Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Jot kaur
@jot__kaur_
ਵਾਹਿਗੁਰੂ ਜੀ ਛੋਟੇ ਛੋਟੇ ਸੁਪਨੇ ਨੇ ਪੂਰੇ ਕਰ ਦਿਓ।🙏🏻🙏🏻 ਮਨ_ਨੀਵਾਂ_ਮੱਤ_ਉੱਚੀ❤️ Love you Buggu ❤️❤️ Love sardar 😍
Joined July 2020
11
Following
265
Followers
2.8K
Posts
Pinned Tweet
Jot kaur
@jot__kaur_
almost 6 years ago
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਵਾਹਿਗੁਰੂ ਜੀ🙏🙏
Jot kaur
@jot__kaur_
over 1 year ago
Do you remember when you joined X? I do!
#MyXAnniversary
Jot kaur
@jot__kaur_
over 1 year ago
@Rhythm7000 🥺
Jot kaur
@jot__kaur_
almost 6 years ago
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਵਾਹਿਗੁਰੂ ਜੀ🙏🙏
Who to follow
Rajnpreet Kaur
@KaurRajnpreet
JATT LIFE sadi puri THUG LIFE aa✌
Daman Mangat
@damanoye
ਇਕੱਲੇ ਖੜਨ ਦਾ ਹੋਂਸਲਾ ਰੱਖੋ ਦੁਨੀਆਂ ਗਿਆਨ ਦਿੰਦੀ ਆ ਸਾਥ ਨਹੀਂ ⚡️🚀
Jot kaur
@jot__kaur_
over 2 years ago
@GurinderDhanoa6
🥰🎂 Miss U ਸਰਦਾਰ ਜੀ🥺
jot__kaur_
retweeted
Gurinder.Dhanoa
@GurinderDhanoa6
over 2 years ago
Happy birthday 🎂 ਮੇਰੀ ਸਰਦਾਰਨੀਏ. ਵਾਹਿਗੁਰੂ ਜੀ ਤੈਨੂੰ ਹਮੇਸ਼ਾ ਖ਼ੁਸ਼ ਰੱਖਣ.. ਤੇਰੀ ਸੁੱਚੇ ਪਾਣੀਆ ਵਰਗੀ ਰੂਹ ਹਮੇਸ਼ਾ ਖ਼ੁਸ਼ ਰਹੇ.. ਫੁੱਲਾਂ ਵਰਗੀ ਮੁਸਕਾਨ ਹਮੇਸ਼ਾ ਬਣੀ ਰਹੇ..🌹🥰🎂 ਤੇਰਾ ਹੱਥ ਹਮੇਸ਼ਾ ਮੇਰੇ ਹੱਥਾਂ ਚ ਰਹੇ ਮੇਰੇ ਦੁਨੀਆ ਛੱਡਣ ਤੱਕ....🥰🌹 Love U always 🥰
@jot__kaur_
jot__kaur_
retweeted
Gurinder.Dhanoa
@GurinderDhanoa6
over 3 years ago
ਮੈਂ ਅਪਣੇ ਦਿਨ ਦੀ ਸ਼ੁਰੂਆਤ ਤੇਰੇ ਨਾਲ ਅਪਣੇ ਦਿਮਾਗ ਵਿਚ ਕਰਦਾ ਹਾਂ.. ਤੇ ਆਪਣੇ ਸੁਪਨਿਆਂ ਵਿਚ ਤੇਰੇ ਨਾਲ ਅਪਣਾ ਦਿਨ ਖਤਮ ਕਰਦਾ ਹਾਂ..!
@jot__kaur_
Jot kaur
@jot__kaur_
over 3 years ago
@GurinderDhanoa6
Haye 🤗
Jot kaur
@jot__kaur_
over 3 years ago
@GurinderDhanoa6
Matlab
jot__kaur_
retweeted
Gurinder.Dhanoa
@GurinderDhanoa6
over 3 years ago
ਸਿਖਰ ਦੁਪਹਿਰ ਧੁੱਪ ਦੇ ਵਿੱਚ ਕਿਸੇ ਬੱਦਲ ਦੀ ਛਾਂ ਵਰਗੀ.. ਅੱਖ ਓਹਦੀ ਰੱਬੀ ਨਿਗਾਹ ਵਰਗੀ ਸੋਚਾਂ ਡੂੰਘੀਆ ਰੱਖਦੀ ਆ ਮੁਸੀਬਤ ਚ ਏਦਾਂ ਹੱਥ ਫੜ ਲੈਂਦੀ ਹਿਦਾਇਤਾਂ ਦਿੰਦੀ ਮਾਂ ਵਰਗੀਆਂ! ਨਿੱਕੀ ਨਿੱਕੀ ਰੀਝਾਂ ਰੱਖਦੀ ਆ ਕਿਸੇ ਬੱਚੇ ਦੇ ਚਾਅ ਵਰਗੀਆਂ ਓਹਦਾ ਇਸ਼ਕ਼ ਮੇਰੀ ਇਬਾਦਤ ਆ ਓਹ ਮੈਨੂੰ ਮੇਰੇ ਖ਼ੁਦਾ ਵਰਗੀ..!!@jot__kaur_
Jot kaur
@jot__kaur_
over 3 years ago
@GurinderDhanoa6
Haye 🤗
Jot kaur
@jot__kaur_
over 3 years ago
@GurinderDhanoa6
🤭
Jot kaur
@jot__kaur_
over 3 years ago
@GurinderDhanoa6
Te mai muh vi torhna 😊
jot__kaur_
retweeted
Gurinder.Dhanoa
@GurinderDhanoa6
over 3 years ago
ਤੇਰੇ ਮੇਰੇ ਇਸ਼ਕ਼ ਨੂੰ ਲਿਖ ਕੇ ਬਿਆਨ ਕਰਨਾ ਕੋਈ ਸੌਖੀ ਗੱਲ ਨੀ ਤੇਰੇ ਨਾਲ ਕਿੰਨੀ ਮੁਹੱਬਤ ਆ ਇਹ ਤਾਂ ਮੇਰੀ ਮੁਹੱਬਤ ਨੂੰ ਵੀ ਨੀ ਪਤਾ..!
@jot__kaur_
jot__kaur_
retweeted
Gurinder.Dhanoa
@GurinderDhanoa6
over 3 years ago
ਬਹੁਤ ਰੌਣਕ ਸੀ ਭਾਂਵੇ ਓਹਦੇ ਚਿਹਰੇ ਉਪਰ ਪਰ ਓਹਦੇ ਹਾਸਿਆਂ ਵਿਚੋਂ ਵੀ ਮੈਂ ਉਹਦੀ ਅੰਦਰਲੀ ਚੁੱਪ ਦਾ ਸ਼ੋਰ ਸੁਣਿਆ..!
@jot__kaur_
jot__kaur_
retweeted
Gurinder.Dhanoa
@GurinderDhanoa6
over 3 years ago
ਸਾਡੇ ਦੋਨਾਂ ਦੀਆ ਗੱਲਾਂ ਵਿਚ ਇੱਕ ਦੂਜੇ ਦਾ ਜ਼ਿਕਰ ਹੁੰਦਾ.. ਓਹ ਮੇਰਾ ਖ਼ਿਆਲ ਰੱਖਦਾ ਤੇ ਮੈਨੂੰ ਓਹਦਾ ਫ਼ਿਕਰ ਹੁੰਦਾ..!
@jot__kaur_
#ਮੁਹੱਬਤ
jot__kaur_
retweeted
Gurinder.Dhanoa
@GurinderDhanoa6
over 3 years ago
ਇਹ ਰੂਹ ਵੀ ਤੇਰੀ ਜਾਨ ਵੀ ਤੇਰੀ ਜਿਸਮ ਵੀ ਤੇਰਾ.. ਤੇਰੇ ਨਾਵੇ ਮੇਰਾ ਹਰ ਇਕ ਸਾਹ ਹੋਇਆ ਮੈਂ ਰੱਬ ਨੂੰ offer ਦਿੱਤੀ ਆ ਕਿ ਓਸੇ ਪਲ ਤੂੰ ਜਾਨ ਕੱਢ ਲਈ ਜੇ ਇੱਕ ਵੀ ਪਲ ਦਾ ਮੈਥੋਂ ਤੇਰਾ ਕਦੇ ਵਸਾਹ ਹੋਇਆ..!
@jot__kaur_
jot__kaur_
retweeted
Gurinder.Dhanoa
@GurinderDhanoa6
over 3 years ago
ਮੈਂ ਜਦ ਵੀ ਰੁਕਣਾ ਏ, ਬੱਸ ਤੇਰੇ ਮੁਹਰੇ ਆ ਝੁਕਣਾ ਏ ਤੇਰੇ ਲਈ ਹਰ ਇਕ ਸ਼ੈਅ ਕੁਰਬਾਨ ਹੋਣੀ ..ਚਾਹੇ ਓਹ ਮੇਰੇ ਸਾਹਾਂ ਦਾ ਹੀ ਕਿਉੰ ਨਾ ਮੁੱਕਣਾ ਏ ..!
@jot__kaur_
jot__kaur_
retweeted
Gurinder.Dhanoa
@GurinderDhanoa6
over 3 years ago
ਹੈ ਇੱਕ ਸ਼ਖਸ਼ ਮੇਰੀ ਜਿੰਦਗੀ ਚ ਜੋ ਆਪਣੀ ਜਾਨ ਨਾਲੋਂ ਵੀ ਵੱਧ ਮੈਨੂੰ ਪਿਆਰ ਕਰਦਾ.. ਓਹ ਏਨਾ ਕਰਦੀ ਆ ਕਿ ਓਹਨੇ ਮੇਰੇ ਚਿਹਰੇ ਤੇ ਕਦੇ ਨਰਾਜ਼ਗੀ ਆਉਣ ਨੀ ਦਿੱਤੀ.. ਪੂਰੀ ਕਾਇਨਾਤ ਨਾਲ ਲੜੀ ਆ ਮੇਰੀ ਖੁਸ਼ੀ ਲਈ ਹਰ ਅਰਦਾਸ ਚ ਮੇਰਾ ਨਾਮ ਹੁੰਦਾ.. ਸਭ ਰੀਝਾਂ ਸਾਰੇ ਜਜ਼ਬਾਤ ਸਾਰੀਆਂ ਖ਼ੁਸ਼ੀਆਂ ਮੇਰੇ ਨਾਮ ਕਰੀ ਬੈਠੀ ਆ ਕਮਲੀ ਜਿਹੀ..!
@jot__kaur_
jot__kaur_
retweeted
Gurinder.Dhanoa
@GurinderDhanoa6
over 3 years ago
ਰੱਬ ਵਲੋ ਕੀਤੀ ਰਜ਼ਾ ਏ ਤੂੰ ਮੇਰੇ ਖੁਸ਼ ਰਹਿਣ ਦੀ ਵਜਾਹ ਹੈ ਤੂੰ.. ਕਿਸਮਤੋਂ ਮਾਰੇ ਦਾ ਰੱਬ ਏ ਤੂੰ , ਮੇਰੇ ਲਈ ਸਭ ਏ ਤੂੰ..!
@jot__kaur_
Last Seen Users on Sotwe
pits
Seen from
Kuwait
🐻Crazy_Bear
Seen from
United States
Krabi Thailand
Seen from
United States
Türk Porno
Seen from
Turkey
Linda Lan (NYC 12/8-12/10, SF 12/14-12/15)
Seen from
Japan
xnxx video
Seen from
France
Burak Selin Muğla Swinger Çift
Seen from
Turkey
Park Kim sung
Seen from
Ireland
Tony
Titnt
Seen from
Thailand
Trends for you
1
GOTY
Under 10K tweets
2
Apple
Under 10K tweets
3
GTA 6
Under 10K tweets
4
#TheGameAwards
Under 10K tweets
5
#CollaborativeStudio
Under 10K tweets
6
Astra
Under 10K tweets
7
NSA Net
Under 10K tweets
8
Mixtape
Under 10K tweets
9
Dustin May
Under 10K tweets
10
ARTEX
Under 10K tweets
Most Popular Users
1
Elon Musk
@elonmusk
240.7M followers
2
Barack Obama
@barackobama
118.7M followers
3
Cristiano Ronaldo
@cristiano
114.5M followers
4
Donald J. Trump
@realdonaldtrump
111.9M followers
5
Narendra Modi
@narendramodi
107M followers
6
Rihanna
@rihanna
98.7M followers
7
NASA
@nasa
92.2M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.4M followers
13
Kim Kardashian
@kimkardashian
70.8M followers
14
YouTube
@youtube
68.7M followers
15
Neymar Jr
@neymarjr
66.4M followers
16
Bill Gates
@billgates
65.2M followers
17
Selena Gomez
@selenagomez
63.1M followers
18
The Ellen Show
@theellenshow
62.1M followers
19
CNN
@cnn
61.7M followers
20
X
@x
60.6M followers
Olivia
Online
✨
⭐
💫