Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Jaggi Sidhu
@jaggi_mca
Love is part of life....
Brisbane, Queensland
Joined June 2009
259
Following
42
Followers
1.4K
Posts
Jaggi Sidhu
@jaggi_mca
2 days ago
ਵੈਸੇ ਮੈਨੂੰ ਆਦਤ ਤਾਂ ਨੀ ਮੁੜ ਪਿੱਛੇ ਦੇਖਣ ਦੀ ਪਰ ਤੈਨੂੰ ਵੇਖਿਆ ਤਾਂ ਲੱਗਾ। ਇੱਕ ਵਾਰ ਹੋਰ ਮੁੜ ਪਿੱਛੇ ਵੇਖ ਲਵਾ
Jaggi Sidhu
@jaggi_mca
10 days ago
ਦੂਰ ਹੋਣ ਨੂੰ ਮਿੰਟ ਨਹੀਂ ਲੱਗਦਾ ਨੇੜੇ ਆਣ ਨੂੰ ਕਈ ਸਾਲ ਬੀਤ ਜਾਂਦੇ ਨੇਂ ..♥️🕊️
Jaggi Sidhu
@jaggi_mca
11 days ago
"ਇਸ਼ਕ ਦਾ ਸਭ ਤੋਂ ਵੱਡਾ ਦਰਦ ਵਿੱਛੜ ਜਾਣਾ ਨਹੀਂ.... ਯਾਦ ਰਹਿ ਜਾਣਾ ਹੁੰਦਾ ਹੈ! ....."
Jaggi Sidhu
@jaggi_mca
22 days ago
ਸੂਈ ਵਿੱਚੋ ਉਹੀ ਧਾਗਾ ਲੰਘਦਾ ਏ ਜਿਸ ਵਿੱਚ ਗੰਡ ਨਾ ਹੋਵੇ ਤੇ ਰਿਸ਼ਤਾ ਉਹ ਹੀ ਨਿਭ ਦਾ ਜਿਸ ਵਿੱਚ ਪਿਆਰ ਹੋਵੇ ਘਮੰਡ ਨਾ ਹੋਵੇ
Who to follow
Jupiter BOT | #4HVaD
@RahulMenro
Pendu
Jaggi Sidhu
@jaggi_mca
23 days ago
ਜਦੋ ਬੰਦਾ ਆਪਣੀਆ ਗਲਤੀਆਂ ਦਾ ਵਕੀਲ ਅਤੇ ਦੂਜਿਆਂ ਦੀ ਗਲਤੀਆਂ ਲਈ ਜੱਜ ਬਣਜੇ ਓਦੋ ਫੈਸਲੇ ਨੀ ਫ਼ਾਸਲੇ ਹੁੰਦੇ ਨੇ
Jaggi Sidhu
@jaggi_mca
24 days ago
ਆਕੜ ਤੇ ਅਣਖ ਵਿੱਚ ਬਹੁਤ ਫ਼ਰਕ ਹੁੰਦਾ ਹੈ ਜਨਾਬ ਬਿਨਾਂ ਗੱਲੋ ਹਵਾ ਕਰਨ ਨੂੰ "ਆਕੜ" ਕਹਿੰਦੇ ਨੇ ਤੇ ਅਸੂਲਾਂ ਤੇ ਜਿਉਣ ਨੂੰ "ਅਣਖ"
Jaggi Sidhu
@jaggi_mca
24 days ago
ਭਰੋਸਾ ਤਾਂ ਜਿੰਦੇ 🔐 ਤੇ ਵੀ ਨਹੀਂ ਚਾਬੀਆਂ ਤਾਂ ਇਹ ਵੀ 2-2 ਰੱਖਦਾ
Jaggi Sidhu
@jaggi_mca
27 days ago
ਭੁੱਲਿਆ ਤਾਂ ਮੈਨੂੰ ਕਿਸੇ ਦਾ ਇੱਕ ਸ਼ਬਦ ਵੀ ਨਹੀਂ,,, ਬਸ ਹੁਣ ਬਹ��ਸਣ ਦਾ ਮਨ ਨਹੀਂ।।।
Jaggi Sidhu
@jaggi_mca
about 1 month ago
ਜਿਹਦਾ ਪੱਖ ਕਮਜ਼ੋਰ ਹੋਵੇ ਉਹ ਰੌਲਾ ਤਾਂ ਪਾਉਂਦਾ ਹੀ ਹੈ ।
Jaggi Sidhu
@jaggi_mca
about 1 month ago
ਅੱਜ ਦੇ ਇਨਸਾਨ ਕੋਲ ਸਮਾਂ ਅਤੇ ਸ਼ਬਦ ਦੋਵੇਂ ਖਤਮ ਹੋ ਗਏ ਹਨ।
Jaggi Sidhu
@jaggi_mca
about 1 month ago
ਕੋਈ ਮੇਰੀ ਬੇਪਨਾਹ ਮੁਹੱਬਤ ਤੋਂ ਵੀ ਪਰੇਸ਼ਾਨ ਸੀ,ਤੇ ਕੋਈ ਮੇਰੇ ਰੁੱਖੇ ਜਵਾਬਾਂ ਤੋਂ ਵੀ ਜਾਨ ਵਾਰ ਗਿਆ।
Jaggi Sidhu
@jaggi_mca
about 1 month ago
ਐਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਐ ਜ਼ਿੰਦਗੀ ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ.
Jaggi Sidhu
@jaggi_mca
about 2 months ago
ਇੱਕ ਵਕਤ ਸੀ ਜਦੋ ਹਰ ਗੱਲ ਦੱਸਦੇ ਹੁੰਦੇ ਸੀ,,,,,ਹੁਣ ਇੱਕ ਵਕਤ ਹੈ ਜਦੋ ਸਬ ਕੁੱਜ ਜਾਣ ਕੇ ਵੀ ਚੁੱਪ ਰਹਿਣਾ ਸਿੱਖ ਲਿਆ
Jaggi Sidhu
@jaggi_mca
2 months ago
ਜਿਹੜੇ ਰੋਜ ਮਾਵਾ ਭ��ਣਾ ਦੀਆ ਗਾਲਾ ਕੱਢਦੇ ਅੱਜ ਉਹ ਵੀ Mother's day ਦੀਆ ਪੋਸਟਾ ਪਾਉਣਗੇ🙄🤔
Jaggi Sidhu
@jaggi_mca
2 months ago
ਰੂਹਾਂ ਦੇ ਰਿਸ਼ਤੇ ਸ਼ਬਦਾਂ ਨਾਲ ਨਹੀਂ, ਖਾਮੋਸ਼ੀਆਂ ਨਾਲ ਬਣਦੇ ਨੇ
Jaggi Sidhu
@jaggi_mca
2 months ago
ਇਹ ਸੋਚਣਾ ਕਿ ਮੈਂ ਕਿਸੇ ਨੂੰ ਬਦਲ ਦਵਾਂਗਾ.... ਇਹ ਵਿਅਰਥ ਹੈ। ਆਪਾਂ ਕਿਸੇ ਨੂੰ ਨਹੀਂ ਬਦਲ ਸਕਦੇ। ਆਪਾਂ ਸਿਰਫ ਆਪਣੇ ਆਪ ਨੂੰ ਬਦਲ ਸਕਦੇ ਹਾਂ।
Jaggi Sidhu
@jaggi_mca
2 months ago
ਯੂੰ ਹੀ ਤੋ ਫਿਦਾ ਨਹੀਂ ਉਨਪਰ, ਉਸਕੀ ਅਦਾ ਹੀ ਕਮਾਲ ਬਾ ਕਮਾਲ ਹੈ🫀
Jaggi Sidhu
@jaggi_mca
2 months ago
ਪੱਤੇ 🍃 ਆਵਦਾ ਰੰਗ ਬਦਲ 🍂 ਕੇ ਖੁਦ ਜ਼ਮੀਨ ਤੇ ਡਿੱਗੇ ਨੇ ! ਰੁੱਖ 🌳 ਨੂੰ ਪੱਤਿਆਂ ਤੋ ਕੋਈ ਸ਼ਿਕਾਇਤ ਨਹੀਂ ਸੀ !
Jaggi Sidhu
@jaggi_mca
2 months ago
ਪੱਤੇ ਟਾਹਣੀ ਤੇ ਰਹਿਣ ਭਾਵੇ ਵੱਖ ਹੋ��,ਹਵਾ ਨਾਲ ਰਿਸ਼ਤਾ ਤਾ ਨਹੀਂ ਬਦਲਦਾ
Jaggi Sidhu
@jaggi_mca
2 months ago
ਇੱਕ ਪੱਤਾ ਟੁੱਟਿਆ ਟਾਹਣੀ ਤੋਂ ਜਿ���ੇਂ ਮੈਂ ਵੱਖ ਹੋਇਆਂ ਹਾਣੀ ਤੋਂ ਪੱਤੇ ਨੇਂ ਵੀ ਹੌਲੀ ਹੌਲੀ ਸੁੱਕ ਜਾਣਾ ਤੇ ਮੈਂ ਵੀ ਓਹਦੇ ਬਾਜੋਂ ਇੱਕ ਦਿਨ ਮੁੱਕ ਜਾਣਾ
Last Seen Users on Sotwe
女孩子的快乐
Seen from
Germany
Rob (No FBPE or nastiness/rudeness please)
Seen from
United Kingdom
Gay công sở
Seen from
Vietnam
Blacked In Public
Seen from
Indonesia
som Kimsreng
Seen from
United States
카샤
Seen from
Korea
21 D.bakır 21
Seen from
Turkey
NONE 🦦
Seen from
Singapore
Kho Sex Vip
Seen from
Vietnam
femboy🏳️⚧️♀
Seen from
Turkey
Trends for you
1
Jordan Walker
Under 10K tweets
2
Lindsey Graham
Under 10K tweets
3
Sam Neill
Under 10K tweets
4
Good Tuesday
Under 10K tweets
5
Jurassic Park
Under 10K tweets
6
#WWERaw
Under 10K tweets
7
$IBM
Under 10K tweets
8
Schwarber
Under 10K tweets
9
Porsha
Under 10K tweets
10
Freddy
Under 10K tweets
Most Popular Users
1
Elon Musk
@elonmusk
240.9M followers
2
Barack Obama
@barackobama
119.2M followers
3
Donald J. Trump
@realdonaldtrump
111.8M followers
4
Cristiano Ronaldo
@cristiano
111.4M followers
5
Narendra Modi
@narendramodi
107M followers
6
Rihanna
@rihanna
97.9M followers
7
NASA
@nasa
92.2M followers
8
Justin Bieber
@justinbieber
91.1M followers
9
KATY PERRY
@katyperry
88.1M followers
10
Taylor Swift
@taylorswift13
81.9M followers
11
Lady Gaga
@ladygaga
73.5M followers
12
Virat Kohli
@imvkohli
70.6M followers
13
Kim Kardashian
@kimkardashian
70M followers
14
YouTube
@youtube
68.7M followers
15
Bill Gates
@billgates
64.1M followers
16
Neymar Jr
@neymarjr
63.4M followers
17
The Ellen Show
@theellenshow
62.4M followers
18
CNN
@cnn
61.9M followers
19
Selena Gomez
@selenagomez
61.2M followers
20
X
@x
60.8M followers
Olivia
Online
✨
⭐
💫