈ ਕਿ ਇੰਰੋਲਮੈਂਟ ਕਿਉਂ ਘਟੀ। 26 ਨੂੰ ਸਕੂਲ ਜਾਂਦੇ ਈ ਪੁੱਛਣਗੇ ਕਿ ਜਵਾਕਾਂ ਦੀ ਪੜ੍ਹਾਈ ਦਾ ਪੱਧਰ ਕਿਉਂ ਨੀਵਾਂ ਹੈ?
Singh
@ihslohat
22 days ago
@bluntdeep
ਜਦੋਂ ਵੀ ਆਉ ਸਮਾਨ ਲੈਣ, ਅਗਲੇ ਦੇ ਫੋਨ ਚ ਪੰਜਾਬੀ ਕੀਪੈਡ ਪਾ ਦਿਉ।
Singh
@ihslohat
22 days ago
@bluntdeep
ਬਾਈ ਨੇੜੇ ਤੋਂ ਈ ਆਉਣਾ ਹੈ , ਲੋਕੇਸ਼ਨ ਭੇਜ ਬੰਦੇ ਨੂੰ। 😁
Singh
@ihslohat
24 days ago
ਪੰਜਾਬੀਆਂ ਨੂੰ ਹਿਮਾਚਲੀ ਤੇ ਉਤਰਾਖੰਡ ਵਾਲ਼ੇ ਕੁੱਟ ਕੁੱਟ ਭਜਾ ਰਹੇ ਆ ਤੇ ਸਾਡੇ ਪੰਜਾਬੀਆਂ ਨੇ ਕਿਰਾਏ ਦੇ ਲਾਲਚ ਚ ਜਵਾਈ ਬਣਾ ਕੇ ਰੱਖੇ ਹੋਏ ਆ ਘਰਾਂ ਚ। ਇਹਨਾਂ ਕੋਲੋਂ ਆਪਣੇ ਚਾਚੇ ਤਾਇਆਂ ਨੂੰ ਈ ਗਾਲ੍ਹਾਂ ਕਢਵਾਈ ਜਾਂਦੇ ਆ ਸ਼ਰੀਕੇ ਦੀ ਲੜਾਈ ਚ।
Singh
@ihslohat
28 days ago
ਫੇਸਬੁੱਕ ਇੰਸਟਾਗ੍ਰਾਮ ਦੇਖ ਕੇ ਲਗਦਾ ਹੈ ਕਿ ਅੱਧਾ ਪੰਜਾਬ ਪੈਦਲ ਯਾਤਰਾ ਤੇ ਨਿਕਲਿਆ ਹੋਇਆ ਹੈ।
Singh
@ihslohat
about 1 month ago
@IGsgill
@Akali_Dal_
@officeofssbadal
ਬਿਲਕੁਲ ਵੀਰ, ਮਿਹਨਤ ਕਰਾਂਗੇ ਪਹਿਲਾਂ ਤੋਂ ਵੀ ਵੱਧ।
Singh
@ihslohat
about 2 months ago
@BhagwantMann
ਜਨਾਬ ਸਾਰੇ ਪੰਜਾਬ ਦੇ ਸ਼ਹਿਰ ਕੂੜੇ ਦੇ ਢੇਰ ਚ ਬਦਲਦੇ ਜਾ ਰਹੇ ਹਨ, ਕਿਰਪਾ ਕਰਕੇ ਸਫ਼ਾਈ ਕਰਮਚਾਰੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਮੰਨ ਕੇ ਓਹਨਾਂ ਨੂੰ ਵਾਪਿਸ ਕੰਮ ਤੇ ਭੇਜਿਆ ਜਾਵੇ।
ihslohat
retweeted
Sanjeev Anand Official
@SanjeevAnand111
2 months ago
ਜ਼ੁਲਮ ਦੇਖਣਾ, ਦੇਖ ਕੇ ਕਹਿਣਾ ਸਾਨੂੰ ਕੀ..? ਇੱਕੋ ਗੱਲ, ਜਿਸ ਲੈ ਕੇ ਬਹਿਣਾ ਸਾਨੂੰ ਕੀ..?? ਸੰਜੀਵ ਆਨੰਦ..✍️
Singh
@ihslohat
2 months ago
@IntrovertSaavni
The Great Khali?
Singh
@ihslohat
2 months ago
@SanjeevAnand111
Waah! janaab waah!
ihslohat
retweeted
Sanjeev Anand Official
@SanjeevAnand111
2 months ago
ਕੌਣ ਕਿਸੇ ਦਾ, ਕੀ ਹੁੰਦਾ ਏ ? ਮਤਲਬ ਨੂੰ, ਜੀ-ਜੀ ਹੁੰਦਾ ਏ ਰਿਸ਼ਤਿਆਂ ਦੀ ਗੱਲ, ਦੱਬੀ ਚੰਗੀ ਫੋਲੇਂਗਾ, ਦੁੱਖ ਹੀ ਹੁੰਦਾ ਏ..!! ਸੰਜੀਵ ਆਨੰਦ…✍️
ihslohat
retweeted
Sanjeev Anand Official
@SanjeevAnand111
3 months ago
ਕੋਈ, ਵਿਕ ਗਿਆ ਕੋਈ, ਡਰ ਗਿਆ ਇਨਸਾਫ਼, ਐਦਾਂ ਮਰ ਗਿਆ ਸੰਜੀਵ ਆਨੰਦ..✍️
ihslohat
retweeted
Sanjeev Anand Official
@SanjeevAnand111
3 months ago
ਦਿਲਾਂ ਦੇ ਰਿਸ਼ਤਿਆਂ ਨੂੰ, ਕਮਲਿਆ ਹੁਣ ਕੌਣ ਪੁੱਛਦਾ ਏ ? ਬਦਲਿਆ ਵਕਤ ਹੈ, ਦੁਨੀਆਂ ਜ਼ਰੂਰਤ ਨਾਲ ਚੱਲਦੀ ਐ ਸੰਜੀਵ ਆਨੰਦ..✍️
Singh
@ihslohat
3 months ago
@SanjeevAnand111
Waah! Ji waah!
Singh
@ihslohat
3 months ago
@Sidfanworld
@Arneetkang
ਮਤਲਬ ਅੱਕ ਗਏ ਆ ਕੁੜੀਆਂ ਤੋਂ, ਇਸ ਕਰਕੇ ਨਾਮ ਅੱਕੀ।
Singh
@ihslohat
3 months ago
@Arneetkang
ਆਪਣੇ ਪੰਜਾਬੀਆਂ ਦੇ ਅੱਕੀ, ਰੱਜੀ ਨਾਮ ਆਮ ਨੇ।
Last Seen Users on Sotwe
taoch
Seen from
Chile
Uncle Ji
Seen from
India
ALFAHAL ALSUDANI
Jesús Fernández-Villaverde
Seen from
Spain
さぶみれあ
Seen from
Japan
Area Cheating
Seen from
Indonesia
คู่แท้นครสวรรค์ชอบเห็นเมียโดนเย็ด
Seen from
Thailand
夜神月
Seen from
Vietnam
cappakkopi
Seen from
Singapore
new shemale 🥵🥵
Seen from
Pakistan
Trends for you
1
McGregor
Under 10K tweets
2
Argentina
Under 10K tweets
3
Paddy
Under 10K tweets
4
Switzerland
Under 10K tweets
5
Swiss
Under 10K tweets
6
Dana White
Under 10K tweets
7
Norway
Under 10K tweets
8
Jake Paul
Under 10K tweets
9
#UFC239
Under 10K tweets
10
Scaloni
Under 10K tweets
Most Popular Users
1
Elon Musk
@elonmusk
240.8M followers
2
Barack Obama
@barackobama
119.2M followers
3
Donald J. Trump
@realdonaldtrump
111.7M followers
4
Cristiano Ronaldo
@cristiano
111.2M followers
5
Narendra Modi
@narendramodi
107M followers
6
Rihanna
@rihanna
97.8M followers
7
NASA
@nasa
92.2M followers
8
Justin Bieber
@justinbieber
91M followers
9
KATY PERRY
@katyperry
88M followers
10
Taylor Swift
@taylorswift13
81.9M followers
11
Lady Gaga
@ladygaga
73.4M followers
12
Virat Kohli
@imvkohli
70.4M followers
13
Kim Kardashian
@kimkardashian
69.9M followers
14
YouTube
@youtube
68.7M followers
15
Bill Gates
@billgates
64.1M followers
16
Neymar Jr
@neymarjr
63.2M followers
17
The Ellen Show
@theellenshow
62.4M followers
18
CNN
@cnn
61.9M followers
19
Selena Gomez
@selenagomez
61.1M followers
20
X
@x
60.8M followers
Olivia
Online
✨
⭐
💫