Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
jot.quotes_
@jot___kaur
--- ਕਿਸੇ ਨੇ ਮੈਨੂੰ ਮੇਰੇ ਸ਼ੌਂਕ ਬਾਰੇ ਪੁੱਛਿਆ, ਮੈਂ ਕਿਹਾ ਨਫਰਤ ਕਰਨ ਵਾਲੇ ਨੂੰ ਵੀ ਪਿਅਾਰ ਕਰਨਾ👉🏻ਮਾਣੋ ਬਿੱਲੀ🐈
Joined June 2021
1
Following
3
Followers
60
Posts
jot.quotes_
@jot___kaur
almost 5 years ago
#ਜਿੰਦਗੀ
ਵਿੱਚ ਫਿਰ
#ਮਿਲੇ
ਜੇ ਆਪਾ ਦੇਖ ਕੇ
#ਨਜਰਾ
ਨਾ ਝੁਕਾ ਲਵੀਂ, 🌏 ਕਿਤੇ
#ਵੇਖਿਆ
ਲਗਦਾ
#ਯਾਰਾਂ
, ਬਸ ਇਨਾਂ ਕਹਿ ਕੇ
#ਬੁਲਾ
ਲਵੀਂ ❤❤
jot.quotes_
@jot___kaur
almost 5 years ago
Ho Aakad wala chubara Mai⚠️ Kaiyan Da Dhaa ditta 🔥
jot.quotes_
@jot___kaur
almost 5 years ago
🥀Saanu mooh jubaani khat ne hogye yaad tere❤❤
jot.quotes_
@jot___kaur
about 5 years ago
ਸਭ ਕਰਮਾਂ ਦੇ ਸੌਦੇ ਆ ਮਿੱਤਰਾਂ.. ਦਰਿਆਵਾ 🌊 ਚ ਨਾਰੀਅਲ 🌰 ਸੁੱਟ ਕੇ ਕਿਸਮਤਾਂ ਨਹੀ ਬਦਲਦੀਆਂ
jot.quotes_
@jot___kaur
about 5 years ago
🌠❤ਐਨੇ ਸਸਤੇ ਨੀ ਕਿ ਹਰ ਕਿਸੇ ਤੇ ਡੁੱਲ ਜਾਈਏ, ਐਨੇ ਮਹਿੰਗੇ ਵੀ ਨੀ ਕਿ ਕਦਰਾਂ ਹੀ ਭੁੱਲ ਜਾਈਏ.. 🙏
jot.quotes_
@jot___kaur
about 5 years ago
ਤੇਰੀ ਰਜ਼ਾ ਵਿੱਚ ਰਹਿਣਾ ਦਾਤਾ 🔱 ਤੇਰਾ ਦਿੱਤਾ ਖਾਣਾ 🥗 ਅੱਜ ਇਥੋਂ ਤੱਕ ਆਏ ਹਾਂ ਕੱਲ ਹੋਰ ਵੀ ਅੱਗੇ ਜਾਣਾ |
jot.quotes_
@jot___kaur
about 5 years ago
ਸਖਤ ਹੱਥਾਂ 🙌 ਚੋਂ ਵੀ ਛੁੱਟ ਜਾਂਦੀਆਂ ਨੇ ਉਂਗਲੀਆਂ,🖐🏽 ਰਿਸ਼ਤੇ ਜੋਰ ਨਾਲ ਨਹੀਂ ਤਮੀਜ ਨਾਲ ਰੱਖੇ ਜਾਂਦੇ ।❤️
jot.quotes_
@jot___kaur
about 5 years ago
ਕਿੰਨੇ ਸੋਹਣੇ ਅੱਖਰ ਨੇ, ਏਥੇ ਧੜਕਦੇ ਦਿਲ ਵੀ ਪੱਥਰ ਨੇ ❤️💯
jot.quotes_
@jot___kaur
about 5 years ago
ਦਰਦ ਤੇ ਹਰ ਦਿਲ ਚ ਆ ਕੋਈ ਲਿਖ ਰਿਹਾ ਤੇ ਕੋਈ ਪੜ੍ਹ ❤️💯
jot.quotes_
@jot___kaur
about 5 years ago
ਦੁਆਵਾਂ ਖੱਟਿਆਂ ਕਰ ਜਿੰਦੜੀਏ 🤲🏻 ਹਰ ਥਾਂ ਪੈਸਾ 💰 ਕੰਮ ਨਈ ਆਉਣਾ |
jot.quotes_
@jot___kaur
about 5 years ago
ਹੱਸਣਾ 😊 ਭੁੱਲ ਗਏ ਉਹ ਫਰਿਸ਼ਤੇ, ਸੁਣਿਆ ਜੋ ਕਦ��� ਰੋਂਦਿਆਂ 😭 ਨੂੰ ਹਸਾਉਂਦੇ ਸੀ...
jot.quotes_
@jot___kaur
about 5 years ago
ਮਹਿੰਗਾ ਸੀ🌠 ਖ਼ਵਾਈਸ਼ਾ ਦਾ ਬਾਜ਼ਾਰ, ਅਸੀਂ ਜ਼ਰੂਰਤ ਦੀਆ ਦੁਕਾਨਾਂ ਤੋਂ ਮੁੜ ਆਏ😊❤
jot.quotes_
@jot___kaur
about 5 years ago
❤🥰ਸੋਹਣੇ ਨਾ ਬਣੋ, ਚੰਗੇ ਬਣੋ… ਸਲਾਹ ਨਾ ਦਿਓ, ਮਦਦ ਕਰੋ🤗🙏🏻
jot.quotes_
@jot___kaur
about 5 years ago
✌ਚੁਗਲੀ ਕਰਨ ਵਾਲੇ ਦੀ ਕਦੇ ਪਰਵਾਹ ਨਾ ਕਰੋ ਕਿਉਂਕਿ ਪਿੱਠ ਪਿੱਛੇ ਗੱਲ ਕਰਨ ਵਾਲੇ ਹਮੇਸ਼ਾ ਪਿੱਛੇ ਹੀ ਰਹਿ ਜਾਂਦੇ ਹਨ |❤
jot.quotes_
@jot___kaur
about 5 years ago
❤ਦੁੱਖਾਂ ਦਾ ਮਜ਼ਾਕ 😊ਉਡਾਉਣ ਲਈ,✌ਬਸ ਇੱਕੋ smile ਕਾਫੀ ਆ॥❤
jot.quotes_
@jot___kaur
about 5 years ago
❤Dukhaa da makhol udaan layi bss ik shoti😊 jehi smile kaafi aa❤
jot.quotes_
@jot___kaur
about 5 years ago
👉🏻❤️ਦਿਲ ਦੇ ਨੀ ਮਾੜੇ ਪਰਖ ਕੇ ਦੇਖ ਲਈ ਅਫਵਾਹਾਂ ਤਾ ਬਹੁਤ ਨੇ ਵਰਤ ਕੇ ਦੇਖ ਲਈ😎
jot.quotes_
@jot___kaur
about 5 years ago
ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ 😊 ਅੰਦਰੋਂ ਬੂਜੇ ਹੋਏ ਬਾਹਰੋਂ ਦਿਲਦਾਰ ਨੇ 😍
jot.quotes_
@jot___kaur
about 5 years ago
@Quebec_student
@JustinTrudeau
@CanadianPM
@marcomendicino
@CitImmCanada
Plz think about Quebec student we are depressed we are waiting from 1.5 yr
#JusticeForQuebecStudents
jot.quotes_
@jot___kaur
about 5 years ago
🙏🏻🙏🏻ਇੱਜ਼ਤ ਦੀ ਗੱਲ ਨਾ ਕਰੋ ਇਸ ਜ਼ਮਾਨੇ ਚ' ✍ਮੈ ਕਿਹਾ ਭੈਣ ਆ ਉਹ ਮੇਰੀ ਲੋਕ ਕਹਿੰਦੇ ਸਕੀ ਆ --- ?🥺
Last Seen Users on Sotwe
Barabro
Seen from
Germany
Keeping Up with Scarlett
Seen from
Belgium
cucukold evli
Seen from
Turkey
adiraa.
Seen from
Indonesia
MALAYSIAN DADDIES
Seen from
Malaysia
Cc
Seen from
Japan
Cia
Seen from
Indonesia
小媛
𝑆𝑒𝑚𝑎𝑛𝑢𝑟
Seen from
Turkey
Aminlal Basheer
Seen from
United States
Trends for you
1
Godzilla
Under 10K tweets
2
#WWENXT
Under 10K tweets
3
Netanyahu
Under 10K tweets
4
Mel Gibson
Under 10K tweets
5
Realmuto
Under 10K tweets
6
Sam's Club
Under 10K tweets
7
Paul Sewald
Under 10K tweets
8
2hollis
Under 10K tweets
9
#SB19BackInTheUS
Under 10K tweets
10
Hegseth
Under 10K tweets
Most Popular Users
1
Elon Musk
@elonmusk
241M followers
2
Barack Obama
@barackobama
119.2M followers
3
Cristiano Ronaldo
@cristiano
111.9M followers
4
Donald J. Trump
@realdonaldtrump
111.8M followers
5
Narendra Modi
@narendramodi
107M followers
6
Rihanna
@rihanna
98M followers
7
NASA
@nasa
92.2M followers
8
Justin Bieber
@justinbieber
91.2M followers
9
KATY PERRY
@katyperry
88.4M followers
10
Taylor Swift
@taylorswift13
82.2M followers
11
Lady Gaga
@ladygaga
73.8M followers
12
Virat Kohli
@imvkohli
71M followers
13
Kim Kardashian
@kimkardashian
70.1M followers
14
YouTube
@youtube
68.7M followers
15
Bill Gates
@billgates
64.3M followers
16
Neymar Jr
@neymarjr
63.9M followers
17
The Ellen Show
@theellenshow
62.4M followers
18
CNN
@cnn
61.8M followers
19
Selena Gomez
@selenagomez
61.4M followers
20
X
@x
60.8M followers
Olivia
Online
✨
⭐
💫