Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Jasveer Singh Show
@jasveershow
Journalist from ਪੰਜਾਬ ਨਵੀਂ ਸ਼ੁਰੂਆਤ ' Jasveer Singh Show ' available on Youtube, Facebook, Instagram
Joined January 2024
1
Following
277
Followers
48
Posts
Jasveer Singh Show
@jasveershow
over 1 year ago
ਲਫਾਫਿਆਂ ਚੋਂ ਨਿਕਲੇ ਪ੍ਰਧਾਨ ਅਕਾਲ ਤਖਤ ਨੂੰ ਦੇ ਰਹੇ ਚੁਣੌਤੀ SGPC ਤੇ ਅਕਾਲ ਤਖਤ ਦਾ ਪ੍ਰੰਬਧ ਹੁਣ ਪੰਥ ਨੂੰ ਦੇਣ ਦਾ ਵੇਲਾ ਹੈ ਸੇਵਕ ਸਿੰਘ ਦਾ ਅਹਿਮ ਇੰਟਰਵਿਊ https://t.co/5L6tzwvfux
jasveershow
retweeted
JasveerSingh Muktsar
@jasveermuktsar
over 1 year ago
ਸ਼ਹੀਦਾਂ ਦੇ ਖੂਨ ਨਾਲ ਸਿੰਜੀ ਧਰਤੀ 'ਤੇ ਵਪਾਰੀ ਕਿਓਂ ਖੋਲਣਾ ਚਾਹੁੰਦੇ ' Outlets ਮਾਲ ' ਪੰਜਾਬੀਆਂ ਦੀ ਹੋਂਦ 'ਤੇ ਸਭਤੋਂ ਵੱਡਾ ਹਮਲਾ ਸਿੱਖ ਸਕਾਲਰ ਦੇ ਹੋਸ਼ ਉਡਾਊ ਖੁਲਾਸੇ Full video available on
#jasveersinghshow
Youtube Channel
jasveermuktsar's tweet video.
Jasveer Singh Show
@jasveershow
almost 2 years ago
ਅਕਾਲੀ ਦਲ ਛੱਡਣ ਪਿੱਛੋਂ ਡਿੰਪੀ ਢਿੱਲੋਂ ਦਾ ਤਿੱਖਾ ਇੰਟਰਵਿਊ ' ਮੈ ਤਾਂ ਸੁਖਬੀਰ ਬਾਦਲ ਦਾ ਅੰਨ੍ਹਾ ਭਗਤ ਸੀ ਮੇਰੀਆਂ ਤਾਂ ਅੱਖਾਂ ਹੀ ਹੁਣ ਖੁੱਲ੍ਹੀਆਂ ' 'ਸਾਡੇ ਵਰਗਿਆਂ ਨੂੰ ਏਥੇ ਵਰਤਿਆ ਜਾਂਦਾ '
#Dimpydhillon
#akalidal
JasveerSingh Muktsar
@jasveermuktsar
almost 2 years ago
ਅਕਾਲੀ ਦਲ ਛੱਡਣ ਪਿੱਛੋਂ ਡਿੰਪੀ ਢਿੱਲੋਂ ਦਾ ਤਿੱਖਾ ਇੰਟਰਵਿਊ ' ਮੈ ਤਾਂ ਸੁਖਬੀਰ ਬਾਦਲ ਦਾ ਅੰਨ੍ਹਾ ਭਗਤ ਸੀ ਮੇਰੀਆਂ ਤਾਂ ਅੱਖਾਂ ਹੀ ਹੁਣ ਖੁੱਲ੍ਹੀਆਂ ' 'ਸਾਡੇ ਵਰਗਿਆਂ ਨੂੰ ਏਥੇ ਵਰਤਿਆ ਜਾਂਦਾ '
#Dimpydhillon
#akalidal
jasveermuktsar's tweet video.
Jasveer Singh Show
@jasveershow
almost 2 years ago
ਇਜ਼ਹਾਰ ਆਲਮ ਨੂੰ ਟਿਕਟ ਦਿਵਾਉਣ 'ਚ ਢੀਡਸਿਆਂ ਦਾ ਕੀ ਦੋਸ਼ ? ਬਾਗੀ ਅਕਾਲੀਆਂ ਦਾ ਪ੍ਰਦੀਪ ਕਲੇਰ ਨਾਲ ਕੀ ਕੁਨੈਕਸ਼ਨ ? ਪਰਮਿੰਦਰ ਸਿੰਘ ਢੀਂਡਸਾ Exclusive
#JasveerSinghShow
#LatestNews
https://t.co/Fg5CkUBfgg
Jasveer Singh Show
@jasveershow
about 2 years ago
ਸੁਖਬੀਰ ਬਾਦਲ ਨੂੰ ਭਾਈ ਦਾਦੂਵਾਲ ਦਾ ਸਖਤ ਸੁਨੇਹਾ ' ਬਥੇਰਾ ਲੁੱਟ ਲਿਆ ਪੰਥ ਨੂੰ, ਹੁਣ ਤਾਂ ਅਸਤੀਫਾ ਦੇ ਦੇਓ ' ਬੇਅਦਬੀ ਮਾਮਲੇ 'ਚ ਖੋਲ੍ਹੇ ਗੁੱਝੇ ਭੇਦ, ਕਈ ਚਿਹਰੇ ਬੇਨਕਾਬ ਜੇ ਅਕਾਲ ਤਖਤ ਸਾਹਿਬ ਤੋਂ ਸਖਤ ਫੈਸਲਾ ਨਾ ਹੋਇਆ ਤਾਂ .. https://t.co/KcWztp5uY0
Jasveer Singh Show
@jasveershow
about 2 years ago
ਅੰਮ੍ਰਿਤਪਾਲ ਸਿੰਘ ਦੇ ਸੌਂਹ ਚੁੱਕ ਸਮਾਗਮ ਦਾ ਅੱਖੀਂ ਡਿੱਠਾ ਹਾਲ ' ਭਾਊ ਦੀ ਤਾਂ ਟੌਹਰ ਹੀ ਬੜੀ ਸੀ ' ' ਵੱਡੇ ਅਫਸਰ ਮਾਰ ਰਹੇ ਸੀ ਸਲੂਟ ' ਅੰਮ੍ਰਿਤਪਾਲ ਸਿੰਘ ਦਾ ਸੁਣੋ ਖਾਸ ਸੁਨੇਹਾ
#AmritpalSingh
JasveerSingh Muktsar
@jasveermuktsar
about 2 years ago
ਅੰਮ੍ਰਿਤਪਾਲ ਸਿੰਘ ਦੇ ਸੌਂਹ ਚੁੱਕ ਸਮਾਗਮ ਦਾ ਅੱਖੀਂ ਡਿੱਠਾ ਹਾਲ ' ਭਾਊ ਦੀ ਤਾਂ ਟੌਹਰ ਹੀ ਬੜੀ ਸੀ ' ' ਵੱਡੇ ਅਫਸਰ ਮਾਰ ਰਹੇ ਸੀ ਸਲੂਟ ' ਅੰਮ੍ਰਿਤਪਾਲ ਸਿੰਘ ਦਾ ਸੁਣੋ ਖਾਸ ਸੁਨੇਹਾ
#AmritpalSingh
jasveermuktsar's tweet video.
Jasveer Singh Show
@jasveershow
about 2 years ago
ਸ੍ਰੀ ਅਕਾਲ ਤਖਤ 'ਤੇ ਪੇਸ਼ ਹੋਣ ਤੋਂ ਪਹਿਲਾਂ ਚੰਦੂਮਾਜਰਾ ਦਾ ਧਮਾਕੇਦਾਰ ਇੰਟਰਵਿਊ ਡੇਰਾ ਮੁਆਫੀ, ਬੇਅਦਬੀ ਮਾਮਲੇ 'ਚ ਖੋਲ੍ਹ ਦਿੱਤੇ ਗੁੱਝੇ ਭੇਦ ਸੁਖਬੀਰ ਬਾਦਲ ਸਾਹਮਣੇ ਵੱਡੀ ਚੁਣੌਤੀ ! https://t.co/WNoHQzg9hC
Jasveer Singh Show
@jasveershow
about 2 years ago
ਅਬਦਾਲੀ, ਮੱਸਾ ਰੰਘੜ ਤੇ ਇੰਦਰਾ ਦੇ ਭਰਮ ਤੋੜਣ ਵਾਲੇ ਬਾਬਿਆਂ ਦੀ ਗਾਥਾ ਘੱਲੂਘਾਰਿਆਂ ਵਿੱਚੋਂ ਵੀ ਕੁੰਦਨ ਬਣ ਕੇ ਨਿਕਲਦਾ ਖਾਲਸਾ ਪੰਥ ਜਗਦੀਪ ਸਿੰਘ ਫਰੀਦਕੋਟ ਨਾਲ ਵਿਸ਼ੇਸ਼ ਗੱਲਬਾਤ https://t.co/uhaNr10hZ6
Jasveer Singh Show
@jasveershow
about 2 years ago
Kamaljit Brar ਦਾ Raja Warring ਨੂੰ ਚੈਲੰਜ ਮੈਦਾਨ 'ਚ ਆਵੇ ਪੂਰਾ ਟੱਕਰਾਂਗੇ ਖਡੂਰ ਸਾਹਿਬ 'ਚ ਭਾਊ ਭਾਊ ਹੋਈ ਪਈ ਐ BJP ਨੇ ਦਵਾਈ Raja Warring ਨੂੰ ਟਿਕਟ ?
#Elections2024
#jasveersinghshow
JasveerSingh Muktsar
@jasveermuktsar
about 2 years ago
Kamaljit Brar ਦਾ Raja Warring ਨੂੰ ਚੈਲੰਜ ਮੈਦਾਨ 'ਚ ਆਵੇ ਪੂਰਾ ਟੱਕਰਾਂਗੇ ਖਡੂਰ ਸਾਹਿਬ 'ਚ ਭਾਊ ਭਾਊ ਹੋਈ ਪਈ ਐ BJP ਨੇ ਦਵਾਈ Raja Warring ਨੂੰ ਟਿਕਟ ?
#Elections2024
#jasveersinghshow
jasveermuktsar's tweet video.
Jasveer Singh Show
@jasveershow
about 2 years ago
Kamaljit Brar ਦਾ Raja Warring ਨੂੰ ਚੈਲੰਜ ਮੈਦਾਨ 'ਚ ਆਵੇ ਪੂਰਾ ਟੱਕਰਾਂਗੇ ਖਡੂਰ ਸਾਹਿਬ 'ਚ ਭਾਊ ਭਾਊ ਹੋਈ ਪਈ ਐ BJP ਨੇ ਦਵਾਈ Raja Warring ਨੂੰ ਟਿਕਟ ? https://t.co/u1WCR3jXSk
Jasveer Singh Show
@jasveershow
over 2 years ago
ਲੱਖਾ ਸਿਧਾਣਾ ਨੇ ਕਿਉਂ ਸਿਆਸਤ ਛੱਡਣ ਦਾ ਕੀਤਾ ਐਲਾਨ ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਕੀ ਹੋਈ ਗੱਲ ਲੱਖੇ ਦਾ ਅਕਾਲੀਆਂ ਨਾਲ ਸਮਝੌਤਾ? EXCLUSIVE INTERVIEW
#JasveerSinghShow
#Lakhasidhana
JasveerSingh Muktsar
@jasveermuktsar
over 2 years ago
ਲੱਖਾ ਸਿਧਾਣਾ ਨੇ ਕਿਉਂ ਸਿਆਸਤ ਛੱਡਣ ਦਾ ਕੀਤਾ ਐਲਾਨ ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਕੀ ਹੋਈ ਗੱਲ ਲੱਖੇ ਦਾ ਅਕਾਲੀਆਂ ਨਾਲ ਸਮਝੌਤਾ? EXCLUSIVE INTERVIEW
#Election2024
#Lakhasidhana
jasveermuktsar's tweet video.
Jasveer Singh Show
@jasveershow
over 2 years ago
ਸਾਡੀ ਬਲੱਡਲਾਈਨ 'ਚ ਦੱਬਣਾ ਨੀ ਆਉਂਦਾ
#JasveerSinghShow
#JasveerSinghMuktsar
https://t.co/6G5fvViCd8
jasveershow's tweet video.
Jasveer Singh Show
@jasveershow
over 2 years ago
ਖਾਲਸੇ ਨੇ ਪੂਰੀ ਦੁਨੀਆਂ 'ਤੇ ਰਾਜ ਕਰਨੈ, ਪਰ ਕਿਵੇਂ ? 1699 ਦੀ ਵੈਸਾਖੀ, ਸਿੱਖ ਤੋਂ ਖਾਲਸੇ ਦਾ ਸਫਰ ਕਲਗੀਧਰ ਪਾਤਸ਼ਾਹ ਦੇ ਖਾਸ ਰੂਪ ਦਾ ਪਹਿਲਾ ਝਲਕਾਰਾ - ਵਿਸਾਖੀ ਖਾਲਸਾ ਕੌਣ ਹੈ ? ਪੂਰੀ ਵੀਡੀਓ
#JasveerSinghShow
ਯੂ ਟਿਊਬ, ਫੇਸਬੁੱਕ 'ਤੇ ਮੌਜੂਦ ਹੈ
#Vaisakhi
#jasveersinghmuktsar
jasveershow's tweet video.
Jasveer Singh Show
@jasveershow
over 2 years ago
ਕਲਗੀਧਰ ਪਾਤਸ਼ਾਹ ਦੇ ਖਾਸ ਰੂਪ ਦਾ ਪਹਿਲਾ ਝਲਕਾਰਾ - ਵਿਸਾਖੀ ਖਾਲਸਾ ਕੌਣ ਹੈ ? ਖਾਲਸੇ ਨੇ ਪੂਰੀ ਦੁਨੀਆਂ 'ਤੇ ਰਾਜ ਕਰਨੈ, ਪਰ ਕਿਵੇਂ ? 1699 ਦੀ ਵੈਸਾਖੀ, ਸਿੱਖ ਤੋਂ ਖਾਲਸੇ ਦਾ ਸਫਰ Episode 1 https://t.co/eNLeViWq7A
#JasveerSinghShow
#Vaisakhi
#vaisakhi2024
Jasveer Singh Show
@jasveershow
over 2 years ago
ਇੱਕ ਨਵਾਂ ਪਲੇਟਫਾਰਮ 'Jasveer Singh Show - ਜਸਵੀਰ ਸਿੰਘ ਸ਼ੋਅ ਆਪ ਜੁੜੋ ਤੇ ਹੋਰਾਂ ਨੂੰ ਜੋੜੋ ਸਭਦੇ ਸਾਥ ਦੀ ਆਸ ਰਹੇਗੀ
#JasveerSinghShow
#jasveersinghmuktsar
jasveershow's tweet video.
Jasveer Singh Show
@jasveershow
over 2 years ago
#NewProfilePic
Jasveer Singh Show
@jasveershow
over 2 years ago
ਚੰਡੀਗੜ੍ਹ: ਕੇਂਦਰੀ ਮੰਤਰੀ ਪਿਊਸ਼ ਗੋਇਲ ਦਾ ਕਹਿਣਾ ਹੈ, "ਕਿਸਾਨ ਯੂਨੀ���ਨ ਸਾਨੂੰ ਆਪਣਾ ਫੈਸਲਾ ਸਵੇਰ ਤੱਕ ਦੱਸ ਦੇਵੇਗੀ। ਅਸੀਂ ਦਿੱਲੀ ਪਰਤਣ ਤੋਂ ਬਾਅਦ NCCF ਅਤੇ NAFED ਨਾਲ ਵੀ ਗੱਲਬਾਤ ਕਰਾਂਗੇ..."
#farmerprotests20
2
4 #FarmerProte
st
JasveerSingh Muktsar
@jasveermuktsar
over 2 years ago
ਚੰਡੀਗੜ੍ਹ: ਕੇਂਦਰੀ ਮੰਤਰੀ ਪਿਊਸ਼ ਗੋਇਲ ਦਾ ਕਹਿਣਾ ਹੈ, "ਕਿਸਾਨ ਯੂਨੀਅਨ ਸਾਨੂੰ ਆਪਣਾ ਫੈਸਲਾ ਸਵੇਰ ਤੱਕ ਦੱਸ ਦੇਵੇਗੀ। ਅਸੀਂ ਦਿੱਲੀ ਪਰਤਣ ਤੋਂ ਬਾਅਦ NCCF ਅਤੇ NAFED ਨਾਲ ਵੀ ਗੱਲਬਾਤ ਕਰਾਂਗੇ..."
#farmerprotests2024
#FarmerProtest
jasveermuktsar's tweet video.
jasveershow
retweeted
JasveerSingh Muktsar
@jasveermuktsar
over 2 years ago
ਕਿਸਾਨ ਅੰਦੋਲਨ 2 ਦੇ ਪਹਿਲੇ ਸ਼ਹੀਦ ਦੀ ਦੇਹ
#farmerprotests2024
#FarmersProtest
jasveermuktsar's tweet video.
Jasveer Singh Show
@jasveershow
over 2 years ago
ਕਿਸਨੇ ਤੇ ਕਿਵੇਂ ਰਚੀ ਸੀ Deep Sidhu ਦੇ ਕ'ਤਲ ਦੀ ਸਾਜਿਸ਼ ? ਹਾਦਸੇ ਪਿੱਛੋਂ ਮੋਬਾਈਲ ਫੋਨ 'ਚੋਂ ਕਿਹੜੇ ਸਬੂਤ ਮਿਲੇ ? ਭਰਾ ਮਨਦੀਪ ਸਿੱਧੂ ਦਾ Exclusive Interview ਪੂਰੀ ਵੀਡੀਓ Jasveer singh talks ਯੂ ਟਿਊਬ, ਫੇਸਬੁੱਕ 'ਤੇ ਦੇਖੋ
#FarmerProtest2024
#Deepsidhu
jasveershow's tweet video.
Jasveer Singh Show
@jasveershow
over 2 years ago
ਕਿਸਨੇ ਤੇ ਕਿਵੇਂ ਰਚੀ ਸੀ Deep Sidhu ਦੇ ਕ'ਤਲ ਦੀ ਸਾਜਿਸ਼ ? ਹਾਦਸੇ ਪਿੱਛੋਂ ਮੋਬਾਈਲ ਫੋਨ 'ਚੋਂ ਕਿਹੜੇ ਸਬੂਤ ਮਿਲੇ ? ਭਰਾ ਮਨਦੀਪ ਸਿੱਧੂ ਦਾ Exclusive Interview https://t.co/uDhlSmcrhC
Last Seen Users on Sotwe
ibu binor
Seen from
Singapore
selupppppop
Seen from
Indonesia
B.A.D.R 👑
Seen from
Germany
박남수
Seen from
Korea
احلى شي
تهاني تهاني
Serkan
Seen from
Turkey
Yağızsert
Seen from
Turkey
Oreo_couple
Seen from
Thailand
รวมสาวใหญ่ใจเปลี่ยว
Seen from
Thailand
Trends for you
1
#AEWRedemption
Under 10K tweets
2
#HOTD
Under 10K tweets
3
#AngelaNikolau
Under 10K tweets
4
#RHOA
Under 10K tweets
5
Will Warren
Under 10K tweets
6
Bandido
Under 10K tweets
7
#90DayFiance
Under 10K tweets
8
vernon
Under 10K tweets
9
Ospreay
Under 10K tweets
10
Heim
Under 10K tweets
Most Popular Users
1
Elon Musk
@elonmusk
241.1M followers
2
Barack Obama
@barackobama
119.2M followers
3
Cristiano Ronaldo
@cristiano
112.1M followers
4
Donald J. Trump
@realdonaldtrump
111.8M followers
5
Narendra Modi
@narendramodi
107.1M followers
6
Rihanna
@rihanna
98.1M followers
7
NASA
@nasa
92.2M followers
8
Justin Bieber
@justinbieber
91.3M followers
9
KATY PERRY
@katyperry
88.5M followers
10
Taylor Swift
@taylorswift13
82.4M followers
11
Lady Gaga
@ladygaga
73.9M followers
12
Virat Kohli
@imvkohli
71.3M followers
13
Kim Kardashian
@kimkardashian
70.2M followers
14
YouTube
@youtube
68.7M followers
15
Bill Gates
@billgates
64.4M followers
16
Neymar Jr
@neymarjr
64.1M followers
17
The Ellen Show
@theellenshow
62.4M followers
18
CNN
@cnn
61.8M followers
19
Selena Gomez
@selenagomez
61.6M followers
20
X
@x
60.8M followers
Olivia
Online
✨
⭐
💫