Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Ranbir Kaur
@k21254644
Joined May 2022
32
Following
39
Followers
233
Posts
Ranbir Kaur
@k21254644
over 3 years ago
ਸਰਕਾਰੀ ਤੰਤਰ ਦੁਆਰਾ ਝੂਠਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਭਾਈ ਸਾਹਿਬ ਨੂੰ ਪੁਲਿਸ ਨੇ ਰੋਡੇ ਤੋਂ ਫੜ੍ਹਿਆ ਜਦਕਿ ਓਹਨਾ ਨੇ ਆਪ ਸੰਤ ਜਰਨੈਲ ਸਿੰਘ ਖਾਲਸਾ ਦੇ ਜਨਮ ਅਸਥਾਨ ਗੁਰੂਦਵਾਰਾ ਸੰਤ ਖਾਲਸਾ ਸਾਹਿਬ 'ਚ ਸੰਗਤ ਦੇ ਸਨਮੁੱਖ ਹੋ ਕੇ ਆਪ ਗਿਰਫਤਾਰੀ ਦਿੱਤੀ ਹੈ।"ਸਾਡੀ ਗਿਰਫਤਾਰੀ ਅੰਤ ਨਹੀਂ, ਸ਼ੁਰੂਆਤ ਹੈ" ਭਾਈ ਅਮ੍ਰਿਤਪਾਲ ਸਿੰਘ
See More
Ranbir Kaur
@k21254644
over 3 years ago
🦅 ਚੜ੍ਹਦੀ ਕਲਾ 🚩
Ranbir Kaur
@k21254644
over 3 years ago
🙏ਯੋਧਿਆ ਅਕਾਲਪੁਰਖ ਤੇਰੇ ਅੰਗ ਸੰਗ ਆ। ਹਕੂਮਤ ਨੂੰ ਏਸੇ ਲਈ 1 ਮਹੀਨੇ ਤੋਂ ਉੱਪਰ ਵਾਹਣੀ ਪਾਈ ਰੱਖਿਆ। ਨਾਲੇ ਸਭ ਦੇ ਚੇਹਰਿਆਂ ਤੋਂ ਮਖੌਟੇ ਉਤਾਰ ਕੇ ਰੱਖ ਦਿੱਤੇ। ਭਾਈ ਅੰਮ੍ਰਿਤਪਾਲ ਸਿੰਘ ਅੱਜ ਪਿੰਡ ਰੋਢੇ ਸਰੈਂਡਰ ਕਰਨ ਤੋਂ ਪਹਿਲਾਂ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ।
k21254644's tweet video.
Ranbir Kaur
@k21254644
over 3 years ago
ਭਾਈ ਅੰਮ੍ਰਿਤਪਾਲ ਸਿੰਘ ਦੀ ਸਿੰਘਣੀ ਬੀਬੀ ਕਿਰਨਦੀਪ ਕੌਰ ਨੂੰ ਅੱਜ UK ਜਾਣ ਸਮੇਂ ਅੰਮ੍ਰਿਤਸਰ ਏਅਰਪੋਰਟ ਤੇ ਗਿਰਫ਼ਤਾਰ ਕਰ ਲਿਆ ਗਿਆ। ਬੀਬੀ ਕਿਰਨਦੀਪ ਕੌਰ ਨਿਰਦੋਸ਼ ਹਨ ਅਤੇ UK ਦੇ ਨਾਗਰਿਕ ਹਨ।ਨਿਰਦੋਸ਼ ਸਿੱਖਾਂ ਉੱਤੇ ਜਾਰੀ ਭਾਰਤੀ ਹਕੂਮਤ ਦੇ ਜ਼ੁਲਮ ਅਤਿ ਨਿੰਦਯੋਗ ਤੇ ਘਣਾਉਣੇ ਹਨ।
#westandwithkirndeepkaur
#westandwithamritpalsingh
See More
Who to follow
ਬਲਪ੍ਰੀਤ ਸਿੰਘ
@Balpreet2999
Hardeep Singh Hardeep Singh
@Hardeep24820189
Live free or die
Hardeep Singh
@Hardeep65877968
Ranbir Kaur
@k21254644
over 3 years ago
"ਦਰ ਤੇ ਆਏ ਨੂੰ ਦੇਗ ਤੇ ਚੜ ਕੇ ਆਏ ਨੂੰ ਤੇਗ" ਇਹ ਬੀਬੀ ਹੰਕਾਰੀ ਬਿਰਤੀ ਨਾਲ ਗੁਰੂ ਘਰ ਦੇ ਸੇਵਾਦਾਰ ਨਾਲ ਕਿੰਨੀ ਬਤਮੀਜੀ ਨਾਲ ਪੇਸ਼ ਆ ਰਹੀ ਸੀ।
Ranbir Kaur
@k21254644
over 3 years ago
ਅੱਜ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ ਵਿਖੇ ਜਾਣ ਬੁੱਝ ਕੇ ਹਿੰਦੂਤਵਾ ਵੱਲੋਂ ਖੜੇ ਕੀਤੇ ਬਵਾਲ ਦਾ ਬਹੁਤ ਹੀ ਸੁਚੱਜਾ ਤੇ ਢੁੱਕਵਾਂ ਜਵਾਬ ਡਿਊਟੀ ਤੇ ਤਾਇਨਾਤ ਸਿੰਘ ਨੇ ਬਾਖੂਬੀ ਦਿੱਤਾ " ਇਹ ਪੰਜਾਬ ਹੈ, ਭਾਰਤ ਨਹੀਂ"। ਜਿਸ ਦੀ ਅੱਗ ਹੁਣ ਪੂਰੇ ਹਿੰਦੂਤਵੀ ਲਾਣੇ ਨੂੰ ਲੱਗੀ ਹੋਈ ਆ ਤੇ ਸਿੱਖਾਂ ਖ਼ਿਲਾਫ਼ ਪ੍ਰੋਪੇਗੰਡਾ ਪੂਰੇ ਜ਼ੋਰਾਂ ਤੇ ਹੈ
Ranbir Kaur
@k21254644
over 3 years ago
ਜੋ ਨਵਾਂ ਨਹੀਂ ਹੈ। ਸੱਚਖੰਡ, ਸ੍ਰੀ ਹਰਿਮੰਦਰ ਸਾਹਿਬ ਆਪ ਅਕਾਲਪੁਰਖ ਵੱਲੋਂ ਰਚਿਆ ਹੈ ਤੇ ਇਸਦੀ ਮਾਣ ਮਰਯਾਦਾ ਵੀ ਅਕਾਲ ਦੇ ਪੁਜਾਰੀ ਸਿੱਖ ਪੰਥ ਦੀ ਹੈ ਜੌ ਕਿਸੇ ਵੀ ਦੁਨਆਵੀ ਹਕੂਮਤ ਦੇ ਅਧੀਨ ਨਹੀਂ ਹੋ ਸਕਦੀ। ਏਥੇ ਕੋਈ ਵੀ ਨਿਮਾਣਾ ਹੋ ਕੇ ਆਉਂਦਾ ਹੈ ਤਾਂ ਉਸ ਦਾ ਸਤਿਕਾਰ ਹੈ ਤੇ ਜੋ ਹੰਕਾਰੀ ਹੋ ਕੇ ਆਉਂਦਾ ਹੈ ਉਸ ਦਾ ਜਵਾਬ ਤਾਂ ਤੇਗ ਬਣਦਾ।
Ranbir Kaur
@k21254644
over 3 years ago
ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ।। ਖਾਲਸਾ ਪ੍ਰਗਟ ਦਿਹਾੜੇ ਦੀਆਂ ਸਿੱਖ ਸੰਗਤ ਨੂੰ ਲੱਖ ਲੱਖ ਵਧਾਈਆਂ।🙏
Ranbir Kaur
@k21254644
over 3 years ago
13 ਅਪ੍ਰੈਲ 1978 ਵਾਲੇ ਦਿਨ "ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਅਦਬ ਸਤਿਕਾਰ ਨੂੰ ਬਹਾਲ ਰੱਖਣ ਲਈ “ਨਿਰੰਕਾਰੀ ਕਾਂਡ” ਵਿਚ ਸ਼ਹੀਦ ਹੋਣ ਵਾਲੇ 13 ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ । 🙏🙏
Ranbir Kaur
@k21254644
over 3 years ago
ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ॥ ਸਦਾ ਅੰਗ ਸੰਗੇ ਅਭੰਗੰ ਬਿਭੂਤੇ॥ ਦਸਮ ਪਾਤਸ਼ਾਹ ਸਭ ਥਾਈਂ ਹੋਇ ਸਹਾਇ॥
k21254644's tweet video.
Ranbir Kaur
@k21254644
over 3 years ago
🙏ਵਾਹਿਗੁਰੂ ਜੀਓ ਆਪਣੇ ਪੁੱਤਰਾਂ ਦੇ ਅੰਗ ਸੰਗ ਸਹਾਈ ਹੋਣਾ।
#WeStandWithAmritpalSingh
#WestandwithPapalpreetSingh
Ranbir Kaur
@k21254644
over 3 years ago
ਜੰਮਿਆ ਪੂਤੁ ਭਗਤੁ ਗੋਬਿੰਦ ਕਾ ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ 🙏
k21254644
retweeted
⚔️ ਬਾਣੀ ☀️⚘️
@Blessed1699Sikh
over 3 years ago
ਸੱਚ ਆ ਅਮ੍ਰਿਤਪਾਲ ਸਿੰਘ ਨੇ ਆਪਣਾ ਸਭ ਦੇ ਦਿੱਤਾ ਹੁਣ ਸੰਗਤ ਦੇਖੇ ਪੰਥ ਦੇਖੇ ਓਹਨੂੰ ਵਾਪਿਸ ਕਿਵੇਂ ਲੈਕੇ ਆਉਣਾ।
#WeStandAmritpalSingh
#CallForSarbatKhalsa
Blessed1699Sikh's tweet video.
Ranbir Kaur
@k21254644
over 3 years ago
#CallSarbatkhalsa
#WeStandWithAmritpalSingh
#freepunjab
k21254644's tweet video.
k21254644
retweeted
ਸਿੰਘ ਹਰਮਨਦੀਪ (New Account)
@HarmanMalla_
over 3 years ago
ਹਾਲੇ ਪੰਜਾਬ ਦੀਆਂ ਰਗਾਂ ਚ ਖੂਨ ਦੌੜੇ ਇਹ ਸਿਆਸਤ ਨੂੰ ਲੱਗਦਾ ਕੇ ਮਰ ਗਏ ਆ ਤਕੜੇ ਹੋਕੇ ਲੜਾਂਗੇ ਜੰਗ ਅਸੀਂ ਇਹ ਸਿਆਸਤ ਨੂੰ ਲੱਗਦਾ ਕੇ ਡਰ ਗਏ ਆ.. ਖਾਲਸਾ ਸਾਜਨਾਂ ਦਿਵਸ ਤੇ ਪਤਾ ਲੱਗੂ ਇਹ ਤਾਂ ਸਿਆਸਤ ਨੂੰ ਲੱਗਦਾ ਕਿ ਹਰ ਗਏ ਆ … ਦੇਗ ਤੇਗ ਫਤਿਹ
k21254644
retweeted
ਸਿੰਘ ਹਰਮਨਦੀਪ (New Account)
@HarmanMalla_
over 3 years ago
ਜਦੋਂ ਤੋਂ ਅਮ੍ਰਿਤਪਾਲ ਸਿੰਘ ਖ਼ਾਲਸਾ ਤੇ ਵਿਪਦਾ ਪਈ ਹੈ, ਪਤਾ ਨਹੀਂ ਕਿੱਥੋਂ ਕਿੱਥੋਂ ਕੁੰਭਕਰਨੀ ਨੀਂਦ ਤੋਂ ਉਠ ਉਠ ਕਿਹੜੇ ਕਿਹੜੇ ਐਕਸਪਰਟ ਆਪਣੀ ਨਵੀਆਂ ਥਿਊਰੀਆਂ ਕੱਢ ਕੱਢ ਲਿਆਈ ਜਾਂਦੇ ਨੇ । ਸਾਰੇਆਂ ਦਾ ਟੀਚਾ ਵੀਰ ਨੂੰ ਅਲਪਮਤ ਅਤੇ ਗਲਤ ਸਾਬਤ ਕਰਣ ਤੇ ਲੱਗਿਆ ਹੋਇਆ ਹੈ..ਵਾਹਿਗੁਰੂ ਕਿਰਪਾ ਕਰੇ 🍃🙏
Last Seen Users on Sotwe
TOMBUL KİLOLU
Seen from
Turkey
💦𝗢𝗻𝗹𝘆𝗩𝗶𝗿𝗮𝗹𝗩𝗶𝗱💦
Seen from
Indonesia
Tantek
Seen from
Turkey
YARAK PAYLAŞIMI
Seen from
Turkey
.
Seen from
Korea
BlackCockLoverzClub❤️💕
ماريا
Policy Tensor
Seen from
United States
Nabeel 👩❤️👨Mano
Seen from
Germany
Ava Bunni
Seen from
United States
Trends for you
1
Good Friday
Under 10K tweets
2
Tesla
Under 10K tweets
3
RED Friday
Under 10K tweets
4
Bo Nix
Under 10K tweets
5
#FridayVibes
Under 10K tweets
6
LAST STORY OF TWO STARS
Under 10K tweets
7
#FourthConcertD1
Under 10K tweets
8
World Series
Under 10K tweets
9
Finally Friday
Under 10K tweets
10
Happy Friyay
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
118.9M followers
3
Cristiano Ronaldo
@cristiano
114.6M followers
4
Donald J. Trump
@realdonaldtrump
111.8M followers
5
Narendra Modi
@narendramodi
107.1M followers
6
Rihanna
@rihanna
98.7M followers
7
NASA
@nasa
92.3M followers
8
Justin Bieber
@justinbieber
91.8M followers
9
KATY PERRY
@katyperry
90.1M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.5M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.6M followers
16
Bill Gates
@billgates
65.3M followers
17
Selena Gomez
@selenagomez
63.1M followers
18
The Ellen Show
@theellenshow
62.2M followers
19
CNN
@cnn
61.7M followers
20
X
@x
60.7M followers
Olivia
Online
✨
⭐
💫