Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Karamjit Singh Rintu
@karamjitrintu
Chairman- Amritsar Improvement Trust, Former Mayor- Amritsar, National Joint Secretary & Spokesperson @AamAadmiParty
Amritsar, Punjab
Joined March 2011
1.2K
Following
5.8K
Followers
2.3K
Posts
Karamjit Singh Rintu
@karamjitrintu
7 days ago
'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹੁਣ ਤੱਕ ਦਿਖਾਏ ਪਿਆਰ ਲਈ ਮੋਹਾਲੀ ਰੋਡ ਸ਼ੋਅ ਦੌਰਾਨ ਲੋਕਾਂ ਦਾ ਕੀਤਾ ਧੰਨਵਾਦ !! ਵਿਰੋਧੀਆਂ ਤੇ ਕਸੇ ਤਿੱਖੇ ਤੰਜ ਅਤੇ ਮਾਨ ਸਰਕਾਰ ਦੇ ਕੰਮਾਂ 'ਚ ਭਰੋਸਾ ਬਣਾਏ ਰੱਖਣ ਤੇ 2027 'ਚ ਦੁਬਾਰਾ ਲਿਆਉਣ ਦੀ ਲੋਕਾਂ ਨੂੰ ਕੀਤੀ ਅਪੀਲ
@BhagwantMann
@ArvindKejriwal
@msisodia
See More
karamjitrintu's tweet video.
Karamjit Singh Rintu
@karamjitrintu
7 days ago
ਮਾਨ ਸਰਕਾਰ ਨੇ ਫੜੀ ਰਿਵਾਇਤੀ ਸਰਕਾਰਾਂ ਵੱਲੋਂ ਅਣਗੌਲੇ ਛੱਡੇ ਛੋਟੇ ਵਪਾਰੀਆਂ ਦੀ ਬਾਂਹ! ਇਮਾਨਦਾਰ ਮਾਨ ਸਰਕਾਰ ਨੇ ਦਿੱਤਾ ਮਾਹੌਲ ਅਤੇ ਕੰਮ-ਕਾਰ ਨੂੰ ਵਧਾਉਣ ਦੇ ਮੌਕੇ, ਦੇਸ਼ ਅਤੇ ਸੂਬੇ ਦੀ ਆਰਥਿਕਤਾ ਦਾ ਮਹੱਤਵਪੂਰਨ ਭੂਮਿਕਾ ਅਦਾ ਕਰਨ ਵਾਲ਼ੇ ਵਪਾਰੀ ਭਾਈਚਾਰੇ ਦੀਆਂ ਮੁਸ਼ਕਿਲਾਂ ਦੇ ਹੱਲ ਵਾਸਤੇ ਕੀਤਾ ਪੰਜਾਬ ਰਾਜ ਵਪਾਰੀ ਕਮਿਸ਼ਨ ਦਾ ਗਠਨ
See More
karamjitrintu's tweet video.
Karamjit Singh Rintu
@karamjitrintu
7 days ago
ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਸੂਬਾ ਪੱਧਰੀ ਸਮਾਗਮ 'ਚ ਬੋਲੇ ਕੌਮੀ ਕਨਵੀਨਰ
@ArvindKejriwal
👉🏻 ਮਾਨ ਸਰਕਾਰ ਪੰਜਾਬ ਦੀ ਪਹਿਲੀ ਸਰਕਾਰ ਜੋ 4 ਸਾਲਾਂ ਬਾਅਦ ਲੋਕਾਂ 'ਚ ਪਹੁੰਚ ਰਹੀ ਤੇ ਲੋਕ ਸਵਾਗਤ ਕਰ ਰਹੇ 👉🏻 ਕੱਲ੍ਹ ਬਠਿੰਡਾ ਵਿਖੇ ਵੀ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ, ਲੋਕ ਮਾਨ ਸਰਕਾਰ ਨੂੰ ਦੁਬਾਰਾ ਲਿਆਉਣ ਲਈ ਕਾਹਲ਼ੇ
See More
karamjitrintu's tweet video.
Karamjit Singh Rintu
@karamjitrintu
10 days ago
ਪੰਜਾਬ ਦੇ ਲੋਕਾਂ ਨੇ ਬਦਲਾਅ ਅਤੇ ਇਮਾਨਦਾਰ ਸਿਆਸਤ ��ਤੇ ਭਰੋਸਾ ਕਰਕੇ ਆਪਣੀ ਸਰਕਾਰ ਚੁਣੀ ਸੀ, ਅਤੇ ਅਸੀਂ ਉਸ ਭਰੋਸੇ ਨੂੰ ਕਾਇਮ ਰੱਖਣ ਲਈ ਲਗਾਤਾਰ ਕੰਮ ਕਰ ਰਹੇ ਹਾਂ.. ਪੰਜਾਬ ਦੇ ਪਾਣੀਆਂ ਅਤੇ ਹੱਕਾਂ ਦੀ ਰਾਖੀ ਲਈ ਸਾਡੀ ਵਚਨਬੱਧਤਾ ਅਟੱਲ ਹੈ.. ਸਿਹਤ, ਸਿੱਖਿਆ, ਬੁਨਿਆਦੀ ਢਾਂਚੇ ਅਤੇ ਲੋਕ-ਭਲਾਈ ਵਿੱਚ ਹੋਏ ਸੁਧਾਰ ਬਦਲਦੀ ਤਸਵੀਰ ਦੀ ਗਵਾਹੀ ਹਨ..
See More
karamjitrintu's tweet video.
Who to follow
Kunwar Vijay Pratap Singh
@Kvijaypratap
MLA Amritsar North, Total Political Transformation. served as IPS (Punjab Cadre). MA (Pol. Science & Sanskrit Lit.) LLB (Panjab Univ.), MBA, PhD (GNDU Amritsar)
Sherry Kalsi
@mlasherykalsi
MLA Batala ,State Working President Punjab Aam Aadmi Party
Labh Singh Ugoke
@labhsinghugoke
Offical Twitter Account Of Sh. Labh Singh Ugoke - MLA from Bhadaur, Barnala, Punjab.
Karamjit Singh Rintu
@karamjitrintu
10 days ago
ਨਸ਼ਾ ਤਸਕਰਾਂ ਖ਼ਿਲਾਫ਼ ਮਾਨ ਸਰਕਾਰ ਦੀ ਜ਼ੀਰੋ ਟਾਲਰੈਂਸ !! ਅੰਮ੍ਰਿਤਸਰ 'ਚ ₹210 ਕਰੋੜ ਦੀ ਹੈਰੋ��ਨ ਬਰਾਮਦ, ਦੁਬਈ ਬੈਠੇ ਸਰਗਨਾ ਦੇ ਇ��਼ਾਰੇ 'ਤੇ ਕੰਮ ਕਰਦੇ 6 ਮੁਲਜ਼ਮ ਕਾਬ
ੂ @BhagwantMa
n
n @ArvindKejriw
a
l @msisod
ia
#YudhNasheViru
d
h #NashaMuktPunj
ab
karamjitrintu's tweet video.
Karamjit Singh Rintu
@karamjitrintu
12 days ago
ਸਟਾਰਟਅੱਪ ਸੀਡ ਗਰਾਂਟ ਵੰਡ ਸਮਾਰੋਹ ਦੌਰਾਨ CM
@BhagwantMann
ਨੇ ਕੀਤਾ ਸੰਬੋਧਨ !! 👉 ਕਿਹਾ, ਨਵੇਂ ਆਈਡੀਆ ਨੂੰ ਹੋਰ ਚੰਗਾ ਬਣਾਉਣ ਲਈ ਕਈ ਵਾਰ ਸਮਾਂ ਲੱਗ ਜਾਂਦਾ ਹੈ 👉 ਜਰਮਨ ਦੇ ਵਿਅਕਤੀ ਦੀ ਮਦਦ ਵੇਲ਼ੇ ਪੰਜਾਬੀਆਂ ਦੇ ਲਾਏ ਜੁਗਾੜ ਦਾ ਸੁਣਾਇਆ ਕਿੱਸਾ
@ArvindKejriwal
@msisodia
karamjitrintu's tweet video.
Karamjit Singh Rintu
@karamjitrintu
12 days ago
ਪੰਜਾਬ ਦੇ ਲੋਕਾਂ ਲਈ ਮਾਨ ਸਰਕਾਰ ਦਾ ਵੱਡਾ ਕਦਮ। ਅੱਜ ਚੰਡੀਗੜ੍ਹ ਵਿਖੇ 19ਨਵੀਆਂ ਵਾਲਵੋ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਇਨ੍ਹਾਂ ਸਮੇਤ ਕੁੱਲ 1156ਬੱਸਾਂ ਲੋਕਾਂ ਦੀ ਸੇਵਾ ਲਈ ਸੜਕਾਂ 'ਤੇ ਉਤਾਰੀਆਂ ਜਾ ਰਹੀਆਂ ਹਨ,ਜਿਸ ਨਾਲ ਜਨਤਕ ਆਵਾਜਾਈ ਪ੍ਰਣਾਲੀ ਹੋਰ ਮਜ਼ਬੂਤ, ਭਰੋਸੇਯੋਗ ਅਤੇ ਲੋਕ-ਪੱਖੀ ਬਣੇਗੀ
@BhagwantMann
@msisodia
See More
karamjitrintu's tweet video.
Karamjit Singh Rintu
@karamjitrintu
13 days ago
ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਕਾਇਮ ਕਰ ਰਹੀ ਪਾਰਦਰਸ਼ਤਾ ਦੀ ਵੱਡੀ ਮਿਸਾਲ। ਮੱਛੀ ਪਾਲਣ ਵਿਭਾਗ ਵਿੱਚ ਨਿਯੁਕਤੀ ਪੱਤਰ ਲੈਣ ਆਈ ਲੜਕੀ ਨੇ ਪਾਰਦਰਸ਼ਤਾ ਨਾਲ਼ ਨੌਜਵਾਨਾਂ ਦੇ ਭਵਿੱਖ ਬਾਰੇ ਸੋਚਣ ਲਈ ਕੀਤਾ CM ਮਾਨ ਦਾ ਧੰਨਵਾਦ।
@BhagwantMann
@ArvindKejriwal
@msisodia
karamjitrintu's tweet video.
Karamjit Singh Rintu
@karamjitrintu
13 days ago
ਮਾਨ ਸਰਕਾਰ ਸ਼ਾਨਦਾਰ ਖੇਡ ਮੈਦਾਨ ਬਣਾਉਣ ਦੇ ਨਾਲ਼ ਉਨ੍ਹਾਂ ਦੀ ਸਾਂਭ ਸੰਭਾਲ ਦਾ ਵੀ ਪੂਰਾ ਧਿਆਨ ਰੱਖ ਰਹੀ ਹੈ। ਖੇਡ ਮੈਦਾਨਾਂ 'ਚ ਤਾਇਨਾਤ ਕੀਤੇ ਸਰਕਾਰੀ ਕੋਚ ਬੱਚਿਆਂ ਨੂੰ ਤੰਦਰੁਸਤ ਬਣਾਉਣ ਦੇ ਨਾਲ਼ ਭਵਿੱਖ ਦੇ ਮੈਡਲ ਜੇਤੂ ਤਿਆਰ ਕਰ ਰਹੇ ਹਨ। ਦੇਖੋ, ਮਾਲੇਰਕੋਟਲਾ ਦੇ ��਼ਾਨਦਾਰ ਖੇਡ ਮੈਦਾਨ ਝਲਕ।
@BhagwantMan
n
@ArvindKejriwa
l
@msisodi
a
See More
karamjitrintu's tweet video.
Karamjit Singh Rintu
@karamjitrintu
14 days ago
ਬੇਅਦਬੀ ਵਿਰੋਧੀ ਕਨੂੰਨ, ਮੁਫ਼ਤ ਬਿਜਲੀ, ਮੇਰੀ ਰਸੋਈ ਯੋਜਨਾ, ਨਹਿਰੀ ਪਾਣੀ ਵ��ਗੇ ਮਾਨ ਸਰਕਾਰ ਦੇ ਕੀਤੇ ਕੰਮਾਂ ਦੀ ਗਿਣਤੀ ਨਹੀਂ ਮੁੱਕਦੀ, ਲੋਕ ਕਿਵੇਂ ਨਾ ਕਹਿਣ ਕਿ ਸਾਨੂੰ ਇਹੀ ਸਰਕਾਰ ਦੁਬਾਰਾ ਚਾਹੀਦੀ
@BhagwantMan
n
@ArvindKejriwa
l
@msisodi
a
karamjitrintu's tweet video.
Karamjit Singh Rintu
@karamjitrintu
14 days ago
ਮਾਨ ਸਰਕਾਰ ਦੇ ਇਤਿਹਾਸਿਕ ਸੜਕੀ ਪ੍ਰੋਜੈਕਟ ਤਹਿਤ ਬਣ ਰਹੀਆਂ ਨਵੀਆਂ ਸੜਕਾਂ ਨੇ ਸ਼ਹਿਰਾਂ ਦੇ ਨਾਲ਼-ਨਾਲ਼ ਪਿੰਡਾਂ ਦੀ ਵੀ ਦਿੱਖ ਬਦਲ ਕੇ ਰੱਖ ਦਿੱਤੀ ਹੈ। ਬੁਨਿਆਦੀ ਢਾਂਚੇ ਦੇ ਸੁਧਾਰ ਲਈ ਪੰਜਾਬ 'ਚ ਪਹਿਲੀ ਵਾਰ ਹੋ ਰਹੇ ਨੇ ਜ਼ਮੀਨੀ ਪੱਧਰ 'ਤੇ ਇੰਨੇ ਕੰਮ।
@BhagwantMann
@ArvindKejriwal
@msisodia
karamjitrintu's tweet video.
Karamjit Singh Rintu
@karamjitrintu
16 days ago
ਪੰਜਾਬ ਦੇ ਹਰ ਨਾਗਰਿਕ ਨੂੰ ਸਿਹਤ ਸਹੂਲਤਾਂ ਦੇਣਾ ਸਾਡਾ ਸਭ ਤੋਂ ਵੱਡਾ ਸੰਕਲਪ ਹੈ। ਇਸੇ ਲਈ ਅਸੀਂ ₹10 ਲੱਖ ਦਾ ਸਿਹਤ ਕਾਰਡ ਹਰ ਘਰ ਤੱਕ ਪਹੁੰਚਾ ਰਹੇ ਹਾਂ। ਕੋਈ ਸ਼ਰਤ ਨਹੀਂ, ਕੋਈ ਰੋਕ-ਟੋਕ ਨਹੀਂ ,ਚਾਹੇ ਕੋਈ ਅਮੀਰ ਹੋਵੇ ਜਾਂ ਗਰੀਬ, ਹਰ ਇੱਕ ਨੂੰ ਚੋਣਵੇਂ ਹਸਪਤਾਲਾਂ 'ਚ ਮੁਫ਼ਤ ਇਲਾਜ ਦਾ ਹੱਕ ਹੈ।
@BhagwantMann
@msisodia
See More
karamjitrintu's tweet video.
Karamjit Singh Rintu
@karamjitrintu
16 days ago
ਪੂਰੇ ਦੇਸ਼ ਵਿੱਚ ਲਾਗੂ ਹੋਵੇ ਇਹ ਇਤਿਹਾਸਿਕ ਫ਼ੈਸਲਾ!! ਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਦੀ ਫ਼ੀਸ ਵਧਾਉਣ ਦੀ ਦਰ ਸਾਲਾਨਾ 5% ਤੱਕ ਸੀਮਤ ਕਰਨਾ ਮਾਨ ਸਰਕਾਰ ਦਾ ਇਤਿਹਾਸਿਕ ਫ਼ੈਸਲਾ ਹੈ। ਪਿਛਲੇ 3 ਸਾਲਾਂ 'ਚ 15% ਤੋਂ ਵੱਧ ਫ਼ੀਸ ਵਧਾਉਣ ਵਾਲੇ ਪ੍ਰਾਈਵੇਟ ਸਕੂਲਾਂ ਨੂੰ ਵਾਧੂ ਫ਼ੀਸ ਮਾਪਿਆਂ ਨੂੰ ਵਾਪਸ ਕਰਨੀ ਪਵੇਗੀ।
@ArvindKejriwal
See More
karamjitrintu's tweet video.
Karamjit Singh Rintu
@karamjitrintu
18 days ago
ਮਨਮਾਨੀਆਂ ਕਰਦੇ ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਮਾਨ ਸਰਕਾਰ ਦਾ ਵੱਡਾ ਐਕਸ਼ਨ
@BhagwantMann
@ArvindKejriwal
@msisodia
Karamjit Singh Rintu
@karamjitrintu
18 days ago
CM ਮਾਨ ਨੇ ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਬਣਾ ਕੇ ਗੁਰੂ ਸਾਹਿਬਾਨਾਂ ਦੇ ਸਤਿਕਾਰ ਦਾ ਨੇਕ ਕਾਰਜ ਕੀਤਾ ਹੈ। ਲੋਕਾਂ ਦੀ ਖ਼ੁਸ਼ੀ ਇਸ ਕਾਨੂੰਨ ਪ੍ਰਤੀ ਸੰਤੁਸ਼ਟੀ ਆਪ-ਮੁਹਾਰੇ ਕਰ ਰਹੀ ਬਿਆਨ। ਲੋਕ ਵੀ ਦੇ ਰਹੇ ਮਾਨ ਸਰਕਾਰ ਨੂੰ ਸਤਿਕਾਰ, 2027 'ਚ ਦੁਬਾਰਾ ਲਿਆਉਣ ਦਾ ਕੀਤਾ ਪੱਕਾ ਇਰਾਦਾ।
@BhagwantMann
@ArvindKejriwal
@msisodia
See More
karamjitrintu's tweet video.
Karamjit Singh Rintu
@karamjitrintu
19 days ago
ਮਾਨ ਸਰਕਾਰ ਨੇ ਕੋਆਪ੍ਰੇਟਿਵ ਬੈਂਕਾਂ ਅਤੇ ਕਿਸਾਨ ਕ੍ਰੈਡ��ਟ ਕਾਰਡ ਨਾਲ਼ ਸਬੰਧਤ ਲਏ ਵੱਡੇ ਫ਼ੈਸਲੇ !! CM ਮਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਜਾਣਕਾਰੀ।
@BhagwantMan
n
@ArvindKejriwa
l
@msisodi
a
karamjitrintu's tweet video.
Karamjit Singh Rintu
@karamjitrintu
19 days ago
ਅਕਾਲੀਆਂ ਦੇ ਕਰੀਬੀ ਗੁਰਦੀਪ ਸਿੰਘ ਰਾਣੋ ਜਿਹੇ ਵੱਡੇ ਮਗਰਮੱਛ ਦੇ ਘਰ 'ਤੇ ਚੱਲਿਆ ਪੀਲਾ ਪੰਜਾ ਦੂਜਿਆਂ ਨਸ਼ਾ ਤਸਕਰਾਂ ਲਈ ਇੱਕ ਚਿਤਾਵਨੀ ਹੈ ਕਿ ਕੋਈ ਵੀ ਪੰਜਾਬ ਦੇ ਨੌਜਵਾਨਾਂ ਦੀਆਂ ਨਸਾਂ ਵਿੱਚ ਨਸ਼ਾ ਘੋਲ ਕੇ ਚੈਨ ਦੀ ਨੀਂਦ ਨਹੀਂ ਸੌਂ ਸਕਦਾ। ਹਰ ਇੱਕ ਤੋਂ ਹਿਸਾਬ ਲਿਆ ਜਾਵੇਗਾ।
@BhagwantMann
@ArvindKejriwal
@msisodia
See More
karamjitrintu's tweet video.
Karamjit Singh Rintu
@karamjitrintu
20 days ago
ਸਿਸਟਮ ਦੀ ਨਾਕਾਮੀ ਦਾ ਬੋਝ ਹਮੇਸ਼ਾ ਵਿਦਿਆਰਥੀ ਹੀ ਕਿਉਂ ਚੁੱਕਣ? NEET ਤੋਂ ਲੈ ਕੇ CUET ਤੱਕ ਹਰ ਪ੍ਰੀਖਿਆ ਵਿੱਚ ਉੱਠਦੇ ਸਵਾਲ ਦਰਸਾਉਂਦੇ ਹਨ ਕ��� ਸਾਡੇ ਢਾਂਚੇ ਨੂੰ ਡੂੰਘੀ ਬਿਮਾਰੀ ਲੱਗ ਚੁੱਕੀ ਹੈ। ਦੇਸ਼ ਦਾ ਭਵਿੱਖ ਸੁਰੱਖਿਅਤ ਕਰਨ ਲਈ ਪੜ੍ਹੇ-ਲਿਖੇ ਆਗੂਆਂ ਦਾ ਹੋਣਾ ਲਾਜ਼ਮੀ ਹੈ।
@ArvindKejriw
al
#IndiaNeedsEducated
PM
See More
karamjitrintu's tweet video.
Karamjit Singh Rintu
@karamjitrintu
20 days ago
ਮੇਰੀ ਰਸੋਈ ਯੋਜਨਾ ਰਾਹੀਂ, ਮਾਨ ਸਰਕਾਰ ਨੇ ਪੂਰੀ ਕੀਤੀ ਲੋੜਵੰਦਾਂ ਦੀ ਰਸੋਈ! ਸੂਬੇ ਦੇ 40 ਲੱਖ ਪਰਿਵਾਰਾਂ ਨੂੰ ਮਿਲਣੀ ਸ਼ੁਰੂ ਹੋਈ 3 ਮਹੀਨੇ ਦੇ ਇਕੱਠੇ ਰਾਸ਼ਨ ਵਾਲ਼ੀ ਫ਼ੂਡ ਕਿੱਟ, ਦੇਖੋ ਲੋੜਵੰਦ ਪਰਿਵਾਰਾਂ ਦੇ ਮੈਂਬਰ ਇਸ ਸਹੂਲਤ ਲਈ ਮਾਨ ਸਰਕਾਰ ਦਾ ਕਿੰਨਾ ਧੰਨਵਾਦ ਕਰਦੇ।
@BhagwantMann
@ArvindKejriwal
@msisodia
See More
karamjitrintu's tweet video.
Karamjit Singh Rintu
@karamjitrintu
21 days ago
CM ਮਾਨ ਨੂੰ ਚੰਡੀਗੜ੍ਹ ਵਿਖੇ ਮਿਲੇ 'ਸਿਤਾਰੇ ਜ਼ਮੀਨ 'ਤੇ!' ਇੱਕ ਖ਼ਾਸ ਮੁਲਾਕਾਤ ਦੌਰਾਨ PSEB ਦੇ ਇਮਤਿਹਾਨਾਂ 'ਚ ਅੱਵਲ ਆਏ ਵਿਦਿਆਰਥੀਆਂ ਨੂੰ CM ਭਗਵੰਤ ਮਾਨ ਨੇ ਕਹੀਆਂ ਪ੍ਰੇਰਨਾ ਭਰੀਆਂ ਗੱਲਾਂ, ਸਿੱਖਿਆ ਨੂੰ ਤਰਜੀਹ 'ਤੇ ਰੱਖ ਕੇ ਹੋਰ ਬਿਹਤਰੀ ਲਈ ਯਤਨਸ਼ੀਲ ਰਹਿਣ ਦਾ ਦਿੱਤਾ ਸੱਦਾ
@BhagwantMann
@ArvindKejriwal
@msisodia
See More
karamjitrintu's tweet video.
Last Seen Users on Sotwe
Medo
Seen from
Greece
سلوى اليمنية
Seen from
Saudi Arabia
XXX Private Vault
Seen from
Indonesia
Luthianver
Seen from
India
🇲🇦🫦
Seen from
Belgium
コンカフェ キャストコレクション|【夜遊びショコラ選手権コラボ中】
Seen from
Japan
GOONETTE WORSHIPPER🙏🏻🧎
Seen from
Turkey
Humelove
Seen from
India
Godshit666. OmeTv
HARİKA FETİŞ VİDEOLAR ARŞİVİ
Seen from
Turkey
Trends for you
1
Tunisia
Under 10K tweets
2
Father's Day
Under 10K tweets
3
Oracle AI Trade
Under 10K tweets
4
#tvlspoilers
Under 10K tweets
5
Kyle Tucker
Under 10K tweets
6
Ecuador
Under 10K tweets
7
#Toonami
Under 10K tweets
8
Gallen
Under 10K tweets
9
#TUNJPN
Under 10K tweets
10
Happy Summer Solstice
Under 10K tweets
Most Popular Users
1
Elon Musk
@elonmusk
240.4M followers
2
Barack Obama
@barackobama
119.3M followers
3
Donald J. Trump
@realdonaldtrump
111.7M followers
4
Cristiano Ronaldo
@cristiano
110M followers
5
Narendra Modi
@narendramodi
107M followers
6
Rihanna
@rihanna
97.5M followers
7
NASA
@nasa
92.1M followers
8
Justin Bieber
@justinbieber
90.8M followers
9
KATY PERRY
@katyperry
87.3M followers
10
Taylor Swift
@taylorswift13
81.2M followers
11
Lady Gaga
@ladygaga
72.7M followers
12
Kim Kardashian
@kimkardashian
69.6M followers
13
Virat Kohli
@imvkohli
69.4M followers
14
YouTube
@youtube
68.6M followers
15
Bill Gates
@billgates
63.7M followers
16
The Ellen Show
@theellenshow
62.5M followers
17
Neymar Jr
@neymarjr
62.1M followers
18
CNN
@cnn
61.9M followers
19
X
@x
60.9M followers
20
Selena Gomez
@selenagomez
60.4M followers
Olivia
Online
✨
⭐
💫