पंजाब की सरकार Human Capital में बड़े स्तर पर Invest कर रही है। इसी का परिणाम है कि पंजाब शिक्षा के क्षेत्र भारत का नम्बर 1 राज्य बन गया है।
पिछले साल पंजाब के सरकारी स्कूलों के 300 से ज़्यादा बच्चों ने JEE और 800 से ज़्यादा बच्चों ने NEET की परीक्षा पास की है। हमारे सरकारी स्कूलों के Teachers को ट्रेनिंग के लिए विदेश भेजा जा रहा है।
सरकारी अस्पताल शानदार हो गए हैं और अब तो पंजाब के 900 से ज़्यादा निजी और सरकारी अस्पतालों में सभी को ₹10 लाख का मुफ्त इलाज मिल रहा है।
- @ArvindKejriwal जी, राष्ट्रीय संयोजक, आम आदमी पार्टी
#PunjabInvestorsSummit
ਅੱਜ 'ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026' ਦਾ ਸ਼ਾਨਦਾਰ ਆਗਾਜ਼ ਹੋ ਰਿਹਾ ਹੈ! ਗੁਰੂਆਂ-ਪੀਰਾਂ ਦੀ ਧਰਤੀ 'ਤੇ ਪਹੁੰਚੇ ਦੇਸ਼-ਦੁਨੀਆ ਦੇ ਨਾਮਵਰ ਉਦਯੋਗਪਤੀਆਂ ਦਾ ਨਿੱਘਾ ਸਵਾਗਤ ਹੈ।
ਇਸੇ ਕੜੀ ਵਿੱਚ ਅੱਜ ਚੰਡੀਗੜ੍ਹ ਗ੍ਰਹਿ ਵਿਖੇ ਵਿਸ਼ਵ ਪ੍ਰਸਿੱਧ ਸਟੀਲ ਕੰਪਨੀ ArcelorMittal ਦੇ Executive Chairman ਸ਼੍ਰੀ ਲਕਸ਼ਮੀ ਨਿਵਾਸ ਮਿੱਤਲ ਜੀ ਨਾਲ ਅਹਿਮ ਮੁਲਾਕਾਤ ਹੋਈ। ਪੰਜਾਬ 'ਚ ਵੱਡੇ ਪੱਧਰ 'ਤੇ ਨਿਵੇਸ਼ ਅਤੇ ਸਾਡੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਨੂੰ ਲੈ ਕੇ ਉਨ੍ਹਾਂ ਨਾਲ ਸਾਰਥਕ ਚਰਚਾ ਹੋਈ।
ਉਦਯੋਗਾਂ ਲਈ ਬਿਹਤਰੀਨ ਮਾਹੌਲ ਸਿਰਜਣ ਨਾਲ ਅੱਜ ਪੰਜਾਬ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ। ਸਰਕਾਰ ਵੱਲੋਂ ਉਦਯੋਗਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਆਓ ਰਲ ਕੇ ਬਣਾਈਏ 'ਰੰਗਲਾ ਪੰਜਾਬ'!
------------
The Progressive Punjab Investors’ Summit 2026 begins today with great enthusiasm! A warm welcome to the distinguished industrialists from across India and around the world who have arrived on the sacred land of the Gurus and saints.
In this regard, held an important meeting today in Chandigarh with Lakshmi N. Mittal, Executive Chairman of the globally renowned steel company ArcelorMittal. We held meaningful discussions on large-scale investment in Punjab and creating new employment opportunities for our youth.
With a strong push towards creating a business-friendly environment, Punjab is rapidly emerging as a preferred destination for investors. Our government remains fully committed to extending every possible support to industry.
Let us come together to build a 'Rangla Punjab'!