Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਕੌਰ ਬੱਲ🦅💥
@imsukhmanbal
"It’s okay to talk about what you feel"
MAJHA 🛫YEG🇨🇦
Joined March 2020
381
Following
656
Followers
3.4K
Posts
Pinned Tweet
ਕੌਰ ਬੱਲ🦅💥
@imsukhmanbal
about 6 years ago
ਜੇ ਘੁੱਗੀਆਂ ਕਬੂਤਰ ਆਪਣੇ ਆਪ ਨੂੰ ਬਾਜ ਦੱਸਣ ਲੱਗ ਪੈਣ ਤਾਂ ਉਹ ਬਾਜ ਨਈ ਬਣ ਜਾਂਦੇ ਬਾਕੀ ਪਰਿੰਦੇ ਆ ਉੱਚੇ ਅਸਮਾਨ ਦੇ ਪਿੰਜਰੇ ਦੇ ਪੰਸ਼ੀਆਂ ਨਾਲ਼ ਘੱਟ ਹੀ ਬਣਦੀ ਐ ਸਾਡੀ.
ਕੌਰ ਬੱਲ🦅💥
@imsukhmanbal
2 months ago
ਮੈਨੂੰ ਆਪਣੇ ਆਪ ਚ ਉਲਝਾਂ ਕੇ ਰੱਖਿਆ ਪਰ ਆਪਣੇ ਦਿਲ ਨੂੰ ਸਮਝਾ ਕੇ ਰੱਖਿਆ ਮੈਨੂੰ ਮੁਹੱਬਤ ਦੇ ਵਿੱਚ ਪਾਕੇ ਉਹਨੇ ਖੁਦ ਨੂੰ ਮੁਹੱਬਤ ਤੋਂ ਬਚਾ ਕੇ ਰੱਖਿਆ !
ਕੌਰ ਬੱਲ🦅💥
@imsukhmanbal
2 months ago
ਦੁੱਖ ਬਹੁਤ ਹੋਇਆ ਉਹਨੂੰ ਇੱਝ ਦੇਖ ਕੇ, ਦੁੱਖ ਦੱਸਿਆ ਨੀ ਮੈਂ ਐਵੇਂ ਹੱਸ ਆਇਆ ਹਾਂ, ਰੱਬ ਨੇ ਕਹਿੰਦੇ ਲੇਖ ਲਿਖੇ, ਕਿਸੇ ਨੂੰ ਕੀ ਕਹਿਣਾ, ਲਿਖਣ ਵਾਲੇ ਨੂੰ ਸਾਰੇ ਦੁੱਖ ਦੱਸ ਆਇਆ ਹਾਂ..
ਕੌਰ ਬੱਲ🦅💥
@imsukhmanbal
5 months ago
ਖਿਆਲ ਤੇਰੇ ਬੇਹਾਲ ਕਰ ਦਿੰਦੇ ਨੇ ਤੇ ਉਹ ਸਵਾਲ ਮਾਰ ਹੀ ਦਿੰਦੇ ਨੇ ਜਿੰਨਾ ਦਾ ਤੂੰ ਕਦੀ ਜਵਾਬ ਹੀ ਨਹੀਂ ਦਿੱਤਾ…
Who to follow
gurneet
@alwaysyappping
nauseatingly miserable beyond repair
Chahak
@_chahakjain_
SACS Chd • AIIMS Patna • AIIMS Gorakhpur
Amrinder Singh Bajwa
@JattSemion
🏊♂️🔫📚🎵⚙️💰
ਕੌਰ ਬੱਲ🦅💥
@imsukhmanbal
6 months ago
ਸ਼ੋਰ ਸ਼ਰਾਬਾ, ਗੁੱਸਾ, ਆਕੜ ਤੇ ਭੜਾਸ ਆ ਕਾਲਜੇ ਦੀ ਸੇਜ ਤੇ ਇੱਕ ਖਾਲੀਪਨ ਦਾ ਆਭਾਸ ਆ ਗੱਚ ਭਰਿਆ ਪੀੜਾ ਨਾਲ, ਪਰ ਪਿਆਰ ਦੀ ਪਿਆਸ ਆ ਨਾ ਕਿਸੇ ਪੱਖ ਵਿੱਚ ਸਹਿਜਤਾ ਤੇ ਨਾ ਵਿਵੇਕਵਾਸ ਆ ਤਪਿਆ ਮੱਥਾ, ਭਾਂਬੜ ਬੋਲਣ ਮਿਲਦੀ ਨਾ ਕੋਈ ਢਾਸ ਆ ਨਾਮ ਧੂੜਾਂ ਦੇ ਵਿੱਚ ਰਲਿਆ ਦੱਸ ਜਿੱਤਣ ਦੀ ਕੀ ਆਸ ਆ
ਕੌਰ ਬੱਲ🦅💥
@imsukhmanbal
8 months ago
ਰਾਤੀਂ ਸੋਵਾ ਤੇਰੀ ਬੁਕੱਲ ਵਿੱਚ ਤੇ ਹੋਵੇ ਤੂੰ ਸਵੇਰੇ ਨਾਲ ਦੁਨੀਆ ਸਾਰੀ ਆ ਇੱਕ ਪਾਸੇ ਸਕੂਨ ਆਉਂਦਾ ਤੇਰੇ ਚਿਹਰੇ ਨਾਲ ਅੱਗੇ ਡਰ ਲੱਗਦਾ ਸੀ ਰਾਤਾਂ ਤੋਂ ਹੁਣ ਫਰਕ ਨਹੀਂ ਪੈਂਦਾ ਹਨੇਰੇ ਨਾਲ ਤੂੰ ਮੇਰੇ ਨਾਲ,ਮੈਂ ਤੇਰੇ ਨਾਲ…
ਕੌਰ ਬੱਲ🦅💥
@imsukhmanbal
10 months ago
ਦੂਰੀ ਸਿਰਫ਼ ਏਨੀ ਸੀ ਉਹ ਸਮਝ ਨਹੀਂ ਸਕਿਆ ਤੇ ਮੈਂ ਸਮਝਾ ਨਹੀਂ ਸਕੀ
ਕੌਰ ਬੱਲ🦅💥
@imsukhmanbal
10 months ago
ਸਬਰ ਪਹਿਲਾਂ ਵੀ ਕੀਤਾ ਸੀ ਤੇ ਸਬਰ ਹੁਣ ਵੀ ਜਾਰੀ ਆ ਕਦੇ ਤਾਂ ਰੱਬ ਕਹੂਗਾ ਚੱਲ ਛੱਡ ਫਿਕਰਾਂ ਨੂੰ ਆਜਾ ਹੁਣ ਤੇਰੀ ਵਾਰੀ ਆ
ਕੌਰ ਬੱਲ🦅💥
@imsukhmanbal
10 months ago
ਸੂਰਜ ਉਗਣ ਤੇ ਮਹਿਸੂਸ ਹੋਇਆ ਪਰਛਾਵਾਂ ਪਿੱਛੇ ਰਹਿ ਗਿਆ ਏ ਫਿਰ ਇੱਕ ਦਮ ਯਾਦ ਆਇਆ ਉਹ ਵੀ ਮੈਨੂੰ ਆਪਣਾ ਪਰਛਾਵਾਂ ਕਹਿੰਦਾ ਸੀ ਉਸਦੀ ਜ਼ਿੰਦਗੀ ਵਿੱਚ ਵੀ ਸੂਰਜ ਸ਼ਿਖਰ ਤੇ ਹੈ ਸੂਰਜ ਦੇ ਲਿਮੇ ਹੋਣ ਦੀ ਦੇਰ ਹੈ ਉਸਨੂੰ ਯਾਦ ਆਵਾਂਗਾ ਜਾ ਸ਼ਾਇਦ ਰਾਤ ਪੈਣ ਤੇ ਅਲੋਪ ਹੋ ਜਾਵੇਗਾ । ਪਰਛਾਵੇ ਲੁਕ ਜਾਂਦੇ ਨੇ, ਗਾਇਬ ਹੋ ਜਾਂਦੇ ਨੇ, ਵਿਛੜਦੇ ਨਈਂ…।
ਕੌਰ ਬੱਲ🦅💥
@imsukhmanbal
about 1 year ago
ਮੈਨੂੰ ਚੰਗਾ ਲੱਗ ਹੀ ਨਹੀਂ ਸਕਦਾ ਰੋਲਾਂ- ਰੱਪਾਂ , ਭੀੜ-ਭੜਕਾਂ ਤੇ ਮੈਸਿਜ ਦਾ ਜਵਾਬ ਹੂੰ… ਮੈਂ ਕਦੇ ਛੱਡ ਹੀ ਨਹੀਂ ਸਕਦਾ ਚਾਹ, ਘਰਦੇ ਤੇ ਤੂੰ…
ਕੌਰ ਬੱਲ🦅💥
@imsukhmanbal
about 1 year ago
ਤੜਫੇ ਕਿਉਂ ਰੂਹ ਮਿਲ ਜਾਵੇ ਜੇ ਤੂੰ ਪਰ ਤੂੰ ਤੇ ਮਿਲਦਾ ਨਹੀਂ ਏ ਤੂੰ ਬੇਚੈਨ ਕੀਤਾ ਮੈਂਨੂੰ ਮਸਲਾ ਕੱਲੇ ਦਿਲ ਦਾ ਨਈ ਏ ਮਸਲੇ ਤੇ ਸਾਰੇ ਹੱਲ ਹੋ ਜਾਣ ਹੋਜਾਵੇ ਜੇ ਕਿਧਰੇ ਤੂੰ ਰੂਬਰੂ ਗੱਲ ਤੇ ਸਾਰੀ ਉਹੀ ਏ ਨਾ ਤੜਫੇ ਕਿਉਂ ਮੇਰੀ ਰੂਹ ਮਿਲ ਜਾਵੇ ਜੇ ਤੂੰ
ਕੌਰ ਬੱਲ🦅💥
@imsukhmanbal
about 1 year ago
ਕਾਸ਼ ਕਦਮਾਂ ਤੇਰਿਆਂ ਨੂੰ ਛੋਹਣ ਦਾ ਮੌਕਾ ਮਿਲੇ ਇੱਕ ਵਾਰੀ ਤੇਰੇ ਗੱਲ ਲੱਗ ਰੋਣ ਦਾ ਮੌਕਾ ਮਿਲੇ ਖਿੜੇ ਮੱਥੇ ਹਰ ਸਜ਼ਾ ਕਰਨੀ ਕਬੂਲ ਤੇਰੀ ਮੈਂ ਬੱਸ ਤੇਰੀ ਦੀਦ ਅੱਗੇ ਪੇਸ਼ ਹੋਣ ਦਾ ਮੌਕਾ ਮਿਲੇ
ਕੌਰ ਬੱਲ🦅💥
@imsukhmanbal
about 1 year ago
ਚੰਗਾ ਹੋਇਆ ਮੈਂ ਤੇਰੇ ਕੋਲ ਰੁੱਕ ਗਿਆ ਜ਼ਿੰਦਗੀ ਨੇ ਲੰਘ ਹੀ ਜਾਣਾ ਸੀ
ਕੌਰ ਬੱਲ🦅💥
@imsukhmanbal
about 1 year ago
ਜੇ ਹੱਸ ਕੇ ਜਿੳੇੁਣਾ ਸਿੱਖ ਲਈਏ ਤਾਂ ਜ਼ਿੰਦਗੀ ਵੀ ਪਿਆਰੀ ਲੱਗਦੀ ਏ ਫਿਰ ਸੱਜਣਾ ਲੋੜ ਨਾ ਸਾਥੀ ਦੀ ਪਰਛਾਵੇ ਨਾਲ ਵੀ ਜੋੜੀ ਫੱਬਦੀ ਏ
ਕੌਰ ਬੱਲ🦅💥
@imsukhmanbal
over 1 year ago
ਕਹਿੰਦਾ… ਖੁੱਲੇ ਵਾਲਾਂ ਚ ਦੱਸ ਕੌਣ ਸੋਹਣਾ ਲੱਗਦਾ ਐ ? ਇੱਧਰ ਆ…. ਆਪਣੇ ਹੱਥਾਂ ਨਾਲ ਤੇਰੀ ਗੁੱਤ “ਚ ਆਪਣੇ "ਸੁਪਨੇ” ਗੁੰਦਾਂ ।
ਕੌਰ ਬੱਲ🦅💥
@imsukhmanbal
over 1 year ago
ਉਂਝ ਤਾਂ ਸਭ ਕੁਝ ਸਾਭ ਲੈਣੀ ਆ ਮੈਂ ਬਸ ਕਦੇ ਕਦੇ ਆਪਣਾ- ਆਪ ਨਹੀਂ ਸੰਭਲਦਾ ।
ਕੌਰ ਬੱਲ🦅💥
@imsukhmanbal
over 1 year ago
ਕੋਲ ਖੜ ਰੱਬ ਤੋਂ ਨਸੀਬ ਲੈਕੇ ਆਏ ਆ ਚੜ੍ਹਦੀ ਹੀ ਕਲਾ ਦੀ ਵਸੀਅਤ ਲੈਕੇ ਆਏ ਆ ਮੋਟਿਆਂ ਦਿਮਾਗਾਂ ਦੇ ਨੀ ਹਾਸਬ ਚ ਆਉਣੀਂ ਸੋਚ ਅਸੀ ਸੂਈ ਤੋਂ ਬਰੀਕ ਲੈਕੇ ਆਏ ਆ
ਕੌਰ ਬੱਲ🦅💥
@imsukhmanbal
over 1 year ago
ਆਸਾ ਵਿੱਚ ਦਮ ਹੋਣਾ ਜ਼ਰੂਰੀ ਏ ਵੱਡੀਆਂ ਨੁੱਕਰਾਂ ਦੇ ਵਿਛੜੇ ਨਿੱਕੇ ਕੋਨਿਆ ਤੇ ਆਕੇ ਬੜੀ ਵਾਰ ਮਿਲੇ ਨੇ "ਆਸ ਹੈ ਤੇ ਸਵਾਸ ਹੈ ਸਵਾਸ ਹੈ ਤੇ ਆਸ ਹੈ"
ਕੌਰ ਬੱਲ🦅💥
@imsukhmanbal
over 1 year ago
ਮੈਨੂੰ ਪਾਗਲ , ਝੱਲਾ ਕੁੱਝ ਵੀ ਕਹਿ ਬਸ ਤੂੰ ਮੇਰੇ ਕੋਲ ਰਹਿ….!
ਕੌਰ ਬੱਲ🦅💥
@imsukhmanbal
over 1 year ago
ਮੈਂ ਬਹਿ ਕੇ ਬਾਜ਼ ਵਾਂਗ ਟਿੱਚਾ ਮਿੱਥ ਦੀ ਮੰਜ਼ਿਲ ਦਾ ਮੋਰਨਿਆਂ ਵਾਂਗ ਪੈਲਾ ਪਾਉਣ ਨੂੰ ਹੋਰ ਬਥੇਰਿਆਂ…
ਕੌਰ ਬੱਲ🦅💥
@imsukhmanbal
over 1 year ago
Tujh se mujh ko najaat mil jaye.. Tu dua kar ke ho bhala mera…
Last Seen Users on Sotwe
File Rahasia
Seen from
Indonesia
امـل الـعقـارب
Seen from
Pakistan
spark
Seen from
Venezuela
iboyybaee
Seen from
Indonesia
crott dalam
Seen from
Indonesia
Stw bangett
Seen from
Netherlands
bad boy cu to!
Seen from
Vietnam
Princess Deja✨🌹
Seen from
Indonesia
mom santi
Seen from
Malaysia
Konten Vcs
Seen from
Indonesia
Trends for you
1
LeBron
Under 10K tweets
2
Knicks
Under 10K tweets
3
Cleveland
Under 10K tweets
4
East
Under 10K tweets
5
Warriors
Under 10K tweets
6
Brad Stevens
Under 10K tweets
7
Draymond
Under 10K tweets
8
Nick Nurse
Under 10K tweets
9
Trust the Process
Under 10K tweets
10
Reacher
Under 10K tweets
Most Popular Users
1
Elon Musk
@elonmusk
241M followers
2
Barack Obama
@barackobama
119.2M followers
3
Cristiano Ronaldo
@cristiano
112M followers
4
Donald J. Trump
@realdonaldtrump
111.8M followers
5
Narendra Modi
@narendramodi
107.1M followers
6
Rihanna
@rihanna
98M followers
7
NASA
@nasa
92.2M followers
8
Justin Bieber
@justinbieber
91.2M followers
9
KATY PERRY
@katyperry
88.4M followers
10
Taylor Swift
@taylorswift13
82.3M followers
11
Lady Gaga
@ladygaga
73.8M followers
12
Virat Kohli
@imvkohli
71.1M followers
13
Kim Kardashian
@kimkardashian
70.2M followers
14
YouTube
@youtube
68.7M followers
15
Bill Gates
@billgates
64.3M followers
16
Neymar Jr
@neymarjr
64M followers
17
The Ellen Show
@theellenshow
62.4M followers
18
CNN
@cnn
61.8M followers
19
Selena Gomez
@selenagomez
61.5M followers
20
X
@x
60.8M followers
Olivia
Online
✨
⭐
💫